Breaking News
Home / 2017 (page 245)

Yearly Archives: 2017

ਨਿਊਹੋਪ ਸੀਨੀਅਰਜ਼ ਕਲੱਬ ਦੇ ਸਮਾਗਮ ਵਿੱਚ ਵੱਖ-ਵੱਖ ਪ੍ਰੋਗਰਾਮ ਹੋਏ

ਬਰੈਂਪਟਨ/ਬਾਸੀ ਹਰਚੰਦ ਪਿਛਲੇ ਦਿਨੀਂ ਨਿਊਹੋਪ ਸੀਨੀਅਰਜ਼ ਕਲੱਬ ਨੇ ਇਕ ਸਮਾਗਮ ਵਿੱਚ ਕਈ ਪ੍ਰੋਗਰਾਮ ਰਚਾਏ ਜਿਸ ਦੇ ਅਰੰਭ ਵਿੱਚ ਕੈਨੇਡਾ ਦਾ ਝੰਡਾ ਅਚਾਰੀਆ ਸੁਰਿੰਦਰ ਸ਼ਰਮਾ ਨੇ ਲਹਿਰਾਇਆ ਉਪਰੰਤ ਕੈਨੇਡਾ ਦਾ ਗੀਤ ਅਤੇ ਜਨ ਗਨ ਮਨ ਭਾਰਤ ਦਾ ਕੌਮੀ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕ੍ਰਿਸ਼ਨ ਸਲਵਾਨ ਅਤੇ ਰੇਨੂ ਸਲਵਾਨ ਦੇ ਵਿਆਹ …

Read More »

ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ 16 ਜੁਲਾਈ ਐਤਵਾਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY CALADONE-E ਵਿਖੇ ਹੋਵੇਗੀ। ਚਾਹਵਾਨ ਮੈਂਬਰ 16 ਜੁਲਾਈ ਐਤਵਾਰ ਨੂੰ ਸਵੇਰੇ 10 ਵਜੇ ਮਾਲਟਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿੱਚ ਪਹੁੰਚ ਜਾਣ ਜਿੱਥੇ ਮੁਫਤ ਟ੍ਰਾਂਸਪੋਰਟ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਂਬਰ ਹੇਠਾਂ ਲਿਖਿਆਂ ਗੱਲਾਂ ਦਾ ਖਿਆਲ ਰੱਖਣ:- …

Read More »

ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ ਡੇਅ’ ਮਨਾਇਆ

ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਤੇ ਹਰਜੀਤ ਬੇਦੀ ਨੂੰ ਕੀਤਾ ਸਨਮਾਨਿਤ ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 3 ਜੁਲਾਈ ਨੂੰ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਮਿਲ ਕੇ ਸਥਾਨਕ ‘ਸਲੈਡ ਡੌਗ’ ਵਿਚ ‘ਕੈਨੇਡਾ ਡੇਅ’ ਦੀ 150ਵੀਂ ਵਰ੍ਹੇ-ਗੰਢ ਚਾਵਾਂ ਤੇ ਖ਼ੁਸ਼ੀਆਂ ਨਾਲ ਮਨਾਈ। ਇਸ ਮੌਕੇ ਹੋਏ ਸਮਾਗ਼ਮ ਵਿਚ ਸਿਟੀ ਕਾਊਂਸਲਰ ਗੁਰਪ੍ਰੀਤ …

Read More »

ਖਾਲਸਾ ਸਕੂਲ ਮਾਲਟਨ ਵਲੋਂ ਕੈਨੇਡਾ ਡੇਅ ਮਨਾਇਆ ਗਿਆ

ਮਾਲਟਨ : ਖਾਲਸਾ ਸਕੂਲ ਮਾਲਟਨ ਸਕੂਲ ਦੇ ਸਟਾਫ ਅਤੇ ਬੱਚਿਆਂ ਵਲੋਂ ਕੈਨੇਡਾ ਦੀ 150ਵੀਂ ਵਰ੍ਹੇਗੰਢ ਬੜੀ ਧੂਮ ਧਾਮ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਓ ਕੈਨੇਡਾ ਗਾਇਆ ਅਤੇ ਫਿਰ ਰਵਾਇਤੀ ਢੰਗ ਨਾਲ ਜਨਮ-ਦਿਨ ਗੀਤ ਗਾਉਂਦਿਆਂ ਹੋਇਆਂ ਕੇਕ ਕੱਟਣ ਦੀ ਰਸਮ ਮਨਾਉਂਦਿਆਂ ਬੱਚਿਆਂ ਦਾ ਚਾਅ-ਮਲ੍ਹਾਰ ਵੇਖਣਯੋਗ ਸੀ । ਇਸ ਸਮੇਂ ਸਕੂਲ …

Read More »

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ

ਬਰੈਂਪਟਨ/ਬਿਊਰੋ ਨਿਊਜ਼ ਮਿਤੀ 2 ਜੁਲਾਈ 2017 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਸ. ਦਲਜੀਤ ਸਿੰਘ ਗੈਦੂ ਦੇ ਗ੍ਰਹਿ ਵਿਖੇ ਉਹਨਾਂ ਦੀ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਹਰਦਿਆਲ ਕੌਰ ਗੈਦੂ ਦੀ ਪਹਿਲੀ ਸਾਲਾਨਾ ਯਾਦ ਦੇ ਸਬੰਧ ਵਿਚ ਰੱਖੇ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਮੇਂ ਪਧਾਰੇ। ਜਿਸ ਵਿਚ ਗੈਦੂ …

Read More »

ਖਾਲਸਾ ਕਮਿਊਨਿਟੀ ਸਕੂਲ ਵਲੋਂ ਪਹਿਲੇ ਬੈਚ ਨੂੰ ਗਰੈਂਡ ਅਪਾਇਰ ਬੈਂਕੁਇਟ ਹਾਲ ਵਿੱਚ ਨਿੱਘੀ ਵਿਦਾਇਗੀ

ਬਰੈਂਪਟਨ/ਬਿਊਰੋ ਨਿਊਜ਼ : ਸਮੁੱਚੀ ਕਮਿਊਨਿਟੀ ਅਤੇ ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਗਰੈਂਡ ਅਪਾਇਰ ਬੈਂਕੁਇਟ ਹਾਲ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 101 ਵਿਦਿਆਰਥੀਆਂ ਦੀ ਵੀ ਗ੍ਰੈਜੁਏਸ਼ਨ ਕੀਤੀ ਗਈ। ਵਿਦਿਆਰਥੀ ਅਤੇ ਉਹਨਾਂ ਦੇ ਮਾਪੇ …

Read More »

ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਪੰਜਾਬੀ ਭਵਨ ਟੋਰਾਂਟੋ ਦਾ ਉਦਘਾਟਨ

ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਰੋਹਾਂ ਦੇ ਸਿਲਸਿਲੇ ਵਿੱਚ ઠਮੁਲਕ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਬਾਰੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਸੰਸਥਾ ‘ਪੰਜਾਬੀ ਭਵਨ ਟੋਰਾਂਟੋ’ ਦਾ ਉਦਘਾਟਨ 1 ਜੁਲਾਈ ਵਾਲੇ ਦਿਨ ਬਰੈਂਪਟਨ ਵਿੱਚ ਕੀਤਾ ਗਿਆ। ਇਸ ਸੰਸਥਾ ਦਾ ਮਕਸਦ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਨੂੰ ਕੈਨੇਡਾ …

Read More »