Breaking News
Home / 2017 (page 230)

Yearly Archives: 2017

ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਆਇਆ ਸਾਹਮਣੇ

ਚੰਡੀਗੜ੍ਹ : ਕਹਿਣ ਨੂੰ ਤਾਂ ਭਾਰਤੀ ਜਨਤਾ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਇਸੇ ਲਈ ਅਕਾਲੀ ਦਲ ਨਾਲ ਆਪਣੇ ਗਠਜੋੜ ਨੂੰ ਉਹ ਇੰਝ ਪੇਸ਼ ਕਰਦੀ ਹੈ ਕਿ ਜਿਵੇਂ ਸਾਰੇ ਸਿੱਖ ਭਾਈਚਾਰੇ ਨੂੰ ਉਸ ਨੇ ਆਪਣੇ ਨਾਲ ਬਰਾਬਰ ਥਾਂ ਦਿੱਤੀ ਹੋਵੇ, ਪਰ …

Read More »

ਪੰਜਾਬ ਦੀ ਆਰਥਿਕਤਾ ‘ਤੇ ਟਰੱਕ ਯੂਨੀਅਨਾਂ ਦਾ ਪ੍ਰਭਾਵ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਕਸਬੇ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਮਦਦ ਦੀ ਪੇਸ਼ਕਸ਼  ਦਾ ਸਵਾਲ ਕੀਤਾ ਤਾਂ ਫੈਕਟਰੀਆਂ ਦੇ ਮਾਲਕਾਂ ਦੀ ਇੱਕੋ ਇੱਕ ਮੰਗ ਸਾਹਮਣੇ ਆਈ ”ਬਾਦਲ ਸਾਹਿਬ ਟਰੱਕ ਯੂਨੀਅਨ ਭੰਗ ਕਰ ਦਿਓ, ਬਸ …

Read More »

ਪੰਜਾਬ ‘ਚ ਕੈਂਸਰਦਾ ਅੱਤਵਾਦ

ਪੰਜਾਬ ਨੂੰ ਕੈਂਸਰ ਨੇ ਬੁਰੀ ਤਰ੍ਹਾਂ ਆਪਣੀਲਪੇਟਵਿਚਲੈਲਿਆਹੈ। ਕੇਂਦਰੀਸਿਹਤਮੰਤਰਾਲੇ ਦੀਰਿਪੋਰਟ ਅਨੁਸਾਰ ਕੈਂਸਰਕਾਰਨ ਰੋਜ਼ਾਨਾ ਔਸਤਨ 43 ਮੌਤਾਂ ਇਕੱਲੇ ਪੰਜਾਬਵਿਚ ਹੁੰਦੀਆਂ ਹਨ। ਤਾਜ਼ਾਵੇਰਵਿਆਂ ਅਨੁਸਾਰਪੰਜਾਬਵਿਚਕੈਂਸਰਨਾਲਪਹਿਲੀਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਹਨਅਤੇ ਹਰਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ‘ਚ 15,171, 2015 ‘ਚ 15,784 ਅਤੇ ਸਾਲ 2016 ‘ਚ 16,423 ਮੌਤਾਂ …

Read More »

ਹਰਿੰਦਰਪਾਲ ਸਿੰਘ ਨੇ ਜਿੱਤਿਆ ਵਿਕਟੋਰੀਆਓਪਨ

ਮੈਲਬਰਨ/ਬਿਊਰੋ ਨਿਊਜ਼ : ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀਸ਼ਾਨਦਾਰਖੇਡਜਾਰੀਰਖਦਿਆਂ ਸਕੁਐਸ਼ ઠਦਾਵਿਕਟੋਰੀਆਓਪਨਖ਼ਿਤਾਬਆਪਣੇ ਨਾਮਕਰਲਿਆ। ਉਸ ਨੇ ਫ਼ਾਈਨਲਵਿਚਆਸਟਰੇਲੀਆ ਦੇ ਪਹਿਲਾਦਰਜਾਪ੍ਰਾਪਤਰੈਕਸਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲਹਰਾ ਕੇ ਇਕ ਹਫ਼ਤੇ ਵਿਚਦੂਜਾਖ਼ਿਤਾਬਜਿੱਤਲਿਆ। ਪਿਛਲੇ ਹਫ਼ਤੇ ਸਾਊਥਆਸਟਰੇਲੀਅਨਓਪਨਜਿੱਤਣਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀਸੈਟਹਾਰੇ ਬਗ਼ੈਰਫ਼ਾਈਨਲ ਤੱਕ ਦਾਸਫ਼ਰਤੈਅਕੀਤਾ ਸੀ ਅਤੇ ਖ਼ਿਤਾਬੀਮੁਕਾਬਲੇ ਵਿਚਵੀਬਿਹਤਰੀਨਖੇਡਜਾਰੀਰਖਦਿਆਂ 77 ਮਿੰਟਵਿਚਆਪਣੇ ਵਿਰੋਧੀ ਨੂੰ ਹਰਾ …

Read More »

ਸਿਆਸਤ ਤੇ ਅਫ਼ਸਰਸ਼ਾਹੀ ਦੀ ਭੇਂਟ

ਚੜ੍ਹ ਰਹੀਆਂ ਪੰਚਾਇਤਾਂ ਗੁਰਮੀਤ ਸਿੰਘ ਪਲਾਹੀ ਇਹਨਾ ਦਿਨਾਂ ‘ਚ ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰ੍ਹੇ ਇਕੋ ਵੇਲੇ ਕਰਾਉਣ ਉਤੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ …

Read More »

“ਪੇਟੋਂ ਇੱਕ ਮਾਤਾ ਦਿਓਂ, ਮੁੜਕੇ ਜਨਮ ਨੀ ਲੈਣਾ ਵੀਰਾ”੩… ਬਾਪੂ ਪਾਰਸ ਜੀ

ਮੇਰਾ ਇਕਬਾਲ ਡਾ: ਰਛਪਾਲ ਗਿੱਲ ਇਕਬਾਲ ਮੇਰਾ ਵੱਡਾ ਭਰਾ ਹੋਣ ਨਾਲੋਂ ਕਿਤੇ ਵੱਧ ਮਾਂ-ਬਾਪ, ਰਹਿਨਮਾ, ਮਾਰਗ-ਦਰਸ਼ਕ, ਉਸਤਾਦ, ਅਤੇ ਗੂੜ੍ਹਾ ਦੋਸਤ ਸੀ। ਉਹਨੇ ਮੇਰੀ ਬੋਲੀ ਨੂੰ ਚੰਡਿਆ, ਤਿਰਛਿਆ, ਅਤੇ ਸੁਨਿਹਰੀ ਚਮਕ ਦੀ ਕਲੀ ਕਰਕੇ ਹੁੰਦਲਹੇੜ ਬਣਾਇਆ। ਕਿਵੇਂ ਲਿਖਣਾ ਅਤੇ ਬੋਲਣਾ ਹੈ, ਇਹ ਵੱਲ ਵੀ ਉਹਨੇ ਮੇਰੇ ਜ਼ਹਿਨ ਦੇ ਸਲੀਕੇ ਨੂੰ ਗੁੜ੍ਹਤੀ …

Read More »

ਬੋਲ ਬਾਵਾ ਬੋਲ ਸਾਰੇ ਹੈਰਾਨ ਨੇ ਜਸਟਿਸ ਕਰਨਨ ਦੀ ‘ਕਰਨੀ’ ਤੋਂ

ਨਿੰਦਰ ਘੁਗਿਆਣਵੀ 94174-21700 ਭਾਰਤੀ ਨਿਆਂ ਪ੍ਰਣਾਲੀ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਕਿ ਹਾਈ ਕੋਰਟ ਦੇ ਇੱਕ ਜਸਟਿਸ ਦੇ ਗ੍ਰਿਫਤਾਰੀ ਵਰੰਟ ਜਾਰੀ ਹੋਏ ਹੋਣ। ਜ਼ਮਾਨਤ ਰੱਦ ਹੋਈ ਹੋਵੇ। ਘਰੋਂ ਵੀ ਭੱਜਣਾ ਪੈ ਜਾਏ। ਗ੍ਰਿਫਤਾਰੀ ਬਾਅਦ ਹਸਪਤਾਲ ਦਾਖਲ ਹੋਣਾ ਪਿਆ ਹੋਵੇ ਤੇ ਇਸ ਸਾਰੇ ਘਟਨਾਕ੍ਰਮ ਦੇ ਵਿਚ ਵਿਚ ਹੀ ਅਹੁਦੇ …

Read More »

ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.

ਚਰਨ ਸਿੰਘ ਰਾਏ 416-400-9997 ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰੀਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ …

Read More »

ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ, 416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ …

Read More »