ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਹੈ ਕਿ ਉਹ 5 ਸਿਤਾਰਾ ਹੋਟਲਾਂ ਵਿਚ ਠਹਿਰਨ ਤੋਂ ਬਚਣ। ਉਨ੍ਹਾਂ ਅਪਣੇ ਮੰਤਰੀਆਂ ਨੂੰ 5 ਸਿਤਾਰਾ ਹੋਟਲਾਂ ਵਿਚ ਰਹਿਣ ਅਤੇ ਉਨ੍ਹਾਂ ਦੇ ਮੰਤਰਾਲਿਆਂ ਨਾਲ ਜੁੜੇ ਜਨਤਕ ਖੇਤਰ ਦੇ ਅਦਾਰਿਆਂ (ਪੀਐਸਯੂ) ਤੋਂ ਲਾਭ ਲੈਣ ਵਿਰੁੱਧ ਚੇਤਾਵਨੀ ਦਿੱਤੀ ਹੈ। …
Read More »Yearly Archives: 2017
200 ਰੁਪਏ ਦਾ ਨੋਟ 25 ਅਗਸਤ ਨੂੰ ਰਿਹਾਹੈ ਬਜ਼ਾਰ ‘ਚ
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ 25 ਅਗਸਤ ਨੂੰ 200 ਰੁਪਏ ਦਾ ਨੋਟ ਜਾਰੀ ਕਰ ਸਕਦਾ ਹੈ। ਆਰ.ਬੀ.ਆਈ. ਇਸ ਮਹੀਨੇ ਦੇ ਅੰਤ ਵਿਚ ਜਾਂ ਫਿਰ ਸਤੰਬਰ ਦੀ ਸ਼ੁਰੂਆਤ ਵਿਚ ਇਹ ਨੋਟ ਲਿਆਏਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਲੋਕਾਂ ਦੇ ਹੱਥਾਂ ਵਿਚ 200 ਦਾ ਨੋਟ ਹੋਵੇਗਾ। 50 ਰੁਪਏ ਦੇ ਨਵੇਂ …
Read More »ਡੇਰਾ ਮੁਖੀ ਬਾਰੇ ਫੈਸਲਾ : ਸੁਰੱਖਿਆ ਦਸਤਿਆਂ ਨੇ ਫਲੈਗ ਮਾਰਚ ਕੱਢ ਕੇ ਲਿਆ ਸੁਰੱਖਿਆ ਦਾ ਜਾਇਜ਼ਾ
ਪੰਜਾਬ ਤੇ ਹਰਿਆਣਾ ਦੇ ਚੱਪੇ-ਚੱਪੇ ਉਤੇ ‘ਡਰੋਨ ਅੱਖ’ ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਵਿਚ 25 ਅਗਸਤ ਨੂੰ ਹੋ ਰਹੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਪੰਜਾਬ ਤੇ ਹਰਿਆਣਾ …
Read More »ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਪਹੁੰਚੀਆਂ ਪੰਜਾਬ
ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੀ ਨਜ਼ਰ ਮਾਲਵਾ ਬੈਲਟ ‘ਤੇ ਟਿਕੀ ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਯੌਨ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ 25 ਅਗਸਤ ਨੂੰ ਹੋ ਰਹੀ ਸੁਣਵਾਈ ਦੇ ਮੱਦੇਨਜ਼ਰ ਪੰਜਾਬ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 75 ਕੰਪਨੀਆਂ ਪਹੁੰਚ ਗਈਆਂ ਹਨ। ਇਨ੍ਹਾਂ …
Read More »ਟਰੰਪ ਨੇ ਦਹਿਸ਼ਤਗਰਦਾਂ ਨੂੰ ਸ਼ਹਿ ਦੇਣ ਲਈ ਪਾਕਿਸਤਾਨ ਨੂੰ ਦਿੱਤੀ ਸਖਤ ਚਿਤਾਵਨੀ
ਭਾਰਤ ਨੂੰ ਦੱਸਿਆ ਅਮਰੀਕਾ ਦਾ ਅਹਿਮ ਮਾਲੀ ਤੇ ਸਲਾਮਤੀ ਭਾਈਵਾਲ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਫ਼ੌਜਾਂ ਨੂੰ ਜਲਦਬਾਜ਼ੀ ਵਿੱਚ ਕੱਢੇ ਜਾਣ ਦੀ ਸੰਭਾਵਨਾ ਨੂੰ ਨਕਾਰਦਿਆਂ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਖ਼ਿਲਾਫ਼ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਜੰਗ ਮਾਰੇ ਮੁਲਕ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਵਡੇਰੇ ਰੋਲ ਦੀ …
Read More »ਭਾਰਤੀ ਮੂਲ ਦੇ ਰਾਹੁਲ ਸਿਰ ਸਜਿਆ ‘ਚਾਈਲਡ ਜੀਨੀਅਸ’ ਦਾ ਤਾਜ
ਲੰਡਨ/ਬਿਊਰੋ ਨਿਊਜ਼ ਭਾਰਤੀ ਮੂਲ ਦੇ 12 ਸਾਲਾ ਲੜਕੇ ਨੇ ਯੂਕੇ ਵਿੱਚ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਹੁੰਦੇ ਮਕਬੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਚਾਈਲਡ ਜੀਨੀਅਸ ਦਾ ਖ਼ਿਤਾਬ ਜਿੱਤ ਲਿਆ ਹੈ। ਰਾਹੁਲ ਨੇ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ। ਚੈਨਲ 4 ਉੱਤੇ ਪ੍ਰਸਾਰਤ ਹੁੰਦੇ ਮੁਕਾਬਲੇ ਵਿੱਚ ਰਾਹੁਲ ਨੇ ਪ੍ਰੋਗਰਾਮ ਦੇ ਫਿਨਾਲੇ ਵਿੱਚ ਆਪਣੇ ਨੌਂ ਸਾਲਾ …
Read More »ਚੀਨ ਨੂੰ ਰਾਜਨਾਥ ਸਿੰਘ ਦੀ ਚਿਤਾਵਨੀ
ਕਿਹਾ, ਭਾਰਤ ਨੂੰ ਅੱਖਾਂ ਵਿਖਾਉਣ ਦੀ ਕਿਸੇ ‘ਚ ਹਿੰਮਤ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਦੇਸ਼ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਦੱਸਦਿਆਂ ਕਿਹਾ ਕਿ ਡੋਕਲਾਮ ਸੰਕਟ ਦਾ ਹੱਲ ਜਲਦੀ ਹੀ ਹੋ ਜਾਵੇਗਾ। ਸੋਮਵਾਰ ਨੂੰ ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਇਕ ਪ੍ਰੋਗਰਾਮ ਵਿਚ ਬੋਲਦਿਆਂ …
Read More »ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਪੁੱਛਿਆ, ਕੀ ਪਰਵਾਸੀ ਭਾਰਤੀਆਂ ਦਾ ਚੋਣ ਪ੍ਰਚਾਰ ਵੀਜ਼ਾ ਨਿਯਮਾਂ ਦੀ ਉਲੰਘਣਾ ਹੈ?
ਨਵੀਂ ਦਿੱਲੀ/ਬਿਊਰੋ ਨਿਊਜ਼ ਜੇ ਪਰਵਾਸੀ ਭਾਰਤੀ, ਭਾਰਤ ਵਿੱਚ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਹਨ ਤਾਂ ਕੀ ਉਹ ਆਪਣੀਆਂ ਵੀਜ਼ਾ ਸ਼ਰਤਾਂ ਦਾ ਉਲੰਘਣ ਕਰਨਗੇ? ਇਹ ਸਵਾਲ ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਸਾਹਮਣੇ ਰੱਖਿਆ ਹੈ ਕਿਉਂਕਿ ਇਸ ਬਾਰੇ ਚੋਣ ਕਾਨੂੰਨ ਖ਼ਾਮੋਸ਼ ਹੈ ਕਿ ਭਾਰਤੀ ਚੋਣਾਂ ਵਿੱਚ ਕੌਣ ਪ੍ਰਚਾਰ …
Read More »ਫਾਰਚੂਨ ਵੱਲੋਂ ਜਾਰੀ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਪੰਜ ਭਾਰਤੀ ਵੀ ਸ਼ਾਮਲ
ਲਿਸਟ ‘ਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਥਾਂ, ਜੁਕਰਬਰਗ ਦੂਜੇ ਸਥਾਨ ‘ਤੇ ਨਿਊਯਾਰਕ/ਬਿਊਰੋ ਨਿਊਜ਼ : ਆਇਰਲੈਂਡ ਦੇ ਪੀਐਮ ਲਿਓ ਬਰਾਡਕਰ ਸਮੇਤ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੇ ਮੋਹਰੀ ਪੱਤ੍ਰਿਕਾ ਫਾਰਚੂਨ ਵੱਲੋਂ ਜਾਰੀ 40 ਨੌਜਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ‘ਚ ਜਗ੍ਹ ਬਣਾਈ ਹੈ। ’40 ਅੰਡਰ 40’ ਸੂਚੀ …
Read More »ਬਾਰਬੀਕਿਊ ‘ਚ ਲੋਕਾਂ ਨੂੰ ਮਿਲਿਆ ਆਪਣੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ
ਬਰੈਂਪਟਨ : ਲੰਘੇ ਦਿਨੀਂ ਇਕ ਸ਼ਾਨਦਾਰ ਕਮਿਊਨਿਟੀ ਬਾਰਬੀਕਿਊ ਨੂੰ ਪੀਸਕੀਪਿੰਗ ਕੋਰਟ ਵਿਚ ਵੈਲਿਊ ਆਫ ਹੰਬਰ ਲਾਈਫ ਵੈਸਟਹੋਮਜ਼ ਅੋਨਰਸ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ। ਇਸ ਸਫਲ ਆਯੋਜਨ ਵਿਚ 450 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੇ ਜਨ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੇ ਬਾਰੇ ਵਿਚ ਦੱਸਿਆ। ਇਸ ਦੌਰਾਨ …
Read More »