24.5 C
Toronto
Friday, August 21, 2026
spot_img
Homeਭਾਰਤ200 ਰੁਪਏ ਦਾ ਨੋਟ 25 ਅਗਸਤ ਨੂੰ ਰਿਹਾਹੈ ਬਜ਼ਾਰ 'ਚ

200 ਰੁਪਏ ਦਾ ਨੋਟ 25 ਅਗਸਤ ਨੂੰ ਰਿਹਾਹੈ ਬਜ਼ਾਰ ‘ਚ

200 ਰੁਪਏ ਦਾ ਨੋਟ 25 ਅਗਸਤ ਨੂੰ ਰਿਹਾਹੈ ਬਜ਼ਾਰ ‘ਚਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ 25 ਅਗਸਤ ਨੂੰ 200 ਰੁਪਏ ਦਾ ਨੋਟ ਜਾਰੀ ਕਰ ਸਕਦਾ ਹੈ। ਆਰ.ਬੀ.ਆਈ. ਇਸ ਮਹੀਨੇ ਦੇ ਅੰਤ ਵਿਚ ਜਾਂ ਫਿਰ ਸਤੰਬਰ ਦੀ ਸ਼ੁਰੂਆਤ ਵਿਚ ਇਹ ਨੋਟ ਲਿਆਏਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਲੋਕਾਂ ਦੇ ਹੱਥਾਂ ਵਿਚ 200 ਦਾ ਨੋਟ ਹੋਵੇਗਾ। 50 ਰੁਪਏ ਦੇ ਨਵੇਂ ਨੋਟ ਸਬੰਧੀ ਵੀ ਆਰ.ਬੀ.ਆਈ. ਐਲਾਨ ਕਰ ਚੁੱਕੀ ਹੈ। ਭਾਰਤ ਸਰਕਾਰ ਵਲੋਂ ਇਸ ਦੇ ਬਾਰੇ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

RELATED ARTICLES
POPULAR POSTS