ਵਿਦੇਸ਼ਾਂ ‘ਚ ਪੰਜਾਬੀ ਲਗਾਤਾਰ ਬਣਦੇ ਆ ਰਹੇ ਹਨ ਨਿਸ਼ਾਨਾ ਚੰਡੀਗੜ੍ਹ/ਬਿਊਰੋ ਨਿਊਜ਼ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਮੀਦੀ ਦੇ 22 ਸਾਲਾ ਨੌਜਵਾਨ ਅਮਨਦੀਪ ਸਿੰਘ ਦਾ ਇਟਲੀ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਖਬਰ ਮਿਲਦਿਆਂ ਹੀ ਕਪੂਰਥਲਾ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਕ ਕੁਝ …
Read More »Yearly Archives: 2017
ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਸਿਰਸਾ ਵਿਚੋਂ ਕਰਫਿਊ ਹਟਾਇਆ
ਡੇਰਾ ਸਮਰਥਕਾਂ ਵਲੋਂ ਕਰੋੜਾਂ ਦੀ ਸੰਪਤੀ ਦਾ ਕੀਤਾ ਗਿਆ ਸੀ ਨੁਕਸਾਨ ਸਿਰਸਾ/ਬਿਊਰੋ ਨਿਊਜ਼ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵਲੋਂ ਦੰਗੇ-ਫਸਾਦ ਕੀਤੇ ਗਏ। ਜਿਸ ਤੋਂ ਬਾਅਦ ਸਿਰਸਾ ਦੇ ਕਈ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਹਰਿਆਣਾ ਦੇ ਸਿਰਸਾ ਨੇੜੇ ਇਲਾਕਿਆਂ ਵਿਚ …
Read More »ਡਾਕਟਰਾਂ ਨੇ ਦੱਸਿਆ ਡੇਰਾ ਮੁਖੀ ਦੀ ਬੇਚੈਨੀ ਦਾ ਕਾਰਨ
ਜੇਲ੍ਹ ਵਿਚ ਰਾਮ ਰਹੀਮ ਦੀ ਬੇਚੈਨੀ ਦਾ ਕਾਰਨ ਹੈ ਕਾਮ ਵਾਸਨਾ ਦੀ ਪੂਰਤੀ ਨਾ ਹੋਣਾ ਚੰਡੀਗੜ੍ਹ/ਬਿਊਰੋ ਨਿਊਜ਼ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਿਹਤ ਵਿਗੜਨ ਦਾ ਕਾਰਨ ਡਾਕਟਰਾਂ ਨੇ ਲੱਭ ਲਿਆ ਹੈ। ਰਾਮ ਰਹੀਮ ਦੀ ਜਾਂਚ ਕਰਨ ਗਈ ਡਾਕਟਰਾਂ ਦੀ ਟੀਮ ਨੇ ਉਸਦੇ ਮੁਕੰਮਲ ਚੈਕਅੱਪ …
Read More »ਡੇਰਾ ਸਿਰਸਾ ਦੇ ਹਸਪਤਾਲ ‘ਚ ਹੁੰਦੇ ਸਨ ਗਲਤ ਤਰੀਕੇ ਨਾਲ ਗਰਭਪਾਤ
ਡੇਰੇ ਵਿੱਚ ਹੈ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ ਸਿਰਸਾ/ਬਿਊਰੋ ਨਿਊਜ਼ ਬਲਾਤਕਾਰੀ ਬਾਬਾ ਰਾਮ ਰਹੀਮ ਤੇ ਉਸ ਦੇ ਡੇਰੇ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਇਕ ਮਾਮਲਾ ਡੇਰੇ ਦੇ ਅੰਦਰ ਵਾਲੇ ਹਸਪਤਾਲ ਦਾ ਹੈ ਜਿੱਥੇ ਕਈ ਮਾਮਲਿਆਂ ਵਿੱਚ ਗ਼ਲਤ ਤਰੀਕੇ ਨਾਲ ਗਰਭਪਾਤ ਨੂੰ ਅੰਜਾਮ ਦਿੱਤਾ ਗਿਆ। ਡੇਰੇ ਦੀ ਹੋਈ ਤਲਾਸ਼ੀ …
Read More »ਬਲੂ ਵੇਲ੍ਹ ਖ਼ਿਲਾਫ਼ ਹਾਈਕੋਰਟ ਹੋਇਆ ਸਖ਼ਤ
ਅਦਾਲਤ ਨੇ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ ਨੂੰ ਕੀਤਾ ਨੋਟਿਸ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਬਲੂ ਵੇਲ੍ਹ ਗੇਮ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਕਦਮ ਚੁੱਕਿਆ ਹੈ। ਵਕੀਲ ਹਿਤੇਸ਼ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਕੋਰਟ ਨੇ …
Read More »ਹਨੀਪ੍ਰੀਤ ਦੀ ਨੇਪਾਲ ਸਰਹੱਦ ਨਾਲ ਲੱਗਦੇ ਥਾਣਿਆਂ ‘ਚ ਲੱਗੀ ਫੋਟੋ
ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਲਖਨਊ/ਬਿਊਰੋ ਨਿਊਜ਼ ਰਾਮ ਰਹੀਮ ਦੀ ਅਖੌਤੀ ਫ਼ਰਾਰ ਧੀ ਹਨਪ੍ਰੀਤ ਦੀ ਫ਼ੋਟੋ ਨੇਪਾਲ ਸਰਹੱਦ ਨਾਲ ਲਗਦੇ ਥਾਣਿਆਂ ਵਿਚ ਲਾ ਦਿਤੀ ਗਈ ਹੈ। ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਤਾਂ ਕਿ ਉਹ ਗੁਆਂਢੀ ਦੇਸ਼ ਨੇਪਾਲ ਵਿਚ ਨਾ ਜਾ ਸਕੇ। ਸਿਧਾਰਥ ਨਗਰ ਦੇ …
Read More »ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫਰਜ਼ੀ ਬਾਬਿਆਂ ਦੀ ਸੂਚੀ ਕੀਤੀ ਜਾਰੀ
ਲੋਕਾਂ ਨੂੰ ਅਜਿਹੇ ਬਾਬਿਆਂ ਤੋਂ ਕੀਤਾ ਗਿਆ ਚੌਕਸ ਇਲਾਹਾਬਾਦ/ਬਿਊਰੋ ਨਿਊਜ਼ ਸਾਧੂਆਂ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕਰਕੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ। ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ …
Read More »ਭਾਰਤ ‘ਚ ਸਰਕਾਰ ਦਾ ਨਾਅਰਾ ਹੈ ਬੇਟੀ ਬਚਾਓ, ਬੇਟੀ ਪੜ੍ਹਾਓ
ਪਰ ਹੈਦਰਾਬਾਦ ਦੇ ਸਕੂਲ ਵਿਚ ਵਰਦੀ ਨਾ ਪਾਉਣ ‘ਤੇ 5ਵੀਂ ਜਮਾਤ ਦੀ ਬੱਚੀ ਨੂੰ ਲੜਕਿਆਂ ਦੇ ਟਾਇਲਟ ਵਿਚ ਕੀਤਾ ਖੜ੍ਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਹੈਦਰਾਬਾਦ ਦੇ ਇਕ ਪ੍ਰਾਈਵੇਟ ਸਕੂਲ ‘ਚ 5ਵੀਂ ਜਮਾਤ ਦੀ ਲੜਕੀ ਵਲੋਂ ਸਕੂਲ ਵਿਚ ਵਰਦੀ ਨਾ ਪਾ ਕੇ ਜਾਣ ‘ਤੇ ਅਧਿਆਪਕ ਨੇ ਅਜੀਬੋ ਗਰੀਬ ਸਜ਼ਾ ਦਿੱਤੀ। ਅਧਿਆਪਕ ਨੇ …
Read More »ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸਾਰਾਗੜ੍ਹੀ ਜੰਗ ਦੇ ਯੋਧਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ
ਸਾਰਾਗੜ੍ਹੀ ਜੰਗ ਦੇ ਯੋਧਿਆਂ ਨੂੰ ਕੀਤੀ ਸਰਧਾਂਜਲੀ ਭੇਂਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੌਰ ਨੇ ਉਤਰ ਪੱਛਮੀ ਸਰਹੱਦੀ ਸੂਬੇ ਉਤੇ ਕਬਾਇਲੀਆਂ ਵੱਲੋਂ 12 ਸਤੰਬਰ 1897 ਨੂੰ ਹੋਏ ਹਮਲੇ ਦੌਰਾਨ ਸਾਰਾਗੜ੍ਹੀ ਜੰਗ ਵਿੱਚ ਆਪਣੀ ਜਾਨ ਦੀ ਬਾਜ਼ੀ ਲਾਉੇਣ ਵਾਲੇ 36 ਸਿੱਖ ਰੈਜੀਮੈਂਟ ਦੇ ਸਾਰੇ ਜਵਾਨਾਂ ਦੀ ਕੁਰਬਾਨੀ ਨੂੰ …
Read More »ਅਯੁੱਧਿਆ ਮਾਮਲੇ ਬਾਰੇ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਕਿਹਾ
ਵਿਵਾਦਤ ਜਗ੍ਹਾ ਦੀ ਮੇਨਟੈਂਸ ਲਈ 2 ਨਿਗਰਾਨ ਅਧਿਕਾਰੀ ਨਿਯੁਕਤ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅਯੁੱਧਿਆ ਦੇ ਰਾਮ ਜਨਮ ਭੂਮੀ ਅਤੇ ਮਸਜਿਦ ਵਿਵਾਦ ਬਾਰੇ ਅੱਜ ਇਕ ਅਹਿਮ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈਕੋਰਟ ਨੂੰ ਕਿਹਾ ਕਿ 10 ਦਿਨਾਂ ਵਿਚ ਦੋ ਐਡੀਸ਼ਨਲ ਡਿਸਟ੍ਰਿਕਟ ਜੱਜ ਨਿਯੁਕਤ ਕਰੋ, ਜੋ ਇਸ …
Read More »