ਡਾਸਨਾ (ਉੱਤਰ ਪ੍ਰਦੇਸ਼)/ਬਿਊਰੋ ਨਿਊਜ਼ : ਲਗਭਗ ਚਾਰ ਸਾਲਾਂ ਤਕ ਇਥੋਂ ਦੀ ਜੇਲ੍ਹ ‘ਚ ਬੰਦ ਰਿਹਾ ਡੈਂਟਿਸਟ ਜੋੜਾ ਰਾਜੇਸ਼ ਅਤੇ ਨੁਪੁਰ ਤਲਵਾੜ ਸੋਮਵਾਰ ਸ਼ਾਮ ਨੂੰ 5 ਵਜੇ ਰਿਹਾਅ ਹੋ ਗਿਆ। ਆਪਣੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਦੋਸ਼ਾਂ ਤੋਂ ਅਲਾਹਾਬਾਦ ਹਾਈ ਕੋਰਟ ਨੇ ਦੋਹਾਂ ਨੂੰ 12 ਅਕਤੂਬਰ ਨੂੰ ਬਰੀ …
Read More »Yearly Archives: 2017
ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੋਰ ਵਧੀਆਂ
ਹਨੀਪ੍ਰੀਤ ਦਾ ਬੈਗ ਤੇ ਡਾਇਰੀ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੇ ਆਪਣੀ ਫਰਾਰੀ ਦੌਰਾਨ ਰਾਜਸਥਾਨ ਦੇ ਗੁਰੂਸਰ ਮੋੜੀਆ ‘ਚ ਉਹ ਬੈਗ ਲੁਕਾਇਆ ਸੀ, ਜਿਸ ਵਿਚ ਰਾਮ ਰਹੀਮ ਦੇ ਕਾਰੋਬਾਰ ਅਤੇ ਜਾਇਦਾਦਾਂ ਦੇ ਨਾਲ-ਨਾਲ ਉਚ ਪੱਧਰੀ ਕੁਨੈਕਸ਼ਨਾਂ ਬਾਰੇ ਜਾਣਕਾਰੀ ਦਰਜ ਹੈ। ਇਸੇ ਬੈਗ ‘ਚ ਉਹ …
Read More »ਅਮਿਤ ਸ਼ਾਹ ਨੇ ਆਪਣੇ ਪੁੱਤਰ ਨੂੰ ਦੁੱਧ ਧੋਤਾ ਦੱਸਿਆ
ਮੋਦੀ ਸਰਕਾਰ ਬਣਨ ਤੋਂ ਬਾਅਦ ਜਯ ਦੀ ਕੰਪਨੀ ਦੀ ਕਮਾਈ ਕਰੋੜਾਂ ‘ਚ ਵਧੀ ਸੀ ਅਹਿਮਦਾਬਾਦ : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਜਯ ਸ਼ਾਹ ਦੀ ਕੰਪਨੀ ਦਾ ਭ੍ਰਿਸ਼ਟਾਚਾਰ ਨਾਲ ਸਬੰਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਪਿਛਲੇ ਦਿਨੀਂ ਨਿਊਜ਼ ਪੋਰਟਲ ‘ਦਿ …
Read More »ਗੁਰਮੀਤ ਪਿੰਕੀ ਕੋਲੋਂ ਬਹਾਦਰੀ ਮੈਡਲ ਲਿਆ ਵਾਪਸ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਕਈ ਹੋਰਨਾਂ ਕੇਸਾਂ ਵਿੱਚ ਸ਼ਮੂਲੀਅਤ ਕਾਰਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਮੀਤ ਪਿੰਕੀ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਦੇ ਬਹਾਦਰੀ ਮੈਡਲ ਵਾਪਸ ਲੈ ਲਏ ਗਏ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਮੱਧ ਪ੍ਰਦੇਸ਼ ਦੇ ਏਸੀਪੀ ਧਰਮਿੰਦਰ ਚੌਧਰੀ ਅਤੇ ਝਾਰਖੰਡ …
Read More »ਟਾਇਲਟ ਨੂੰ ਹੁਣ ਕਿਹਾ ਜਾਵੇ ‘ਇੱਜ਼ਤ ਘਰ’ : ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਸਵੱਛ ਭਾਰਤ ਮੁਹਿੰਮ ਨੂੰ ਹੋਰ ਉਤਸ਼ਾਹ ਦੇਣ ਲਈ ਹੁਣ ਨਵੀਂ ਪਹਿਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਟਾਇਲਟ ਦਾ ਨਾਂ ਬਦਲ ਕੇ ‘ਇੱਜ਼ਤ ਘਰ’ ਰੱਖ ਸਕਦੀ ਹੈ। ਇਸ ਲਈ ਕੇਂਦਰ ਵੱਲੋਂ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀ ਵੀ ਭੇਜ ਦਿੱਤੀ ਗਈ ਹੈ। …
Read More »ਦਾਊਦ ਦੀ ਮੁੰਬਈ ‘ਚ ਜਾਇਦਾਦ ਹੋਵੇਗੀ ਨਿਲਾਮ
ਮੁੰਬਈ : 1993 ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦੀਆਂ ਮੁੰਬਈ ਸਥਿਤ ਚਾਰ ਜਾਇਦਾਦਾਂ ਦੀ ਨਿਲਾਮੀ 14 ਨਵੰਬਰ ਨੂੰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸਦਾ ਇਸ਼ਤਿਹਾਰ ਅਖਬਾਰਾਂ ਵਿਚ ਵੀ ਦਿੱਤਾ ਹੈ। ਇਸ ਵਿਚ ਹਰ ਜਾਇਦਾਦ ਦੀ ਮੁੱਢਲੀ ਕੀਮਤ ਇਕ ਤੋਂ ਡੇਢ ਕਰੋੜ ਹੈ। ਇਸ ਤਰ੍ਹਾਂ ਕੁੱਲ ਮੁੱਢਲੀ ਕੀਮਤ …
Read More »ਹਰਿਆਣਾ ਦੀ ਮਸ਼ਹੂਰ ਗਾਇਕਾ ਹਰਸ਼ਿਤਾ ਦਾ ਹੋਇਆ ਕਤਲ
ਹਰਸ਼ਿਤਾ ਦੀ ਭੈਣ ਲਤਾ ਨੇ ਆਪਣੇ ਪਤੀ ‘ਤੇ ਲਾਇਆ ਕਤਲ ਦਾ ਇਲਜ਼ਾਮ ਪਾਣੀਪਤ : ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦਾ ਲੰਘੇ ਕੱਲ੍ਹ ਪਾਣੀਪਤ ਜ਼ਿਲ੍ਹੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਸ਼ਿਤਾ ਦਾ ਜਿਸ ਸਮੇਂ ਕਤਲ ਹੋਇਆ ਉਸ ਸਮੇਂ ਉਹ ਪ੍ਰੋਗਰਾਮ ਖਤਮ ਕਰਕੇ ਜਾ ਰਹੀ ਸੀ। ਹਰਸ਼ਿਤਾ ਹਰਿਆਣਾ ਦੀ ਮਸ਼ਹੂਰ …
Read More »ਅੰਨ ਸੁਰੱਖਿਆ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ
ਡਾ. ਬਲਵਿੰਦਰ ਸਿੰਘ ਸਿੱਧੂ ਅੰਨ-ਸੁਰੱਖਿਆ ਹਮੇਸ਼ਾ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਮਹੱਤਵਪੂਰਨ ਚੁਣੌਤੀ ਰਹੀ ਹੈ। ਵਧ ਰਹੀ ਆਬਾਦੀ ਅਤੇ ਘਟ ਰਹੀਂ ਵਾਹੀਯੋਗ ਜ਼ਮੀਨ ਦੇ ਨਾਲ-ਨਾਲ ਛੋਟੇ ਕਾਸ਼ਤਕਾਰਾਂ ਦੇ ਸੀਮਤ ਗਿਆਨ ਅਤੇ ਸਾਧਨਾਂ ਨੇ ਇਸ ਚੁਣੌਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਦੇਸ਼ ਨੇ ਅੰਨ-ਸੁਰੱਖਿਆ ਦੇ ਟੀਚੇ ਨੂੰ ਹਰੀ ਕ੍ਰਾਂਤੀ ਦੇ ਯੋਗਦਾਨ …
Read More »ਬੇਟੀ ਤਾਂ ਤਦੇ ਬਚੇਗੀ ਜੇ ਉਹਨੂੰ ਬਚਾਉਣ ਦਾ ਯਤਨ ਹੋਏਗਾ
ਗੁਰਮੀਤ ਸਿੰਘ ਪਲਾਹੀ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਆਪਣੀ ਸੁਰੱਖਿਆ ਲਈ ਅੰਦੋਲਨ ਸ਼ੁਰੂ ਕੀਤਾ ਸੀ। ਕਾਰਨ ਸੀ ਕਿ ਨਾ ਸਿਰਫ਼ ਉਹਨਾਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਜਦੋਂ ਉਹਨਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸ਼ਿਕਾਇਤ ਕੀਤੀ, ਤਾਂ ਉਹਨਾਂ ਕੋਈ ਧਿਆਨ ਹੀ ਨਹੀਂ ਦਿੱਤਾ। …
Read More »ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਛੱਡ ਗਈ ਪਿੱਛੇ ਕਈ ਸਵਾਲ
ਸੁਨੀਲ ਜਾਖੜ ਦੀ ਜਿੱਤ ਮੋਦੀ ਦੀਆਂ ਨੀਤੀਆਂ ਹਾਰੀਆਂ ਜਾਂ ਲੰਗਾਹ ਤੇ ਸਲਾਰੀਆ ਦੀਆਂ ਚਰਚਿਤ ਕਰਤੂਤਾਂ ਹਾਰ ਦਾ ਕਾਰਨ 1 ਲੱਖ 93 ਹਜ਼ਾਰ 219 ਵੋਟਾਂ ਨਾਲ ਜਿੱਤੇ ਕਾਂਗਰਸੀ ਉਮੀਦਵਾਰ ਚੰਡੀਗੜ੍ਹ/ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਆਪਣੇ ਪਿੱਛੇ ਕਈ ਸਵਾਲ ਛੱਡ ਗਏ ਹਨ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ …
Read More »