Breaking News
Home / 2016 / December / 02 (page 2)

Daily Archives: December 2, 2016

ਹੁਣ ਸਿੱਧੂ ਤੇ ਪਰਗਟ ਸਿੰਘ ਖਿਲਾਫ ਡਟਣਗੇ ਬੈਂਸ ਭਰਾ

ਲੁਧਿਆਣਾ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਸਾਰੀਆਂ ਸੀਟਾਂ ਉੱਤੇ ਚੋਣ ਪ੍ਰਚਾਰ ਕਰਨਗੇ। ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਆਖਿਆ ਕਿ ਉਨ੍ਹਾਂ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਜਿੱਥੇ …

Read More »

ਡਾ. ਨਵਜੋਤ ਕੌਰ ਸਿੱਧੂ ਤੇ ਪਰਗਟ ਸਿੰਘ ਕਾਂਗਰਸ ‘ਚ ਸ਼ਾਮਲ

ਨਵਜੋਤ ਸਿੰਘ ਸਿੱਧੂ ਵੀ ਜਲਦੀ ਕਾਂਗਰਸ ‘ਚ ਸ਼ਾਮਲ ਹੋਣਗੇ : ਡਾ. ਸਿੱਧੂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸਾਬਕਾ ਅਕਾਲੀ ਆਗੂ ਪਰਗਟ ਸਿੰਘ ਅਤੇ ਭਾਜਪਾ ਦੀ ਸਾਬਕਾ ਆਗੂ ਡਾ. ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਬਿਨਾ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ …

Read More »

ਪੰਜਾਬ ਦੀਆਂ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਐਨ ਕਰਵਾਏਗੀ ਕੇਂਦਰ ਸਰਕਾਰ

ਮਾਰਚ 2017 ਤੱਕ ਪ੍ਰਾਜੈਕਟ ਮੁਕੰਮਲ ਕਰਨ ਦਾ ਟੀਚਾ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਕਾਰਨ ਜਾਣਨ ਲਈ ਕੇਂਦਰ ਸਰਕਾਰ ਵੱਲੋਂ ਅਧਿਐਨ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2015 ਵਿੱਚ ਦੇਸ਼ ਭਰ ਵਿਚੋਂ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਪੰਜਾਬ ਦੂਸਰੇ ਨੰਬਰ ‘ਤੇ ਰਿਹਾ …

Read More »

ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ

ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਨੂੰ ਬਣਾਏ ਜਾਣ ਦਾ ਐਲਾਨ ਗੁਰਾਇਆ : ‘ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਪਾਰਟੀ ਨੇ ਦਲਿਤ ਮੈਨੀਫੈਸਟੋ ਜਾਰੀ ਕੀਤਾ ਹੈ ਤਾਂ ਜੋ ਦਲਿਤ ਸਮਾਜ ਦਾ ਵੱਧ ਤੋਂ ਵੱਧ ਭਲਾ ਕੀਤਾ ਜਾ ਸਕੇ।’ ਇਹ ਸ਼ਬਦ ਆਮ ਆਦਮੀ ਪਾਰਟੀ ਦੇ ਕੌਮੀ …

Read More »

ਗੀਤਕਾਰ ਗੁਰਚਰਨ ਵਿਰਕ ਦੀ ਯਾਦ ਵਿੱਚ ਸਮਾਗਮ ਹੋਇਆ

ਰਜਿੰਦਰ ਨਾਗੀ ਨੂੰ ਵਿਰਕ ਯਾਦਗਾਰੀ ਪੁਰਸਕਾਰ ਭੇਟ ਸਾਦਿਕ/ਬਿਊਰੋ ਨਿਊਜ਼ : ਰਾਮਗੜ੍ਹੀਆ ਭਵਨ ઠਸਾਦਿਕ ਵਿਖੇ ਵੈੱਲਕਮ ਕਲੱਬ ਸਾਦਿਕ ਵੱਲੋਂ ਵਿਛੜ ਗਏ ਉਘੇ ਗੀਤਕਾਰ ਗੁਰਚਰਨ ਵਿਰਕ ਦੀ ਯਾਦ ਵਿੱਚ ਰੱਖੇ ਗਏ ਇਕ ਸਾਹਿਤਕ ਸਮਾਗਮ ‘ਚ ਗੀਤਕਾਰ ਰਜਿੰਦਰ ਨਾਗੀ ਨੂੰ ਪਹਿਲੇ ‘ਗੁਰਚਰਨ ਵਿਰਕ ਯਾਦਗਾਰੀ ਸਨਮਾਨ-2016’ ઠਨਾਲ ઠਸਨਮਾਨਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ …

Read More »

ਨੋਟਬੰਦੀ ਨਾਲ 3 ਤੋਂ 6 ਮਹੀਨੇ ਤੱਕ ਪ੍ਰੇਸ਼ਾਨੀ ਪਰ ਲੰਬੇ ਸਮੇਂ ਤੱਕ ਫਾਇਦਾ ਮਿਲੇਗਾ : ਜੇਤਲੀ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਤੋਂ ਬਾਅਦ ਜੋ ਪਰੇਸ਼ਾਨੀ ਚੱਲ ਰਹੀ ਹੈ ਉਹ 3 ਤੋਂ 6 ਮਹੀਨੇ ਤੱਕ ਜਾਰੀ ਰਹੇਗੀ। ਪਰ ਬਾਅਦ ਦੇ ਸਮੇਂ ਵਿਚ ਇਸ ਨਾਲ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ। ਜੇਤਲੀ ਨੇ ਕਿਹਾ ਕਿ ਨੋਟਬੰਦੀ ਨਾਲ …

Read More »

ਪੁੱਤਰ ਦਾ ਮਾਤਾ-ਪਿਤਾ ਦੇ ਘਰ ‘ਤੇ ਨਹੀਂ ਕੋਈ ਕਾਨੂੰਨੀ ਅਧਿਕਾਰ

ਨਵੀਂ ਦਿੱਲੀ : ਮਾਤਾ-ਪਿਤਾ ਵਲੋਂ ਖਰੀਦੇ ਗਏ ਘਰ ‘ਚ ਪੁੱਤਰ ਨੂੰ (ਵਿਆਹਿਆ ਜਾਂ ਅਣਵਿਆਹਿਆ) ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਹ ਕੇਵਲ ਆਪਣੇ ਮਾਤਾ-ਪਿਤਾ ਦੀ ਦਇਆ ‘ਤੇ ਹੀ ਘਰ ਵਿਚ ਰਹਿ ਸਕਦਾ ਹੈ। ਮਾਤਾ-ਪਿਤਾ ਨੇ ਲੰਬੇ ਸਮੇਂ ਤੱਕ, ਜਦੋਂ ਤੱਕ ਬੇਟੇ ਨਾਲ ਸਬੰਧ ਸੁਖਾਵੇਂ ਸਨ, ਉਸ ਨੂੰ ਘਰ ਵਿਚ …

Read More »

ਐਸਵਾਈਐਲ ‘ਤੇ ਸਿਆਸਤ : ਬਾਦਲ-ਖੱਟਰ ਨੂੰ ਵੱਖਰੇ-ਵੱਖਰੇ ਤੌਰ ‘ਤੇ ਮਿਲੇ ਰਾਸ਼ਟਰਪਤੀ, ਪਹਿਲੇ 35 ਮਿੰਟ ਹਰਿਆਣਾ ਨੂੰ ਦਿੱਤੇ, ਫਿਰ 45 ਮਿੰਟ ਸੁਣਿਆ ਪੰਜਾਬ ਦਾ ਪੱਖ

ਰਾਸ਼ਟਰਪਤੀ, ਤੁਸੀਂ ਸੁਪਰੀਮ ਕੋਰਟ ਦੀ ਰਾਏ ਮੰਨਣ ਲਈ ਮਜ਼ਬੂਰ ਨਹੀਂ ਹੋ, ਆਪਣੇ 4 ਸਵਾਲਾਂ ‘ਤੇ ਰਾਏ ਮੰਗੀ ਸੀ, 3 ‘ਤੇ ਤਾਂ ਅਦਾਲਤ ਨੇ ਜਵਾਬ ਹੀ ਨਹੀਂ ਦਿੱਤੇ : ਬਾਦਲ ਐਲਵਾਈਐਲ ਨਹਿਰ ਮਾਮਲੇ ‘ਤੇ ਸੁਪਰੀਮ ਕੋਰਟ ਦੀ ਰਾਏ ਲਾਗੂ ਕਰਵਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਡੈਲੀਗੇਸ਼ਨ ਨਾਲ ਸੋਮਵਾਰ ਨੂੰ ਰਾਸ਼ਟਰਪਤੀ …

Read More »

ਨੋਟਬੰਦੀ ਮਗਰੋਂ ਧਾਰਮਿਕ ਸਥਾਨਾਂ ਦੇ ਖ਼ਜ਼ਾਨੇ ਭਰੇ

ਪ੍ਰਬੰਧਕਾਂ ਵਲੋਂ ਮਨਾਹੀ ਦੇ ਬਾਵਜੂਦ ਸ਼ਰਧਾਲੂਆਂ ਵਲੋਂ ਪੁਰਾਣੇ ਨੋਟਾਂ ਦਾ ‘ਦਾਨ’ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ 8 ਨਵੰਬਰ ਨੂੰ ਕੀਤੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ ਦੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਅਤੇ ਗੁਪਤ ਚੜ੍ਹਾਵੇ ਦੇ ਰੂਪ ਵਿੱਚ ਪੁਰਾਣੇ ਨੋਟ ਤੇਜ਼ੀ ਨਾਲ ਜਮ੍ਹਾਂ ਹੋਏ ਹਨ। ਦੱਸਣਯੋਗ ਹੈ ਕਿ …

Read More »

ਜੰਮੂ ‘ਚ ਫੌਜ ਦੇ ਨਗਰੋਟਾ ਕੈਂਪ ‘ਤੇ ਅੱਤਵਾਦੀ ਹਮਲਾ

2 ਮੇਜਰ ਅਤੇ 5 ਜਵਾਨ ਸ਼ਹੀਦ ਵੱਖ-ਵੱਖ ਮੁਕਾਬਲਿਆਂ ‘ਚ 6 ਅੱਤਵਾਦੀ ਮਾਰੇ ਗਏ ਜੰਮੂ  : ਜੰਮੂ ਖਿੱਤੇ ਵਿੱਚ ਹੋਏ ਦੋ ਵੱਡੇ ਅੱਤਵਾਦੀ ਹਮਲਿਆਂ ਵਿੱਚ ਮੰਗਲਵਾਰ ਨੂੰ ਦੋ ਮੇਜਰ ਅਤੇ ਪੰਜ ਜਵਾਨ ਸ਼ਹੀਦ ਹੋ ਗਏ ਅਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸਣੇ ਅੱਠ ਜਵਾਨ ਜ਼ਖ਼ਮੀ ਹੋ ਗਏ।ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ …

Read More »