Breaking News
Home / Special Story (page 29)

Special Story

Special Story

ਚੋਣ ਮਨੋਰਥ ਪੱਤਰ ਰਾਹੀਂ ਕੀਤੇ ਸਨ ਕਈ ਵੱਡੇ-ਵੱਡੇ ਵਾਅਦੇ

ਕੈਪਟਨ ਸਰਕਾਰ ਦਾ ਇਕ ਸਾਲ : ਠੋਸ ਕਾਰਵਾਈ ਕਿਤੇ ਨਹੀਂ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਬਹੁਤ ਵੱਡੇ ਵਾਅਦੇ ਕਰਕੇ ਸੂਬੇ ਦੀ ਹਰ ਸਮੱਸਿਆ ਨੂੰ ਸਮਾਂਬੱਧ ਤੌਰ ‘ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ। …

Read More »

ਕਿਸਾਨ ਅਤੇ ਖੇਤ ਮਜ਼ਦੂਰਾਂ ਨਾਲ ਕੀਤੇ ਗਏ ਸਨ ਹਾਲਤ ਸੁਧਾਰਨ ਦੇ ਵਾਅਦੇ

ਕੈਪਟਨ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਸੁਧਾਰਨ ਅਤੇ ਖ਼ੁਦਕੁਸ਼ੀਆਂ ਰੋਕਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਖ਼ੁਦਕੁਸ਼ੀਆਂ ਦੇ ઠਰੁਝਾਨ …

Read More »

‘ਧੀਏ, ਮਸ਼ਾਲ ਬਾਲ ਕੇ ਰੱਖੀਂ, ਰਾਤ ਨੂੰ ਮਾਰਚ ਕਰਨੈ’

ਲੋਕ ਸੰਘਰਸ਼ਾਂ ਦਾ ਮੋਰਚਾ ਬਿੰਦੂ ਨੇ ਨਿੱਕੀ ਉਮਰੇ ਸੰਭਾਲਿਆ ਬਠਿੰਡਾ : ‘ਧੀਏ, ਮਸ਼ਾਲ ਬਾਲ ਕੇ ਰੱਖੀ, ਰਾਤ ਨੂੰ ਮਾਰਚ ਕਰਨੈ’। ਇਹ ਆਖ਼ਰੀ ਸ਼ਬਦ ਸਨ ਬਾਪ ਮੇਘ ਰਾਜ ਦੇ, ਜੋ ਉਸ ਨੇ ਆਪਣੀ ਅੱਠਵੀਂ ਕਲਾਸ ਵਿਚ ਪੜ੍ਹਦੀ ਬੱਚੀ ਬਿੰਦੂ ਨੂੰ ਆਖੇ। ਪਲਾਂ ਮਗਰੋਂ ਭਾਣਾ ਵਾਪਰ ਗਿਆ, ਜੋ ਲੋਕ ਚੇਤਿਆਂ ਵਿੱਚ ‘ਸੇਵੇਵਾਲਾ …

Read More »

ਅਜੋਕੇ ਸਿੱਖ ਪ੍ਰਸੰਗ ‘ਚ ਹੋਲਾ ਮਹੱਲਾ ਦੀ ਸਾਰਥਿਕਤਾ

ਤਲਵਿੰਦਰ ਸਿੰਘ ਬੁੱਟਰ 98780-70008 ਸਿੱਖ ਧਰਮ ਵਿਚ ਭਾਰਤੀ ਸੱਭਿਅਤਾ ਦੇ ਹਰੇਕ ਦਿਨ-ਦਿਹਾੜੇ ਤੇ ਤਿਓਹਾਰ ਨੂੰ ਗੁਰੂ ਸਾਹਿਬਾਨ ਨੇ ਨਵੇਂ ਸੰਕਲਪ, ਉਸਾਰੂ ਉਦੇਸ਼ ਤੇ ਸਿੱਖ ਫ਼ਲਸਫ਼ੇ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਲਈ ਸਤਿਸੰਗਤ ਕਰਨ, ਗੁਰੂ ਦਰਸ਼ਨ ਅਤੇ …

Read More »

ਸਿਆਸਤਦਾਨਾਂ ਤੇ ਪੁਲਿਸ ਵਿਚਾਲੇ ਮਿਲੀਭੁਗਤ ਬਨਾਮ ‘ਮਾਫੀਆ’

ਗੁੰਡਾ ਟੈਕਸ ਦੀ ਵਸੂਲੀ ਕਾਰਨ ਕਾਂਗਰਸ ਦੇ ਕਈ ਚਿਹਰੇ ਆਏ ਸਾਹਮਣੇ ਚੰਡੀਗੜ੍ਹ : ਪੰਜਾਬ ਵਿੱਚ ਸਿਆਸਤਦਾਨਾਂ ਅਤੇ ਪੁਲਿਸ ਵਿਚਾਲੇ ਬਣੇ ਗੱਠਜੋੜ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਫ਼ੀਆ ਨੇ ਸੂਬੇ ਵਿੱਚ ‘ਆਰਥਿਕ ਅੱਤਵਾਦ’ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ। ਬਿਨਾ ਸ਼ੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਇੱਕ ਦਹਾਕੇ ਦੌਰਾਨ ਹਰ ਤਰ੍ਹਾਂ ਦੇ …

Read More »

ਕਿਸਾਨ ਖੁਦਕੁਸ਼ੀਆਂ ਵੀ ਸਰਕਾਰਾਂ ਨੂੰ ਨਹੀਂ ਦੇ ਸਕੀਆਂ ਹਲੂਣਾ

ਕੇਂਦਰੀ ਸਕੀਮਾਂ ਦਾ ਪੈਸਾ ਵੀ ਹੋਰ ਕੰਮਾਂ ਲਈ ਵਰਤਿਆ ਜਾ ਰਿਹਾ ਚੰਡੀਗੜ੍ਹ : ਦੇਸ਼ ਭਰ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਵੀ ਸਰਕਾਰਾਂ ਦੀ ਸੰਵੇਦਨਾ ਨੂੰ ਹਲੂਣਾ ਨਹੀਂ ਦੇ ਸਕੀਆਂ। ਖੇਤੀ ਸਕੀਮਾਂ ਵਿੱਚ 20 ਫੀਸਦ ਕਟੌਤੀ ઠਕਰਨ ਦੇ ਹੁਕਮ ਤੋਂ ਇਲਾਵਾ …

Read More »

ਸਿੱਖ ਧਰਮ ਦੇ ਪ੍ਰਸੰਗ ‘ਚ ਜਾਤ-ਪਾਤ ਦਾ ਵਰਤਾਰਾ

ਤਲਵਿੰਦਰ ਸਿੰਘ ਬੁੱਟਰ ਲੰਘੀ 17 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਨਵਾਲਾ ਵਿਚ ਇਕ ਦਲਿਤ ਪਰਿਵਾਰ ਨੂੰ ਆਪਣੀ ਬਜ਼ੁਰਗ ਮਾਤਾ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਵਿਚ ਕਰਨ ਤੋਂ ਰੋਕਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਤੋਂ ਮਹੀਨਾ ਕੁ ਪਹਿਲਾਂ ਵੀ ਮਲੇਰਕੋਟਲਾ ਨੇੜੇ ਪਿੰਡ ਸ਼ੇਰਗੜ੍ਹ ਚੀਮਾ ‘ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ …

Read More »

ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੇ ਪਰਿਵਾਰ ‘ਤੇ ਕਬੀਲਦਾਰੀ ਦਾ ਭਾਰ

ਕਬੀਲਦਾਰੀ ਦੇ ਬੋਝ ਕਾਰਨ ਪਰਿਵਾਰ ਦੀ ਮਾਨਸਿਕ ਸਥਿਤੀ ‘ਤੇ ਪੈ ਰਿਹਾ ਹੈ ਪ੍ਰਭਾਵ ਤਰਨਤਾਰਨ : ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਪਿੰਡ ਵੇਈਂਪੂਈਂ ਦੇ ਨਾਇਬ ਸੂਬੇਦਾਰ ਸ਼ਹੀਦ ਪਰਮਜੀਤ ਸਿੰਘ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਤੇ ਖਾਸ ਕਰਕੇ ਉਸ ਦੀ ਪਤਨੀ ਨੂੰ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੰਭੀਰ ਮਾਨਸਿਕ ਖਲਾਅ …

Read More »

ਪੈਨਸ਼ਨਾਂ ਦੇ ਭੁਗਤਾਨ ਲਈ ਕੈਪਟਨ ਸਰਕਾਰ ਦੀ ‘ਨਵੀਂ ਯੋਜਨਾ’

ਕਾਂਗਰਸ ਸਰਕਾਰ ਨੇ ਜਿੱਥੇ ਵੋਟਾਂ ਪੈਣੀਆਂ ਸਨ, ਉਨ੍ਹਾਂ ਥਾਵਾਂ ‘ਤੇ ਪੈਨਸ਼ਨਾਂ ਵੰਡੀਆਂ ਚੰਡੀਗੜ੍ਹ : ਕੈਪਟਨ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨਾਂ ਦੇਣ ਲਈ ਚੋਣਾਂ ਮੌਕੇ ਹੀ ਪੈਸੇ ਦਾ ਭੁਗਤਾਨ ਕਰਨ ਦੀ ‘ਨਵੀਂ ਯੋਜਨਾ’ ਉਲੀਕੀ ਹੈ। ઠਇਹ ਤੱਥ ਸਾਹਮਣੇ ਆ ਗਿਆ ਹੈ ਕਿ ਕਾਂਗਰਸ ਸਰਕਾਰ ਦੇ 10 …

Read More »

ਅੱਧੀ ਸਦੀ ਦੀ ਅਕਾਲੀ ਰਾਜਨੀਤੀ ਦੇ ਜਿਊਂਦੇ ਜਾਗਦੇ ਇਤਿਹਾਸ ‘ਤੇ ਅਚਿੰਤੇ ਬਾਜ਼ ਪਏ

ਤਲਵਿੰਦਰ ਸਿੰਘ ਬੁੱਟਰ ਟਕਸਾਲੀ ਅਕਾਲੀ ਆਗੂ ਅਤੇ ਸਿੱਖ ਵਿਦਵਾਨ ਸ. ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਦੀ ਖ਼ਬਰ ਬੁੱਧਵਾਰ ਸਵੇਰੇ ਜਿਉਂ ਹੀ ਚੰਡੀਗੜ੍ਹ ਤੋਂ ਪੱਤਰਕਾਰ ਦੀਪਕ ਚਨਾਰਥਲ ਨੇ ਸੁਣਾਈ ਤਾਂ ਮੈਨੂੰ ਇਵੇਂ ਜਾਪਿਆ ਕਿ ਜਿਵੇਂ ਮੇਰੀ ਬੰਦ ਮੁੱਠੀ ਵਿਚੋਂ ਕੋਈ ਬਹੁਤ ਹੀ ਕੀਮਤੀ ਚੀਜ਼ ਰੇਤੇ ਵਾਂਗ ਕਿਰ ਗਈ ਹੋਵੇ। ਸ. ਕਲਕੱਤਾ …

Read More »