ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਲੰਘੇ ਦਿਨੀਂ ਐਕਸਪ੍ਰੈਸ ਐਂਟਰੀ ਦੇ ਡਰਾਅ ਬਹਾਲ ਕਰ ਦਿੱਤੇ ਗਏ ਅਤੇ ਪਹਿਲੇ ਡਰਾਅ ‘ਚ ਹੁਨਰਮੰਦ ਕਾਮੇ (ਸਕਿਲਡ ਵਰਕਰਜ਼) ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈਸੀ.) ਦੇ 1500 ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਭੇਜਿਆ ਗਿਆ ਹੈ। ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 557 ਰਿਹਾ, …
Read More »ਰਿਸ਼ੀ ਸੂਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ
ਕੰਸਰਵੇਟਿਵ ਪਾਰਟੀ ਦੇ 20 ਸੰਸਦ ਮੈਂਬਰਾਂ ਦੀ ਹਮਾਇਤ ਕੀਤੀ ਹਾਸਲ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਅਗਲੇ ਪ੍ਰਧਾਨ ਮੰਤਰੀ ਤੇ ਕੰਸਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਦੇ ਲਿਹਾਜ਼ ਨਾਲ ਉਨ੍ਹਾਂ ਸ਼ੁਰੂਆਤੀ ਉਮੀਦਵਾਰਾਂ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਆਪਣੀ ਨਾਮਜ਼ਦਗੀ ਲਈ ਸੰਸਦ ਦੇ 20 ਕੰਸਰਵੇਟਿਵ ਪਾਰਟੀ …
Read More »Pierre Poilievre ਦੀ ਪਰਵਾਸੀ ਮੀਡੀਆ ਗਰੁੱਪਦੇ ਮੁਖੀ ਰਜਿੰਦਰ ਸੈਣੀ ਨਾਲਗੱਲਬਾਤ
ਕੰਸਰਵੇਟਿਵ ਆਗੂ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਇੱਛਾ ਰੱਖਦੇ ਹਨ Pierre Poilievre ਸਵਾਲ : ਇੱਥੇ ਸਾਡੇ ਖਾਸ ਮਹਿਮਾਨ ਹਨ Pierre Poilievre, ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿਚ ਤੁਹਾਡਾ ਸਵਾਗਤ ਹੈ। ਜਵਾਬ : ਮੈਨੂੰ ਬੁਲਾਉਣ ਲਈ ਧੰਨਵਾਦ। ਸਵਾਲ : ਤੁਹਾਡਾ ਇੱਥੇ ਆਉਣ ਲਈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ …
Read More »ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ
ਡਬਲਿਊਐਸਓ ਵੱਲੋਂ ਸ਼ਿਕਾਇਤ ਦਰਜ ਕਰਵਾਉਣ ‘ਤੇ ਟੋਰਾਂਟੋ ਨੇ ਬਦਲੀ ਕਲੀਨ ਸ਼ੇਵ ਮਾਸਕਿੰਗ ਨੀਤੀ ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਨੇ ਸੰਵੇਦਨਸ਼ੀਲ ਥਾਵਾਂ ‘ਤੇ ਕੋਵਿਡ ਮਹਾਮਾਰੀ ਦੇ ਵਧਦੇ ਖ਼ਤਰੇ ਕਾਰਨ ਲੰਘੇ ਦਿਨੀਂ ਲਿਆ ਕਲੀਨ ਸ਼ੇਵ ਸਕਿਓਰਟੀ ਗਾਰਡਾਂ ਦੀ ਭਰਤੀ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸਕਿਓਰਟੀ …
Read More »ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਲਈਆਂ ਲਾਵਾਂ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਵਾਰ ਵਿਆਹ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਚੰਡੀਗੜ੍ਹ ਸਥਿਤ ਸੀ ਐਮ ਰਿਹਾਇਸ਼ ‘ਤੇ ਵਿਆਹ ਦੀਆਂ ਰਸਮਾਂ ਹੋਈਆਂ। ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿੰਮੇਵਾਰੀਆਂ ਨਿਭਾਈਆਂ। ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ …
Read More »ਫੈਡਰਲ ਮੰਤਰੀ ਕਮਲ ਖੈਰਾ ਦਾ ਹੋਇਆ ਵਿਆਹ
ਬਰੈਂਪਟਨ/ਬਲਜਿੰਦਰ ਸੇਖਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੇ ਵਿਆਹ ਪਿੱਛੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਜ਼ਾਰਤ ਵਿੱਚ ਪੰਜਾਬੀ ਮੰਤਰੀ ਕਮਲ ਖੈਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੈਕਸੀਕੋ ਦੇ ਸ਼ਹਿਰ ਕੈਨਕੂਨ ਵਿੱਚ ਸਿੱਖ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਹੋਈਆਂ। …
Read More »ਵਿਦੇਸ਼ਾਂ ‘ਚਵਸਦਾ ਪੰਜਾਬ, ਏਬੀਐਸ ਦੀ ਰਿਪੋਰਟ
ਆਸਟਰੇਲੀਆ ‘ਚ ਪੰਜਾਬੀ ਬੋਲਣ ਵਾਲੇ ਪੰਜ ਸਾਲਾਂ ‘ਚ ਹੋਏ ਦੁੱਗਣੇ ਪੰਜ ਸਾਲ ਪਹਿਲਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1.33 ਲੱਖ ਸੀ ਸਿਡਨੀ, ਚੰਡੀਗੜ੍ਹ : ਆਸਟਰੇਲੀਆ ਵਿਚ ਵੀ ਪੰਜਾਬੀ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਲੰਘੇ 5 ਸਾਲਾਂ ਵਿਚ ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲੇ 1 ਲੱਖ 33 ਹਜ਼ਾਰ …
Read More »ਕੈਨੇਡਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਨੂੰ ਵਿਦਾਇਗੀ ਪਾਰਟੀ Canada-India Foundation ਵਲੋਂ ਦਿੱਤੀ ਗਈ
ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ Toronto- Downtown ‘ਚ ਭਾਰਤ ਦੇ ਰਾਜਦੂਤ ਅਜੇ ਬਿਸਾਰੀਆ ਨੂੰ Canada-India Foundation ਨੇ ਵਿਦਾਇਗੀ ਪਾਰਟੀ ਦਿੱਤੀ ਜਿਸ ‘ਚ ਟੋਰਾਂਟੋ ਸਥਿਤ ਕੌਂਸਲ ਜਨਰਲ Smt. Apoorva Srivastava ਤੋਂ ਇਲਾਵਾ ਉਨਟਾਰੀਓ ‘ਚ ਪਿਛਲੇ ਦਿਨੀਂ ਹੋਈਆਂ ਚੋਣਾਂ ਦੌਰਾਨ ਚੁਣੇ ਗਏ ਐਮਪੀਪੀ ਨੀਨਾ ਤਾਂਗੜੀ, ਦੀਪਕ ਆਨੰਦ ਅਤੇ ਹਰਦੀਪ ਗਰੇਵਾਲ ਵੀ …
Read More »ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੋਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ
ਰੋਜ਼ ਚੱਲਣਗੀਆਂ 19 ਬੱਸਾਂ- ਨਿੱਜੀ ਬੱਸਾਂ ਨਾਲੋਂ ਕਿਰਾਇਆ ਅੱਧੇ ਤੋਂ ਵੀ ਘੱਟ ੲ ਛੇ ਮਹੀਨੇ ਪਹਿਲਾਂ ਵੀ ਬੁਕਿੰਗ ਦੀ ਸਹੂਲਤ ਗਰਮੀ ‘ਚ ਐਨਆਰਆਈਜ਼ ਦੀ ਗਿਣਤੀ ਘੱਟ, ਫਿਰ ਵੀ ਰੋਜ਼ ਚੱਲਣਗੀਆਂ ਬੱਸਾਂ ਜਲੰਧਰ/ਬਿਊਰੋ ਨਿਊਜ਼ : ਨਵੰਬਰ 2018 ਤੋਂ ਬੰਦ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀ ਵੋਲਵੋ ਬਸ ਸਰਵਿਸ ਨੂੰ ਮੁੜ ਦਿੱਲੀ ਏਅਰਪੋਰਟ …
Read More »ਅਗਨੀਪਥ ਯੋਜਨਾ ਖਿਲਾਫ ਭਾਰਤ ‘ਚ ਕਈ ਥਾਈਂ ਰੋਸ ਪ੍ਰਦਰਸ਼ਨ
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇਕ ਵਿਦਿਆਰਥੀ ਨੇ ਦਿੱਤੀ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਵਿਚ ਭਰਤੀ ਹੋਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਯੋਜਨਾ ਅਗਨੀਪਥ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਬਿਹਾਰ ਤੋਂ ਸ਼ੁਰੂ ਹੋਇਆ ਇਹ ਵਿਰੋਧ ਹੁਣ ਰਾਜਸਥਾਨ, ਹਿਮਾਚਲ ਪ੍ਰਦੇਸ਼ …
Read More »