ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਜਾਟਾਂ ਸਮੇਤ 6 ਜਾਤਾਂ ਨੂੰ ਰਾਖਵਾਂਕਰਨ ਦੇਣ ਦੇ ਫੈਸਲੇ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਹਾਈਕੋਰਟ ਦੀ ਇਹ ਰੋਕ ਹਰਿਆਣਾ ਸਰਕਾਰ ਨੂੰ ਲੱਗੇ ਝਟਕੇ ਵਜੋਂ ਦੇਖੀ ਜਾ ਰਹੀ ਹੈ। ਸਫੀਦੋਂ ਦੇ ਸ਼ਕਤੀ …
Read More »ਇਰਾਨ ਦੇ ਗੁਰਦੁਆਰਾ ਸਾਹਿਬ ‘ਚ ਮੋਦੀ ਹੋਏ ਨਤਮਸਤਕ
ਇਰਾਨ ‘ਤੇ ਪਾਬੰਦੀਆਂ ਹਟਣ ਨਾਲ ਕਈ ਰਾਹ ਖੁੱਲ੍ਹੇ : ਨਰਿੰਦਰ ਮੋਦੀ ਤਹਿਰਾਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਈ ਗੰਗਾ ਸਿੰਘ ਸਭਾ ਗੁਰਦੁਆਰੇ ਵਿਚ ਮੱਥਾ ਟੇਕ ਕੇ ਇਰਾਨ ਦੌਰੇ ਦੀ ਸ਼ੁਰੂਆਤ ਕੀਤੀ। ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਫੈਲਾਉਣ ਵਿਚ …
Read More »ਚੰਡੀਗੜ੍ਹ ਵੀ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਵੱਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਐਲਾਨੀ 13 ਹੋਰ ਸ਼ਹਿਰਾਂ ਦੀ ਸੂਚੀ ਵਿੱਚ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਯੂਟੀ ਚੰਡੀਗੜ੍ਹ ਵੀ ਸ਼ਾਮਲ ਹੈ। ਇਸ ਸੂਚੀ ਵਿੱਚ ਉੱਤਰ ਪ੍ਰਦੇਸ਼ ਦਾ ਸ਼ਹਿਰ ਲਖਨਊ ਸਭ ਤੋਂ ਉੱਪਰ ਹੈ। ਉਸ ਮਗਰੋਂ ਤੇਲੰਗਾਨਾ ਦੇ ਵਾਰੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਨਾਂ …
Read More »ਢੱਡਰੀਆਂ ਵਾਲਿਆਂ ‘ਤੇ ਹਮਲੇ ਦੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਵਧਾਇਆ
ਲੁਧਿਆਣਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ ਇੱਕ ਦਿਨ ਦੇ ਹੋਰ ਪੁਲਿਸ ਰਿਮਾਂਡ ਉੇਤੇ ਭੇਜ ਦਿੱਤਾ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ 17 ਮਈ ਨੂੰ ਕਾਤਲਾਨਾ ਹਮਲਾ ਹੋਇਆ ਸੀ। ਹਫਤਾ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ …
Read More »ਕਾਮਾਗਾਟਾ ਮਾਰੂ ਘਟਨਾ ‘ਤੇ ਕੈਨੇਡਾ ਦੇ ਪੀਐਮ ਨੇ ਸਦਨ ਵਿਚ ਸਵੀਕਾਰ ਕੀਤੀ ਪੁਰਖਿਆਂ ਦੀ ਗਲਤੀ
ਕੈਨੇਡਾ ਨੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੰਗੀ ਮੁਆਫ਼ੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ਵਿਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ। ਜਸਟਿਨ …
Read More »ਵਿਦੇਸ਼ਾਂ ‘ਚ ਰਹਿ ਰਹੇ ਸਿੱਖਾਂ ਦੀ ਬਲੈਕ ਲਿਸਟ ਦੁਬਾਰਾ ਬਣਾਈ ਜਾਵੇ, ਕਈ ਨਾਮ ਗਲਤ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀ ਬਣਾਈ ਗਈ ਬਲੈਕ ਲਿਸਟ ਰਿਵਾਈਜ਼ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚ ਉਹ ਸਿੱਖ ਵੀ ਸ਼ਾਮਲ ਹਨ ਜੋ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਣ ਲੈ ਕੇ ਰਹਿ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ …
Read More »ਸੰਤ ਢੱਡਰੀਆਂ ਵਾਲੇ ‘ਤੇ ਹਮਲਾ, ਨਾਲ ਬੈਠੇ ਬਾਬਾ ਭੁਪਿੰਦਰ ਸਿੰਘ ਦੀ ਮੌਤ
50-60 ਹਮਲਾਵਰਾਂ ਨੇ ਲੁਧਿਆਣਾ ‘ਚ ਛਬੀਲ ਲਗਾ ਕੇ 8 ਘੰਟੇ ਕੀਤੀ ਬਾਬੇ ਦੇ ਕਾਫਲੇ ਦੀ ਉਡੀਕ, ਗੱਡੀ ਰੁਕਦੇ ਹੀ 60 ਗੋਲੀਆਂ ਚਲਾਈਆਂ ਲੁਧਿਆਣਾ/ਬਿਊਰੋ ਨਿਊਜ਼ 2ਲੁਧਿਆਣਾ ਦੀ ਸਾਊਥ ਸਿਟੀ ਦੇ ਸੁਖਮਨੀ ਇਨਕਲੇਵ ਵਿਚ ਮੰਗਲਵਾਰ ਦੁਪਹਿਰ 12.00 ਵਜੇ ਤੋਂ ਛਬੀਲ ਲਗਾ ਕੇ 50-60 ਹਮਲਾਵਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੱਤਿਆ …
Read More »ਹਮਲੇ ਦੇ ਸਬੰਧ ‘ਚ ਚਾਰ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਨ੍ਹਾਂ ਕੋਲੋਂ ਇੱਕ ਸਪਰਿੰਗਫੀਲਡ ਰਾਈਫਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਧੁੰਮਾਂ ਸਰਕਾਰੀ ਸੰਤ : ਢੱਡਰੀਆਂ ਵਾਲਾ ਪਟਿਆਲਾ : “ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ …
Read More »ਗੁਰਦੁਆਰਾ ਸੋਧ ਬਿੱਲ’ਤੇ ਰਾਸ਼ਟਰਪਤੀ ਦੀ ਮੋਹਰ
ਕੇਸ ਕੱਟਣ, ਤੰਬਾਕੂ ਤੇ ਸ਼ਰਾਬਦਾਸੇਵਨਕਰਨਵਾਲੇ ਸਿੱਖ ਨਹੀਂ ਪਾਸਕਣਗੇ ਵੋਟ ਸੋਧ ਨੂੰ ਅਮਲੀਰੂਪਦੇਣਲਈਹੁਣਸਿਰਫਨੋਟੀਫਿਕੇਸ਼ਨਦੀਲੋੜ ਸੰਸਦ ਦੇ ਦੋਵੇਂ ਸਦਨਪਹਿਲਾਂ ਹੀ ਸੋਧ ਨੂੰ ਕਰ ਚੁੱਕੇ ਪ੍ਰਵਾਨ ਗੁਰਦੁਆਰਾਚੋਣਾਂ ਵਿੱਚੋਂ ਸਹਿਜਧਾਰੀ ਸਿੱਖ ਹੋਏ ਬਾਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਗੁਰਦੁਆਰਾਸੋਧਬਿੱਲ 2016 ਨੂੰ ਰਾਸ਼ਟਰਪਤੀਪ੍ਰਣਬਮੁਖਰਜੀ ਨੇ ਮਨਜ਼ੂਰ ਕਰਦਿੱਤਾ ਹੈ। ਇਸ ਤਹਿਤਦਾੜ੍ਹੀ, ਕੇਸ ਕੱਟਣ, ਤੰਬਾਕੂ ਅਤੇ ਸ਼ਰਾਬਦਾਇਸਤੇਮਾਲਕਰਨਵਾਲੇ ਸਿੱਖ ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ …
Read More »ਪੰਚ ਪ੍ਰਧਾਨੀ ਤੇ ਦਲ ਖਾਲਸਾ ਦਾ ਹੋਵੇਗਾ ਰਲੇਵਾਂ
20 ਮਈ ਨੂੰ ਕੀਤਾਜਾਵੇਗਾ ਐਲਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਸਿੱਖ ਜਥਬੰਦੀਦਲਖਾਲਸਾ ਤੇ ਸ਼੍ਰੋਮਣੀਅਕਾਲੀਦਲ (ਪੰਚਪ੍ਰਧਾਨੀ) ਦਾਰਲੇਵਾਂ ਹੋਣ ਜਾ ਰਿਹਾ ਹੈ। ਇਸ ਬਾਰੇ ਫੈਸਲਾਪਹਿਲਾਂ ਹੀ ਕਰਲਿਆ ਗਿਆ ਸੀ ਪਰ ਇਸ ਦਾਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾਜਾਵੇਗਾ। 20 ਮਈ ਨੂੰ ਚੰਡੀਗੜ੍ਹ ਵਿੱਚਹੋਣ ਜਾ ਰਹੇ ਸਮਾਗਮ ਦੌਰਾਨ ਜਿੱਥੇ ਦੋਹਾਂ ਧੜਿਆਂ ਦੇ ਰਲੇਵੇਂ ਦਾਐਲਾਨਹੋਵੇਗਾ, ਉੱਥੇ ਹੀ …
Read More »