ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ ‘ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਇਕ ਪਹਿਲੀ ਸਿੱਖ ਔਰਤ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ਚੁਕਾਈ ਗਈ। ਇਸ ਮੌਕੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫ਼ਸਰ ਤੇ ਸਿਟੀ ਕਾਊਂਟੀ ਨਾਲ ਸਬੰਧਿਤ …
Read More »ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਹਨ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ
ਡੇਰਾ ‘ਪ੍ਰੇਮੀ’ ਬਣੇ ਐਸਜੀਪੀਸੀ ਪ੍ਰਧਾਨ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਗੋਬਿੰਦ ਸਿੰਘ ਲੌਂਗੋਵਾਲ ਸਿਰਸਾ ਮੁਖੀ ਤੋਂ ਵੋਟਾਂ ਮੰਗਣ ਗਏ ਸਨ ਡੇਰੇ ਚੰਡੀਗੜ੍ਹ/ਬਿਊਰੋ ਨਿਊਜ਼ : ਗੋਬਿੰਦ ਸਿੰਘ ਲੌਂਗੋਵਾਲ ਜਿਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਇਸਦੇ ਨਾਲ ਹੀ ਉਨ੍ਹਾਂ ਨੂੰ …
Read More »ਪ੍ਰੋ. ਬਡੂੰਗਰ ਦੀ ਛੁੱਟੀ ਗੋਬਿੰਦ ਲੌਂਗੋਵਾਲ ਬਣੇ 42ਵੇਂ ਪ੍ਰਧਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਆਮ ਇਜਲਾਸ ਦੌਰਾਨ ਅਕਾਲੀ ਦਲ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨਗੀ ਲਈ ਉਮੀਦਵਾਰ ਐਲਾਨਿਆ। ਦੂਜੇ ਪਾਸੇ ਸੁਖਦੇਵ ਸਿੰਘ ਭੌਰ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਨੂੰ ਪ੍ਰਧਾਨਗੀ ਲਈ …
Read More »ਹਰਿਮੰਦਰ ਸਾਹਿਬ ਲਈ ਕਿਸੇ ਦੁਨਿਆਵੀ ਪੁਰਸਕਾਰ ਦੀ ਲੋੜ ਨਹੀਂ: ਭੋਮਾ
ਅੰਮ੍ਰਿਤਸਰ/ਬਿਊਰੋ ਲਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਭੋਮਾ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਰਾਜਬੀਰ ਸਿੰਘ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਤੇ ਕੁਲਦੀਪ ਸਿੰਘ ਮਜੀਠਾ ਨੇ ਇੱਕ …
Read More »ਜੈਕਸ਼ਨ ਸ਼ਹਿਰ ‘ਚ ਪੰਜਾਬੀ ਨੌਜਵਾਨ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ
ਜਲੰਧਰ : ਅਮਰੀਕਾ ਦੇ ਜੈਕਸਨ ਸ਼ਹਿਰ ਵਿਚ ਇਕ 21 ਸਾਲਾ ਪੰਜਾਬੀ ਨੌਜਵਾਨ ਦੀ ਲੁਟੇਰਿਆਂ ਵੱਲੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ 1 ਜਲੰਧਰ ਵਜੋ ਹੋਈ ਹੈ। ਰਾਮਾ ਮੰਡੀ ਥਾਣੇ ਵਿਚ ਮੁਣਸ਼ੀ ਵਜੋ ਤਾਇਨਾਤ ਮ੍ਰਿਤਕ ਸੰਦੀਪ ਦੇ …
Read More »ਪੰਜਾਬ ਵਿੱਚ ਨਗਰ ਨਿਗਮ ਤੇ ਮਿਊਂਸਪਲ ਚੋਣਾਂ 17 ਦਸੰਬਰ ਨੂੰ
50 ਫੀਸਦੀ ਔਰਤ ਉਮੀਦਵਾਰ ਵੀ ਲੜਨਗੀਆਂ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਅੰਦਰ ਤਿੰਨ ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ 32 ਮਿਊਂਸਪਲ ਕਮੇਟੀਆਂ ਵਿੱਚ 17 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਚੰਡੀਗੜ੍ਹ ਵਿੱਚ ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਮੀਡੀਆ ਸਾਹਮਣੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। …
Read More »ਰਾਮ ਰਹੀਮ ਦੀ ਬੇਬੇ ਤੋਂ ਹੋਵੇਗੀ ਪੁੱਛਗਿੱਛ
ਪੰਚਕੂਲਾ/ਬਿਊਰੋ ਨਿਊਜ਼ : ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਦੀ ਮਾਂ ਨਸੀਬ ਕੌਰ ਕੋਲੋਂ ਵੀ ਪੁਲਿਸ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ। ਨਾਲ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਦਾ ਦਾਅਵਾ ਹੈ ਕਿ ਵਿਪਾਸਨਾ ਪੰਚਕੂਲਾ ਵਿਚ ਹੋਈ ਹਿੰਸਾ ਦੀ ਸਾਜਿਸ਼ …
Read More »ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ
ਕੈਨੇਡਾ ਤੋਂ ਯੂਰਪ ਤੱਕ ਸਵਾ ਲੱਖ ਜਾਨਾਂ ਬਚਾ ਕੇ ਸਿੱਖਾਂ ਨੇ ਕੱਢਿਆ 1984 ਦਾ ਗੁੱਸਾ 18 ਸਾਲ ਪਹਿਲਾਂ ਇਕ ਛੋਟੇ ਜਿਹੇ ਖੂਨਦਾਨ ਕੈਂਪ ਨਾਲ ਹੋਈ ਸੀ ਸ਼ੁਰੂਆਤ ਉਦੋਂ ਤੋਂ ਹਰ ਸਾਲ ਨਵੰਬਰ ‘ਚ ਕੈਨੇਡਾ, ਅਮਰੀਕਾ, ਯੂਰਪ ‘ਚ ਲਗ ਰਹੇਨੇ ਕੈਂਪ ਚੰਡੀਗੜ੍ਹ : ਨਵੰਬਰ 1999 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ …
Read More »ਜਥੇਦਾਰ ਡੇਰਿਆਂ ਤੋਂ 50-50 ਹਜ਼ਾਰ ਦੇ ਲੈਂਦੇ ਹਨ ਲਿਫ਼ਾਫ਼ੇ : ਸੰਤ ਢੱਡਰੀਆਂ ਵਾਲੇ
ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਸੰਤਾਂ ਕੋਲੋਂ 50-50 ਹਜ਼ਾਰ ਦੇ ਲਿਫ਼ਾਫ਼ੇ ਲੈਂਦੇ ਹਨ ਤੇ ਉਹ ਖ਼ੁਦ ਵੀ ਇਹ ਲਿਫ਼ਾਫ਼ੇ ਜਥੇਦਾਰਾਂ ਨੂੰ ਦਿੰਦੇ ਰਹੇ ਹਨ। ਇਸ ਬਿਆਨ ਰਾਹੀਂ ਰਣਜੀਤ ਸਿੰਘ …
Read More »ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ
ਨਰਿੰਦਰ ਮੋਦੀ ਅਤੇ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਭਾਰਤ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਦਲਵੀਰ ਭੰਡਾਰੀ ਮੰਗਲਵਾਰ ਨੂੰ ਕੌਮਾਂਤਰੀ ਕੋਰਟ (ਆਈਸੀਜੇ) ਲਈ ਫਿਰ ਚੁਣੇ ਗਏ ਹਨ। ਬਰਤਾਨੀਆ ਉਨ੍ਹਾਂ ਦੀ ਚੋਣ ਨੂੰ ਲੈ ਕੇ ਅੜਿੱਕਾ ਲਗਾ ਰਿਹਾ ਸੀ ਪਰ ਯੂਐੱਨ ਮਹਾਸਭਾ …
Read More »