ਮਾਸਟਰ ਬਲਦੇਵ ਸਿੰਘ ਨੇ ਵੀ ਛੱਡੀ ‘ਆਪ’ ਖਹਿਰਾ ਵਾਂਗ ਵਿਧਾਇਕ ਦੇ ਅਹੁਦੇ ਤੋਂ ਹਾਲੇ ਤੱਕ ਨਹੀਂ ਦਿੱਤਾ ਅਸਤੀਫਾ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਤੀਸਰੀ ਵਿਕਟ ਡਿੱਗ ਗਈ ਹੈ। ਬਾਗ਼ੀ ਧੜੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਬੁੱਧਵਾਰ ਪਾਰਟੀ ਦੀ …
Read More »ਤੁਲਸੀ ਗਬਾਰਡ ਲੜ ਸਕਦੀ ਹੈ ਟਰੰਪ ਖਿਲਾਫ ਚੋਣ
ਵਾਸ਼ਿੰਗਟਨ : ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿੰਦੂ ਤੇ ਡੈਮੋਕਰੈਟਿਕ ਉਮੀਦਵਾਰ ਵਜੋਂ ਚਾਰ ਵਾਰ ਕਾਨੂੰਨਸਾਜ਼ ਬਣਨ ਵਾਲੀ ਤੁਲਸੀ ਗਬਾਰਡ (37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਲਡ ਟਰੰਪ ਖ਼ਿਲਾਫ਼ ਖੜ੍ਹੀ ਹੋ ਸਕਦੀ ਹੈ। ਆਪਣੇ ਇਸ ਐਲਾਨ ਨਾਲ ਗਬਾਰਡ, ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ …
Read More »ਭਾਰਤ ਦੀ ਸਿਆਸਤ ਸੁੱਤੀ ਪਾਕਿ ਦੇ ਸੇਵਾਦਾਰ ਜਾਗਦੇ
ਪਾਕਿਸਤਾਨ ਵਲੋਂ ਕੋਰੀਡੋਰ ਦਾ 35 ਫੀਸਦੀ ਕੰਮ ਮੁਕੰਮਲ, ਭਾਰਤ ਨੇ ਹਾਲੇ ਜ਼ਮੀਨ ਤੱਕ ਐਕਵਾਇਰ ਨਹੀਂ ਕੀਤੀ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਸਿਆਸਤ ‘ਤੇ ਕਾਬਜ਼ ਲੀਡਰ ਗੱਲਾਂ ਤਾਂ ਕਰਤਾਰਪੁਰ ਸਾਹਿਬ ਦੀ ਜ਼ਮੀਨ ਨੂੰ ਹਾਸਲ ਕਰਨ ਦੀਆਂ ਕਰਦੇ ਹਨ ਤੇ ਹਕੀਕਤ ਵਿਚ ਲਾਂਘੇ ਦਾ ਸਮਝੌਤਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਨੀਂਦ …
Read More »ਪਹਿਲਾਂ ਕਾਂਗਰਸ ਤੇ ਫਿਰ ‘ਆਪ’ ਦਾ ਘਰ ਛੱਡਣ ਤੋਂ ਬਾਅਦ ਖਹਿਰਾ ਨੇ ਘਰ ਦੀ ਹੀ ਬਣਾਈ ਪਾਰਟੀ
ਪੰਜਾਬ ‘ਚ ਬਣੀ ‘ਪੰਜਾਬੀ ਏਕਤਾ ਪਾਰਟੀ’ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਬਣੇ ਸੁਖਪਾਲ ਖਹਿਰਾ ਨੇ ਧਰਮਵੀਰ ਗਾਂਧੀ ਦੇ ਫਾਰਮੂਲੇ ਨੂੰ ਅਪਣਾਉਂਦਿਆਂ ਅਫੀਮ ਵਰਗੇ ਆਰਗੈਨਿਕ ਨਸ਼ਿਆਂ ਦੀ ਖੇਤੀ ਦੀ ਵੀ ਕੀਤੀ ਵਕਾਲਤ ਸਾਥੀ 6 ਵਿਧਾਇਕ ਵਧਾਈਆਂ ਦੇਣ ਆਏ ਪਰ ਅਜੇ ਨਵੀਂ ਪਾਰਟੀ ‘ਚ ਸ਼ਾਮਲ ਹੋਣ ਤੋਂ ਕਤਰਾਏ ਚੰਡੀਗੜ੍ਹ : ਆਮ ਆਦਮੀ …
Read More »ਐਚ ਐਸ ਫੂਲਕਾ ਵੱਲੋਂ ‘ਸਿੱਖ ਸੇਵਕ ਸੰਗਠਨ’ ਦਾ ਗਠਨ
ਚੰਡੀਗੜ੍ਹ : ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਿਆਸਤ ਦੀ ਘੁਸਪੈਠ ਬੰਦ ਕਰਨ ਅਤੇ ਪੰਜਾਬ ਨੂੰੰ ਨਸ਼ਾ-ਮੁਕਤ ਕਰਨ ਲਈ ਉਹ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਬਕਾ ਜੱਜ ਕੁਲਦੀਪ ਸਿੰਘ ਦੀ …
Read More »ਸਟੀਫਨ ਹਾਰਪਰ ਨੇ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ/ਪਰਵਾਸੀ ਬਿਊਰੋ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਹਾਰਪਰ ਨੇ ਮੋਦੀ ਨੂੰ ਆਪਣੀ ਨਵੀਂ ਕਿਤਾਬ ਦੀ ਕਾਪੀ ਭੇਟ ਕੀਤੀ ਅਤੇ ਲੋਕਤੰਤਰ ਦਰਮਿਆਨ ਸਹਿਯੋਗ ਸਬੰਧੀ ਮੁੱਦੇ ‘ਤੇ ਚਰਚਾ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ …
Read More »ਦਿੱਲੀ ਦੇ ਤਾਜ ਹੋਟਲ ‘ਚ ਰਜਿੰਦਰ ਸੈਣੀ ਤੇ ਸਟੀਫਨ ਹਾਰਪਰ ਦੀ ਮੁਲਾਕਾਤ
ਇਕ ਪਾਸੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਭਾਰਤ ਫੇਰੀ ‘ਤੇ ਸਨ ਤੇ ਦੂਜੇ ਪਾਸੇ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਪਰਿਵਾਰ ਸਮੇਤ ਭਾਰਤ ਦੇ ਨਿੱਜੀ ਦੌਰੇ ‘ਤੇ ਸਨ। ਇਸ ਮੌਕੇ ਦਿੱਲੀ ਦੇ ਤਾਜ ਹੋਟਲ ਵਿਚ ਰਜਿੰਦਰ ਸੈਣੀ ਅਤੇ ਸਟੀਫਨ ਹਾਰਪਰ ਵਿਚਕਾਰ ਇਕ ਵਿਸ਼ੇਸ਼ ਮੁਲਾਕਾਤ ਵੀ ਹੋਈ।
Read More »ਭਾਰਤ ‘ਚ ਰਾਖਵੇਂਕਰਨ ਦਾ ਨਵਾਂ ਸਿਆਸੀ ਦੌਰ
ਗਰੀਬ ਜਨਰਲ ਕੈਟਾਗਿਰੀ ਨੂੰ ਵੀ 10% ਰਾਖਵਾਂਕਰਨ ਦੀ ਸਹੂਲਤ ਨਵੀਂ ਦਿੱਲੀ : ਆਉਂਦੀਆਂ ਆਮ ਚੋਣਾਂ ਤੋਂ ਪਹਿਲਾਂ ਨਵਾਂ ਸਿਆਸੀ ਦਾਅ ਖੇਡਦਿਆਂ ਨਰਿੰਦਰ ਮੋਦੀ ਸਰਕਾਰ ਨੇ ਰਾਖਵੇਂਕਰਨ ਦਾ ਨਵਾਂ ਦੌਰ ਸ਼ੁਰੂ ਕੀਤਾ। ਗਰੀਬ ਜਨਰਲ ਕੈਟਾਗਰੀ ਨੂੰ ਸਹੂਲਤ ਦੇਣ ਦੇ ਨਾਂ ‘ਤੇ 10 ਫੀਸਦੀ ਰਾਖਵਾਂਕਰਨ ਦਾ ਬਿਲ ਲੋਕ ਸਭਾ ‘ਚ ਲਿਆਂਦਾ। ਜਿਸ …
Read More »ਧੀਆਂ ਪੰਜਾਬ ਦੀਆਂ: ਇੱਕ ਮੁਨਸ਼ੀ ਤੇ ਦੂਜੀ ਪਟਵਾਰੀ
ਸੂਬੇ ‘ਚ 110 ਕੁੜੀਆਂ ਦੀ ਪਟਵਾਰੀ ਵਜੋਂ ਨਿਯੁਕਤੀ, ਥਾਣਿਆਂ ‘ਚ ਸਹਾਇਕ ਮੁਨਸ਼ੀ ਲੱਗੀਆਂ ਕੁੜੀਆਂ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਧੀਆਂ ਨੇ ਇਹ ਨਵੀਂ ਪੁਲਾਂਘ ਪੁੱਟੀ ਹੈ। ਇੱਕ ਧੀ ਮੁਨਸ਼ੀ ਤੇ ਦੂਜੀ ਪਟਵਾਰੀ। ਧੀਆਂ ਪਾਈਲਟ ਤਾਂ ਬਣੀਆਂ ਹੀ ਹਨ। ਹੁਣ ਜ਼ਮੀਨਾਂ ਦੀ ਮਿਣਤੀ ਤੇ ਤਕਸੀਮਾਂ ਦਾ ਖ਼ਾਕਾ ਵੀ ਕੁੜੀਆਂ ਵਾਹੁਣਗੀਆਂ। ਪੰਜਾਬ …
Read More »ਅਕਾਲੀ ਦਲ ਦੀ ਮੁਸੀਬਤਾਂ ਦੀ ਪੰਡ ਹੋਈ ਹੋਰ ਭਾਰੀ
ਅਕਾਲੀ ਆਗੂ ਚੰਦੂਮਾਜਰਾ ਦਾ ਭਾਣਜਾ ਬਲਾਤਕਾਰ ਦੇ ਮਾਮਲੇ ‘ਚ ਗ੍ਰਿਫਤਾਰ ਪਟਿਆਲਾ : ਅਕਾਲੀ ਆਗੂ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰਪਾਲ ਸਿੰਘ ਹਰਪਾਲਪੁਰ ‘ਤੇ ਧਾਰਾ 376 ਦਾ ਮਾਮਲਾ ਦਰਜ ਹੋਇਆ ਹੈ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਹਰਵਿੰਦਰਪਾਲ ਸਿੰਘ ਸਮੇਤ ਦੋ ਹੋਰ ਵਿਅਕਤੀਆਂ ‘ਤੇ ਜ਼ਮੀਨ …
Read More »