ਯੂਨੀਵਰਸਿਟੀ ਦੀ ਉਸਾਰੀ ਦੇ ਕੰਮ ‘ਤੇ ਆਏਗਾ 600 ਕਰੋੜ ਰੁਪਏ ਦਾ ਖਰਚਾ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਉਸਾਰੀ ਦੇ ਚੱਲਦਿਆਂ ਪਹਿਲੇ ਪੜਾਅ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ …
Read More »ਚਾਈਨਜ਼ ਸਹੁੰ : ਪੰਜਾਬ ਦੀ ਧਰਤੀ ‘ਤੇ ਖਾਧੀ ਸੀ ਦੋਸਤੀ ਦੀ ਕਸਮ, ਚੀਨ ਵਾਰ-ਵਾਰ ਰਿਹਾ ਤੋੜ
66 ਸਾਲ ਪਹਿਲਾਂ ਨੰਗਲ ‘ਚ ਹੋਇਆ ਸੀ ਪੰਚਸੀਲ ਸਮਝੌਤਾ, ‘ਹਿੰਦੀ-ਚੀਨੀ ਭਾਈ-ਭਾਈ’ ਦੇ ਨਾਅਰੇ ਵੀ ਲੱਗੇ ਸਨ ਕਿਹਾ ਸੀ ਕੋਈ ਵੀ ਕਾਰਵਾਈ ਨਹੀਂ ਕਰਾਂਗੇ 1.ਇਕ ਦੂਜੇ ਦੀ ਅਖੰਡਤਾ ਦਾ ਸਨਮਾਨ ਕਰਨਾ। 2.ਸਮਾਨਤਾ ਅਤੇ ਪਰਸਪਰ ਲਾਭ ਦੀ ਨੀਤੀ ਦਾ ਪਾਲਣ ਕਰਨਾ। 3.ਸ਼ਾਂਤੀਪੂਰਨ ਅਸਤਿਤਵ ਦੀ ਨੀਤੀ ਵਿਚ ਵਿਸ਼ਵਾਸ ਰੱਖਣਾ। 4.ਇਕ ਦੂਜੇ ਦੇ ਖਿਲਾਫ …
Read More »ਭਾਰਤ ਤੇ ਚੀਨ ਵਿਚਾਲੇ ਜੰਗ ਦਾ ਖਤਰਾ
ਲੱਦਾਖ ਦੀ ਗਲਵਾਨ ਘਾਟੀ ‘ਚ ਚੀਨ ਨਾਲ ਹੋਈ ਹਿੰਸਕ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ, ਚੀਨ ਦੇ 43 ਸੈਨਿਕ ਮਾਰੇ ਜਾਣ ਦੀ ਸੰਭਾਵਨਾ ਕੋਈ ਭੁਲੇਖੇ ‘ਚ ਨਾ ਰਹੇ ਸਹੀ ਵਕਤ ਆਉਣ ‘ਤੇ ਜਵਾਬ ਦਿਆਂਗੇ : ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸੋਮਵਾਰ ਰਾਤ ਭਾਰਤੀ …
Read More »ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਚਾਰ ਸਪੂਤ ਸ਼ਹੀਦ
ਸੰਗਰੂਰ ਦੇ ਗੁਰਵਿੰਦਰ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਨੇ ਦੇਸ਼ ਦੇ ਲੇਖੇ ਲਾਈ ਜ਼ਿੰਦਗੀ ਚੰਡੀਗੜ੍ਹ : ਭਾਰਤ-ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ …
Read More »ਪਰਿਵਾਰਾਂ ਨੂੰ 50-50 ਲੱਖ ਦੀ ਸਹਾਇਤਾ ਰਾਸ਼ੀ ਤੇ ਇਕ-ਇਕ ਮੈਂਬਰ ਨੂੰ ਨੌਕਰੀ : ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸ਼ਹੀਦ ਹੋਏ ਚਾਰੇ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਸਾਂਝ ਪਾਉਂਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਦੀ ਸ਼ਹਾਇਤਾ ਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਚੀਨ ਦੀ ਘਟੀਆ ਹਰਕਤ ‘ਤੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ ਨਿਹੱਥੇ ਸੈਨਿਕਾਂ …
Read More »ਯੂਪੀ ਦੀ ਯੋਗੀ ਸਰਕਾਰ ਹਜ਼ਾਰਾਂ ਸਿੱਖਾਂ ਨੂੰ ਉਜਾੜਨ ਦੇ ਰਾਹ ਤੁਰੀ
ਤਿੰਨ ਪੀੜ੍ਹੀਆਂ ਤੋਂ ਵਸੇ ਪਰਿਵਾਰਾਂ ਦੀਆਂ ਫਸਲਾਂ ਤਬਾਹ ਜਲੰਧਰ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕੋਰੋਨਾ ਆਫ਼ਤ ਦੇ ਘੋਰ ਸੰਕਟ ਵਿਚ ਤਿੰਨ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਬੈਠੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ। ਪਿਛਲੇ ਦਿਨੀਂ ਸਿੱਖ ਵਸੋਂ ਵਾਲੇ ਰਾਜ ਦੇ ਤਰਾਈ ਖੇਤਰ ਦੇ ਜ਼ਿਲ੍ਹਾ …
Read More »ਸ਼੍ਰੋਮਣੀ ਕਮੇਟੀ ਵਲੋਂ ਪੜਤਾਲ ਸਬੰਧੀ ਸਬ-ਕਮੇਟੀ ਗਠਿਤ
ਅੰਮ੍ਰਿਤਸਰ : ਉੱਤਰ ਪ੍ਰਦੇਸ਼ ਸਰਕਾਰ ਵਲੋਂ ਜ਼ਿਲ੍ਹਾ ਬਿਜਨੌਰ, ਰਾਮਪੁਰ ਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਪਿੰਡਾਂ ਵਿਚ ਲਗਪਗ ਪਿਛਲੇ 70 ਸਾਲਾਂ ਤੋਂ ਵਸ ਰਹੇ ਸਿੱਖ ਪਰਿਵਾਰਾਂ ਨੂੰ ਉਜਾੜਨ ਦੀ ਕਾਰਵਾਈ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ ਨੇ ਨਿਖੇਧੀ ਕੀਤੀ ਹੈ। ਭਾਈ ਲਾਗੋਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ …
Read More »ਸੁਖਦੇਵ ਸਿੰਘ ਢੀਂਡਸਾ ਇਸੇ ਮਹੀਨੇ ਬਣਾਉਣਗੇ ਨਵੀਂ ਪਾਰਟੀ
ਬਾਦਲਾਂ ਤੋਂ ਦੁਖੀ ਆਗੂ ਜਾ ਸਕਦੇ ਹਨ ਢੀਂਡਸਾ ਦੀ ਪਾਰਟੀ ‘ਚ ਸੰਗਰੂਰ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਹਮਖਿਆਲੀ ਸਾਥੀਆਂ ਅਤੇ ਟਕਸਾਲੀ ਅਕਾਲੀਆਂ ਨਾਲ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸੰਗਰੂਰ ਵਿਖੇ ਗੱਲਬਾਤ …
Read More »ਕਰੋਨਾ ਅੰਕੜਾ ਅਪਡੇਟ
ਸੰਸਾਰ ਕੁੱਲ ਪੀੜਤ 85 ਲੱਖ 18 ਹਜ਼ਾਰ ਤੋਂ ਪਾਰ ਕੁੱਲ ਮੌਤਾਂ 4 ਲੱਖ 54 ਹਜ਼ਾਰ ਤੋਂ ਪਾਰ (45 ਲੱਖ ਤੋਂ ਵੱਧ ਹੋਏ ਸਿਹਤਯਾਬ) ਅਮਰੀਕਾ ਕੁੱਲ ਪੀੜਤ 22 ਲੱਖ 50 ਹਜ਼ਾਰ ਤੋਂ ਪਾਰ ਕੁੱਲ ਮੌਤਾਂ 1 ਲੱਖ 20 ਹਜ਼ਾਰ ਤੋਂ ਪਾਰ (9 ਲੱਖ 21 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ) ਕੈਨੇਡਾ ਕੁੱਲ …
Read More »ਭਾਰਤ ‘ਚ ਕਰੋਨਾ ਮਹਾਂਮਾਰੀ ਖਤਰਨਾਕ ਰੂਪ ਧਾਰਨ ਲੱਗੀ, ਕਰੋਨਾ ਦੀ ਸਭ ਤੋਂ ਤੇਜ਼ ਰਫ਼ਤਾਰ ਹੁਣ ਭਾਰਤ ਵਿਚ
ਬੁਰੀ ਖ਼ਬਰ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਮੁਲਕ ਬਣਿਆ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ 3 ਲੱਖ ਤੱਕ ਅੱਪੜੀ, ਅਗਸਤ ਵਿਚ ਭਾਰਤ ਪਛਾੜ ਦੇਵੇਗਾ ਅਮਰੀਕਾ ਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ ਬੇਹੱਦ ਚਿੰਤਾ ਵਾਲੀ ਖ਼ਬਰ ਹੈ। ਇਸ ਨੂੰ ਬੁਰੀ ਖ਼ਬਰ ਵੀ ਆਖ ਸਕਦੇ ਹੋ ਕਿ ਦੁਨੀਆ ਭਰ ਵਿਚ …
Read More »