ਗੁਰਮੀਤ ਸਿੰਘ ਪਲਾਹੀ ਵਿਰੋਧੀ ਧਿਰ ਦੀ ਮੁੱਖ ਭੂਮਿਕਾ ਸਰਕਾਰ ਤੋਂ ਸਵਾਲ ਪੁੱਛਣਾ ਅਤੇ ਉਸ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਣਾ ਹੁੰਦਾ ਹੈ, ਤਾਂ ਕਿ ਜਨਤਾ ਨੂੰ ਇਸ ਸਿਆਸੀ ਬਹਿਸ ਦਾ ਲਾਭ ਮਿਲ ਸਕੇ, ਪਰ ਦੇਸ਼ ਵਿੱਚ ਵਿਰੋਧੀ ਧਿਰ ‘ਚ ਸਿਰੇ ਦੇ ਆਪਸੀ ਮੱਤਭੇਦਾਂ ਕਾਰਨ ਉਸ ਦੀ ਦਿਸ਼ਾ ਹੀ ਕਿਧਰੇ ਗੁਆਚ ਗਈ …
Read More »ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨਾ ਦਿਵਸ
ਅਵਤਾਰ ਸਿੰਘ ਮਿਸ਼ਨਰੀ ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ …
Read More »ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਵਿਸਾਖੀ
ਸੁਖਦੇਵ ਮਾਦਪੁਰੀ ਵਿਸਾਖੀ ਦਾ ਤਿਉਹਾਰ ਮੁੱਢ ਕਦੀਮ ਤੋਂ” ਹੀ ਅਸੰਪ੍ਰਦਾਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਾਰਮਿਕ ਭਿੰਨ-ਭੇਦ ਮਿਟਾ ਕੇ ਸ਼ਾਮਲ ਹੁੰਦੇ ਰਹੇ ਹਨ। ਖ਼ੁਸ਼ੀਆਂ ਵੰਡਦਾ ਵਿਸਾਖੀ ਦਾ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ …
Read More »ਨਿਘਾਰ ਵੱਲ ਜਾ ਰਿਹਾ ਪੰਜਾਬ ਦਾ ਜਨਤਕ ਸਿੱਖਿਆ ਤੰਤਰ
ਗੁਰਮੀਤ ਸਿੰਘ ਪਲਾਹੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ ਵਿਕਸਤ ਸੂਬੇ ਵਜੋਂ ਪਛਾਣ ਬਣਾ ਚੁੱਕੇ ਪੰਜਾਬ ਦੇ 1170 ਪ੍ਰਾਇਮਰੀ ਸਕੂਲ ਇੱਕ ਸਕੂਲ ਇੱਕ ਅਧਿਆਪਕ ਨਾਲ ਚੱਲ ਰਹੇ ਹਨ, ਜਦੋਂ ਕਿ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਪੰਜ ਜਮਾਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਕਲਾਸਾਂ ਵਿੱਚ …
Read More »ਨਵੀਂ ਤਰਜ਼ ਦੇ ਵਿਕਾਸ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹੀ
ਪੰਜਾਬ ਵਿੱਚ ਹੋਏ ਨਵੀਂ ਤਰਜ਼ ਦੇ ‘ਵਿਕਾਸ’ ਨੇ ਕਰੀਬ ਛੇ ਲੱਖ ਦਰੱਖਤਾਂ ਦੀ ਬਲੀ ਲੈ ਲਈ ਹੈ। ਚਹੁੰਮਾਰਗੀ ਸੜਕਾਂ ਦੀ ਚਮਕ-ਦਮਕ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹ ਲਈ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ 1 ਜਨਵਰੀ 2005 ਤੋਂ 20 ਜੁਲਾਈ 2016 ਤੱਕ 14,895 ਏਕੜ ਰਕਬੇ …
Read More »ਪੰਜਾਬ ਦੇ ਲੋਕ-ਨਾਇਕ ਬਣਨਗੇ ਕੈਪਟਨ ਅਮਰਿੰਦਰ ਸਿੰਘ?
ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਕਾਂਗਰਸ ਨੂੰ ਭਾਰੀ ਬਹੁਮੱਤ ਮਿਲਿਆ ਹੈ। ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਇਹ ਜਿੱਤ ਕਾਂਗਰਸ ਨਾਲੋਂ ਬਹੁਤੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾ ਦੀ ਸ਼ਖ਼ਸੀਅਤ ਪੰਜਾਬੀਆਂ ਨੂੰ ਭਾਅ ਗਈ, ਜਿਨ੍ਹਾ ਦੀਆਂ ਗੱਲਾਂ ਉੱਤੇ ਪੰਜਾਬੀਆਂ ਨੇ ਭਰੋਸਾ ਕੀਤਾ ਅਤੇ ਇੰਜ ਰਾਜ-ਗੱਦੀ ਪੰਜਾਬ ਦੇ ਇੱਕ ਰਾਜ ਪਰਵਾਰ …
Read More »ਬੇਲੋੜੇ ਖਰਚਿਆਂ ‘ਚ ਵਾਧਾ ਕਰਨ ਵਿਚ ਪਰਵਾਸੀ ਪੰਜਾਬੀਆਂ ਦਾ ਯੋਗਦਾਨ
ਜਸਵਿੰਦਰ ਕੌਰ ਦੱਧਾਹੂਰ ਪੰਜਾਬੀਆਂ ਦੇ ਦਿਨੋਂ- ਦਿਨ ਮਹਿੰਗੇ ਹੁੰਦੇ ਜਾ ਰਹੇ ਸ਼ੌਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਮਹਿੰਗੇ ਵਿਆਹ ਕਰਨੇ, ਮਹਿੰਗੀਆਂ ਕਾਰਾਂ ਰੱਖਣੀਆਂ, ਇੱਕ ਦੂਜੇ ਸਾਹਮਣੇ ਫੋਕੀ ਸ਼ੋਹਰਤ ਦਾ ਦਿਖਾਵਾ ਪੰਜਾਬੀਆਂ ਨੂੰ ਕਰਜ਼ੇ ਹੇਠ ਦੱਬ ਰਿਹਾ ਹੈ। ਪੰਜਾਬ ਦੇ ਕਰਜ਼ਾਈ ਹੋਣ ਦੇ ਭਾਵੇਂ ਕਈ ਕਾਰਨ ਹਨ, ਪਰ ਇੱਥੇ …
Read More »ਪੰਜਾਬ-ਚੁਣੌਤੀਆਂ ਤੇ ਸੰਭਾਵਨਾਵਾਂ
ਸਤਨਾਮ ਸਿੰਘ ਮਾਣਕ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਦੇ ਆਧਾਰ ‘ਤੇ ਰਾਜ ਵਿਚ ਵੱਡੀ ਰਾਜਨੀਤਕ ਤਬਦੀਲੀ ਆ ਚੁੱਕੀ ਹੈ। 10 ਸਾਲ ਦੇ ਸਮੇਂ ਤੋਂ ਬਾਅਦ ਪੰਜਾਬ ਕਾਂਗਰਸ ਇਕ ਵਾਰ ਫਿਰ ਸੱਤਾ ਵਿਚ ਪਰਤ ਆਈ ਹੈ। ਪਿਛਲਾ ਇਕ ਸਾਲ ਦਾ ਸਮਾਂ ਇਕ ਤਰਾਂ ਨਾਲ ਅਨਿਸਚਿਤਤਾ ਭਰਿਆ ਹੀ ਰਿਹਾ ਹੈ। …
Read More »ਦੇਸ਼ ‘ਚ ਮੁੜ ਜੜ੍ਹਾਂ ਲਗਾਉਣ ਲਈ ਪੰਜਾਬ ਦੇ ਰਾਹ ਪਵੇ ਕਾਂਗਰਸ
ਜਗਤਾਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ …
Read More »ਸਿਆਸਤ ਵਿਚੋਂ ਮੁੱਕ ਰਹੀ ਸੂਝ ਤੇ ਸੁਹਜ
ਸ਼ਿਆਮ ਸੁੰਦਰ ਦੀਪਤੀ ਰਾਜਨੀਤਕ ਨੀਤੀਆਂ ਤਹਿਤ ਰਾਜ ਚਲਾਉਣਾ ਇੱਕ ਵਿਗਿਆਨਕ ਨਜ਼ਰੀਏ ਵਾਲਾ ਕਾਰਜ ਹੈ। ਰਾਜ ਵਿੱਚ ਰਹਿੰਦੇ-ਵਸਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ? ਇਸ ਸਵਾਲ ਦੇ ਰੂ-ਬ-ਰੂ ਹੋ ਕੇ ਕੁਝ ਕਾਰਜ ਉਲੀਕਣੇ ਤੇ ਇਹ ਕਾਰਜ ਤੈਅ ਕਰਨੇ ਇੱਕ ਖੋਜ ਦਾ ਕੰਮ ਹੈ। ਵੱਖ-ਵੱਖ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰਾਂ ਅਤੇ ਅੱਡ-ਅੱਡ …
Read More »