Breaking News
Home / ਮੁੱਖ ਲੇਖ (page 70)

ਮੁੱਖ ਲੇਖ

ਮੁੱਖ ਲੇਖ

ਅਜ਼ਾਦੀ ਦੀ ਲਹਿਰ ਵਿਚ ਪੰਜਾਬ ਦਾ ਯੋਗਦਾਨ

ਤਲਵਿੰਦਰ ਸਿੰਘ ਬੁੱਟਰ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਭਾਰਤ ਦੀ ਅਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ ‘ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ਪਾਈ।’ ਨਿਰਸੰਦੇਹ ਭਾਰਤ-ਵਰਸ਼ ਦੀ ਬਰਤਾਨਵੀ …

Read More »

ਪੰਜਾਬ ਲਈ ਨੁਕਸਾਨਦੇਹ ਵੀ ਰਿਹਾ ਹਰਾ ਇਨਕਲਾਬ

ਡਾ. ਸਵਰਾਜ ਸਿੰਘ ਪਿਛਲੀ ਇਕ ਸਦੀ ਦੌਰਾਨ ਜਿਨ੍ਹਾਂ ਘਟਨਾਵਾਂ ਨੇ ਪੰਜਾਬ ਤੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ, ਉਹ ਹਨ 1947 ਵਿੱਚ ਪੰਜਾਬ ਦੀ ਵੰਡ ਅਤੇ ਹਰਾ ਇਨਕਲਾਬ। ਇਨ੍ਹਾਂ ਦੋਵਾਂ ਵਿੱਚ ਸਾਂਝੀ ਕੜੀ ਇਹ ਹੈ ਕਿ ਦੋਵੇਂ ਸਾਮਰਾਜੀ ਨੀਤੀਆਂ ਦਾ ਨਤੀਜਾ ਸਨ। ਪੰਜਾਬ ਦੀ ਸੰਤਾਲੀ ਵਾਲੀ …

Read More »

‘ਗਿਣਤੀ’ ਦੀ ਥਾਂ ‘ਗੁਣਵੱਤਾ’ ਵੱਲ ਸੇਧਿਤ ਹੋਵੇ ਧਰਮ ਪ੍ਰਚਾਰ ਲਹਿਰ

ਤਲਵਿੰਦਰ ਸਿੰਘ ਬੁੱਟਰ ਨਿਰਸੰਦੇਹ ਦੇਰ ਨਾਲ ਹੀ ਸਹੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਗਰਮ ਰੂਪ ਵਿਚ ‘ਧਰਮ ਪ੍ਰਚਾਰ ਲਹਿਰ’ ਵਿੱਢਣ ਦਾ ਉਪਰਾਲਾ ਸ਼ਲਾਘਾਯੋਗ ਹੈ। ਪੰਜਾਬ ਨੂੰ ਤਿੰਨ ਹਿੱਸਿਆਂ; ਮਾਝਾ, ਮਾਲਵਾ, ਦੁਆਬਾ ਵਿਚ ਵੰਡ ਕੇ ‘ਧਰਮ ਪ੍ਰਚਾਰ ਲਹਿਰ’ ਦੇ ਪਹਿਲੇ ਪੜਾਅ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ …

Read More »

ਦੇਸ਼ ਲਈ ਘਾਤਕ ਹਨ, ਲੋਕ ਓਹਲਾ ਰੱਖਣ ਵਾਲੀਆਂ ਡੰਗ ਟਪਾਊ ਨੀਤੀਆਂ

ਗੁਰਮੀਤ ਸਿੰਘ ਪਲਾਹੀ ਦੇਸ਼ ‘ਤੇ ਰਾਜ ਕਰਦੀਆਂ ਕੇਂਦਰ, ਸੂਬਾ ਸਰਕਾਰਾਂ ਦਾ ਪੂਰਾ ਜ਼ੋਰ ਇਸ ਗੱਲ ‘ਤੇ ਲੱਗਿਆ ਹੋਇਆ ਹੈ ਕਿ ਕਿਸੇ ਵੀ ਢੰਗ ਨਾਲ ”ਸ਼ਾਹੀ-ਖਜ਼ਾਨਾ” ਨੇਤਾਵਾਂ ਦੇ ਐਸ਼ੋ ਆਰਾਮ ਲਈ ਨੱਕੋ-ਨੱਕ ਭਰੇ ਅਤੇ ਆਮ ਆਦਮੀ ਨੂੰ ਬਣਦੀ-ਸਰਦੀ ਸਹੂਲਤ ਦੇਣ ਦੇ ਪਹਿਲੇ ਛੇੜੇ ਕੰਮਾਂ ਤੋਂ ਵੀ ਪਿੱਛਾ ਛੁਡਾ ਲਿਆ ਜਾਵੇ। ਦੇਸ਼ …

Read More »

ਸਿਆਸਤ ਤੇ ਅਫ਼ਸਰਸ਼ਾਹੀ ਦੀ ਭੇਂਟ

ਚੜ੍ਹ ਰਹੀਆਂ ਪੰਚਾਇਤਾਂ ਗੁਰਮੀਤ ਸਿੰਘ ਪਲਾਹੀ ਇਹਨਾ ਦਿਨਾਂ ‘ਚ ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰ੍ਹੇ ਇਕੋ ਵੇਲੇ ਕਰਾਉਣ ਉਤੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ …

Read More »

ਇਕ ਦੇਸ਼, ਇਕ ਟੈਕਸ ਬਨਾਮ ਜੀ ਐਸ ਟੀ

ਗੁਰਮੀਤ ਸਿੰਘ ਪਲਾਹੀ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਰਾਜਨੇਤਾ ਆਮ ਲੋਕਾਂ ਨਾਲ ਇਹੋ ਜਿਹੀਆਂ ਖੇਡਾਂ ਕਿਉਂ ਖੇਡਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਦੁਸ਼ਵਾਰੀਆਂઠਭਰਦੀਆਂ ਹੋਣ? ਨਰਿੰਦਰ ਮੋਦੀ ਦੀ ਸਰਕਾਰ ਨੇ ਨੋਟ-ਬੰਦੀ ਲਾਗੂ ਕੀਤੀ,ઠਤੇ ਉਹ ਵੀ ਅੱਧੀ ਰਾਤ ਨੂੰ ਅਤੇ ਲੋਕਾਂ ਨੂੰ ਲੰਮਾ ਸਮਾਂ ਹੱਥ-ਪੈਰ ਮਾਰਦੇ ਵੇਖਿਆ ਗਿਆ। ਸਿਵਾਏ ਔਖਿਆਈਆਂ …

Read More »

ਕੈਪਟਨ ਅਮਰਿੰਦਰ ਦੇ ਵਾਅਦਿਆਂ ਤੇ ਅਮਲਾਂ ‘ਚ ਵੱਡਾ ਫਰਕ

ਗੋਬਿੰਦ ਠੁਕਰਾਲ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ઠਸਿਆਸਤਦਾਨਾਂ ਵਿੱਚੋਂ ਹਨ ਜਿਹੜੇ ਕਥਨੀ ਤੇ ਕਰਨੀ ਵਿੱਚ ਬਹੁਤਾ ਅੰਤਰ ਨਹੀਂ ਰੱਖਦੇ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਪੂਰਤੀ ਲਈ ਯਤਨਸ਼ੀਲ ਹਨ। ਪਰ ਉਨ੍ਹਾਂ ਦੇ ਦੁਆਲੇ ਕੁਝ ਅਜਿਹੇ ਗਰੁੱਪ ਸਰਗਰਮ ਹਨ, ਜਿਨ੍ਹਾਂ ਦਾ ਆਪਣਾ ਵੱਖਰਾ ਏਜੰਡਾ ਹੈ। ઠਹਰ …

Read More »

ਕੈਪਟਨ ਦੀ ਸਰਕਾਰ 100 ਦਿਨਾਂ ‘ਚ ਕਿੰਨੀ ਕੁ ਲੋਕਾਂ ਦੇ ਦੁਆਰ?

ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਕਾਂਗਰਸ ਦੀ ਕੈਪਟਨ ਸਰਕਾਰ ਨੇ 23 ਜੂਨ 2017 ਨੂੰ 100 ਦਿਨ ਪੂਰੇ ਕਰ ਲਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਜੋ ਕੁਝ ਵਾਪਰਿਆ, ਜਿਸ ਕਿਸਮ ਦੀ ਆਮ ਆਦਮੀ ਦੇ ਵਿਧਾਇਕਾਂ ਦੀ ਮਾਰਸ਼ਲਾਂ ਨਾਲ ਧੱਕਾઠਮੁੱਕੀ ਹੋਈ, ਫਿਰ ਪੱਗੋ-ਲੱਥੀ ਹੋਈ, ਉਪਰੰਤ ਸ਼੍ਰੋਮਣੀ ਅਕਾਲੀ …

Read More »

ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ

ਡਾ. ਬਲਵਿੰਦਰ ਸਿੰਘ ਸਿੱਧੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਲਕਮ ਲਾਇਲ ਡਾਰਲਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਬਿਆਨ ਕਰਦਿਆਂ ਲਿਖਿਆ ਸੀ ਕਿ ‘ਉਹ ਕਰਜ਼ੇ ਵਿੱਚ ਜੰਮਦਾ ਹੈ, ਕਰਜ਼ੇ ਵਿੱਚ ਜਿਊਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰਦਾ ਹੈ।’ ਅੱਜ 21ਵੀਂ ਸਦੀ ਦੇ ਸ਼ੁਰੂ ਵਿਚ ਵੀ …

Read More »

ਅਗਿਆਨਤਾ ਦੀ ਭਾਸ਼ਾ ਹੈ ਅੰਗਰੇਜ਼ੀ

ਜੋਗਾ ਸਿੰਘ (ਡਾ.) ਪੰਜਾਬ ਸਰਕਾਰ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਚਾਰ ਸੌ ਹੋਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾਵੇਗਾ। ਇਸ ਤੋਂ ਕੁਝ ਦਿਨ ਬਾਅਦ ਹੀ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ੍ਹ …

Read More »