ਗੁਰਮੀਤ ਸਿੰਘ ਪਲਾਹੀ ਅੱਜ ਇੱਕ ਫ਼ੀਸਦੀ ਲੋਕਾਂ ਦੇ ਕੋਲ ਦੇਸ਼ ਦੀ 58 ਫ਼ੀਸਦੀ ਦੌਲਤ ਹੈ ਅਤੇ 84 ਅਰਬਪਤੀ 248 ਅਰਬ ਡਾਲਰ ਦਾ ਧਨ ਆਪਣੇ ਪੱਲੇ ਬੰਨ੍ਹੀ ਬੈਠੇ ਹਨ। ਇਸ ਕਿਸਮ ਦੇ ਧਨ-ਕੁਬੇਰਾਂ ਪ੍ਰਤੀ ਅੰਕੜੇ ਦੁਨੀਆ ਦੇ ਕਈ ਦੇਸ਼ਾਂ ਵਿੱਚੋਂ ਆ ਰਹੇ ਹਨ, ਪਰੰਤੂ ਭਾਰਤ ਨਾਲ ਸੰਬੰਧਤ ਇਹ ਅੰਕੜੇ ਹੈਰਾਨ-ਪ੍ਰੇਸ਼ਾਨ ਕਰ …
Read More »ਜੀ ਐਸ ਟੀ ਅਤੇ ਪੰਚਾਇਤਾਂ ਦੇ ਹੱਕ
ਗੁਰਮੀਤ ਸਿੰਘ ਪਲਾਹੀ ਦੇਸ਼ ਭਰ ਵਿੱਚ 2,40,930 ਪਿੰਡ ਪੰਚਾਇਤਾਂ ਹਨ। ਇਹਨਾਂ ਪੰਚਾਇਤਾਂ ਵਿੱਚ 31 ਲੱਖ ਚੁਣੇ ਹੋਏ ਸਰਪੰਚ ਅਤੇ ਪੰਚ ਹਨ। ਦੇਸ਼ ਦੇ 73 ਵੇਂ ਸੰਵਿਧਾਨ ਸੋਧ ਕਾਨੂੰਨ ਤਹਿਤ ਇਹਨਾਂ ਪੰਚਾਇਤਾਂ ਨੂੰ ਸਥਾਨਕ ਸਰਕਾਰ ਦਾ ਦਰਜਾ ਦਿੱਤਾ ਗਿਆ ਹੈ। ਇਹ ਕਾਨੂੰਨ ਪੰਚਾਇਤਾਂ ਨੂੰ ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਦੀਆਂ ਯੋਜਨਾਵਾਂ …
Read More »ਬੁਰਾਈਆਂ ਨੂੰ ਮਿਟਾਉਣ ਦਾ ਪ੍ਰਤੀਕ ਹੈ ਦੁਸਹਿਰਾ
ਰਾਜੇਸ਼ ਰਿਖੀ ਪੰਜਗਰਾਈਆਂ ਦੁਸਹਿਰਾ ਅਜਿਹਾ ਤਿਉਹਾਰ ਹੈ, ਜੋ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸਦੀ ਕੈਦ ‘ਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ, ਜਿਸ ਕਰਕੇ ਇਸ ਤਿਉਹਾਰ ਨੂੰ ਬੁਰਾਈ ‘ਤੇ ਅੱਛਾਈ …
Read More »ਕੰਮ-ਚਲਾਊ, ਬੁੱਤਾ-ਸਾਰੂ ਦਿੱਖ ਬਣਦੀ ਜਾਪਣ ਲੱਗੀ ਹੈ ਪੰਜਾਬ ਸਰਕਾਰ ਦੀ
ਗੁਰਮੀਤ ਸਿੰਘ ਪਲਾਹੀ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਠੱਪ ਪਏ ਹਨ। ਪਿੰਡ ਪੰਚਾਇਤਾਂ ਕੋਲ ਸਰਕਾਰੀ ਗ੍ਰਾਂਟਾਂ ਲੱਗਭੱਗ ਖ਼ਤਮ ਹੋ ਚੁੱਕੀਆਂ ਹਨ ਤੇ ਨਵੀਆਂ ਗ੍ਰਾਂਟਾਂ ਮਿਲ ਨਹੀਂ ਰਹੀਆਂ। ਸ਼ਹਿਰਾਂ ਵਿੱਚ ਵੀ ਵਿਕਾਸ ਕਾਰਜ ਨਹੀਂ ਹੋ ਰਹੇ;ઠਸਿਰਫ਼ ਸਧਾਰਨ,ઠਚਾਲੂ ਕੰਮ,ઠਬੱਸ ਚਾਲੂ ਰੱਖਣ ਲਈ ਯਤਨ ਹੋ ਰਹੇ ਹਨ। ਸਰਕਾਰ ਨੇ ਸ਼ਹਿਰੀ ਸਥਾਨਕ …
Read More »ਬਹੁ-ਪਰਤੀ ਸਮਾਜਿਕ ਸੰਕਟ ਦਾ ਵਰਤਾਰਾ ਹੈ ਡੇਰਾਵਾਦ
ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲ ਜਬਰ-ਜਿਨਾਹ ਕਰਨ ਦੇ ਮਾਮਲੇ ‘ਚ ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਸਜ਼ਾ ਸੁਣਾਉਣ ਅਤੇ ਇਸ ਦੌਰਾਨ ਡੇਰੇ ਦੇ ਪੈਰੋਕਾਰਾਂ ਵਲੋਂ ਹਰਿਆਣਾ ਅਤੇ ਪੰਜਾਬ ਦੇ ਮਾਲਵਾ ਖੇਤਰ ‘ਚ ਵਿਆਪਕ ਪੱਧਰ ‘ਤੇ ਕੀਤੀ ਹਿੰਸਾ ਦਾ …
Read More »ਪੰਜ ਸਾਲਾਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਕੀ ਸੰਭਵ ਹੈ ?
ਡਾ. ਸ. ਸ. ਛੀਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਕਲਪ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ, ਬਹੁਤ ਉਤਸ਼ਾਹਜਨਕ ਹੈ। ਪਰ ਇਹ ਸਪੱਸ਼ਟ ਨਹੀਂ ਕਿ ਇਹ ਸੰਕਲਪ ਹਰ ਕਿਸਾਨ ਦੇ ਘਰ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਹੈ ਜਾਂ ਕੁੱਲ ਖੇਤੀ ਆਮਦਨ ਦੁੱਗਣੀ ਕਰਨ ਦਾ ਹੈ। …
Read More »ਸੈਕੁਲਰ ਸਮਾਜ ਵਿਚ ‘ਤਿੰਨ ਤਲਾਕ’ ਲਈ ਕੋਈ ਜਗ੍ਹਾ ਨਹੀਂ
ਕੁਲਦੀਪ ਨਈਅਰ ‘ਤਿੰਨ ਤਲਾਕ’ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਕਠੋਰ ਤੇ ਸਪੱਸ਼ਟ ਹੈ। ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਗੱਲਾਂ (ਔਰਤਾਂ ਤੇ ਮਰਦਾਂ ਨੂੰ ਆਪਣੀ ਮਰਜ਼ੀ ਨਾਲ ਜਿਊਣ ਦੀ ਅਜ਼ਾਦੀ) ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਮੈਂ ਚਾਹੁੰਦਾ ਸੀ ਕਿ ਮੁਸਲਿਮ ਭਾਈਚਾਰੇ ਨੇ ‘ਤਿੰਨ ਤਲਾਕ’, ਜੋ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ, …
Read More »ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ
ਪ੍ਰਮੋਦ ਕੁਮਾਰ ਭਾਰਤ ਵਿੱਚ ਲੋਕ ਸਭਾ ਦੀਆਂ 14 ਵਾਰ ਅਤੇ 29 ਰਾਜਾਂ ਤੇ ਸੱਤ ਕੇਂਦਰੀ ਪ੍ਰਦੇਸ਼ਾਂ ਦੀਆਂ ਇਸ ਤੋਂ ਵੀ ਵੱਧ ਵਾਰ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਡੇਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ। ਡੇਰੇ ਤੇ ਧਾਰਮਿਕ ਬਾਬੇ ਵੱਖ ਵੱਖ ਧਰਮਾਂ ਤੋਂ ਉਪਜੇ ਹੋਣ ਦੇ ਬਾਵਜੂਦ ਉਨ੍ਹਾਂ ਦੇ …
Read More »ਕਿਸਾਨ ਖ਼ੁਦਕੁਸ਼ੀਆਂ: ਸਿਆਸੀ ਸੰਵੇਦਨਸ਼ੀਲਤਾ ਬਣੀ ਸਮੇਂ ਦੀ ਲੋੜ
ਹਮੀਰ ਸਿੰਘ ਪੰਜਾਬ ઠਦੇ ਮਸ਼ਹੂਰ ਕਵੀ ਸੰਤ ਰਾਮ ਉਦਾਸੀ ਜਦੋਂ ਜਨਤਕ ਸਟੇਜਾਂ ਉੱਤੇ ਕਿਸਾਨ ਅਤੇ ਖੇਤ ਮਜ਼ਦੂਰ ਦੀ ઠਹੋਣੀ ਦੀ ਦਾਸਤਾਨ ਨੂੰ ਬਿਆਨ ਕਰਦਾ ਗੀਤ, ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ- ਬੋਹਲਾਂ ઠਵਿੱਚੋਂ ਨੀਰ ਵੱਗਿਆ’ ਗਾਉਂਦੇ ਸਨ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋਏ ਬਿਨਾ ਨਹੀਂ ਸਨ ਰਹਿੰਦੀਆਂ। ਇਹ ਉਹ …
Read More »ਕਿਸਾਨੀ ਸੰਕਟ, ਅੰਕੜੇ ਅਤੇ ਅਜ਼ਾਦੀ
ਗੁਰਮੀਤ ਸਿੰਘ ਪਲਾਹੀ ਆਜ਼ਾਦੀ ਦੇ 70 ਵਰ੍ਹੇ ਬੀਤ ਗਏ ਹਨ। ਆਮ ਲੋਕ ਅੱਜ ਇਵੇਂ ਮਹਿਸੂਸ ਕਰਨ ਲੱਗ ਪਏ ਹਨ ਕਿ ਦੇਸ਼ ਸਿਰਫ਼ ਤੇ ਸਿਰਫ਼ ਅੰਕੜਿਆਂ ਦੀ ਖੇਡ ਨਾਲ ਹੀ ਚੱਲ ਰਿਹਾ ਹੈ। ਵੇਖੋ ਨਾ, ਇਸ ਵੇਲੇ ਦੇਸ਼ ਉਤੇ, 31 ਫੀਸਦੀ ਬਹੁਮਤ ਵਾਲੀ ਸਰਕਾਰ ਹਕੂਮਤ ਕਰ ਰਹੀ ਹੈ। ਧੱਕੇ ਨਾਲ ਉਹ …
Read More »