Breaking News
Home / ਮੁੱਖ ਲੇਖ (page 59)

ਮੁੱਖ ਲੇਖ

ਮੁੱਖ ਲੇਖ

ਸੰਸਦ ‘ਚ ਪਹੁੰਚਣ ਦਾ ਤਰੀਕਾ ‘ਦਲਬਦਲੀ’

ਲਕਸ਼ਮੀ ਕਾਂਤਾ ਚਾਵਲਾ ਅਜੋਕੇ ਯੁੱਗ ਵਿਚ ਆਮ ਆਦਮੀ ਤਾਂ ਵਫ਼ਾਦਾਰੀ ਨਿਭਾਉਂਦਾ ਹੈ ਅਤੇ ਸਹੁੰ ਦਾ ਮਹੱਤਵ ਜਾਣਦਾ ਹੈ, ਪਰ ਦੇਸ਼ ਦੀ ਸਿਆਸਤ ਦੇ ਇਸ ਚੁਣਾਵੀ ਮੌਸਮ ਵਿਚ ਸਹੁੰ, ਵਫ਼ਾਦਾਰੀ, ਇਮਾਨਦਾਰੀ ਕੇਵਲ ਭਾਸ਼ਣਾਂ ਤੱਕ ਸੀਮਿਤ ਹੋ ਗਈ ਹੈ। ਜਦੋਂ ਜਮਹੂਰੀਅਤ ਦੇ ਮਹਾਂਸੰਗਰਾਮ ਵਿਚ ਦਾਗੀ ਹੀ ਨਹੀਂ ਸਗੋਂ ਵੱਡੇ-ਵੱਡੇ ਅਪਰਾਧ ਕਰਨ ਵਾਲੇ …

Read More »

ਆਪਣੀ ਪਛਾਣ ਗੁਆ ਲੈਂਦੀਆਂ ਨੇ ਵਿਰਾਸਤ ਦੀ ਅਣਦੇਖੀ ਕਰਨ ਵਾਲੀਆਂ ਕੌਮਾਂ

ਤਲਵਿੰਦਰ ਸਿੰਘ ਬੁੱਟਰ ਸਿੱਖ ਰਾਜ ਦਾ ਸੂਰਜ ਅਸਤ ਹੋ ਜਾਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਵਲੋਂ ਸੁਰੱਖਿਆ ਲਈ ਬਣਵਾਈ ਗਈ ਕੰਧ ਅਤੇ ਦਰਵਾਜ਼ੇ ਢਾਹੇ। ਮਹਾਰਾਜਾ ਰਣਜੀਤ ਸਿੰਘ ਦੇ ਸ੍ਰੀ …

Read More »

ਕਿਉਂ ਮੋਹ ਭੰਗ ਹੋ ਗਿਆ ਲੋਕ ਸਭਾ ਚੋਣਾਂ ਲਈ ਪਰਵਾਸੀ ਪੰਜਾਬੀਆਂ ਦਾ?

ਗੁਰਮੀਤ ਸਿੰਘ ਪਲਾਹੀ ਭਾਰਤ ਦੇ ਵਿਦੇਸ਼ ਮੰਤਰਾਲੇ (ਮਨਿਸਟਰੀ ਆਫ਼ ਫੌਰੈਨ ਅਫ਼ੇਅਰਜ਼ ਇੰਡੀਆ) ਦੇ ਮੁਤਾਬਿਕ ਲਗਭਗ 3.10 ਕਰੋੜ ਐਨ. ਆਰ.ਆਈ. (ਨਾਨ ਰੈਂਜੀਡੈਂਟ ਇੰਡੀਅਨਜ਼) ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਹਨ। ਆਰ.ਪੀ.ਐਕਟ (ਰਿਪਰੈਜੈਨਟੇਸ਼ਨ ਆਫ਼ ਪੀਪਲਜ਼ ਐਕਟ) 2018 ਵਿੱਚ ਇਹ ਦਰਸਾਇਆ ਗਿਆ ਹੈ ਕਿ ਜੋ ਐਨ. ਆਰ.ਆਈ. ਭਾਰਤੀ ਮਤਦਾਤਾ ਸੂਚੀ ਵਿੱਚ ਦਰਜ …

Read More »

ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ

ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ ਹਨ। ਸੀ.ਬੀ.ਐਸ.ਈ. ਦਾ ਨਵਾਂ ਹੁਕਮ ਕੇਂਦਰੀ ਵਿਦਿਆਲਿਆਂ ਲਈ ਆਇਆ ਹੈ ਕਿ ਹੁਣ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ‘ਐਡੀਸ਼ਨਲ ਭਾਸ਼ਾ’ ਨਹੀਂ ਪੜ੍ਹ ਸਕਣਗੇ। ਇਹ ਕਿੱਡਾ ਵੱਡਾ ਸਾਡੇ ਨਾਲ ਧੋਖਾ ਹੈ ਕਿ ਸਾਡੇ ਹੀ ਦੇਸ਼ ਵਿਚ, ਸਾਡੇ ਹੀ ਸੂਬੇ ਵਿਚ ਮਤਲਬ …

Read More »

ਖੇਤਰੀ ਭਾਸ਼ਾਵਾਂ ਵੱਲ ਬੇਰੁਖੀ ਸਿੱਖਿਆ ਲਈ ਘਾਤਕ

ਡਾ. ਲਖਵਿੰਦਰ ਸਿੰਘ ਜੌਹਲ ਮੋਬਾਇਲ : 94171-94812 ਸਤਾਰ੍ਹਵੀਂ ਲੋਕ ਸਭਾ ਦੀਆਂ ਚੋਣਾਂ ਰਾਹੀਂ, ਦੇਸ਼ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਯਤਨਸ਼ੀਲ ਦੇਸ਼, ਨਵੀਂ ਪੀੜ੍ਹੀ ਦੀ ਸ਼ਖ਼ਸੀਅਤ ਦੇ ਵਿਕਾਸ ਦੀਆਂ ਮੁੱਢਲੀਆਂ ਜ਼ਰੂਰਤਾਂ ਤੈਅ ਕਰਨ ਪ੍ਰਤੀ ਏਨਾ ਅਵੇਸਲਾ ਹੈ ਕਿ ਬੱਚਿਆਂ ਤੋਂ ਖੋਹੀ ਜਾ ਰਹੀ ਮਾਸੂਮੀਅਤ ਦੀ ਰਾਖੀ ਕਰ ਸਕਣ ਦੇ …

Read More »

ਭਾਰਤ ਦੇ ਵਿਕਾਸ ਦੀ ਦਿਸ਼ਾ ਅਤੇ ਦਸ਼ਾ ਕੀ ਹੋਵੇ

ਡਾ. ਰਣਜੀਤ ਸਿੰਘ ਭਾਰਤ ਖੇਤੀ ਪ੍ਰਧਾਨ ਮੁਲਕ ਹੈ। ਇਥੇ ਅੱਧਿਉਂ ਵੱਧ ਵਸੋਂ ਖੇਤੀ ਉਤੇ ਨਿਰਭਰ ਹੈ। ਅਜ਼ਾਦੀ ਦੇ ਸੱਤ ਦਹਾਕੇ ਪੂਰੇ ਹੋਣ ਪਿੱਛੋਂ ਵੀ ਇਸ ਗਿਣਤੀ ਵਿਚ ਕੋਈ ਕਮੀ ਨਹੀਂ ਆਈ ਹੈ। ਮੁਲਕ ਦੇ ਸਨਅਤੀ ਵਿਕਾਸ ਦੇ ਸਾਰੇ ਯਤਨਾਂ ਦੇ ਬਾਵਜੂਦ ਰੁਜ਼ਗਾਰ ਲਈ ਵਸੋਂ ਦੀ ਨਿਰਭਰਤਾ ਖੇਤੀ ਉਤੇ ਘੱਟ ਨਹੀਂ …

Read More »

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ …

Read More »

ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਆਪਣੀ ਕਰਮਭੂਮੀ ‘ਤੇ 70 ਸਾਲ ਬਾਅਦ ਵਾਪਸੀ

ਡਾ. ਸੁਰਿੰਦਰ ਕੰਵਲ ਸ਼ਹੀਦ ਊਧਮ ਸਿੰਘ ਦੀ ਮਾਂ ਨੇ ਇਕੱਲਾ ਪੁੱਤ ਹੀ ਨਹੀਂ ਸੀ ਜੰਮਿਆ ਇਕ ਇਤਿਹਾਸ ਤੇ ਯੁੱਗ ਵੀ ਜੰਮਿਆ ਸੀ। ਊਧਮ ਸਿੰਘ ਨਾਂ ਹੀ ਆਇਆ ਸੀ ਤੇ ਨਾਂ ਹੀ ਕਿਧਰੇ ਗਿਆ ਹੈ। ਉਹ ਇਕ ‘ਸੋਚ’ ਹੈ ਜੋ ਅੱਜ ਵੀ ਉਸੇ ਹੀ ਤਰ੍ਹਾਂ ਬਰਕਰਾਰ ਹੈ। ਬਲਕਿ ਊਧਮ ਸਿੰਘ ਇਕ …

Read More »

ਵਿਸ਼ਵ ਵਿਰਾਸਤੀ ਯਾਦਗਾਰਾਂ ਬਨਾਮ ਪੰਥਕ ਲਾਪ੍ਰਵਾਹੀ

ਹਰਪਾਲ ਸਿੰਘ ਪੰਨੂ ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ, ਇਸ ਨੂੰ ਕਿਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਜ਼ਰੂਰਤ ਹੋ ਸਕਦੀ ਹੈ? ਕਿਸ ਵਿਰਾਸਤੀ ਖਜ਼ਾਨੇ ਨੂੰ ਕੌਣ ਸੰਭਾਲੇ, ਇਹ ਜ਼ਿੰਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂਐੱਨਓ ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ। …

Read More »

ਕਾਂਗਰਸ ਦਾ 72 ਹਜ਼ਾਰ ਰੁਪਏ ਸਲਾਨਾ ਦੇਣ ਦਾ ਵਾਅਦਾ – ਪਰ ਪੈਸਾ ਆਵੇਗਾ ਕਿੱਥੋਂ

ਹਮੀਰ ਸਿੰਘ ਭਾਰਤ ਵਿਚ ਘੱਟੋ-ਘੱਟ 12 ਹਜ਼ਾਰ ਰੁਪਏ ਮਹੀਨਾ ਉਜਰਤ ਪ੍ਰਵਾਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਮਹੀਨਾ, ਭਾਵ 72 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਦੌਰਾਨ ਐਲਾਨੇ ਇਸ ਚੋਣ ਵਾਅਦੇ ਨੇ ਦੇਸ਼ ਵਿਚ ਰੁਜ਼ਗਾਰ, …

Read More »