Breaking News
Home / ਮੁੱਖ ਲੇਖ (page 36)

ਮੁੱਖ ਲੇਖ

ਮੁੱਖ ਲੇਖ

ਡੇਰਿਆਂ ਤੋਂ ਕਿਉਂ ਡਰਦੇ ਹਨ ਪੰਜਾਬ ਦੇ ਸਿਆਸਤਦਾਨ

ਕੇ.ਐੱਸ. ਚਾਵਲਾ ਪੰਜਾਬ ਵਿੱਚ ਵੱਡੀ ਗਿਣਤੀ ‘ਚ ਡੇਰੇ ਹਨ ਜਿਨ੍ਹਾਂ ਦੀ ਆਪੋ-ਆਪਣੀ ਸਿਆਸੀ ਮਹੱਤਤਾ ਹੈ। ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਮੌਕੇ ਵੱਖ-ਵੱਖ ਪਾਰਟੀਆਂ ਦੇ ਮੁਖੀ ਇਨ੍ਹਾਂ ਡੇਰਿਆਂ ਦੇ ਵੋਟਾਂ ਰੂਪੀ ‘ਆਸ਼ੀਰਵਾਦ’ ਹਾਸਲ ਕਰਨ ਲਈ ਆਪਣੇ ਗੇੜੇ ਵਧਾ ਦਿੰਦੇ ਹਨ। ਇਨ੍ਹਾਂ ਡੇਰਿਆਂ ‘ਚੋਂ ਕੁਝ ਜਾਤਾਂ ਨਾਲ ਅਤੇ ਕੁਝ ਧਰਮਾਂ ਨਾਲ …

Read More »

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ …

Read More »

ਦੇਸ਼ ਨੂੰ ਤਬਾਹ ਕਰ ਦੇਵੇਗਾ ਬੇ-ਅਸੂਲੀ ਸਿਆਸਤ ਦਾ ਵਰਤਾਰਾ

ਗੁਰਮੀਤ ਸਿੰਘ ਪਲਾਹੀ ਕੀ ਸਿਰਫ ਗੱਲਾਂ ਦੇ ਗਲਾਧੜ ਬਣਕੇ ਕਿਸੇ ਕੰਮ ਨੂੰ ਪੂਰਨ ਰੂਪ ਵਿੱਚ ਨੇਪਰੇ ਚਾੜ੍ਹਿਆ ਜਾ ਸਕਦਾ ਹੈ? ਜੇਕਰ ਇੰਜ ਹੁੰਦਾ ਤਾਂ ਪਿਛਲੇ ਦੋ ਸਾਲਾਂ ਵਿੱਚ ਸਾਡਾ ਦੇਸ਼ ਸੋਨੇ ਦੀ ਚਿੜੀਆ ਬਣਿਆ ਦਿਸਦਾ! ਨਰੇਂਦਰ ਮੋਦੀ ਅਤੇ ਉਸਦਾ ਪ੍ਰਸ਼ਾਸਨ 2014’ਚ ਕੀਤੇ ਵਾਅਦੇ ਪੂਰੇ ਕਰਨ’ਚ ਅਸਫਲ ਰਿਹਾ ਹੈ। ਉਹ ਵਾਇਦਾ, …

Read More »

ਪੰਜਾਬ ਦੇ ਬਜਟ ਨੂੰ ਚੋਣ ਤੜਕਾ

ਗੁਰਮੀਤ ਸਿੰਘ ਪਲਾਹੀ ਜੇਕਰ ਕਿਸੇ ਪਰਵਾਰ ਕੋਲ ਢਾਈ ਏਕੜ ਜ਼ਮੀਨ ਹੋਵੇ ਤਾਂ ਕੋਈ ਦੱਸ ਸਕਦਾ ਹੈ ਕਿ ਉਸ ਉੱਤੇ ਕਿਸ ਪ੍ਰਕਾਰ ਆਦਰਸ਼ ਖੇਤੀ, ਪਸ਼ੂ ਪਾਲਣ, ਬਾਗਬਾਨੀ ਜਾਂ ਖੇਤੀ ਸਹਾਇਕ ਧੰਦੇ ਕੀਤੇ ਜਾ ਸਕਦੇ ਹਨ?  ਸਮੱਸਿਆਵਾਂ ਲੱਭਣਾ ਇੱਕ ਗੱਲ ਹੈ, ਉਨ੍ਹਾਂ ਦੇ ਹੱਲ ਲੱਭਣਾ ਦੂਜੀ ਗੱਲ ਅਤੇ ਲੱਭੇ ਹੋਏ ਹੱਲ ਨੂੰ …

Read More »

ਪੁਲਸ ਦੀ ਜਵਾਬਦੇਹੀ ‘ਚ ਵਾਧਾ ਕਰਦਾ ਹੈ ਸੋਸ਼ਲ ਮੀਡੀਆ

ਕਿਰਨ ਬੇਦੀ ਸੋਸ਼ਲ ਨੈੱਟਵਰਕਾਂ ‘ਤੇ ਨਜ਼ਰ ਮਾਰੀਏ ਤਾਂ ਅਜਿਹਾ ਲੱਗਦਾ ਹੈ ਕਿ ਪੂਰੀ ਦੁਨੀਆ ਹੀ ਗੁੱਸੇ, ਜਿਗਿਆਸਾ ਤੇ ਭੁੱਖ ਦੀ ਸ਼ਿਕਾਰ ਹੈ। ਸੋਸ਼ਲ ਮੀਡੀਆ ਬਹੁਤ ਛੋਟੇ ਰੂਪ ਵਿਚ ਸਮਾਜ ਦਾ ਹੀ ਅਕਸ ਪੇਸ਼ ਕਰਦਾ ਹੈ। ਇਸ ‘ਤੇ ਪ੍ਰਸ਼ੰਸਕਾਂ ਦੀ ਘਾਟ ਨਹੀਂ ਅਤੇ ਸਨਕੀਆਂ ਦੀ ਵੀ ਕੋਈ ਘਾਟ ਨਹੀਂ ਪਰ ਅਜਿਹੇ …

Read More »

‘ਔਰਨ ਕੀ ਹੋਲੀ ਮਮ ਹੋਲਾ’ ਸਿੱਖ ਕੌਮ ਦੀ ਵਿਲੱਖਣਤਾ ਦਾ ਲਖਾਇਕ ਹੈ ‘ਹੋਲਾ ਮਹੱਲਾ’

ਤਲਵਿੰਦਰ ਸਿੰਘ ਬੁੱਟਰ ਭਾਰਤ ਦੇਸ਼ ਮੇਲਿਆਂ ਤੇ ਤਿਓਹਾਰਾਂ ਦਾ ਦੇਸ਼ ਹੈ।  ਪੁਰਾਤਨ ਸਮੇਂ ਤੋਂ ਹੀ ਹਿੰਦੋਸਤਾਨੀ ਲੋਕ ਆਪਣੀ ਸੱਭਿਅਤਾ, ਮਿਥਿਹਾਸਕ ਅਤੇ ਇਤਿਹਾਸਕ ਘਟਨਾਵਾਂ ਦੀ ਸੰਜੀਵਤਾ ਕਾਇਮ ਰੱਖਣ ਲਈ ਮੇਲੇ ਤੇ ਤਿਓਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਉਂਦੇ ਹਨ। ਇਸ ਤਰ੍ਹਾਂ ਹੋਲੀ ਵੀ ਭਾਰਤੀ ਲੋਕਾਂ ਦਾ ਖੁਸ਼ੀ ਭਰਿਆ ਇਕ ਰੰਗੀਨ ਤਿਓਹਾਰ …

Read More »

ਸਵਾਰਥੀ ਨੇਤਾਵਾਂ ਨੂੰ ਕਦਾਚਿਤ ਮੁਆਫ਼ ਨਹੀਂ ਕਰੇਗਾ ਪੰਜਾਬ

ਗੁਰਮੀਤ ਸਿੰਘ ਪਲਾਹੀ ਪੰਜਾਬ ਸਰਕਾਰ ਅੱਜ ਕੱਲ ਤਿੱਖੀ ਹੋਈ ਨਜ਼ਰ ਆ ਰਹੀ ਹੈ। ਦੇਸ਼ ਦੀਆਂ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਪਵਾ ਕੇ ਪਿਛਲੇ ਨੌਂ ਵਰ੍ਹਿਆਂ ਦੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਵਿਖਾਈ ਜਾ ਰਹੀ ਹੈ। ਪਹਿਲਾਂ ਲੰਮੀਆਂ ਤਾਣ ਕੇ ਕਿਉਂ ਸੁੱਤੀ ਰਹੀ ਸਰਕਾਰ ਪੰਜਾਬ ਦੀ? ਕਿਧਰੇ ਕਿਧਰੇ …

Read More »

ਦਰਿਆਈ ਪਾਣੀਆਂ ਦੇ ਮਾਮਲੇ ਦਾ ਕੱਚ-ਸੱਚ

ਜਗਤਾਰ ਸਿੰਘ ਦਰਿਆਈ ਪਾਣੀਆਂ ਦੇ ਅਤਿ ਨਾਜ਼ੁਕ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਇਤਿਹਾਸਕ ਗ਼ਲਤੀਆਂ ਦਾ ਧੋਣਾ ਧੋਣ ਦੀ ਕੋਸ਼ਿਸ਼ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਤਲੁਜ-ਯਮਨਾ ਲਿੰਕ ਨਹਿਰ ਲਈ ਗ੍ਰਹਿਣ ਕੀਤੀ ਗਈ ਜ਼ਮੀਨ ਡੀਨੋਟੀਫਾਈ ਕਰਕੇ ਮਾਲਕਾਂ ਨੂੰ ਵਾਪਸ ਦੇਣ ਦੇ ਕੀਤੇ ਗਏ ਐਲਾਨ …

Read More »

ਪੰਜਾਬ ਦੇ ਨਾਜ਼ੁਕ ਮਸਲੇ : ਰਾਜਨੀਤਕ ਪਾਰਟੀਆਂ ਦੀ ਭੂਮਿਕਾ

ਗੁਰਮੀਤ ਸਿੰਘ ਪਲਾਹੀ ਪੰਜਾਬ ਸਰਕਾਰ ਅੱਜ ਕੱਲ੍ਹ ਤਿੱਖੀ ਹੋਈ ਨਜ਼ਰ ਆ ਰਹੀ ਹੈ। ਕਿਧਰੇ ਪਿੰਡਾਂ ‘ਚ ਟੁੱਟੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾ ਕੇ, ਕਿਧਰੇ ਪਿੰਡਾਂ ਦੇ ਸਰਪੰਚਾਂ ਨੂੰ ਮੁੜ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਦਾ ਅਧਿਕਾਰ ਦੇ ਕੇ ਤੇ ਕਿਧਰੇ ਸੁਸਤ ਪਏ ਪ੍ਰਸ਼ਾਸਨਕ ਢਾਂਚੇ ਨੂੰ ਕੁਝ ਹਲੂਣਾ ਦੇ ਕੇ ਸਰਗਰਮੀ …

Read More »

ਕੇਂਦਰ ਸਰਕਾਰ ਦੇ ਲੋਕ ਲੁਭਾਊ ਬਜਟ ਦੀ ਅਸਲੀਅਤ

ਮੋਹਨ ਸਿੰਘ (ਡਾ.) ਭਾਜਪਾ ਨੂੰ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕਰਾਰੀ ਹਾਰ ਹੋਈ ਸੀ ਅਤੇ ਹੁਣ ਉਸ ਨੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲਾ ਅਤੇ ਆਸਾਮ ਵਰਗੇ ਰਾਜਾਂ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਇਹ ਬਜਟ ਪੇਸ਼ ਕੀਤਾ ਹੈ। ਇਸ ਦੇ ਨਾਲ …

Read More »