Breaking News
Home / ਘਰ ਪਰਿਵਾਰ (page 18)

ਘਰ ਪਰਿਵਾਰ

ਘਰ ਪਰਿਵਾਰ

ਜ਼ਿੰਦਗੀ ਖਤਮ ਨਾ ਹੋਂਵਦੀ

ਅਮਰਜੀਤ ਢਿੱਲੋਂ ਵਿਨੀਪੈਗ 431 374 6646 ‘ ਬਿਰਖਹਿ ਹੇਠ ਸਭ ਜੰਤ ਇਕਠੇ , ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ , ਜਿਉਂ ਜਿਉਂ ਅਉਧ ਵਿਹਾਣੀਆਂ—ਗੁਰਬਾਣੀ ਦੇ ਇਸ ਸ਼ਬਦ ਦਾ ਭਾਵ ਕਿ ਇਹ ਦੁਨੀਆ ਇਕ ਬਿਰਖ ਦੀ ਨਿਆਈਂ ਹੈ। ਇਸ ਉਤੇ ਭਾਂਤ ਭਾਂਤ ਦੇ ਪੰਛੀ , ਕਈ ਤਰ੍ਹਾਂ …

Read More »

ਡਿਜ਼ੀਟਲ ਦਸਤਖਤਾਂ ਨਾਲ ਵੈਬਸਾਈਟ ਰਾਹੀਂ ਦਾਖਲ ਹੋ ਸਕਦੀ ਹੈ ਇਨਕਮ ਟੈਕਸ ਰਿਟਰਨ

ਗੈਰ-ਵਸਨੀਕਾਂ ਦੇ ਟੈਕਸਾਂ ਗੈਰ-ਵਸਨੀਕਾਂ (ਬਾਅਦ ਵਿੱਚ ਇਸ ਨੂੰ ਐਨਆਰ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ) ਭਾਰਤ ਵਿੱਚ ਆਮਦਨੀ ਦਾ ਸਰੋਤ ਹੋਣ ਦੇ ਲਈ ਭਾਰਤੀ ਟੈਕਸ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਭਾਰਤੀ ਅਰਥ-ਵਿਵਸਥਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਯੋਗ ਬਣਾਉਣ ਲਈ ਉਨ੍ਹਾਂ ਦੇ ਖਾਸ ਨਿਸ਼ਚਿਤ ਲਾਭ ਉਪਬੰਧ …

Read More »

ਵਿਸ਼ਵ ਹੈਪੇਟਾਈਟਸ ਦਿਵਸ ‘ਤੇ ਵਿਸ਼ੇਸ਼

ਹੈਪੇਟਾਈਟਸ ਤੋਂ ਬਚਣ ਲਈ ਸਮੇਂ-ਸਿਰ ਇਲਾਜ਼ ਜ਼ਰੂਰੀ ਸਾਹਿਲ ਪੁਰੀ 99141-11020 ਹੈਪੇਟਾਈਟਸ ਬੀ ਅਤੇ ਸੀ ਦੋਵੇਂ ਹੀ (ਜਿਗਰ) ਲੀਵਰ ਦੀਆਂ ਬਿਮਾਰੀਆਂ ਹਨ । ਹੈਪੇਟਾਈਟਿਸ ਸੀ ਨੂੰ “ਹੈਪ ਸੀ” ਵੀ ਕਿਹਾ ਜਾਂਦਾ ਹੈ। ઠਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱਧ ਹੋ ਸਕਦੀਆਂ ਹਨ। ਨੈਸ਼ਨਲ ਹੈਲਥ ਪੋਰਟਲ ਤੋਂ …

Read More »

ਭੋਜਨ-ਜਿਨ੍ਹਾਂ ਨੂੰ ਇਕੱਠਾ ਖਾਣ ਨਾਲ ਇਕ ਦੂਜੇ ਦੀ ਪੌਸ਼ਟਿਕਤਾ ਵਿਚ ਹੁੰਦਾ ਹੈ ਵਾਧਾ

ਮਹਿੰਦਰ ਸਿੰਘ ਵਾਲੀਆ ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ ਹਾਂ। ਇਨ੍ਹਾਂ ਭੋਜਨਾਂ ਵਿੱਚੋਂ ਕੁੱਝ ਭੋਜਨ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ ਨਾਲ ਉਹ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨ ਉੱਤੇ ਇਹ ਅਖਾਣ ਪੂਰਾ …

Read More »

Simplii Financial ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਕਰੰਸੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਡਿਜੀਟਲ ਬ੍ਰਾਂਡ ਬਣ ਗਿਆ ਹੈ

Simplii ਦੇ ਗਾਹਕ ਹੁਣ 75+ ਦੇਸ਼ਾਂ ਵਿੱਚ ਪੈਸੇ ਭੇਜ ਸਕਦੇ ਹਨ ਅਤੇ 65 ਕਰੰਸੀਆਂ ਨੂੰ ਆਪਣੇ ਘਰ ਦੇ ਦਰਵਾਜ਼ੇ ‘ਤੇ ਮੰਗਵਾ ਸਕਦੇ ਹਨ ਟੋਰਾਂਟੋ : Simplii Financial™ ਅੱਜ ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਨਕਦੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਦਾ ਇੱਕੋ-ਇੱਕ ਡਿਜ਼ੀਟਲ ਬੈਂਕਿੰਗ ਬ੍ਰਾਂਡ ਬਣ ਗਿਆ ਹੈ, …

Read More »

“ਇਕਬਾਲ ਬਾਈ” ਦੀ ਦੂਜੀ ਬਰਸੀ ‘ਤੇ ਵਿਸ਼ੇਸ਼

“ਭਾਈ ਤੁਰਗੇ ਜਿਨ੍ਹਾਂ ਦੇ ਹਾਣ ਦੇ…..! ਡਾ: ਰਛਪਾਲ ਗਿੱਲ, ਟੋਰਾਂਟੋ, (416-669-3434) “”ਜੋ ਜੰਮਿਆਂ ਸੋ ਮਰੂਗਾ ਘੜਿਆ ਜਾਣਾ ਭੱਜ, ਰੌਣ ਜਿਹਾਂ ‘ਤੇ ਮੌਤ ਦੇ ਗਏ ਨਗਾਰੇ ਵੱਜ, ਕੁਦਰਤ ਵੱਲੋਂ ਬਣੀਂ ਹੈ ਬਾਅਦ ਸੁਭਾ ਦੇ ਸ਼ਾਮ, ਪੀਣਾ ਪੈਂਣੈਂ ਅੰਤ ਨੂੰ ਕੌੜਾ ਕਾਲ਼ ਦਾ ਜਾਮ” (ਬਾਪੂ ਪਾਰਸ ਜੀ) -ਅੱਜ ਤੋਂ ਠੀਕ ਦੋ ਸਾਲ …

Read More »

ਪਰਦਾ, ਘੁੰਡ, ਹਿਜ਼ਾਬ, ਬੁਰਕਾ ਇਸਤਰੀਆਂ ਦੀਆਂ ਬੇੜੀਆਂ ਨਾ ਬਣਨ!

ਰਾਜਿੰਦਰ ਕੌਰ ਚੋਹਕਾ ਇਸਤਰੀਆਂ ਲਈ ਪਰਦਾ, ਬੁਰਕਾ, ਘੁੰਡ, ਹਿਜ਼ਾਬ ਰਾਹੀਂ ਆਪਣਾ ਚਿਹਰਾ ਛੁਪਾਉਣ, ਨੇ ? ਮੌਜੂਦਾ ਉਸਾਰੂ ਸੋਚ, ਤਰਕਸ਼ੀਲਤਾ ਅਤੇ ਇਸਤਰੀ ਦੀ ਮਾਣ-ਮਰਿਆਦਾ, ਜਿਹੇ ਸਵਾਲਾਂ ਪ੍ਰਤੀ ਸਮਾਜ ਅੰਦਰ ਅੱਜ ! ”ਇਸਤਰੀ ਅਧਿਕਾਰਾਂ” ਲਈ ਇਕ ਨਵੀ ਚੁਣੌਤੀ ਦੇ ਪ੍ਰਤੀ ਇਕ ਨਵੀ ਬਹਿਸ ਛੇੜ ਦਿੱਤੀ ਹੈ ?ਸ਼੍ਰੀ ਲੰਕਾ ਵਿਚ ਦਹਿਸ਼ਤਗਰਦੀ ਦੀ ਘਟਨਾ …

Read More »

ਸਰੀਰ ਦੇ ਅੰਗ ਜੋ ਹੁਣ ਬੇਲੋੜੇ ਹਨ

ਮਹਿੰਦਰ ਸਿੰਘ ਵਾਲੀਆ ਜੀਵ ਵਿਕਾਸ ਅਨੁਸਾਰ ਪੂਰਵਜਾਂ ਤੋਂ ਮੌਜੂਦਾ ਮਨੁੱਖ ਬਣਨ ਵਿਚ ਲਗਭਗ 60 ਲੱਖ ਸਾਲ ਲੱਗੇ ਹਨ। ਸਾਡੇ ਵੱਡੇ-ਵਡੇਰੇ ਦਰਖਤਾਂ ਉੱਤੇ ਰਹਿੰਦੇ ਸਨ ਫਿਰ ਧਰਤੀ ਉੱਤੇ ਆ ਗਏ। ਦੋ ਬਾਹਾਂ ਤੇ ਦੋਵਾਂ ਲੱਤਾਂ ਦੇ ਉੱਤੇ ਚੱਲਣ ਦੀ ਥਾਂ ਦੋ ਲੱਤਾਂ ਉੱਤੇ ਸਿੱਧੇ ਤੁਰਨ ਲੱਗੇ। ਔਜਾਰ ਬਨਾਏ, ਖੇਤੀ ਕਰਨੀ ਸ਼ੁਰੂ …

Read More »

ਖੁਦਕਸ਼ੀ ਸਮੱਸਿਆਵਾਂ ਦਾ ਹੱਲ ਨਹੀਂ

ਭਾਰਤ ਭੂਸ਼ਨ ਆਜ਼ਾਦ 98721-12457 ‘ਖੁਦਕਸ਼’ ਪੰਜ ਅੱਖਰਾਂ ਦਾ ਸ਼ਬਦ ਮਨੁੱਖ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦੁਆ ਦਿੰਦਾ ਹੈ। ਹਾਲਾਂਕਿ ਉਸ ਨਾਲ ਜੁੜੇ ਪਰਿਵਾਰ ਦੇ ਮੈਂਬਰਾਂ ਨੂੰ ਤਿਲ-ਤਿਲ ਕਰਕੇ ਮਰਨ ਲਈ ਮਜਬੂਰ ਕਰਦਾ ਹੈ। ਖੁਦਕਸ਼ੀ ਦੀ ਸਮੱਸਿਆ ਅੱਜ ਇਕੱਲੇ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਵੱਡੀ ਸਮੱਸਿਆ …

Read More »

ਖੂਨ ‘ਚ ਵਾਧੂ ਕੋਲੈਸਟਰੋਲਬਨਾਮਦਿਲ ਦੇ ਰੋਗ

ਮਹਿੰਦਰ ਸਿੰਘ ਵਾਲੀਆ ਕੋਲੈਸਟਰੋਲ ਇਕ ਰਸਾਇਣ ਹੈ ਜੋ ਲੀਵਰਪੈਦਾਕਰਦਾ ਹੈ ਅਤੇ ਸਰੀਰਦੀਆਂ ਅਨੇਕਾਂ ਗਤੀਵਿਧੀਆਂ ਲਈਲੋੜੀਂਦਾਹੈ। ਇਸ ਤੋਂ ਬਿਨਾ ਕੋਈ ਸੈਲ, ਹੱਡੀਆਂ ਦਾਢਾਂਚਾ, ਯਾਦਸ਼ਕਤੀ, ਦਿਮਾਗੀਕ੍ਰਿਆਵਾਂ, ਹਾਰਮੋਨਦਾਬਣਨਾ, ਸੈਕਸ, ਆਦਿਸੰਭਵਨਹੀਂ ਹਨ। ਇਹ ਧਾਰਨਾ ਬਹੁਤ ਪ੍ਰਚਲਤ ਹੈ ਕਿ ਇਕ ਕੋਲੈਸਟਰੋਲਐਲ.ਡੀ.ਐਲ.ਮਾੜਾ ਹੁੰਦਾ ਹੈ।ਦੂਜੀਕਿਸਮਦਾਐਚ.ਡੀ.ਐਲ. ਚੰਗਾ ਹੁੰਦਾ ਹੈ, ਪ੍ਰੰਤੂ ਇਹ ਧਾਰਨਾ ਗਲਤ ਹੈ, ਕਿਉਂਕਿ ਕੋਲੈਸਟਰੋਲਦਾਕੇਵਲ ਇਕੋ ਹੀ …

Read More »