Breaking News
Home / ਘਰ ਪਰਿਵਾਰ / ਫੇਫੜਿਆਂ ਨੂੰ ਰੱਖੋ ਤੰਦਰੁਸਤ

ਫੇਫੜਿਆਂ ਨੂੰ ਰੱਖੋ ਤੰਦਰੁਸਤ

ਅਨਿਲਧੀਰ
ਹਰਸਾਲਅਕਤੂਬਰ ਦੇ ਆਖਰੀਹਫਤੇ Respiratory care week (25 ਤੋਂ 31 ਅਕਤੂਬਰ 2020) ਵਿਚ ਸਾਹ ਦੀਦੇਖਭਾਲ’ਤੇ ਤੰਦਰੁਸਤ ਫੇਫੜਿਆਂ ਲਈਦੂਨੀਆਭਰਵਿਚਫੇਫੜੇ ਦੇ ਗੰਭੀਰ ਰੋਗਾਂ ਬਾਰੇ ਜਾਗਰੂਕਕੀਤਾਜਾਂਦਾ ਹੈ। ਸਾਹ ਸਿਸਟਮ ਦੇ ਰੋਗ ਕੋਵਿਡ 19, ਦਮਾ, ਪਲਮਨਰੀ ਰੋਗ, ਫੇਫੜਿਆਂ ਦਾਕੈਂਸਰ, ਸਟੀਕਫਾਈਬਰੋਸਿਸ, ਸਲੀਪਐਪਨੀਆਵਗੈਰਾ ਬੱਚੇ, ਨੌਜਵਾਨ, ਗਰਭਵਤੀ ਔਰਤਾਂ ‘ਤੇ ਸੀਨੀਅਰਜ਼ ਤੇਜ਼ੀ ਨਾਲਘੇਰੇ ਵਿਚ ਆ ਰਹੇ ਹਨ। ਸਾਹ-ਰੋਗਾਂ ਦੇ ਆਮਕਾਰਨਾਂ ਵਿਚ ਤੰਬਾਕੂਨੋਸ਼ੀ ਦਾ ਧੂੰਆਂ, ਦੂਜੇ ਰਾਹੀਂ ਸਮੋਕਦਾ ਧੂੰਆਂ, ਘਰ ਦੇ ਅੰਦਰ ‘ਤੇ ਬਾਹਰੀਹਵਾਦੀਕੁਆਲਟੀ, ਮਿੱਟੀ-ਘੱਟੇ ਵਾਲਾ ਮਾਹੌਲ, ਅਲਕੋਹਲਦਾਵਾਧੂਸੇਵਨ, ਫੂਡ ਨੂੰ ਸੁਆਦੀ ਬਣਾਉਣਵਾਲੇ ਰਸਾਇਣਅਤੇ ਵਰਕਪਲੇਸਰਸਾਇਣਵਗੈਰਾਸ਼ਾਮਿਲਹਨ।
ਅਮਰੀਕੀਰਾਸ਼ਟਰਪਤੀਰੋਨਾਲਡਰੀਗਨ ਨੇ 15 ਸਤੰਬਰ 1983 ਦੇ ਦਿਨਐਸੋਸੀਏਸ਼ਨਫਾਰਰੈਪੈਸਟਰੀਕੇਅਰ ਦੁਆਰਾ ਸੰਚਾਲਿਤ ਅਕਤੂਬਰਮਹੀਨੇ ਆਖਰੀਹਫਤੇ ਨੂੰ ਰਾਸ਼ਟਰੀ ਸਾਹ ਲੈਣਵਾਲਾਹਫਤਾਐਲਾਨਕੀਤਾ ਸੀ। ਕੋਵਿਡ 19 ਦੇ ਚਲਦੇ ਹੋਏ ਕਮਜ਼ੋਰ ਫੇਫੜੇ ਵਾਲੇ ਵਿਸ਼ਵਭਰਵਿਚਫੇਫੜੇ ਦੇ ਗੰਭੀਰ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਅੰਦਾਜ਼ਨ ਕਈ ਮਿਲੀਅਨ ਸਾਹ ਰੋਗਾਂ ਦੇ ਸ਼ਿਕਾਰਜਿਨ੍ਹਾਂ ਵਿਚੋਂ ਲੱਖਾਂ ਮੌਤ ਦਾਸ਼ਿਕਾਰ ਹੋ ਜਾਂਦੇ ਹਨ।ਸਿਰਫਅਮਰੀਕਾਵਿਚ 19 ਮਿਲੀਅਨਦਾਅੰਕੜਾ ਵੱਧ ਰਹੀ ਸਿਗਰੇਟ-ਤੰਬਾਕੂਨੋਸ਼ੀ ਕਾਰਨਦੇਖਿਆ ਜਾ ਰਿਹਾ ਹੈ। ਨੌਜਵਾਨ ਪੀੜੀ ਨੂੰ ਈ-ਸਿਗਰੇਟ ਨੇ ਆਪਣੇ ਘੇਰੇ ਵਿਚਲੈਲਿਆ ਹੈ। ਥੈਰੇਪਿਸਟਸਰਬੋਤਮ ਕਾਰਡੀਓਪੁਲਮਨਰੀ ਫੰਕਸ਼ਨ, ਪੋਸਟ-ਸਰਜ਼ੀਕਲਮਰੀਜ਼ਾਂ ਦੇ ਸਾਹ ਦੀਦੇਖਭਾਲਅਤੇ ਤੰਦਰੁਸਤੀ ਲਈ ਕੰਮ ਕਰੇ ਹਨ। ਇਸ ਸਾਹ ਦੀਦੇਖਭਾਲਹਫਤੇ ਦੌਰਾਨ ਦਮਾਅਤੇ ਸੀਓਪੀਡੀ (ਪਲਮਨਰੀ-ਰੌਗ), ਲੰਗ ਕੈਂਸਰਵਰਗੀਆਂ ਬਿਮਾਰੀਆਂ ਤੋਂ ਬਚਾਅਅਤੇ ਹਾਲਾਤਨਾਲਲੜਨਬਾਰੇ ਪਬਲਿਕ ਨੂੰ ਅਵੇਅਰਕੀਤਾਜਾਂਦਾ ਹੈ। ਹਸਪਤਾਲ, ਕਮਿਉਨੀਟੀਸੈਂਟਰ, ਪਾਰਕਾਂ ਵਿਚ ਮੁਫਤ ਸਕ੍ਰੀਨਿੰਗ, ਐਕਸਰਸਾਈਜ਼ ਤੇ ਯੋਗਾ ਦੁਆਰਾ ਫੇਫੜਿਆਂ ਨੂੰ ਤੰਦਰੁਸਤ ਰੱਖਣ ਬਾਰੇ ਇਵੈਂਟ, ‘ਤੇ ਅਵੇਅਰਨੈਸਕੈਂਪਲਗਾਏ ਜਾਂਦੇ ਹਨ।
ਸਰੀਰ ਅੰਦਰ ਫੇਫੜੇ ਛਾਤੀਦੀਕੈਵਿਟੀਵਿਚਬ੍ਰੈਸਟਬੋਨ ਦੇ ਦੋਵੇਂ ਪਾਸੇ ਹੁੰਦੇ ਹਨ।ਮਿਸਰ ਦੇ ਲੋਕਾਂ ਨੇ ਫੇਫੜਿਆਂ ਦਾ ਇੱਕ ਹਾਇਰੋਗਲਾਈਫਤਿਆਰਕੀਤਾ ਜੋ ਵਿੰਡ ਪਾਈਪਨਾਲਜੁੜੇ ਫੇਫੜਿਆਂ ਬਾਰੇ ਜਾਣਕਾਰੀ ਦਿੰਦਾ ਹੈ। 1930 ਤੋਂ 1940 ਦੇ ਦਹਾਕਿਆਂ ਦੇ ਦੌਰਾਨ ਦਮੇ ਦੇ ਇਲਾਜਲਈਮਨੋਚਿਕਿਤਸਕਾਂ ਤੋਂ ਮਦਦ ਮੰਗੀ ਗਈ ਸੀ। ਸਾਹ ਦੇ ਖੇਤਰਨਾਲਜੁੜੇ ਚਿਕਿਤਸਕਦਿਲ ਦੇ ਦੌਰੇ, ਸਟਰੋਕਅਤੇ ਸਦਮੇ ਤੋਂ ਪੀੜਿਤਲੋਕਾਂ ਦੀਦੇਖਭਾਲਵੀਕਰਦੇ ਹਨ।ਬਾਹਰੀਪਦਾਰਥ ਮਿੱਟੀ-ਘੱਟਾ ਹਵਾ ਗਲੇ ਅੰਦਰ ਵਿੰਡ ਪਾਈਪਵਿਚਜਾਂਦੀ ਹੈ। ਸਰੀਰ ਅੰਦਰ ਆਕਸੀਜਨਪ੍ਰਾਪਤਕਰਨਲਈਵਿਅਕਤੀਆਪਣੇ ਮੂੰਹ ਅਤੇ ਨੱਕ ਰਾਹੀਂ ਹਵਾ ਸਾਹ ਨਾਲ ਮੂੰਹ ‘ਤੇ ਨੱਕ ਵਿਚਲੇਸਦਾਰ ਝਿੱਲੀ ਨੂੰ ਗਰਮਅਤੇ ਹਵਾ ਗਿੱਲਾ ਕਰਦੀ ਹੈ। ਆਕਸੀਜਨਅਤੇ ਸਾਹ ਲੈਣਦੀਕ੍ਰਿਆ ਦੌਰਾਨ ਵਿਅਕਤੀਪ੍ਰਤੀ ਘੰਟਾ 0.59 ਤਰਲ ਆੳਂਸ ਪਾਣੀ ਘੱਟ ਜਾਂਦਾ ਹੈ। ਇੱਕ ਬਾਲਗ 20 ਮਿੰਟ ਤੱਕ ਆਪਣੇ ਸਾਹ ਨੂੰ 30 ਤੋਂ 60 ਸੈਕਿੰਡ ਦੇ ਵਿਚਾਲੇ ਰੱਖ ਸਕਦੇ ਹਨਅਤੇ ਤਜਰਬੇਕਾਰ ਗੋਤਾਖੋਰ 20 ਮਿੰਟ ਤੱਕ ਪਾਣੀਵਿਚਰਹਿਸਕਦੇ ਹਨ। ਸਾਹ ਦੀਸਿਹਤ ਨੂੰ ਫਿਟ ਰੱਖਣ ਲਈ ਅੱਗੇ ਦੱਸੀਆਂ ਗੱਲਾਂ ‘ਤੇ ਗੌਰ ਕਰਨਦੀ ਲੌੜ ਹੈ:
ੲ ਕੋਵਿਡ 19 ਦੇ ਚੱਲਦੇ ਹੋਏ ਸੀਜ਼ਨਵਿਚਫਲੂਅਤੇ ਨਮੂਨੀਆ ਦੇ ਟੀਕੇ ਲਗਵਾੳਣਨਾਲਫੇਫੜਿਆਂ ਦੀਇਨਫੈਕਸ਼ਨ ਨੂੰ ਰੋਕਣਅਤੇ ਫੇਫੜਿਆਂ ਨੂੰ ਫਿਟ ਰੱਖਣ ਵਿਚਮਦਦਮਿਲਸਕਦੀ ਹੈ।
ੲ ਤੰਬਾਕੂਨੋਸ਼ੀ ਆਮ ਖੰਘ ਤੋਂ ਲੈ ਕੇ ਕੈਂਸਰਅਤੇ ਸੀਓਪੀਡੀ ਤੱਕ ਲੈਜਾਂਦੀ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਖਤਰਿਆਂ ਤੋਂ ਜਾਣੂਕਰਾਓ। ਤੰਦਰੁਸਤ ਲੰਗਜ਼ ਲਈ ਤੰਬਾਕੂਨੋਸ਼ੀ (ਸਿਗਰੇਟ, ਬੀੜੀ, ਬੀਡ) ਵਗੈਰਾਨਸ਼ਿਆਂ ਤੋਂ ਦੂਰਰਹਿਣਦੀਲੋੜ ਹੈ। ਤੰਬਾਕੂ ਇਸਤੇਮਾਲਕਰਨਵਾਲੇ ਅੱਜ ਹੀ ਮਾੜੀਆਦਤ ਛੱਡ ਕੇ ਪਰਿਵਾਰ’ਤੇ ਸਮਾਜਲਈ ਇਕ ਰੋਲਮਾਡਲਬਣੋ।
ੲ ਸਿਗਰੇਟ, ਬੀੜੀ, ਸਿਗਾਰਰਾਹੀਂ ਪੈਦਾ ਹੋਏ ਦੂਜੇ ਹੱਥ ਦੇ ਧੂੰਏਂ ਤੋਂ ਹਮੇਸ਼ਾਬਚੋ।ਦੂਜੇ ਹੱਥ ਦੇ ਧੂੰਆ ਪੂਰੇ ਸਮਾਜ ਨੂੰ ਬਿਮਾਰਕਰਰਿਹਾ ਹੈ। ਆਪਣੇ ਸਾਹਮਣੇ ਸਮੋਕਕਰਨਵਾਲੇ ਨੂੰ ਹਮੇਸ਼ਾ ਧੂੰਆ ਨਾਉੜਾਨਲਈ ਕਹੋ।
ੲ ਫੇਫੜਿਆਂ ਸਹੀ ਐਕਟਵਿਟੀਲਈਮਾਹਿਰਦੀਸਲਾਹਨਾਲ ਯੋਗਾਸਨ, ਕਸਰਤ, ਵਰਕਆਉਟਸ਼ੁਰੂਕਰਦਿਓ।ਆਕਸੀਜਨਮਿਲਦੀਰਹੇ, ਸਰੀਰਕਹਿਲਡੁਲਯਾਨਿਕਸਰਤਜਰੂਰੀ ਹੈ।
ੲ ਫੇਫੜਿਆਂ ਦੀਮਜ਼ਬੂਤੀਲਈ ਗੁਬਾਰਾ ਫੁਲਾਉਣ ਦੀਕ੍ਰਿਆਯਾਨਿ ਮੂੰਹ ਅੰਦਰ ਹਵਾਭਰ ਕੇ ਕੁੱਝ ਸੈਕੰਡ ਸਾਹ ਰੋਕਣਦਾਯਤਨਕਰੋ ਅਤੇ ਹਵਾ ਹੌਲੀ-ਹੌਲੀ ਛੱਡਣ ਦੀਕ੍ਰਿਆਕਰਨਦੀਆਦਤਪਾਲਵੋ।
ੲ ਬਾਹਰੀਹਵਾਪ੍ਰਦੂਸ਼ਣ ਨੂੰ ਕੰਟਰੋਲ ਲਈਹਰਆਦਮੀ ਨੂੰ ਆਲੇ-ਦੁਆਲੇ ਦੀਸਫਾਈਦਾਧਿਆਨ ਰੱਖਣ ਦੀਲੋੜ ਹੈ। ਘਰ ਅੰਦਰ ਦੀਹਵਾ’ਤੇ ਚੰਗੇ ਵਾਤਾਵਰਣਲਈ ਖੁਸ਼ਬੂ-ਸਪ੍ਰੇ, ਅਗਰਵਤੀ, ਲਕੜੀਜਲਾਨਾ, ਧੂਫਦੀਵਰਤੋਂ ਨਾਕਰਕੇ ਤਾਜ਼ੇ ਫੁੱਲਾਂ ਦਾਇਸਤੇਮਾਲਕਰੋ।ਹਰਮਹੀਨੇ ਫਰਨੇਸਦਾਫਿਲਟਰ ਚੇਂਜ ਕਰੋ।
ੲ ਤੰਬਾਕੂਨੋਸ਼ੀ ਤੋਂ ਬਾਅਦਰੇਡਨ ਗੈਸ ਫੇਫੜੇ ਦਾਕੈਂਸਰਬਣਜਾਂਦਾ ਹੈ। ਆਪਣੇ ਘਰਲਈਰੇਡਨਦਾਟੇਸਟਵੀਕੀਤਾ ਜਾ ਸਕਦਾ ਹੈ।
ੲ ਜੂਕਾਮ, ਖੰਘ, ਛਿੱਕਾਂ ਤੋਂ ਬਚਣਅਤੇ ਫੇਫੜਿਆਂ ਅੰਦਰ ਜਮੀਬਲਗਮ ਨੂੰ ਡ੍ਰੇਣਕਰਨਲਈਭਾਫਥੈਰੇਪੀਯਾਨਿਸਟੀਮਦਿਨਵਿਚ 2 ਬਾਰਲਵੋ। ਗਰਮਪਾਣੀਦੀਭਾਫਨਮੀਨਾਲ ਸਾਹ ਸਿਸਟਮ ਨੂੰ ਦਰੁਸਤ ਕਰਦੀ ਹੈ।
ੲ ਕੀਟਾਣੂਆਂ ਦੀਇਨਫੈਕਸ਼ਨ ਤੋਂ ਬਚਣਲਈਹਰਉਮਰ ਦੇ ਲੋਕਾਂ ਨੂੰ ਪਰਸਨਲਸਫਾਈਯਾਨਿਆਪਣੇ ਹੱਥਾਂ ਨੂੰ ਸਾਬੁਨ ਨਾਲ ਚੰਗੀ ਤਰਾਂ ਧੋਣਾ, ਬਾਰ-ਬਾਰ ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਨਾਲ ਮੂੰਹ ਨੂੰ ਮਾਸਕਨਾਲ ਢੱਕ ਕੇ ਰੱਖਣਾ ਚਾਹੀਦਾ ਹੈ।
ੲ ਅੱਖਾਂ, ਮੂੰਹ ‘ਤੇ ਹੱਥਾਂ ਦੀ ਸੁਰੱਖਿਆ ਲਈਵਰਕਪਲੇਸ’ਤੇ ਕੈਮੀਕਲਜ਼ ਨਾਲ ਕੰਮ ਕਰਨਵੇਲੇ ਸੇਫਟੀਲਈ ਗਲੱਬਸ, ਫੇਸਮਾਸਕਅਤੇ ਸੇਫਟੀਐਨਕਾਂ ਦੀਵਰਤੋਂ ਜ਼ਰੂਰਕਰਨ।
ੲ ਤੰਦਰੁਸਤ ਫੇਫੜਿਆਂ ਲਈਐਂਟੀਆਕਸੀਡੈਂਟ, ਪੌਸ਼ਟਿਕ ਭੋਜਨਹਰੀ ਪੱਤੇਦਾਰ ਸਬਜ਼ੀਆਂ, ਹਲਦੀ, ਜਿੰਜਰ, ਪੰਪਕਿਨ, ਮੱਛੀ, ਮਿਰਚ, ਪੁਦੀਨਾ, ਟਮਾਟਰ, ਬੇਰੀਜ਼, ਜੈਤੂਨਦਾਤੇਲ, ਕਾਫੀ, ਜਿੰਜਰ-ਗਾਰਲਿਕਸੂਪ, ਗਰਮ ਦੁੱਧ, ਸ਼ਹਿਦ, ਵਗੈਰਾਸ਼ਾਮਿਲਕਰੋ।
ਨੋਟ: ਸਾਹ ਦੀਕਮੀ, ਛਾਤੀਵਿਚਦਰਦਅਤੇ ਖੰਘ ਜਿਆਦਾਦੇਰ ਤੱਕ ਰਹਿਣਦੀਹਾਲਤਵਿਚਬਿਨਾਦੇਰਆਪਣੇ ਫੈਮਿਲੀਡਾਕਟਰਦੀਸਲਾਹਲੈਣੀਚਾਹੀਦੀ ਹੈ।
Anil Dheer Columnist Certified in IPC W.H.O Therapist Health Educator Awardee [email protected]

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …