ਅਜੀਤ ਸਿੰਘ ਰੱਖੜਾ ਸਭ ਧਰਮਾਂ ਨੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਬਹੁਤ ਅਹਿਮ ਕਿਹਾ ਕਿਹਾ ਹੈ। ਗੁਰੂ ਨਾਨਕ ਦੇਵ ਜੀ ਅਤੇ ਬਾਕੀ ਸਿੱਖ ਗੁਰੂਆਂ ਨੇ ਅਨੇਕਾਂ ਸ਼ਬਦ ਇਸ ਰਿਸ਼ਤੇ ਬਾਰੇ ਰਚੇ ਹਨ। ‘ਮਾਤਾ ਪੁਤਾ ਕੀ ਅਸੀਸ, ਨਿਮਖ ਨਾ ਵਿਸਰੋ ਹਰਿ ਹਰਿ, ਸਦਾ ਭਜੋ ਜਗਦੀਸ਼’ ਸ਼ਬਦ ਬੜਾ ਕਰੁਣਾ ਮਈ ਹੈ, ਇਸ …
Read More »ਡਾ. ਸਰਦਾਰਾ ਸਿੰਘ ਜੌਹਲ ਦੀਆਂ ਰਿਪੋਰਟਾਂ
ਪ੍ਰਿੰ. ਸਰਵਣ ਸਿੰਘ ਡਾ. ਸਰਦਾਰਾ ਸਿੰਘ ਜੌਹਲ ਖੇਤੀ ਅਰਥਚਾਰੇ ਦਾ ਧਰੂ ਤਾਰਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਮੰਨਿਆ ਪ੍ਰਮੰਨਿਆ ਖੇਤੀ ਅਰਥ ਸ਼ਾਸਤਰੀ। ਉਹ ਯੂ. ਐੱਨ. ਓ. ਦੀ ਖੁਰਾਕ ਤੇ ਖੇਤੀਬਾੜੀ ਸੰਸਥਾ ਵਿਚ ਪੰਜ ਸਾਲ ਪ੍ਰੋਜੈਕਟ ਮੈਨੇਜਰ ਰਿਹਾ। ਉਸ ਨੇ ਤਿੰਨ ਦਰਜਨ ਤੋਂ ਵੱਧ ਮੁਲਕਾਂ ਵਿਚ ਪ੍ਰੋਫੈਸ਼ਨਲ ਸੇਵਾਵਾਂ ਦਿੱਤੀਆਂ। ਉਹ ਪੰਜਾਬੀ ਯੂਨੀਵਰਸਿਟੀ …
Read More »ਪੰਜਾਬ ਬਾਹਰੀ ਲੀਡਰਸ਼ਿਪ ਪ੍ਰਵਾਨ ਨਹੀਂ ਕਰੇਗਾ
ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਪੰਜਾਬ ਦੇਸ਼ ਦੀ ਖੜਗਭੁਜਾ ਰਿਹਾ ਹੈ। ਦੇਸ਼ ਤੇ ਜਿੰਨੇ ਹਮਲਾਆਵਰ ਆਏ, ਸਾਰੇ ਪੰਜਾਬ ਰਾਹੀਂ ਅੱਗੇ ਵਧ ਕੇ ਗਏ ਸਨ। ਵਿਦੇਸ਼ੀ ਹਮਲਾਆਵਰ ਦੱਖਦ ਵਿੱਚ ਨਹੀਂ ਗਏ, ਆਮ ਤੌਰ ‘ਤੇ ਉੱਤਰੀ ਤੇ ਕੇਂਦਰ ਭਾਰਤ ਦੀ ਹੀ ਹਰ ਤਰ੍ਹਾਂ ਦੀ ਲੁੱਟ ਹੋਈ। ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਦਬਾਲੀ …
Read More »ਇੱਕ ਪਾਠਕ ਦੀ ਨਜ਼ਰ ਵਿੱਚ ਹਰਜੀਤ ਬੇਦੀ ਦੀ ਕਾਵਿ-ਪੁਸਤਕ ‘ਹਕੀਕਤ’
ਮੈਂ ਨਾ ਤਾਂ ਲਿਖਾਰੀ ਹਾਂ ਤੇ ਨਾ ਹੀ ਆਲੋਚਕ। ਸਿਰਫ ਤੇ ਸਿਰਫ ਪਾਠਕ ਹਾਂ। ਪਰ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਜਦ ਵੀ ਮੈਂ ਕੋਈ ਨਵੀਂ ਕਿਤਾਬ ਦੇਖਦੀ ਹਾਂ ਤਾਂ ਉਹ ਜ਼ਰੂਰ ਪੜ੍ਹਦੀ ਹਾਂ। ਖਾਸ ਤੌਰ ‘ਤੇ ਜਿਸ ਲੇਖਕ ਦੀ ਕੋਈ ਨਾ ਕੋਈ ਕਵਿਤਾ ਉਸ ਦੇ ਮੂੰਹੋਂ ਸੁਣੀ ਹੋਵੇ। …
Read More »ਹਰਿੰਦਰ ਤੱਖਰ ਦਾ ਖੁੱਲ੍ਹਾ ਖ਼ਤ
ਓਨਟਾਰੀਓ : ਸੰਨ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿਵਾਉਣ ਸਬੰਧੀ ਐਮ.ਪੀ.ਪੀ. ਜਗਮੀਤ ਸਿੰਘ ਦੇ ਮਤੇ ‘ਤੇ ਲਿਬਰਲ ਐਮ.ਪੀ. ਹਰਿੰਦਰ ਤੱਖਰ ਨੇ ਇਕ ਖੁੱਲ੍ਹਾ ਖ਼ਤ ਜਾਰੀ ਕਰਦਿਆਂ ਹੋਇਆਂ ਆਖਿਆ ਹੈ ਕਿ ਉਹ ਇਸ ਮਾਮਲੇ ‘ਤੇ ਆਪਣੇ ਵਿਚਾਰ ਰੱਖਣੇ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਅਸੰਬਲੀ ਵਿਚ ਇਸ ਮਾਮਲੇ ‘ਤੇ …
Read More »ਕੈਨੇਡਾ ਆ ਕੇ ਵੱਸਣ ਵੇਲੇ ਬੈਂਕਿੰਗ ਸੇਵਾਵਾਂ ਕਿਵੇਂ ਪ੍ਰਾਪਤ ਕਰਨੀਆਂ ਹਨ
(NC) ਨਵੇਂ ਦੇਸ਼ ਵਿੱਚ ਜ਼ਿੰਦਗੀ ਬਣਾਉਣੀ ਕਿਸੇ ਲਈ ਵੀ ਇੱਕ ਦਲੇਰਾਨਾ ਫੈਸਲਾ ਹੁੰਦਾ ਹੈ। ਨਵੇਂ ਆਉਣ ਵਾਲੇ ਬਹੁਤੇ ਵਿਅਕਤੀਆਂ ਲਈ ਇਹ ਉਹਨਾਂ ‘ਤੇ ਬਹੁਤ ਹਾਵੀ ਹੋਣ ਵਾਲਾ ਅਤੇ ਤਣਾਉ ਭਰਿਆ ਹੋ ਸਕਦਾ ਹੈ, ਪਰ ਇਹ ਜੋਸ਼ ਅਤੇ ਭਵਿੱਖ ਬਾਰੇ ਉਮੀਦਾਂ ਨਾਲ ਭਰਪੂਰ ਵੀ ਹੋ ਸਕਦਾ ਹੈ। ਹਾਲਾਂਕਿ ਯਕੀਨੀ ਤੌਰ ‘ਤੇ …
Read More »ਸਮਾਂ ਬੜਾ ਭਿਆਨਕ ਹੈ
ਹਰਜੀਤ ਬੇਦੀ ਆਮ ਲੋਕ ਗੱਲਾਂ ਕਰਦੇ ਸਮੇਂ ਅਕਸਰ ਇਹ ਕਹਿੰਦੇ ਹਨ ਬਈ ਇਹ ਤਾਂ ਭਲੇ ਸਮਿਆਂ ਦੀ ਗੱਲ ਆ। ਪਰ ਸੱਚ ਇਹ ਹੈ ਕਿ ਸਮਾਂ ਕਦੇ ਵੀ ਭਲਾ ਨਹੀਂ ਰਿਹਾ । ਹਰ ਸਮੇਂ ਅਤੇ ਕਾਲ ਵਿੱਚ ਮਨੁੱਖ ਨੂੰ ਭੈੜੀਆਂ ਹਾਲਤਾਂ ਨਾਲ ਦੋ ਹੱਥ ਕਰਨੇ ਪਏ ਹਨ। ਜੇ ਮਨੁੱਖ ਦੇ ਵਿਕਾਸ …
Read More »ਸਕਾਲਰ ਸਮਰ ਕਲੱਬ
ਸਕਾਲਰ ਸਮਰ ਕਲੱਬ ਜੋ ਕਿ ਜੁਲਾਈ ਮਹੀਨੇ ਵਿੱਚ ਡਾ.ਗਗਨਪ੍ਰੀਤ ਸਿੱਧੂ ਤੇ ਡਾ. ਸ੍ਰੇਸਾਸਾਈ ਸ੍ਰੀਨਿਵਾਸਨ ਵੱਲੋ ਕਰਵਾਇਆ ਜਾ ਰਿਹਾ ਹੈ ਇਹ ਤਕਰੀਬਨ 8 ਸਾਲ ਤੋ ਵੱਧ ਸਮੇ ਤੋ ਬਰਮਟਨ ਕੰਮਿਊਨਟੀ ਦਾ ਹਿੱਸਾ ਰਹੇ ਹਨ ਜਦ ਕਿ ਡਾ.ਗਗਨਪ੍ਰੀਤ ਸਿੱਧੂ ਇੱਕ ਵਿਗਿਆਨਕ ਹੈ ਤੇ ਡਾ. ਸ੍ਰੇਸਾਸਾਈ ਸੂੀਨਿਵਾਸਨ ਇੱਕ ਯੂਨਿਵਰਸਟੀ ਪ੍ਰੋਫੈਸਰ ਹਨ।ਇਨਾਂ ਦੋਨਾ ਦਾ …
Read More »ਮੁੱਕੇਬਾਜ਼ ਮੁਹੰਮਦ ਅਲੀ ਦਾ ਅਕਾਲ ਚਲਾਣਾ
ਪ੍ਰਿੰ. ਸਰਵਣ ਸਿੰਘ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਜੀਂਦਾ ਨਹੀਂ ਰਿਹਾ। 74 ਸਾਲ ਦੀ ਉਮਰ ਵਿਚ ਉਹ ਅੱਲਾ ਨੂੰ ਪਿਆਰਾ ਹੋ ਗਿਆ। ਉਹ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ …
Read More »ਫਰਜ਼
ਰਣਜੀਤ ਸਿੰਘ ਸੈਣੀ ਨਿਧੜਕ ਸਿੰਘ ਪੱਤਰਕਾਰ ਸੀ। ਉਹ ਆਪਣੇਂ ਨਾਂ ਦੀ ਤਰਾਂ ਹੈ ਵੀ ਨਿਧੜਕ ਸੀ। ਉਸਦੀ ਬੇਖੋਫ ਲੇਖਣੀਂ ਦਾ ਮੈਂ ਬਹੁਤ ਕਾਇਲ ਸਾਂ। ਮੇਰੇ ਮੁਤਾਬਿਕ ਉਹ ਸਹੀ ਅਰਥਾਂ ਵਿੱਚ ਪੱਤਰਕਾਰੀ ਕਰ ਰਿਹਾ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਆਪਣਾਂ ਫਰਜ਼ ਬਾਖੂਬੀ ਨਿਭਾ ਰਿਹਾ ਸੀ।ਲੋਕਾਂ ਹਿੱਤਾਂ …
Read More »