ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ …
Read More »ਬਿਜੜਾ, ਲੱਕੜਹਾਰਾ ਅਤੇ ਜੰਗਲ
ਡਾ. ਡੀ ਪੀ ਸਿੰਘ ਪਾਤਰ: ਬਿਜੜਾ : ਬਿਜੜੇ ਵਰਗਾ ਪਹਿਰਾਵਾ ਪਾਈ ਇਕ ਕਲਾਕਾਰ। ਲੱਕੜਹਾਰਾ: ਲੱਕੜਹਾਰੇ ਦੇ ਰੂਪ ਵਿਚ ਇਕ ਕਲਾਕਾਰ (ਤੇੜ ਤੰਬਾ ਲਾਈ, ਮੋਢੇ ਉੱਤੇ ਪਰਨਾ ਰੱਖੀ ਤੇ ਹੱਥ ਵਿਚ ਕੁਹਾੜਾ ਫੜੀ) ਲੱਕੜਹਾਰੇ ਦੀ ਪਤਨੀ ਤੇ ਬੱਚੇ ਬਿਜੜੇ ਦੇ ਬੱਚੇ : 2 ਛੋਟੇ ਬੱਚੇ ਬਿਜੜੇ ਦੀ ਪੁਸ਼ਾਕ ਪਾਈ। ਪਸ਼ੂ- ਪੰਛੀ: …
Read More »ਧਰਤੀ ‘ਤੇ ਵਸਿਆ ਸਵਰਗ ਹੈ
ਟੋਬਰਮਰੀ ਮੇਜਰ ਮਾਂਗਟ ਲੰਬੀ ਸਰਦ ਰੁੱਤ ਬੀਤਣ ਤੋਂ ਬਾਅਦ, ਜਦੋਂ ਬਰਫਵਾਰੀ ਰੁਕਦੀ ਹੈ, ਤਾਂ ਕੈਨੇਡੀਅਨ ਜੀਵਨ ਚਹਿਕ ਉੱਠਦਾ ਹੈ। ਲੋਕ ਸਪਤਾਹਿਕ ਅੰਤ ਤੇ ਘੁੰਮਣਯੋਗ ਥਾਵਾਂ ਵਲ ਨਿੱਕਲ ਤੁਰਦੇ ਨੇ। ਜਿਹੜੇ ਦੂਰ ਦੁਰਾਡੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਪਾਸ ਹੀ ਦੇਖਣ ਯੋਗ ਥਾਵਾਂ ਹੁੰਦੀਆਂ ਨੇ। ਉਨਟਾਰੀਉ ਸੂਬੇ ਵਿੱਚ ਟੋਬਰਮਰੀ ਵੀ …
Read More »ਬਾਪੂ ਜੀ ਸਿੰਘ ਤੋਂ ਸਿੱਖ ਕਿਉਂ ਬਣੇ
ਬਲਬੀਰ ਸਿੰਘ ਡਾਲਾ ਦਾਦੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਭਾਵ ਬਾਪੂ ਜੀ ਦਾ ਜਨਮ ਸੰਨ 1912 ਵਿੱਚ ਹੋਇਆ ਸੀ। ਸਭ ਤੋਂ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਦਾ ਛੋਟਾ ਵੀਰਾ ਹੋਣ ਕਾਰਣ ਉਹਨਾਂ ਨੂੰ ਪੂਰਾ ਲਾਡ ਤੇ ਬੇਹੱਦ ਪਿਆਰ ਮਿਲਿਆ। ਅੱਜ ਭਾਵੇਂ ਡਾਲੇ ਤੋਂ ਮੋਗੇ ਜਾਣਾ ਬੇਹੱਦ ਸੁਖਾਲਾ ਹੈ …
Read More »ਸ਼ਹੀਦ ਭਗਤ ਸਿੰਘ ਦੇ ਆਦਰਸ਼ ਜੋ ਅਜੋਕੇ ਸਮੇਂ ਵਿਚ ਵੀ ਹਨ ਜੀਵਨ-ਰਾਹ
ਮਹਿੰਦਰ ਸਿੰਘ ਵਾਲੀਆ ਬਰੈਂਪਟਨ, ਫੋਨ: 647-856-4280 ਕੌਮ ਦੇ ਸ਼ਹੀਦ ਦੇਸ਼ ਵਾਸੀਆਂ ਲਈ ਪ੍ਰੇਰਨਾ, ਕੁਰਬਾਨੀ ਅਤੇ ਵਿਸਵਾਯ ਦੇ ਪ੍ਰਤੀਕ ਹੁੰਦੇ ਹਨ । ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਰਨਾਮਿਆਂ ਅਤੇ ਕੁਰਬਾਨੀਆਂ ਨੇ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਪ੍ਰੰਤੂ ਉਨ੍ਹਾਂ ਦੇ ਨਿਸ਼ਾਨੇ ਅਜੇ ਵੀ ਅਧੂਰੇ …
Read More »2017 RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਨਾਮਜ਼ਦਗੀਆਂ ਲਈ ਖੁੱਲ੍ਹਾ ਸੱਦਾ
ਕੈਨੇਡਾ ਦੇ 150ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਨ ਲਈ, ਪ੍ਰੇਰਿਤ ਕਰਨ ਵਾਲੇ ਇਮੀਗ੍ਰਾਂਟਾਂ ਅਤੇ ਨਵੀਂ ਨੌਜਵਾਨ ਸ਼੍ਰੇਣੀ ਦੀ ਭਾਲ ਵਿੱਚ ਨਾਮਜ਼ਦਗੀਆਂ 27 ਫਰਵਰੀ ਨੂੰ ਬੰਦ ਹੋਣਗੀਆਂ ਟੋਰਾਂਟੋ : ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਨੂੰ ਨੌਵੇਂ ਸਲਾਨਾ RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਸੱਦਾ ਦਿੰਦੇ ਹੋਏ …
Read More »ਉਹ ਵੀ ਸੋਚਦੇ ਹਨ
ਹਰਚੰਦ ਸਿੰਘ ਬਾਸੀ ਸਿਆਲਾਂ ਦੇ ਪੋਹ ਦੀ ਠੰਢੀ ਧੁੰਦ ਭਰੀ ਰਾਤ ਹੈ। ਥੋੜੀ ਦੂਰ ਤੋਂ ਕੁਝ ਦਿਸਣਾ ਬੜਾ ਮੁਸ਼ਕਿਲ ਸੀ। ਸ਼ਹਿਰ ਦੇ ਰੇਲਵੇ ਸਟੇਸ਼ਨ ਤੇઠ ਗੱਡੀ ਲਗਾਤਾਰ ਚੀਕਾਂ ਮਾਰ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਰੇਲਵੇ ਲਾਈਨ ਪਾਰ ਕਰਨ ਵਾਲਿਆਂ ਨੂੰ ਸੁਚੇਤ ਕਰ ਰਹੀ ਹੋਵੇ। ਕਿਉਂਕਿ ਧੁੰਦ ਕਾਰਨ ਨੇੜੇ ਤੋਂ …
Read More »ਤੇਲਗੂ ਬੋਲੀ ਨਾਲ ਮੇਰੇ ਮੁੱਢਲੇ ਦਿਨ
ਵਿਕਰਮਜੀਤ ਦੁੱਗਲ ਆਈ.ਪੀ.ਐੱਸ ਮੈਂ ਆਪਣੀ ਮਿਹਨਤ ਸਦਕਾ 2007 ਬੈਚ ਦਾ ਆਈ.ਪੀ.ਐਸ. ਅਧਿਕਾਰੀ ਚੁਣਿਆ ਗਿਆ ਤਾਂ ਆਪਣੀ ਮੁੱਢਲੀ ਟ੍ਰੇਨਿੰਗ ਮਸੂਰੀ ਵਿੱਚ ਕਰਨ ਤੋਂ ਬਾਅਦ ਹੈਦਰਾਬਾਦ ਦੀ ਨੈਸ਼ਨਲ ਪੁਲਸ ਅਕਾਦਮੀ ਵਿੱਚ ਜਾਣ ਲਈ ਬਹੁਤ ਹੀ ਉਤਸੁਕ ਸਾਂ। ਇਹ ਦਸੰਬਰ 2007 ਦੀ ਗੱਲ ਹੈ। ਮੇਰੀ ਮੰਗਣੀ ਡਾ. ਗੀਤਇੰਦਰ ਨਾਲ ਹੋਈ ਤੇ ਮੈਂ ਹੈਦਰਾਬਾਦ …
Read More »ਵਾਤਵਰਣ ਸਵੱਛਤਾ ਬਾਰੇ ਬਾਲ ਨਾਟਕ
ਉਦਾਸ ਬੱਤਖਾਂ ਡਾ. ਡੀ ਪੀ ਸਿੰਘ 416-859-1856 ਪਾਤਰ: ਰਾਕੇਸ਼ – 40 ਕੁ ਸਾਲ ਦਾ ਆਦਮੀ ਗੀਤਾ – 37 ਕੁ ਸਾਲ ਦੀ ਔਰਤ ਅਰੁਣ – 13 ਕੁ ਸਾਲ ਦਾ ਮੁੰਡਾ ਸ਼ਿਵਾਨੀ – 11 ਕੁ ਸਾਲ ਦੀ ਕੁੜੀ 4-5 ਛੋਟੇ ਬੱਚੇ ਬੱਤਖਾਂ ਦੇ ਰੂਪ ਵਿਚ। 2-3 ਬੱਚੇ ਪਾਰਕ ਵਿਚ ਖੇਲਦੇ ਹੋਏ। ਪਰਦਾ …
Read More »ਕਿੱਸਾ ਬਲਵੰਤ ਗਾਰਗੀ ਤੇ ਜੀਨੀ ਨਾਰ ਦਾ
ਪ੍ਰਿੰ. ਸਰਵਣ ਸਿੰਘ ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਉਵੇਂ ਬਲਵੰਤ ਗਾਰਗੀ ਤੇ ਜੀਨੀ ਹੈਨਰੀ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ‘ਚ ਛਾਲਾਂ ਮਾਰ ਗਏ ਅਤੇ ਆਸ਼ਕਾਂ ਮਸ਼ੂਕਾਂ ‘ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਬੇਗੋ ਨਾਰ …
Read More »