ਡਾ. ਸੁਖਦੇਵ ਸਿੰਘ ਝੰਡ ਦੇਸ਼ ਦੇ ਪੰਜ ਰਾਜਾਂ ਪੰਜਾਬ, ਯੂ.ਪੀ., ਉੱਤਰਾ ਖੰਡ, ਗੋਆ ਤੇ ਮਨੀਪੁਰ ਵਿੱਚ ਹੋਈਆਂ ਇਨ੍ਹਾਂ ਚੋਣਾਂ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਕਈ ਇਨ੍ਹਾਂ ਨੂੰ ਸੱਤਾਧਾਰੀ ਪਾਰਟੀਆਂ ਦੇ ਵਿਰੁੱਧ ਆਮ ਲੋਕਾਂ ਦਾ ‘ਫ਼ਤਵਾ’ ਅਤੇ ‘ਸਥਾਪਤੀ ਵਿਰੋਧੀ ਲੋਕ ਲਹਿਰ’ ਕਰਾਰ ਦੇ ਰਹੇ ਹਨ। ਕਈ ਟੀ.ਵੀ. ਚੈਨਲ ਯੂ.ਪੀ …
Read More »ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ
ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …
Read More »ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ
ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …
Read More »ਸਤਲੁਜ-ਯਮੁਨਾ ਦੇ ਮਸਲੇ ‘ਤੇ ਅੱਗ ਨਾ ਬਾਲੋ
ਹਰਦੇਵ ਸਿੰਘ ਧਾਲੀਵਾਲ ਸਾਰੇ ਜਾਣਦੇ ਹਨ, ਅਣਵੰਡੇ ਪੰਜਾਬ ਦੇ 28 ਜਿਲੇ ਸਨ, ਰਿਆਸਤਾਂ ਵੱਖ ਸੀ। 16 ਪਾਕਿਸਤਾਨ ਨੂੰ ਚਲੇ ਗਏ 12 ਭਾਰਤ ਵਿੱਚ ਰਹਿ ਗਏ। 5 ਦਰਿਆਵਾਂ ਦਾ ਇਲਾਕਾ ਵੀ ਵੰਡਿਆ ਗਿਆ ਤੇ ਦਰਿਆ ਵੀ ਵੰਡੇ ਗਏ। ਕਹਿੰਦੇ ਹਨ ਕਿ ਭਾਖੜਾ ਡੈਮ ਦੀ ਸਕੀਮ ਅੰਗਰੇਜ਼ ਸਲੋਕਸ ਦੀ ਸੀ। ਪਰ ਇਸ …
Read More »ਵਿਦਿਆਰਥੀਆਂ ਵਿੱਚ ਨਸ਼ਿਆਂ ਦਾ ਰੁਝਾਨ
ਹਰਜੀਤ ਬੇਦੀ ਮਨੁੱਖਤਾ ਲਈ ਭਿਅੰਕਰ ਖਤਰੇ ਦੋ ਵਿਉਪਾਰਾਂ ਤੋਂ। ਇੱਕ ਵਿਉਪਾਰ ਨਸ਼ਿਆਂ ਦੇ ਤੋਂ ਦੂਜਾ ਹਥਿਆਰਾਂ ਤੋਂ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ …
Read More »ਲਿਬਰਲ ਪਾਰਟੀ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਨ ਲਈ ਬਰੈਂਪਟਨ ‘ਚ ਕੀਤੀ ਬੈਠਕ
ਬ੍ਰਿਗੇਡੀਅਰ ਨਵਾਬ ਸਿੰਘ ਹੀਰ ਲਿਬਰਲ ਪਾਰਟੀ ਦੇ ਐਮ ਪੀਪੀ ਵਿੱਕ ਢਿੱਲੋਂ ਵੱਲੋਂ ਸੱਦੇ ਤੇ ਸਿੱਖ ਕਮਿਊਨਿਟੀ ਵਾਸਤੇ ਮੀਟਿੰਗ ਕੀਤੀ ਗਈ।ਲਿਬਰਲ ਪਾਰਟੀ ਦੀ ਲੀਡਰ ਹਰਿੰਦਰ ਮੱਲ੍ਹੀ, ਸ੍ਰੀਮਤੀ ਅੰਮ੍ਰਿਤ ਮਾਂਗਟ, ਵਿੱਕ ਢਿੱਲੋਂ ਅਤੇ ਮੰਤਰੀ ਹਰਿੰਦਰ ਤੱਖਰ, ਦੀਪਿਕਾ ਡਰਮਲਾਂ ਅਤੇ ਫਾਈਨਾਂਸ ਮੰਤਰੀ ਸੌਸਾ ਸ਼ਾਮਿਲ ਹੋਏ । ਮੀਟਿੰਗ ਦਾ ਮਕਸਦ ਸਿਖਸ ਡਾਇਸਪੋਰਾ ਤੇ ਟੋਰਾਂਟੋ …
Read More »ਛੁਟਕਾਰਾ
ਮੇਜਰ ਮਾਂਗਟ ਬਾਪੂ ਅੱਕ ਗਿਆ ਗਿਆ ਸੀ, ਖੇਤੀਬਾੜੀ ਦੇ ਕੁੱਤੇ ਕੰਮ ਤੋਂ। ”ਬਚਦਾ ਬਚਾਉਂਦਾ ਤਾਂ ਕੁਛ ਹੈ ਨੀ” ਕਹਿੰਦਾ ਉਹ ਸਿਰ ਤੋਂ ਲਾਹ ਕੇ ਪਰਨਾ ਝਾੜਦਾ। ”ਪਤਾ ਨਹੀਂ ਕਦ ਖਹਿੜਾ ਛੁੱਟੂ” ਉਹ ਆਮ ਹੀ ਕਹਿੰਦਾ। ਜਗੀਰ ਭਰੀ ਮਹਿਫਲ ਵਿੱਚ ਬੈਠਾ ਆਪਣੀ ਜੀਵਨ ਕਹਾਣੀ ਸੁਣਾ ਰਿਹਾ ਸੀ। ਜਦੋਂ ਵੀ ਕਦੇ ਚਾਰ …
Read More »ਮਿੱਤਰਾ, ਚੱਲ ਮੁੜ ਚੱਲੀਏ….!
ਵਿਕਰਮਜੀਤ ਦੁੱਗਲ, ਆਈ.ਪੀ.ਐਸ. ਇਹ ਗੱਲ 2002 ਦੇ ਜੁਲਾਈ ਮਹੀਨੇ ਦੀ ਹੋਵੇਗੀ। ਸਾਡੇ ਸ਼ਹਿਰ ਅਬੋਹਰ ਦੇ ਕੁੰਦਨ ਪੈਲਿਸ ਵਿੱਚ ਇਕ ਨਾਟਕ ਮੇਲਾ ਹੋਇਆ। ਉਹਨੀਂ ਦਿਨੀਂ ਮੈਂ ਗਿਆਨੀ ਜੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਤਕਨਾਲੋਜੀ ਬਠਿੰਡਾ ਤੋਂ ਬੀ.ਟੈਕ ਪਾਸ ਕਰਕੇ ਘਰ ਆਇਆ ਹੀ ਸੀ। ਇਕ ਸ਼ਾਮ ਮੇਰਾ ਪਰਮ ਮਿੱਤਰ ਵਰਿੰਦਰ ਸਚਦੇਵਾ (ਜੋ ਅਜਕਲ …
Read More »ਮੇਅਰ ਲਿੰਡਾ ਜੈਫ਼ਰੀ ਸਿਟੀ ਨੂੰ ਮੁਖਾਤਿਬ
ਗੁੱਡ ਮੌਰਨਿੰਗ, ਬੋਰਡ ਨੇ ਮੈਨੂੰ ਮੁਖਾਤਿਬ ਹੋਣ ਲਈ ਫਿਰ ਸੱਦਾ ਦਿੱਤਾ ਹੈ, ਇਸ ਲਈ ਮੈਂ ਬੋਰਡ ਦੀ ਬਹੁਤ ਧੰਨਵਾਦੀ ਹਾਂ। ਅੱਜ ਮੈਂ ਆਪਣੀ ਕਾਊਂਸਲ ਦੇ ਕੁੱਝ ਸਾਥੀਆਂ ਨਾਲ ਪਹੁੰਚੀ ਹਾਂ। ਅੱਜ ਮੈਂ ਤੁਹਾਡੇ ਨਾਲ ਤਿੰਨ ਮੁੱਦਿਆਂ ਸਬੰਧੀ ਗੱਲਬਾਤ ਕਰਾਂਗੀ: ਸ਼ਕਤੀਸ਼ਾਲੀ ਮਾਲੀ ਸਥਿਤੀ ਦਾ ਪਰਬੰਧ, ਆਰਥਕ ਵਿਕਾਸ ਅਤੇ ਬ੍ਰੈਂਪਟਨ ਦੇ ਚੰਗੇਰੇ …
Read More »ਸਵਰਾਜਬੀਰ ਦਾ ਨਵਾਂ ਨਾਟਕ “ਅਗਨੀ ਕੁੰਡ”
ਡਾ. ਹਰਜੋਧ ਸਿੰਘ ਸਵਰਾਜਬੀਰ ਪੰਜਾਬੀ ਸਾਹਿਤਕ ਜਗਤ ਦਾ ਅਜਿਹਾ ਹਾਸਲ ਹੈ, ਜਿਹੜਾ ਆਪਣੀਆਂ ਸਾਹਿਤਕ ਕਿਰਤਾਂ ਲਈ ਸਮੱਗਰੀ ਦਾ ਆਧਾਰ ਭਾਰਤੀ ਇਤਿਹਾਸਕ-ਮਿਥਿਹਾਸਕ ਤੱਥਾਂ ਤੇ ਮਿੱਥਾਂ, ਪੁਰਾਣਿਕ ਕਥਾਵਾਂ, ਸਭਿਆਚਾਰਕ ਪ੍ਰਤਿਮਾਨਾਂ, ਲੋਕਧਾਰਕ ਤੱਥਾਂ ਅਤੇ ਧਾਰਮਿਕ ਅਕੀਦਿਆਂ ਨੂੰ ਸਿਰਫ਼ ਬਣਾਉਂਦਾ ਹੀ ਨਹੀਂ ਸਗੋਂ ਉਹ ਆਪਣੇ ਗਿਆਨ ਅਤੇ ਤਰਕ ਸ਼ਕਤੀ ਵਿਸ਼ਲੇਸ਼ਣ ਕਰਦਿਆਂ ਸ਼ਾਬਦਿਕ ਸੰਰਚਨਾ ਵਿਚ …
Read More »