ਏਕੇ ਦੀ ਬਰਕਤ ਡਾ. ਡੀ ਪੀ ਸਿੰਘ, 416-859-1856 ਪਾਤਰ ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ। ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 …
Read More »ਕਹਾਣੀ
ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਟਾਲਣ ਲਈ ਝੂਠ ਬੋਲਦਾ ਹਾਂ। ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਉਹ ਬਾਹਰੋਂ ਆਇਆਂ ਲੇਖਕਾਂ ਦੀ ਕਿਸੇ ਕਿਤਾਬ ਤੇ ਫੰਕਸ਼ਨ ਰਖਾ ਕੇ ਚੰਗਾ ਮਾਂਜਾ ਲਾਉਂਦਾ ਹੈ। ਉਸਦਾ ਬਿਜਨਸ ਹੀ ਪੈਸੇ ਬਟੋਰਨਾ ਹੈ …
Read More »ਕੈਨੇਡਾ ਕਬੱਡੀ ਕੱਪ ਵਿਚ ਓਨਟਾਰੀਓ ਦੀ ਝੰਡੀ
ਪ੍ਰਿੰ. ਸਰਵਣ ਸਿੰਘ 20 ਅਗੱਸਤ ਨੂੰ ਟੋਰਾਂਟੋ ਦੇ ਪਾਵਰੇਡ ਸੈਂਟਰ ‘ਚ ਖੇਡਿਆ ਗਿਆ 27ਵਾਂ ਕੈਨੇਡਾ ਕਬੱਡੀ ਕੱਪ ਓਨਟਾਰੀਓ ਦੀ ਟੀਮ ਨੇ ਜਿੱਤਿਆ। ਉਸ ਨੇ ਫਾਈਨਲ ਮੈਚ ਵਿਚ ਬੀ.ਸੀ. ਦੀ ਟੀਮ ਨੂੰ 53-48 ਅੰਕਾਂ ਨਾਲ ਹਰਾਇਆ। ਸੰਦੀਪ ਲੁਧੜ ਬੈੱਸਟ ਰੇਡਰ ਤੇ ਕਮਲ ਟਿੱਬੇਵਾਲਾ ਵਧੀਆ ਜਾਫੀ ਅਲੈਾਨੇ ਗਏ। ਇਸ ਕੱਪ ਨੂੰ ਵੇਖਣ …
Read More »ਹੱਡਾ ਰੋੜੀ
ਮੇਜਰ ਮਾਂਗਟ ”ਇਹ ਕੰਮ ਤਾਂ ਕੋਈ ਕਰਦੇ ਨੀ, ਖਰਚਾ ਕਿੱਥੋਂ ਚੱਲਦੈ?” ਮੈਂ ਟੋਨੀ ਨੂੰ ਪੁੱਛਿਆ। ”ਬਾਈ ਛੱਡ ਦੇ ਤੂੰ ਗੱਲਾਂ, ਏਥੇ ਤਾਂ ਹੁਣ ਕੰਮ ਬਹੁਤ ਵਿਗੜਿਆ ਹੋਇਐ। ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ, ਮੈਂ ਤੈਨੂੰ ਦੱਸਾਂ” ਉਹ ਹੱਥ ਵਿੱਚ ਫੜੇ ਫੋਨ ਨੂੰ ਘੂਰਦਾ ਬੋਲਿਆ। ”ਨਾਂ ਸਵਾਰੀ ਸਵੂਰੀ ਮਿਲ ਜਾਂਦੀ ਆ। ਤੇਰਾ …
Read More »ਕੀ ਗੁਰਦੁਆਰਾ ਲਹਿਰ ਦਾ ਮੰਤਵ ਪੂਰਾ ਹੋਇਆ
ਹਰਦੇਵ ਸਿੰਘ ਧਾਲੀਵਾਲ 17ਵੀਂ ਸਦੀ ਸਮੇਂ ਖਾਲਸਾ ਪੰਥ ਹੋਂਦ ਦਿਖਾ ਰਿਹਾ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਾਰੇ ਇਕੱਠੇ ਸਨ। ਪਰ ਬੰਦਾ ਸਿੰਘ ਬਹਾਦਰ ਤੇ ਬਾਬਾ ਬਿਨੋਦ ਸਿੰਘ ਵਿਚਕਾਰ ਮੱਤਭੇਦ ਹੋਣ ਤੇ ਸ. ਬਾਜ ਸਿੰਘ ਆਦਿ ਗੁਰਦਾਸ ਨੰਗਲ ਦੀ ਗੜ੍ਹੀ ਛੱਡ ਗਏ ਤਾਂ ਬੰਦਾ ਸਿੰਘ ਬਹਾਦਰ ਦੀ ਤਾਕਤ ਕਮਜੋਰ ਹੋ …
Read More »ਪਰਵਾਸੀ ਭਾਰਤੀ, ਪ੍ਰਾਕਸੀ ਵੋਟ ਅਤੇ ਮੋਦੀ ਸਰਕਾਰ
ਗੁਰਮੀਤ ਪਲਾਹੀ ਦੋ ਫ਼ੈਸਲੇ ਪਰਵਾਸੀ ਭਾਰਤੀਆਂ ਲਈ ਅਹਿਮ ਹਨ : ਪਹਿਲਾ, ਕੇਂਦਰ ਸਰਕਾਰ ਵੱਲੋਂ ਪ੍ਰਾਕਸੀ ਵੋਟ ਦਾ ਪਰਵਾਸੀ ਭਾਰਤੀਆਂ ਨੂੰ ਅਧਿਕਾਰ ਦੇਣਾ ਅਤੇ ਦੂਜਾ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦੇ ਹਿੱਤ ਵਿੱਚ ਉਹਨਾਂ ਦੀ ਜ਼ਮੀਨ-ਜਾਇਦਾਦ ਖ਼ਾਲੀ ਕਰਵਾਉਣ ਲਈ ਕਰੜਾ ਕਨੂੰਨ ਪਾਸ ਕਰਨ ਲਈ ਸੋਚ-ਵਿਚਾਰ ਕਰਨਾ। ਇਹਨਾਂ ਦੋਵਾਂ ਫ਼ੈਸਲਿਆਂ ਪਿੱਛੇ ਭਾਵੇਂ …
Read More »ਪੌਣ-ਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ
ਗੁਰਮੀਤ ਪਲਾਹੀ ਕੁਝ ਦਿਨ ਪਹਿਲਾਂ ਮੌਸਮ ਵਿਭਾਗ ਵੱਲੋਂ ਦੇਸ਼ ‘ਚ ਭਰਵੇਂ ਮੀਂਹ ਪੈਣ ਅਤੇ ਕੁਝ ਹਿੱਸਿਆਂ ‘ਚ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਗਈ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਗੜੇਮਾਰੀ ਵੀ ਹੋਈ ਹੈ। ਜ਼ਿਆਦਾ ਮੀਂਹ ਕਾਰਨ ਪਹਾੜਾਂ ਤੋਂ ਲੈ …
Read More »ਦੋ ਸਿੱਖ ਮਹਾਰਾਜਿਆਂ ਦੇ ਜੀਵਨ ਆਧਾਰਿਤ ਨਾਵਲ ਅਤੇ ਫ਼ਿਲਮ ‘ਤੇ ਖ਼ੂਬ ਚੱਲ ਰਹੀ ਹੈ ਲੋਕ-ਚਰਚਾ
ਡਾ. ਸੁਖਦੇਵ ਸਿੰਘ ਝੰਡ ਬਲਦੇਵ ਸਿੰਘ ਸੜਕਨਾਮਾ ਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਨਾਵਲ ‘ਸੂਰਜ ਦੀ ਅੱਖ’ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਕਵੀਰਾਜ਼ ਤੇ ਉਨ੍ਹਾਂ ਦੀ ਟੀਮ ਵੱਲੋਂ ‘ਹੌਲੀਵੁੱਡ’ ਦੇ ਵੱਡੇ ਬੈਨਰ ਹੇਠ ਬਣਾਈ ਗਈ ਫ਼ਿਲਮ ‘ਬਲੈਕ ਪ੍ਰਿੰਸ’ ਦੋਵੇਂ ਹੀ ਅੱਜਕੱਲ੍ਹ ਖ਼ੂਬ ਚਰਚਾ ਵਿਚ ਹਨ। ਇਹ ਨਾਵਲ ਭਾਵੇਂ ਮੈਨੂੰ ਅਜੇ …
Read More »ਸਿਰਫ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ?
ਗੁਰਮੀਤ ਪਲਾਹੀ ਦੇਸ਼ ਦੀਆਂ 12 ਵੱਡੀਆਂ ਕੰਪਨੀਆਂ ਜਾਂ ਅਦਾਰੇ ਵੱਡੇ ਕਰਜ਼ੇ ਵਿੱਚ ਡੁੱਬੇ ਹੋਏ ਹਨ। ਦੇਸ਼ ਦੀ ਸਭ ਤੋਂ ਵੱਡੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਜ਼ੇ ‘ਚ ਡੁੱਬੇ ਇਹਨਾ ਅਦਾਰਿਆਂ ਦੀ ਲਿਸਟ ਤਿਆਰ ਕੀਤੀ ਹੈ। ਇਹ ਕਰਜ਼ੇ ਜਿਹਨਾ ਬੈਂਕਾਂ ਤੋਂ ਕੰਪਨੀਆਂ ਨੇ ਲਏ ਹੋਏ ਹਨ, ਉਹਨਾ ਦੀਆਂ ਲੈਣਦਾਰੀਆਂ-ਦੇਣਦਾਰੀਆਂ ਦੇ …
Read More »ਹਾਂ ਪੱਖੀ ਸੋਚ ਰੱਖਣੀ-ਕਿੰਨੀ ਕੁ ਔਖੀ ਭਲਾ… !
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ ਡਾਕੂ ਵੀ ਬਣਾ ਸਕਦੀਆਂ ਹਨ ਤੇ …
Read More »