ਪੰਜਾਬੀ ਬਠਿੰਡਾ : ਉਹ ਦਿਨ ਹੁਣ ਪੁੱਗ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਭਾਰੂ ਹੈ, ਨਵੀਂ ਪੈੜ ਤੇ ਨਵੇਂ ਸ਼ੌਕ, ਨਾਲ ਹੀ ਨਵਾਂ ਖਰਚਾ, ਵਿਆਹਾਂ ਦੇ ਬਜਟ ਨੂੰ ਜ਼ਰਬਾਂ ਦਿੰਦਾ ਹੈ। ਨਵਾਂ ਪੋਚ ਤਰਕ ਦਿੰਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੱਧ ਵਰਗੀ ਮਾਪੇ …
Read More »ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ
ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਸਦੀਆਂ ਤੋਂ ਇਹ ਪ੍ਰੰਪਰਾ ਚਲੀ ਆ ਰਹੀ ਹੈ ਕਿ ਲੋਕ ਦੀਵਿਆਂ ਦੀਆਂ ਪਾਲਾਂ ਲਾ ਕੇ ਆਪਣੇ ਘਰਾਂ ਵਿਚ ਰੌਸ਼ਨੀਆਂ ਕਰਦੇ ਹਨ ਤੇ ਸਾਰਾ ਆਲਾ-ਦੁਆਲਾ ਰੌਸ਼ਨ ਹੋ ਜਾਂਦਾ ਹੈ। ਹੁਣ ਦੀਵਿਆਂ ਦੀ ਥਾਂ ‘ਤੇ ਮਸਨੂਈ ਮੋਮਬੱਤੀਆਂ, ਬਿਜਲੀ ਨਾਲ ਚੱਲਣ …
Read More »ਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ
ਹਰਪ੍ਰੀਤ ਸਿੰਘ ਮੋਗਾ ਭਾਰਤ ਵਿੱਚ ਸਦੀਆਂ ਤੋਂ ਹੀ ਦੀਵਾਲੀ ਦਾ ਮੁਕੱਦਸ ਤਿਉਹਾਰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਦਿਵਸ ਨੂੰ ਮਨਾਉਣ ਲਈ ਘਰ-ਘਰ ਵਿੱਚ ਅਤੇ ਹਰ ਸਰਬ-ਵਿਆਪੀ ਹਨ੍ਹੇਰਾ ਦੂਰ ਕਰਨ ਲਈ ਦੀਵੇ ਜਗਾਏ ਜਾਂਦੇ ਹਨ। ਘਰਾਂ ਦੀ ਸਫਾਈ ਕੀਤੀ ਜਾਂਦੀ ਹੈ। ਦੋਸਤਾਂ-ਮਿੱਤਰਾਂ ਨੂੰ ਸਦਭਾਵਨਾ ਦੇ …
Read More »ਵਿਕਾਸ ਦਾ ਕੇਂਦਰੀ ਨੁਕਤਾ : ਪ੍ਰਸ਼ਾਸਨਿਕ ਪਾਰਦਰਸ਼ਤਾ ਤੇ ਜੁਆਬਦੇਹੀ
ਗੁਰਮੀਤ ਸਿੰਘ ਪਲਾਹੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਵੱਛ ਭਾਰਤ ਮਿਸ਼ਨ ਸਾਲ 2019 ਤੱਕ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ। ਗੱਲਾਂ ਕੀਤੀਆਂ ਜਾ ਰਹੀਆਂ ਹਨ, ਗੀਤ ਗਾਏ ਜਾ ਰਹੇ ਹਨ। ਮੀਡੀਆ ਵਿੱਚ ਭਰਪੂਰ ਚਰਚਾ ਹੋ ਰਹੀ ਹੈ, ਪਰ ਜ਼ਮੀਨੀ ਪੱਧਰ ਉੱਤੇ ਕੀ …
Read More »ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?
ਮੇਘ ਰਾਜ ਮਿੱਤਰ ਪਰਿਵਾਰ ਦੀ ਜਾਣ-ਪਹਿਚਾਣ : ਦਿੱਲੀ ਦਾ ਬੁਰਾਰੀ ਕਿਸੇ ਸਮੇਂ ਇੱਕ ਪਿੰਡ ਹੁੰਦਾ ਸੀ। ਪਰ ਅੱਜ ਦਿੱਲੀ ਵਿੱਚ ਇਹ ਇੱਕ ਸ਼ਹਿਰ ਬਣ ਗਿਆ ਹੈ। ਇੱਥੇ ਰਾਜਸਥਾਨ ਤੋਂ ਆ ਕੇ ਭਾਟੀਆ ਪਰਿਵਾਰ ਰਹਿੰਦਾ ਸੀ। ਪਰਿਵਾਰ ਦੀ ਮੁਖੀ ਨਰਾਇਣੀ ਜੀ ਦੇ ਦੋ ਬੇਟੇ ਭੁਪਿੰਦਰ ਅਤੇ ਲਲਿਤ ਆਪਣੀਆਂ ਪਤਨੀਆਂ ਅਤੇ ਪੰਜ …
Read More »ਆਦੀਵਾਸੀਆਂ ਦੀ ਸਭਿਅਤਾ, ਸੰਸਕ੍ਰਿਤੀ, ਭਾਸ਼ਾ ਤੇ ਵਜੂਦ ਖਤਰੇ ‘ਚ
ਪ੍ਰੋ. ਬਲਵਿੰਦਰਪਾਲ ਸਿੰਘ ਭਾਰਤ ਵਿਚ ਲਗਭਗ 11 ਕਰੋੜ ਆਦੀਵਾਸੀ ਰਹਿੰਦੇ ਹਨ, ਜੋ ਕੁਲ ਅਬਾਦੀ ਦਾ 7 ਪ੍ਰਤੀਸ਼ਤ ਹੈ। ਭਾਰਤ ਵਿਚ ਕਈ ਕਿਸਮਾਂ ਦੇ ਆਦੀਵਾਸੀ ਪੂਰੇ ਦੇਸ ਵਿਚ ਫੈਲੇ ਹੋਏ ਹਨ। ਉਨ੍ਹਾਂ ਦੀ ਆਪਣੀ ਆਪਣੀ ਭਾਸ਼ਾ ਹੈ, ਆਪਣਾ ਸਮਾਜ ਹੈ। ਆਦੀਵਾਸੀ ਭਾਰਤ ਵਿਚ ਵਿਕਾਸ ਦੇ ਨਾਂ ‘ਤੇ ਜਲ, ਜੰਗਲ, ਜ਼ਮੀਨ ਤੋਂ …
Read More »ਟਰਾਂਜ਼ਿਟ ‘ਚ ਸੁਧਾਰ, ਬਰੈਂਪਟਨ ਦੇ ਅੱਗੇ ਵਧਣ ਦਾ ਅਧਾਰ : ਲਿੰਡਾ ਜੈਫਰੀ
ਲਿੰਡਾ ਜੈਫਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੈਨੇਡਾ ਵਿੱਚ ਬਰੈਂਪਟਨ ਦੂਜੇ ਨੰਬਰ ਦਾ ਬਹੁਤ ਹੀ ਤੇਜ਼ੀ ਨਾਲ਼ ਵਧਣ ਵਾਲ਼ਾ ਸ਼ਹਿਰ ਹੈ, ਇਸ ਦੇ ਟਰਾਂਜ਼ਿਟ ਦੀਆਂ ਲੋੜਾਂ ਵੀ ਉਨੀ ਹੀ ਤੇਜ਼ੀ ਨਲ਼ ਵਧ ਰਹੀਆਂ ਹਨ। ਪਿਛਲੇ ਸਾਲ ਪਬਲਿਕ ਟਰਾਂਜ਼ਿਟ ਦੇ ਮੁਸਾਫਰਾਂ ਵਿੱਚ 18% ਦਾ ਵਾਧਾ ਹੋਇਆ। ਸਾਡੀ ਕਾਊਂਸਲ ਵਧੀਆ ਤੇ …
Read More »ਵਾਤਾਵਰਣੀ ਚੇਤਨਾ ਸੰਬੰਧਤ ਬਾਲ ਨਾਟਕ
ਕਚਰਾ ਘਟਾਓ… ਪ੍ਰਦੂਸ਼ਣ ਭਜਾਓ ਡਾ. ਡੀ ਪੀ ਸਿੰਘ ਪਾਤਰ ਰਾਜੇਸ਼ : ਪਿਤਾ, ਉਮਰ 44 ਸਾਲ ਦੇਵਕੀ : ਮਾਤਾ, ਉਮਰ 40 ਸਾਲ ਆਰਤੀ : ਬੇਟੀ, ਉਮਰ 14 ਸਾਲ ਦੀਪਕ : ਬੇਟਾ, ਉਮਰ 10 ਸਾਲ ਜਾਨਵੀ : ਗੁਆਢਣ, ਉਮਰ 38 ਸਾਲ ਲਕਸ਼ਮੀ : ਨਿਊਯਾਰਕ ਤੋਂ ਆਈ ਭੂਆ ਦਾਦੀ ਮਾਂ : 70 ਸਾਲ …
Read More »ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਭਾਰਤ ਸਰਕਾਰ
ਗੁਰਮੀਤ ਸਿੰਘ ਪਲਾਹੀ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਕੇਂਦਰ ਸਰਕਾਰ ਵਿਚੋਂ ਭੰਗ ਹੁੰਦਾ ਜਾ ਰਿਹਾ ਹੈ। ਦਿੱਲੀ ਵਿਚ ਪੈਟਰੋਲ 83 ਰੁਪਏ ਅਤੇ ਡੀਜ਼ਲ 75 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਭਾਵੇਂ ਕਿ ਡੀਜ਼ਲ, ਪੈਟਰੋਲ ਦੀਆਂ …
Read More »ਮਾਂ ਬੋਲੀਦਾ ਰੁਤਬਾ
ਸੁਖਪਾਲ ਸਿੰਘ ਗਿੱਲ ਰੁਤਬੇ ਨਾਲ ਕਿਸੇ ਵੀ ਚੀਜ਼ ਦੀਪਹਿਚਾਣਬਰਕਰਾਰ ਰਹਿੰਦੀ ਹੈ। ਰੁਤਬਾ ਉੱਚਾ – ਸੁੱਚਾ ਰੱਖਣਾ ਹੰਢਾਉਣ ਵਾਲਿਆਂ ਦਾਫਰਜ਼ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾਰੁਤਬਾਕਾਇਮ ਰੱਖਣ ਲਈ ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚਕੀਤੀ ਜਾ ਚੁੱਕੀ ਹੈ। ਧਰਨੇ, ਮੁਜ਼ਹਾਰੇ, ਡਰਾਮੇ ਤੇ ਲਾਮਬੰਦੀਆਂ ਵੀਕੀਤੀਆਂ ਗਈਆਂ। ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ …
Read More »