Breaking News
Home / ਨਜ਼ਰੀਆ (page 38)

ਨਜ਼ਰੀਆ

ਨਜ਼ਰੀਆ

ਦਰਦ-ਵੰਝਲੀ ਦੀ ਹੂਕ

ਕਿਸ਼ਤ ਪਹਿਲੀ ਨਿੱਤਨੇਮ ਵਾਂਗ ਸਵੇਰ ਦੀ ਚਾਹ ਪੀਂਦਿਆਂ ਬਾਪ ਨਾਲ ਫੋਨ ‘ਤੇ ਗੱਲ ਕਰਦਾ ਹਾਂ, ਲਵੇਰੀ ਗਾਂ ਦੀਆਂ, ਮੌਸਮ ਦੀਆਂ, ਬਾਰਸ਼ ਦੀਆਂ, ਫ਼ਸਲ ਦੀਆਂ, ਪਿੰਡ ਦੀਆਂ ਅਤੇ ਆਲੇ-ਦੁਆਲੇ ਦੀਆਂ। ਫ਼ਿਕਰਮੰਦੀ ਜ਼ਾਹਰ ਕਰਦਾ ਹਾਂ ਕਿ ਸਾਈਕਲ ‘ਤੇ ਸਾਝਰੇ ਹੀ ਤਿੰਨ ਕਿਲੋਮੀਟਰ ਦੂਰ ਗੁਰਦੁਆਰੇ ਨਾ ਜਾਇਆ ਕਰੋ। ਟਰੈਫ਼ਿਕ ਬਹੁਤ ਜ਼ਿਆਦਾ ਹੈ। ਕਾਰਾਂ …

Read More »

ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਵਿਸ਼ੇਸ਼

ਇਕਬਾਲ ਰਾਮੂਵਾਲੀਆ ਦੀਆਂ ਕਵਿਤਾਵਾਂ 17 ਜੂਨ 2019 ਨੂੰ ਸ਼ਾਇਰ ਮਿੱਤਰ ਇਕਬਾਲ ਰਾਮੂਵਾਲੀਆ (22 ਫਰਵਰੀ 1946 – 17 ਜੂਨ 2017) ਦੀ ਦੂਜੀ ਬਰਸੀ ਸੀ। ਡਾ. ਸੁਰਿੰਦਰ ਧੰਜਲ (Professor Emeritus, Thompson Rivers University, Kamloops, BC) ਇਕਬਾਲ ਰਾਮੂਵਾਲੀਆ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਸੁਲਘਦੇ ਅਹਿਸਾਸ (1973) ਨਾਲ਼ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤਾ, ਜਦੋਂ ਨਕਸਲਵਾੜੀ …

Read More »

ਸ਼ਾਇਰੀ

ਅਸੀਂ ਸ਼ਾਇਰੀ ਨਹੀਂ ਕਰਦੇ, ਸਿਰਫ਼ ਜਦ ਕ ਹੁੰਦੇ ਹਾਂ – ਲਹੂ ਦੇ ਛਿੱਟ ਸਾਡੇ ਬੋਲ ਹੁੰਦੇ ਨੇ ! ਕਾਤਲੋ ਆਓ- ਤੁਹਾਡਾ ਭਰਮ ਲਾਹ ਦੇਵਾਂ, ਜਦੋਂ ਸਿਰ ਕ ਹੁੰਦਾ ਹੈ, ਸਿਰਫ਼ ਗਲ਼ ਹੀ ਕਟੀਂਦਾ ਹੈ, ਬੋਲ ਮੌਤੋਂ ਮੁਕਤ ਹੁੰਦੇ ਨੇ !! (ઑਸੁਲ਼ਘਦੇ ਅਹਿਸਾਸ਼ / 1973 ਵਿੱਚੋਂ) ਨਗ਼ਮਾ ਹੋਰ ਨਾ … ਤੁਸੀਂ …

Read More »

ਕਾਵਿ ਸੰਗ੍ਰਹਿ ‘ਕੰਕਰ ਪੱਥਰ’ ਵਿਚ ਨਵਾਂ ਤੇ ਨਰੋਆ ਸਾਹਿਤ

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਕੰਕਰ ਪੱਥਰ (ਕਾਵਿ ਸੰਗ੍ਰਹਿ) ਲੇਖਕ : ਅਮਨਦੀਪ ਸਿੰਘ ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ.ਐਸ.ਏ. ਪ੍ਰਕਾਸ਼ਨ ਸਾਲ : 2018, ਕੀਮਤ : ਅੰਕਿਤ ਨਹੀਂ; ਪੰਨੇ : 234 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਡਾਇਰੈਕਟਰ, ਕੈਨਬ੍ਰਿਜ ਲਰਨਿੰਗ, …

Read More »

ਪੈਸਾ

ਕਲਵੰਤ ਸਿੰਘ ਸਹੋਤਾ ਪੈਸੇ ਬਿਨਾਂ ਗੱਡੀ ਚੱਲਦੀ ਨਹੀਂ, ਬਸਤਾਂ ਤੇ ਸੇਵਾਵਾਂ ਖਰੀਦਣ ਲਈ ਇਹ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਕਮਾਉਣ ਲਈ ਕੰਮ ਕਰਨਾ ਪੈਂਦਾ ਹੈ; ਹੱਡ ਭੰਨਵੀਂ ਮੁਸ਼ੱਕਤ ਹੋਵੇ, ਕੰਮ ਦਿਮਾਗੀ ਲਿਖਾ ਪੜ੍ਹੀ ਦਾ ਹੋਵੇ, ਜਾਂ ਵਪਾਰਕ, ਸਾਰੇ ਕੰਮ ਹੀ ਹਨ। ਇਹ ਕਰਨ ਬਦਲੇ ਪੈਸਾ ਮਿਲਦਾ ਹੈ ਤੇ …

Read More »

ਕਿਤਾਬ ‘ਗਿਆਨ ਸਾਗਰ’ ਵਿਚ ਗੁਰਮਤਿ ਸਿਧਾਂਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਗਿਆਨ ਸਾਗਰ ਲੇਖਕ : ਰਣਜੀਤ ਸਿੰਘ ਪ੍ਰਕਾਸ਼ਕ : ਗੋਰਕੀ ਪਬਲਿਸਰਜ਼, ਲੁਧਿਆਣਾ, ਇੰਡੀਆ ਪ੍ਰਕਾਸ਼ ਸਾਲ : 2018, ਕੀਮਤ : ਅੰਕਿਤ ; ਪੰਨੇ : 220 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਉਨਟਾਰੀਓ, …

Read More »

ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ਼

ਵਰਸ਼ਾ ਵਰਮਾ (ਪਟਿਆਲਾ) ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਇਸ ਦਿਨ ਦੀ ਸ਼ੁਰੂਆਤ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਅਯੋਜਿਤ ਕੀਤੇ ‘ਵਿਸ਼ਵ …

Read More »

‘2ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’

ਕਿਤਾਬ ਗਿਆਨ ਦਾ ਸਾਗਰ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਕਿਤਾਬ ਦੇ ਲੇਖਕ ਸ. ਕੁਲਵੰਤ ਸਿੰਘ, ਜਿੱਥੇ ਕੈਨੇਡਾ ਦੇ ਉਨਟਾਰੀਓ ਸੂਬੇ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਹਨ, ਉਥੇ ਉਨਾਂ ਦਾ ਜਨ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਬਹੁਤ ਹੀ ਡੂੰਘਾ ਹੈ। ਬਾਲਕ ਕੁਲਵੰਤ …

Read More »

ਭਾਰਤ ‘ਚ ਲੋਕਤੰਤਰ ਪ੍ਰਤੀ ਨ-ਪਸੰਦਗੀ ਚਿੰਤਾਜਨਕ ਵਰਤਾਰਾ

ਗੁਰਮੀਤ ਸਿੰਘ ਪਲਾਹੀ 16ਵੀਂ ਲੋਕ ਸਭਾ ਭੰਗ ਹੋ ਗਈ ਹੈ। 17 ਵੀਂ ਲੋਕ ਸਭਾ ਲਈ 542 ਸੰਸਦ ਮੈਂਬਰ ਚੁਣੇ ਗਏ ਹਨ। ਲੋਕ ਸਭਾ ਵਿੱਚ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਵਿੱਚ 300 ਮੈਂਬਰ ਪਹਿਲੀ ਵੇਰ ਚੁਣੇ ਗਏ ਹਨ, 197 ਦੁਬਾਰਾ ਚੁਣੇ ਗਏ ਹਨ, ਜਦ ਕਿ 45 ਪਹਿਲਾਂ ਹੀ ਰਹਿ ਚੁਕੇ ਸੰਸਦ …

Read More »

ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਹੋਈ ਦੁਸ਼ਮਣ

ਹਰਦੇਵ ਸਿੰਘ ਧਾਲੀਵਾਲ 98150-37279 ਮੇਰੀ ਸੁਰਤ ਸਮੇਂ ਸਾਡਾ ਮੋਘੇ ਵਾਲਾ ਕਮਰਾ ਇੱਕ ਤਰ੍ਹਾਂ ਅਕਾਲੀ ਲੀਡਰਸਿੱਪ ਦਾ ਕਮਰਾ ਹੀ ਬਣ ਗਿਆ ਸੀ। ਇਸ ਵਿੱਚ 7-8 ਲੱਕੜ ਦੀਆਂ ਕੁਰਸੀਆਂ, ਇੱਕ ਟੇਬਲ ਚਾਚਾ ਜੀ ਦੇ ਵੱਡੇ ਮੰਜੇ ਦੇ ਸਾਹਮਣੇ ਪਿਆ ਹੁੰਦਾ ਸੀ। ਮੈਂ ਕਈ ਵਾਰ ਇਸ ਕਮਰੇ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ …

Read More »