Breaking News
Home / ਰੈਗੂਲਰ ਕਾਲਮ (page 40)

ਰੈਗੂਲਰ ਕਾਲਮ

ਰੈਗੂਲਰ ਕਾਲਮ

ਕਾਰਬਨ ਮੋਨੋਅਕਸਾਈਡ ਇਕ ਜਾਨ ਲੇਵਾ ਗੈਸ

ਚਰਨ ਸਿੰਘ ਰਾਏ ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ,ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ । ਲਗਭਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …

Read More »

ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?

ਰੀਆ ਦਿਓਲ ਸੀਪੀਏ ਸੀਜੀਏ416-300-2359 ਕੈਨੇਡਾ ਵਿਚ ਸੀ ਪੀ ਪੀ ਜਾਂ ਕੰਮ ਕਰਨ ਬਦਲੇ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਹੈ। ਇਸ ਸਾਲ ਸੀ ਪੀ ਪੀ ਵੱਧ ਤੋਂ ਵੱਧ 1092.50 ਡਾਲਰ ਪ੍ਰਤੀ ਮਹੀਨਾ ਮਿਲ ਸਕਦੀ ਹੈ। ਪਰ ਇਹ ਹਰ ਇਕ ਨੂੰ ਨਹੀਂ ਮਿਲਦੀ। ਆਮ ਐਵਰੇਜ ਸੀ ਪੀ ਪੀ 550 ਡਾਲਰ  ਮਹੀਨਾ ਤੱਕ ਹੀ …

Read More »

ਕਾਲੇ ਕੋਟ ਦਾ ਦਰਦ-2

ਬੋਲ ਬਾਵਾ ਬੋਲ ਫਿਰ ਅਲਾਪ ਚੁੱਕ ਲਿਆ -ਵਸਦਾ ਰਹੇ ਤੇਰਾ ਸ਼ਹਿਰ … ਨਿੰਦਰ ਘੁਗਿਆਣਵੀ ਜੱਜ ਰਮਿੰਦਰ ਸਿੰਘ ਸਿੱਧਾ ਹੀ ਘਰੋਂ ਨਹੀਂ ਸੀ ਆ ਗਿਆ। ਉਹ ਕਈ ਕਾਲਜਾਂ, ਯੂਨੀਵਰਸਿਟੀਆਂ ਤੇ ਅਕੈਡਮੀਆਂ ਵਿੱਚੋਂ ਘੁੰਮਦਾ ਫਿਰਦਾ ਅਤੇ ਪੜ੍ਹਦਾ ਆਇਆ ਸੀ (ਉਦੋਂ ਮੋਬਾਇਲ ਫੋਨ ਤੇ ਸੋਸ਼ਲ ਮੀਡੀਆ ਹਾਲੇ ਨਹੀਂ ਸੀ ਆਇਆ, ਨਹੀਂ ਤਾਂ ਉਹ …

Read More »

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼

ਚਰਨ ਸਿੰਘ ਰਾਏ ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ  ਨਹੀਂ ਚਲਾਉਣੀ ਚਾਹੀਦੀ।ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ, ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ ਹੱਥੋਂ …

Read More »

ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਰੀਆ ਦਿਓਲ ਸੀਪੀਏ ਸੀਜੀਏ 416-300-2359 ਕੈਨੇਡਾ ਵਿਚ ਆਮ ਤੌਰ ‘ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ, ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ। ਜਦੋਂ ਵੀ  ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਸਾਡੇ ਬਿਜਨਸ ਦੀ ਕਿਸਮ ਅਨੁਸਾਰ ਸਾਨੂੰ ਸੋਲ-ਪਰਪਰਾਈਟਰ,ਪਾਰਟਨਰਸਿਪ ਜਾਂ ਆਪਣੀ ਕੰਪਨੀ …

Read More »

ਜੱਜਾਂ ਨੂੰ ਅਦਾਲਤਾਂ ‘ਚੋਂ ਘਰਾਂ ਨੂੰ ਲਿਆਉਣ ਲਈ ਇਕੋ ਅੰਬੈਸਡਰ ਕਾਰ ਸੀ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ ਨਵੇਂ-ਨਵੇਂ ਲੱਗੇ ਜੁਡੀਸ਼ੀਅਲ ਮੈਜਿਸਟ੍ਰੇਟ ਰਮਿੰਦਰ ਸਿੰਘ ਅੱਜ ਹੀ ਆਏ ਹਨ। ਉਨ੍ਹਾਂ ਆਪਣਾ ਕੱਚਾ ਟਿਕਾਣਾ ਜ਼ਿਲ੍ਹੇ ਦੇ ਸਰਕਾਰੀ ਗੈਸਟ ਹਾਊਸ ਵਿੱਚ ਰੱਖਿਆ ਹੈ। ਦੋ-ਤਿੰਨ ਦਿਨਾਂ ਮਗਰੋਂ ਕੋਠੀ ਮਿਲ ਜਾਵੇਗੀ। ਉਨ੍ਹਾਂ ਦੀ ਥਾਂ ਉੱਤੋਂ ਬਦਲ ਕੇ ਆਏ ਜੱਜ ਸਾਹਿਬ ਕੋਠੀ ਖਾਲੀ ਕਰਨ ਲੱਗੇ ਹੋਏ ਹਨ। ਸੈਸ਼ਨ ਕੋਰਟ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …

Read More »

ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਰੀਆ ਦਿਓਲ ਸੀਪੀਏ ਸੀਜੀਏ 416-300-2359 ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ ਵਿਚ ਕੁਝ ਮੱਦਦ ਮਿਲ ਸਕੇ ਅਤੇ ਘਰ ਖਰੀਦਣਾ ਕੁਝ ਸੌਖਾ ਹੋ ਜਾਵੇ। ਜੇ ਤੁਸੀਂ …

Read More »

ਬੋਲ ਬਾਵਾ ਬੋਲ

ਨਵੇਂ ਚਿਹਰੇ ‘ਪੰਜਾਬ ਪੁਲੀਸ’ ਦਾ ਅਕਸ ਸੰਵਾਰਨਗੇ! ਨਿੰਦਰ ਘੁਗਿਆਣਵੀ ਹੁਣ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾਓ ਕਿ ਪੰਜਾਬ ਦੀ ਪੁਲੀਸ ਉਹੀ ਪੁਰਾਣੀ ਨਹੀਂ ਰਹੀ। ਖਾਕੀ ਵਰਦੀ ਦਾ ਡਰ ਪੰਜਾਬੀਆਂ ਦੇ ਮਨਾਂ ਉਤੋਂ ਚਾਹੇ ਕਦੇ ਵੀ ਨਹੀਂ ਮਿਟਣਾ ਪਰ ਹੁਣ ‘ਖਾਕੀ ਵਰਦੀ ਦਾ ਡਰ’ ਹੁਣ ਉਹ ਨਹੀਂ ਰਿਹਾ, ਜੋ ਪਹਿਲੇ ਸਮਿਆਂ ਵਿੱਚ …

Read More »

ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …

Read More »