Breaking News
Home / ਸੰਪਾਦਕੀ (page 44)

ਸੰਪਾਦਕੀ

ਸੰਪਾਦਕੀ

ਕਾਮਾਗਾਟਾਮਾਰੂ ਕਾਂਡ ਬਾਰੇ ਮੁਆਫ਼ੀ

ਪ੍ਰਧਾਨ ਮੰਤਰੀ ਟਰੂਡੋ ਵਲੋਂ ਇਤਿਹਾਸਕ ਗਲਤੀ ਸੁਧਾਰਨ ਦਾ ਤਵਾਰੀਖੀ ਫ਼ੈਸਲਾ ਪਿਛਲੇ ਦਿਨੀਂ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੋਏ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਜਹਾਜ਼ ਕਾਂਡ ਸਬੰਧੀ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦਾ ਕੀਤਾ ਐਲਾਨ ਇਤਿਹਾਸਕ ਮਹੱਤਤਾ ਰੱਖਦਾ ਹੈ। ਹਾਲਾਂਕਿ ਹਰ ਸਾਲ ਖ਼ਾਲਸਾ ਸਾਜਨਾ ਦਿਵਸ …

Read More »

ਝੂਠੇ ਪੁਲਿਸ ਮੁਕਾਬਲੇ ਦਾ 25 ਸਾਲ ਬਾਅਦ ਇਨਸਾਫ਼!

25 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ 11 ਸਿੱਖਾਂ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਸਬੰਧੀ ਸੀ.ਬੀ.ਆਈ. ਅਦਾਲਤ ਵਲੋਂ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਪੰਜਾਬ ‘ਚ ਦੋ ਦਹਾਕੇ ਪਹਿਲਾਂ ਵਾਪਰਿਆ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਅਧਿਆਇ ਇਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ …

Read More »

ਲਾਹੌਰ ‘ਤੇ ਅੱਤਵਾਦੀ ਹਮਲੇ ਦੀ ਭਿਆਨਕਤਾ

ਲੰਘੇ ਐਤਵਾਰ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਏਸ਼ੀਆਈ ਖਿੱਤੇ ‘ਚ ਅੱਤਵਾਦ ਦੀ ਭਿਆਨਕਤਾ ਨੂੰ ਇਕ ਵਾਰ ਮੁੜ ਜ਼ਾਹਰ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਕੱਟੜ੍ਹ ਇਸਲਾਮਿਕ ਅੱਤਵਾਦੀ ਜਥੇਬੰਦੀ ਜਮਾਤ-ਉਲ ਅਹਿਰਾਰ ਵਲੋਂ ਲਈ ਗਈ ਹੈ। ਇਸ ਹਮਲੇ ਵਿਚ ਇਕ ਪਾਰਕ ਨੂੰ ਨਿਸ਼ਾਨਾ …

Read More »

ਪੰਜਾਬ ‘ਚ ਵੱਧ ਰਹੇ ਅਣਖ ਖ਼ਾਤਰ ਕਤਲਾਂ ਦਾ ਰੁਝਾਨ

ਪਿਛਲੇ ਦਿਨੀਂ ਅੰਮ੍ਰਿਤਸਰ ਨੇੜਲੇ ਇਕ ਪਿੰਡ ਵਿਚ ‘ਅਣਖ ਖ਼ਾਤਰ’ ਹੋਏ ਕਤਲ ਨੇ ਪੰਜਾਬੀਆਂ ਦੀਆਂ ਮਨੁੱਖੀ ਸੰਵੇਦਨਾਵਾਂ, ਹਰੇਕ ਬਾਲਗ ਅਵਸਥਾ ਵਾਲੇ ਮਨੁੱਖ, ਖ਼ਾਸ ਕਰਕੇ ਔਰਤਾਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਮਜੀਠਾ ਪੁਲਿਸ ਥਾਣੇ ਅਧੀਨ ਆਉਂਦੇ ਇਕ ਪਿੰਡ ਦੇ ਨੌਜਵਾਨ ਵਲੋਂ ਆਪਣੀ ਭੈਣ ਅਤੇ ਉਸ ਦੇ ਪਤੀ ਨੂੰ ਰਾਹ ਜਾਂਦਿਆਂ …

Read More »

ਪੰਜਾਬ ‘ਚ ਬੇਰੋਕ ਵੱਧ ਰਹੀ ਅਰਾਜਕਤਾ

ਬੇਸ਼ੱਕ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੰਕੜਿਆਂ ਦੀ ਜਾਦੂਗਰੀ ਦੇ ਨਾਲ ਪੰਜਾਬ ਨੂੰ ਵਿਕਾਸ, ਅਮਨ-ਅਮਾਨ ਅਤੇ ਕਾਨੂੰਨ ਵਿਵਸਥਾ ਪੱਖੋਂ ਭਾਰਤ ਦੇ ਦੂਜੇ ਸੂਬਿਆਂ ਤੋਂ ਬਿਹਤਰੀਨ ਸੂਬਾ ਦਿਖਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਪਰ ਹਾਲਾਤ ਸੱਚਾਈ ਨੂੰ ਲੁਕਾ ਕੇ ਨਹੀਂ ਰੱਖ ਸਕਦੇ। ਪੰਜਾਬ ‘ਚੋਂ ਰੋਜ਼ਾਨਾ ਆਉਂਦੀਆਂ ਖ਼ਬਰਾਂ …

Read More »

ਦਰਿਆਈ ਪਾਣੀਆਂ ‘ਤੇ ਭਖੀ ਸਿਆਸਤ

ਪੰਜਾਬ ਤੇ ਹਰਿਆਣਾ ਵਿਚਾਲੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਦਰਿਆਈ ਪਾਣੀਆਂ ਦਾ ਮੁੱਦਾ ਫ਼ੇਰ ਸੁਰਜੀਤ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ 2002-2007 ਦੀ ਕਾਂਗਰਸ ਸਰਕਾਰ ਵਲੋਂ ਸੂਬਾਈ ਵਿਧਾਨ ਸਭਾ ਵਿਚ ਪਾਸ ਕੀਤੇ ਗਏ ‘ਟਰਮੀਨੇਸ਼ਨ ਆਫ਼ ਵਾਟਰ ਐਗਰੀਮੈਂਟਸ ਐਕਟ-2014’ ਬਾਰੇ ਰਾਸ਼ਟਰਪਤੀ ਵਲੋਂ ਪਿਛਲੇ ਦਿਨੀਂ ਮੰਗੇ ਗਏ ਸਪਸ਼ਟੀਕਰਨ ਉੱਤੇ …

Read More »

ਪੰਜਾਬੀ ਮਾਂ-ਬੋਲੀ ਦਾ ਹੇਰਵਾ

‘ਪੰਜਾਬੀ ਮਾਂ-ਬੋਲੀ’ ਸਦੀਆਂ ਤੋਂ ਬੇਗਾਨੇਪਨ ਦਾ ਸੰਤਾਪ ਭੋਗਦੀ ਆ ਰਹੀ ਹੈ। ਭਾਵੇਂਕਿ 49 ਸਾਲ ਖ਼ਾਲਸਾ ਰਾਜ ਦੇ ਝੰਡੇ ਝੁਲਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵਿਚ ਵੀ ਸਰਕਾਰੀ ਭਾਸ਼ਾ ਫ਼ਾਰਸੀ ਸੀ, ਪਰ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਤੋਂ ਲੈ ਕੇ ਅੱਜ ਤੱਕ ਵੀ ਪੰਜਾਬੀ ਮਾਂ-ਬੋਲੀ ਨੂੰ ਪੰਜਾਬ ‘ਚ ਬਣਦਾ …

Read More »

ਹਰਿਆਣਾ ‘ਚ ਜਾਟ ਰਾਖ਼ਵਾਂਕਰਨ ਨੂੰ ਲੈ ਕੇ ਹਿੰਸਾ

ਜਾਤ ਆਧਾਰਤ ਰਾਖ਼ਵਾਂਕਰਨ ਭਾਰਤ ਦੀ ਆਜ਼ਾਦੀ ਵੇਲੇ ਸ਼ੁਰੂ ਕੀਤੀ ਗਈ ਇਕ ਸਮਾਂਬੱਧ ਯੋਜਨਾ ਸੀ, ਜਿਸ ਤਹਿਤ ਸਦੀਆਂ ਤੋਂ ਭਾਰਤੀ ਸਮਾਜ ਅੰਦਰ ਜਾਤ-ਪਾਤ ਦੇ ਆਧਾਰ ‘ਤੇ ਵਿਤਕਰਿਆਂ ਦੇ ਸ਼ਿਕਾਰ ਹੋਏ ਇਕ ਸਮਾਜਿਕ ਹਿੱਸੇ ਨੂੰ ਜ਼ਿੰਦਗੀ ਦੇ ਹਰ ਖੇਤਰ ‘ਚ ਬਰਾਬਰਤਾ ਦੀ ਸਥਿਤੀ ‘ਚ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ …

Read More »