Breaking News
Home / ਸੰਪਾਦਕੀ (page 43)

ਸੰਪਾਦਕੀ

ਸੰਪਾਦਕੀ

ਸਿਆਸੀ ਅਨੈਤਿਕਤਾ ਦਾ ਦੌਰ

ਭਾਰਤੀ ਰਾਜਨੀਤੀ ‘ਚ ਤਾਜ਼ਾ ਵਾਪਰੀਆਂ ਦੋ-ਤਿੰਨ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਨਹੀਂ ਹਨ, ਪਰ ਉਹ ਸਾਡੇ ਸਮਿਆਂ ਦੇ ਰਾਜਨੀਤਕ ਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀ ਨਿਸ਼ਾਨਦੇਹੀ ਜ਼ਰੂਰ ਕਰਵਾਉਂਦੀਆਂ ਹਨ। ਇਕ ਘਟਨਾ ਅਨੁਸਾਰ 20 ਜੁਲਾਈ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਨੇ ਬਸਪਾ ਮੁਖੀ ਕੁਮਾਰੀ …

Read More »

ਹਰਿਆਣਾ ‘ਚ ਮੁੜ ਇਨਸਾਨੀਅਤ ਹੋਈ ਸ਼ਰਮਸਾਰ

ਹਰਿਆਣਾ ਦੇ ਰੋਹਤਕ ‘ਚ ਇਕ ਬੇਹੱਦ ਸ਼ਰਮਨਾਕ ਤੇ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਅਨੁਸਾਰ, ਵਾਸ਼ਨਾ ‘ਚ ਅੰਨ੍ਹੇ ਪੰਜ ਵਿਅਕਤੀਆਂ ਵਲੋਂ ਇਕ ਵਿਦਿਆਰਥਣ ਦੀ ਅਜ਼ਮਤ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ। ਰੂਹ ਨੂੰ ਕੰਬਾਉਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੰਜ ਵਹਿਸ਼ੀਅਤ ‘ਚ ਅੰਨ੍ਹੇ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਵੀ …

Read More »

ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ

ਭਾਰਤ ਵਿਚ ਇਕ ਪਾਸੇ ਗਰੀਬਾਂ ਅਤੇ ਗਰੀਬੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਅਮੀਰ ਹੋਰ ਜ਼ਿਆਦਾ ਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਗਰੀਬ ਲੋਕਾਂ ਦੀਆਂ ਵੋਟਾਂ ਲੈ ਕੇ ਗਰੀਬ ਲੋਕਾਂ ਦੀ ਤਕਦੀਰ ਸੰਵਾਰਨ ਦੀ ਨੈਤਿਕ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਹਾਸਲ ਕਰਨ ਵਾਲੇ ਸੱਤਾਧਾਰੀ ਸਿਆਸੀ ਆਗੂ ਤਾਂ …

Read More »

ਮਾਮਲਾ ਬਰਤਾਨੀਆ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਪਰਵਾਸੀ ਪੰਜਾਬੀਆਂ ‘ਤੇ ਕੀ ਪੈਣਗੇ ਪ੍ਰਭਾਵ

28 ਦੇਸ਼ਾਂ ਦੀ ਯੂਰਪੀਅਨ ਯੂਨੀਅਨ ਵਿਚੋਂ 24 ਜੂਨ ਨੂੰ ਇੰਗਲੈਂਡ ਦਾ ਨਿਕਲ ਜਾਣਾ 43 ਸਾਲ ਪਹਿਲਾਂ ਬਰਲਿਨ-ਜਰਮਨ ਨੂੰ ਦੋ ਹਿੱਸਿਆਂ ਵਿਚ ਵੰਡਦੀ ਕੰਧ ਦੇ ਢਹਿ ਜਾਣ ਤੋਂ ਬਾਅਦ, ਸਭ ਤੋਂ ਅਹਿਮ ਅਤੇ ਇਤਿਹਾਸਕ ਘਟਨਾ ਹੈ। ਇਸ ਦਾ ਅਸਰ ਵੀ ਦੂਰਰਸੀ ਪਵੇਗਾ। ਇੰਗਲੈਂਡ ਜਨਵਰੀ 1973 ਤੋਂ ਅਹਿਮ ਅਤੇ ਆਰਥਿਕ ਪੱਖੋਂ ਮਜ਼ਬੂਤ …

Read More »

ਕੈਨੇਡਾ ਡੇਅ ਤੇ ਕੈਨੇਡਾਈ ਪੰਜਾਬੀ ਸਮਾਜ

ਇਕ ਜੁਲਾਈ ਦਾ ਦਿਨ ਕੈਨੇਡਾ ਦੇ ਲੋਕਾਂ ਲਈ ਕਿਸੇ ਇਤਿਹਾਸਕ ਦਿਹਾੜੇ ਤੋਂ ਘੱਟ ਮਹੱਤਤਾ ਨਹੀਂ ਰੱਖਦਾ। ਕੈਨੇਡਾ ਦੇ ‘ਬਹੁ-ਸੱਭਿਆਚਾਰੀ ਸਮਾਜ’ ਲਈ ਇਹ ਦਿਨ ਇਕ ਹਰਸੋ-ਹੁਲਾਸ ਵਾਲਾ ਪਰਵ ਹੈ। 142 ਸਾਲ ਪਹਿਲਾਂ 1867 ਵਿਚ ਇਕ ਜੁਲਾਈ ਵਾਲੇ ਦਿਨ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਤਹਿਤ ਕੈਨੇਡਾ ਦੀ ਰਿਆਸਤ ਹੋਂਦ ਵਿਚ ਆਈ, ਜਿਸ ਨੂੰ …

Read More »

‘ਪਠਾਨਕੋਟ ਅੱਤਵਾਦੀ ਹਮਲੇ’ਨਾਲ ਜੁੜੇ ਨਵੇਂ ਖ਼ਤਰੇ!

ਜਨਵਰੀਮਹੀਨੇ ਭਾਰਤ’ਤੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ ਦੇ ਵਿਵਾਦ ਰੁਕਣ ਦਾਨਾਂਅਨਹੀਂ ਲੈਰਹੇ।ਭਾਰਤਦੀ ਗ੍ਰਹਿਮਾਮਲਿਆਂ ਦੀਸਥਾਈਸੰਸਦੀਕਮੇਟੀਦੀਤਾਜ਼ਾਰਿਪੋਰਟਵਿਚਖ਼ਦਸ਼ਾਪ੍ਰਗਟਕੀਤਾ ਗਿਆ ਹੈ ਕਿ ਜਨਵਰੀਮਹੀਨੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ਨਾਲਸਬੰਧਤ ਅੱਤਵਾਦੀ ਅਨਸਰਹਾਲੇ ਵੀਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਵਿਚ ਲੁਕੇ ਹੋ ਸਕਦੇ ਹਨਅਤੇ ਉਹ ਮੁੜ ਪਠਾਨਕੋਟ ਦੇ ਏਅਰਫ਼ੋਰਸ ਦੇ ਏਅਰਬੇਸ’ਤੇ ਹਮਲਾਕਰਸਕਦੇ ਹਨ।ਹਾਲਾਂਕਿ ਇਸ ਤੋਂ ਪਹਿਲਾਂ ਵੀਮਈਮਹੀਨੇ ਸੰਸਦਵਿਚਪੇਸ਼ ਹੋਈ ਸੰਸਦੀਕਮੇਟੀਦੀઠ197ਵੀਂ ਰਿਪੋਰਟਵਿਚਪਠਾਨਕੋਟ …

Read More »

ਅਮਰੀਕਾ ਦੇ ਫਲੋਰਿਡਾ ‘ਚ ਹੱਤਿਆ ਕਾਂਡ

ਅਮਰੀਕਾ ਦੇ ਫਲੋਰਿਡਾ ਸੂਬੇ ਦੇ ਸ਼ਹਿਰ ਔਰਲੈਂਡੋ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਘੱਟੋ-ਘੱਟ 50 ਵਿਅਕਤੀਆਂ ਦੀ ਹੱਤਿਆ ਅਤੇ 53 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਨੇ ਅਮਰੀਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਹਮਲੇ ਨੂੰ ਦੇਸ਼ ‘ਤੇ ਅੱਤਵਾਦੀ ਹਮਲਾ …

Read More »

ਭਾਰਤੀ ਅਦਾਲਤਾਂ ‘ਚ ਜੱਜਾਂ ਦੀ ਘਾਟ ਦੀ ਸਮੱਸਿਆ

ਜੇ ਕਰਨਿਆਂਪਾਲਿਕਾਦਾਢਾਂਚਾ ਸਿਹਤਮੰਦ ਹੋਵੇਗਾ ਤਾਂ ਹੀ ਉਹ ਲੋਕਾਂ ਨੂੰ ਇਨਸਾਫ਼ ਦੇ ਸਕਦੀ ਹੈ। ਜਿੱਥੇ ਨਿਆਂਪਾਲਿਕਾ ਖੁਦ ਸੰਕਟਾਂ ਅਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੀਹੋਵੇ ਤਾਂ ਉਥੇ ਲੋਕਾਂ ਨਾਲਇਨਸਾਫ਼ਹੋਣਦੀ ਆਸ ਵੀ ਮੱਧਮ ਪੈਜਾਂਦੀ ਹੈ। ਅਜਿਹੀ ਹੀ ਹਾਲਤਇਨ੍ਹੀਂ ਦਿਨੀਂ ਭਾਰਤੀਨਿਆਂਪਾਲਿਕਾਦੀਨਜ਼ਰ ਆ ਰਹੀ ਹੈ। ਇਕ ਖ਼ਬਰਪੜ੍ਹਨ ਨੂੰ ਮਿਲੀ ਹੈ ਕਿ ਭਾਰਤਦੀਆਂ ਸੂਬਾਈਹਾਈਕੋਰਟਾਂ ਵਿਚ 458 ਜੱਜਾਂ …

Read More »

ਗੰਭੀਰ ਹੋ ਰਿਹਾਭਾਰਤ ‘ਚ ਰਾਖ਼ਵਾਂਕਰਨਦਾਮਾਮਲਾ

ਹਰਿਆਣਾ ‘ਚ ਜਾਟਭਾਈਚਾਰੇ ਵਲੋਂ ਰਾਖ਼ਵਾਂਕਰਨਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਕੀਤਾ ਜਾ ਰਿਹਾਹੈ।ਹਰਿਆਣਾਦੀਪਿਛਲੀ ਕਾਂਗਰਸਸਰਕਾਰਵੇਲੇ ‘ਅਖਿਲਭਾਰਤੀਜਾਟਆਰਕਸ਼ਨਸੰਘਰਸ਼ਸਮਿਤੀ’ਸਮੇਤ ਕਈ ਜਥੇਬੰਦੀਆਂ ਨੇ ਸਰਕਾਰਖਿਲਾਫ਼ ਲੰਬਾਅੰਦੋਲਨਕੀਤਾ ਸੀ। ਇਸ ਦੌਰਾਨ ਹਰਿਆਣਾਦੀ ਹੁੱਡਾ ਸਰਕਾਰ ਨੇ ਸਾਲ 2014 ਵਿਚਪੰਜਬਿਰਾਦਰੀਆਂ ਜਾਟ, ਜੱਟ ਸਿੱਖ, ਰੋਰਜ਼, ਬਿਸ਼ਨੋਈਅਤੇ ਤਿਆਗੀ ਨੂੰ ਪੱਛੜੀਆਂ ਜਾਤਾਂ ਵਿਚਸ਼ਾਮਲਕਰਦਿਆਂ ਇਨ੍ਹਾਂ ਲਈਸਰਕਾਰੀ ਨੌਕਰੀਆਂ ਅਤੇ ਵਿਦਿਅਕਅਦਾਰਿਆਂ ਵਿਚ 10 …

Read More »

ਭਾਰਤ ਦੇ ਪੰਜਸੂਬਿਆਂ ਦੇ ਚੋਣਨਤੀਜਿਆਂ ਦੇ ਮਾਇਨੇ

ਹਾਲ ਹੀ ਦੌਰਾਨ ਭਾਰਤ ਦੇ ਪੰਜਰਾਜਾਂ ਦੀਆਂ ਸੂਬਾਈਚੋਣਾਂ ਦੇ ਨਤੀਜਿਆਂ ਨੇ ਭਾਰਤ ਦੇ ਸਿਆਸੀ ਹਾਲਾਤਾਂ ਬਾਰੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਪੱਤਰਕਾਰੀ ਅਤੇ ਸਿਆਸੀ ਹਲਕਿਆਂ ਵਲੋਂ ਬੜੀ ਸ਼ਿੱਦਤ ਨਾਲਇਨ੍ਹਾਂ ਨਤੀਜਿਆਂ ਦਾਵਿਸ਼ਲੇਸ਼ਣਕੀਤਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਦੇ ਵੋਟਰਾਂ ਵਲੋਂ ਦਿੱਤੇ ਗਏ ਫ਼ਤਵੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆਅਤੇ ਸਮਝਿਆ ਜਾ …

Read More »