ਲੋਕ ਸਭਾ ਅਤੇ ਰਾਜ ਸਭਾ ਵਿੱਚ ਅਕਾਲੀ ਦਲ ਸਮੇਤ ਹੁਕਮਰਾਨ ਧਿਰ ਵੱਲੋਂ ਜ਼ੋਰਦਾਰ ਹੰਗਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਬਣਾਏ ਜਾਣ ‘ਤੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ। ਹੁਕਮਰਾਨ ਗੱਠਜੋੜ ਐਨਡੀਏ ਦੇ …
Read More »ਮਦਰ ਟੈਰੇਸਾ ਦੇ ਜੀਵਨ ‘ਤੇ ਕੇਂਦਰਤ ਫ਼ਿਲਮ ਉਤਸਵ ਦਾ ਮੁੰਬਈ ‘ਚ ਹੋਵੇਗਾ ਆਯੋਜਨ
ਕੋਲਕਾਤਾ/ਬਿਊਰੋ ਨਿਊਜ : ਇਸ ਸਾਲ ਸਤੰਬਰ ‘ਚ ਮਦਰ ਟੈਰੇਸਾ ਨੂੰ ਸੰਤ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਸਬੰਧ ‘ਚ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਕੇਂਦਰਤ ਇਕ ਫ਼ਿਲਮ ਉਤਸਵ ਦਾ ਆਯੋਜਨ ਭਾਰਤ ‘ਚ 100 ਤੋਂ ਜ਼ਿਆਦਾ ਸਥਾਨਾਂ ਅਤੇ ਲਗਭਗ 50 ਹੋਰ ਦੇਸ਼ਾਂ ‘ਚ ਕੀਤਾ ਜਾਵੇਗਾ। ਵਰਲਡ ਕੈਥੋਲਿਕ ਐਸੋਸੀਏਸ਼ਨ ਫਾਰ ਕਮਿਊਨੀਕੇਸ਼ਨ …
Read More »ਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਸਾਫ
ਬਿਹਾਰ ਦਾ ਮਧੂਬਨੀ ਰੇਲਵੇ ਸਟੇਸ਼ਨ ਗੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚ ਪੰਜਾਬ ਦਾ ਬਿਆਸ ਰੇਲਵੇ ਸਟੇਸ਼ਨ ਸਭ ਤੋਂ ਜ਼ਿਆਦਾ ਸਾਫ ਹੈ। ਦੂਸਰੇ ਨੰਬਰ ‘ਤੇ ਗੁਜਰਾਤ ਦਾ ਗਾਂਧੀਨਗਰ ਸਟੇਸ਼ਨ ਹੈ। ਸਭ ਤੋਂ ਗੰਦੇ ਸਟੇਸ਼ਨ ਵਿਚ ਬਿਹਾਰ ਦਾ ਮਧੂਬਨੀ ਪਹਿਲੇ ਨੰਬਰ ‘ਤੇ ਹੈ। ਇਹ ਖੁਲਾਸਾ ਰੇਲ ਮੰਤਰਾਲੇ ਦੇ ਇਕ ਸਰਵੇਖਣ ਵਿਚ ਹੋਇਆ …
Read More »ਬੈਲ ਗੱਡੀਆਂ ਦੀ ਦੌੜ ‘ਤੇ ਸੁਪਰੀਮ ਕੋਰਟ ਹੋਇਆ ਸਖਤ
ਕਿਹਾ, ਬੈਲ ਗੱਡੀਆਂ ਦੀ ਦੌੜ ‘ਤੇ ਰੋਕ ਨਹੀਂ ਹਟਾਈ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਲ ਗੱਡੀਆਂ ਦੀ ਦੌੜ ‘ਤੇ ਲੱਗੀ ਰੋਕ ਨਹੀਂ ਹਟਾਈ ਜਾਏਗੀ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਿਰਫ਼ ਰਵਾਇਤ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਰੋਕ ਨਹੀਂ ਹਟਾਈ ਜਾ ਸਕਦੀ। ਦੇਸ਼ ਭਰ ਵਿਚ …
Read More »ਉਤਰਾਂਚਲ ‘ਚ ਆ ਵੜੀ ਚੀਨੀ ਫੌਜ
ਭਾਰਤ ਹੋਇਆ ਚੌਕਸ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਸੈਨਿਕ ਭਾਰਤ ਵਿੱਚ ਘੁਸਪੈਠ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਚੀਨ ਦੇ ਸੈਨਿਕ ਲੇਹ ਲਦਾਖ਼ ਦੇ ਇਲਾਕੇ ਦੀ ਥਾਂ ਇਸ ਵਾਰ ਅੰਤਰਰਾਸ਼ਟਰੀ ਸੀਮਾ ਦੀ ਉਲੰਘਣਾ ਕਰਕੇ ਉੱਤਰਾਖੰਡ ਵਾਲੇ ਇਲਾਕੇ ਤੋਂ ਭਾਰਤ ਵਾਲੇ ਪਾਸੇ ਆਏ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ …
Read More »ਭਗਵੰਤ ਮਾਨ ਦਾ ਪਲਟਵਾਰ, ਮੋਦੀ ਨੂੰ ਵੀ ਲਪੇਟਿਆ
ਕਿਹਾ, ਪ੍ਰਧਾਨ ਮੰਤਰੀ ਨੇ ਆਈ.ਐਸ.ਆਈ. ਨੂੰ ਪਠਾਨਕੋਟ ਏਅਰਬੇਸ ਵਿੱਚ ਬੁਲਾ ਕੇ ਘੁੰਮਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦਾ ਵੀਡੀਓ ਬਣਾ ਕੇ ਵਿਵਾਦ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ …
Read More »ਮਨੀਪੁਰ ਦੀ ਇਰੋਮ ਸ਼ਰਮੀਲਾ ਮਨੁੱਖੀ ਹੱਕਾਂ ਲਈ ਹੈ ਲੜਦੀ
16 ਸਾਲ ਲੰਮੀ ਭੁੱਖ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਸ਼ਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾਉਣ ਦੀ ਮੰਗ ਨੂੰ ਲੈ ਕੇ ਇਰੋਮ ਸ਼ਰਮੀਲਾ 16 ਸਾਲਾਂ ਤੋਂ ਭੁੱਖ ਹੜਤਾਲ ਕਰ ਰਹੀ ਸੀ। ਮਨੀਪੁਰ ਦੀ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀ ਸ਼ਰਮੀਲਾ ਨੇ ਹੁਣ ਭੁੱਖ ਹੜਤਾਲ ਖ਼ਤਮ ਕਰਨ ਦਾ …
Read More »ਭਾਰਤ ਨੂੰ ਇੱਕ ਹੋਰ ਝਟਕਾ
ਇੰਦਰਜੀਤ ਸਿੰਘ ਵੀ ਡੋਪ ਟੈਸਟ ਵਿਚ ਹੋਇਆ ਫ਼ੇਲ੍ਹ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪਹਿਲਵਾਨ ਨਰਸਿੰਘ ਯਾਦਵ ਤੋਂ ਬਾਅਦ ਹੁਣ ਸ਼ਾਟਪੁਟ ਖਿਡਾਰੀ ਇੰਦਰਜੀਤ ਸਿੰਘ ਵੀ ਡੋਪ ਟੈੱਸਟ ਵਿਚ ਫ਼ੇਲ੍ਹ ਹੋ ਗਿਆ ਹੈ। ਇੰਦਰਜੀਤ ਦਾ ਡੋਪ ਟੈਸਟ 23 ਜੂਨ ਨੂੰ …
Read More »ਕਾਰਗਿਲ ਵਿਜੈ ਦਿਵਸ ਮੌਕੇ ਘੁਸਪੈਠ ਦੀ ਕੋਸ਼ਿਸ਼
ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਰਗਿਲ ਵਿਜੈ ਦਿਵਸ ਮੌਕੇ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇੱਕ ਅੱਤਵਾਦੀ ਨੂੰ ਜਿਊਂਦਾ ਫੜ ਲਿਆ ਗਿਆ ਹੈ।ਜਾਣਕਾਰੀ …
Read More »ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ
7ਵੇਂ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਅੱਜ 7ਵੇਂ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਨੂੰ ਅਗਸਤ ਤੋਂ ਹੀ ਵਧੀ ਹੋਈ ਤਨਖਾਹ ਮਿਲਣ ਦੀ ਉਮੀਦ ਹੈ। ਸਰਕਾਰ ਨੇ ਜੂਨ ਵਿੱਚ 7ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ …
Read More »