Breaking News
Home / ਭਾਰਤ (page 878)

ਭਾਰਤ

ਭਾਰਤ

ਹਜੂਰ ਸਾਹਿਬ ਦੀ ਯਾਤਰਾ ਲਈ ਵਿਸ਼ੇਸ ਟਰੇਨ ਦਾ ਪ੍ਰਬੰਧ ਕੀਤਾ ਗਿਆ

ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦੁਰ ਦੀ 300 ਸਾਲਾ ਸ਼ਹੀਦੀ ਸ਼ਤਾਬਤੀ ਦੇ ਸਬੰਧ ਵਿਚ ਸਿੱਖ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸੇ ਲੜੀ ਤਹਿਤ ਹਜੂਰ ਸਾਹਿਬ ਦੀਆਂ ਸੰਗਤਾਂ ਲਈ ਗੁਰਦੁਆਰਾ ਬੋਰਡ ਵਲੋਂ ਇਕ ਵਿਸ਼ੇਸ਼ ਟਰੇਨ ਯਾਤਰਾ ਦਾ ਆਯੋਜਨ ਕੀਤਾ ਗਿਆ। 16 ਜੂਨ ਨੂੰ 1500 ਵਿਅਕਤੀਆਂ ਦਾ ਜਥਾ …

Read More »

ਅੰਨਾ ਹਜ਼ਾਰੇ ਨੇ ਖੁਦ ਕਿਹਾ ਕੇਜਰੀਵਾਲ ਨਾਲ ਸਾਰੇ ਰਿਸ਼ਤੇ ਖ਼ਤਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਅਰਵਿੰਦ ਕੇਜਰੀਵਾਲ ਨਾਲ ਕੋਈ ਸਬੰਧ ਨਹੀਂ ਰਿਹਾ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਨਾ ਹਜ਼ਾਰੇ ਨੇ ਕਹੀ ਹੈ। ਹਾਲਾਂਕਿ ਕੇਜਰੀਵਾਲ ਅੰਨਾ ਨਾਲ ਆਪਣੇ ਚੰਗੇ ਰਿਸ਼ਤੇ ਦੀ ਗੱਲ ਹਮੇਸ਼ਾ ਦੁਹਰਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਅੰਨਾ …

Read More »

ਮਾਮਲਾ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਲਾਉਣ ਦਾ ਕੇਜਰੀਵਾਲ ਸਰਕਾਰ ਦੀ ਕਿਸਮਤ ਦਾ ਫ਼ੈਸਲਾ 14 ਜੁਲਾਈ ਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੀ ਸੰਸਦੀ ਸਕੱਤਰ ਵਜੋਂ ਹੋਈ ਨਿਯੁਕਤੀ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ 14 ਜੁਲਾਈ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਪੂਰੇ ਮਾਮਲੇ ਦੀ ਨਿੱਜੀ ਤੌਰ ਉੱਤੇ ਸੁਣਵਾਈ ਕੀਤੀ ਜਾਵੇਗੀ। ਇਸ ਗੱਲ ਦੀ …

Read More »

ਦਿੱਲੀ ਵੱਲ ਦੌੜੇ ਅੱਤਵਾਦੀ ਦਿੱਲੀ, ਚੰਡੀਗੜ੍ਹ ਤੇ ਅਹਿਮ ਸਥਾਨਾਂ ‘ਤੇ ਚੌਕਸੀ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਪੋਰ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਪੋਰ ਹਮਲੇ ਦੇ ਫਰਾਰ ਦੋ ਅੱਤਵਾਦੀ ਇੱਕ ਕਾਰ ਲੈ ਕੇ ਦਿੱਲੀ ਆਏ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਵਿਚ ਹਾਈ ਅਲਰਟ ਜਾਰੀ ਹੋਇਆ ਹੈ। ਸੂਤਰਾਂ ਮੁਤਾਬਕਾਂ ਦੋਵੇਂ ਅੱਤਵਾਦੀ …

Read More »

ਚੀਨ ਤੇ ਪਾਕਿ ਨੂੰ ਝਟਕਾ ਭਾਰਤ ਨੇ ਮਾਰਿਆ ਮਾਅਰਕਾ

ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਵਿਰੋਧ ਕਾਰਨ ਭਾਵੇਂ ਭਾਰਤ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਭਾਰਤ 34 ਦੇਸ਼ਾਂ ਵਾਲੇ ਮਿਜ਼ਾਈਲ ਤਕਨਾਲੌਜੀ ਕੰਟਰੋਲ ਰਿਜੀਮ ਗਰੁੱਪ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਇਸ ਦਾਖਲੇ ਨਾਲ ਭਾਰਤ ਨੇ ਚੀਨ ਤੇ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ। …

Read More »

ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ‘ਚ ਚਲਦੇ ਨਾਨਕਸ਼ਾਹੀ ਸਿੱਕੇ ਫਿਰ ਜਾਰੀ

ਨਵੀਂ ਦਿੱਲੀ : ਕੇਂਦਰੀਵਿੱਤ ਤੇ ਸੂਚਨਾਪ੍ਰਸਾਰਣਮੰਤਰੀਅਰੁਣਜੇਤਲੀ ਨੇ ਬਾਬਾਬੰਦਾ ਸਿੰਘ ਬਹਾਦਰਦੀਤੀਜੀਸ਼ਹੀਦੀਸ਼ਤਾਬਦੀ ਦੇ ਸਬੰਧਵਿੱਚਯਾਦਗਾਰੀ ਸਿੱਕਾ ਇੱਥੇ ਕੌਮੀ ਮੀਡੀਆ ਕੇਂਦਰਵਿੱਚਜਾਰੀਕੀਤਾ। ਜੇਤਲੀ ਨੇ ਚਾਂਦੀਦਾ ਸਿੱਕਾ ਜਾਰੀਕਰਦੇ ਹੋਏ ਕਿਹਾ ਕਿ ਬਾਬਾਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀਹਕੂਮਤ ਨੂੰ ਉਖਾੜਨਵਿੱਚਅਹਿਮਭੂਮਿਕਾਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਮਲੋਕਾਂ ਤੱਕ ਪੁੱਜਦਾਕਰਨਾ ਜ਼ਰੂਰੀ ਹੈ। ਉਨ੍ਹਾਂ ਦਿੱਲੀ …

Read More »

ਆਸਾ ਰਾਮ ਦੇ ਕੋਲਕਰੋੜਾਂ ਦੀ ਬੇਨਾਮੀ ਜਾਇਦਾਦ

ਨਵੀਂ ਦਿੱਲੀ/ਬਿਊਰੋ ਨਿਊਜ਼ ਜਬਰਜਨਾਹ ਦੇ ਦੋਸ਼ਵਿਚਜੇਲ੍ਹ ‘ਚ ਬੰਦ ਆਸਾ ਰਾਮਕੋਲ 2,300 ਕਰੋੜਰੁਪਏ ਦੀਬੇਨਾਮੀਜਾਇਦਾਦਦੀਰਿਪੋਰਟਮਿਲੀ ਹੈ। ਜਾਣਕਾਰੀਮੁਤਾਬਿਕਆਮਦਨਕਰਵਿਭਾਗ ਨੇ ਸਿਫਾਰਿਸ਼ਕੀਤੀ ਹੈ ਕਿ ਆਸਾ ਰਾਮਵੱਲੋਂ ਚਲਾਏ ਜਾ ਰਹੇ ਚੈਰੀਟੇਬਲਟਰੱਸਟਾਂ ਨੂੰ ਟੈਕਸਵਿਚਦਿੱਤੀਜਾਣਵਾਲੀਛੋਟਬੰਦਕੀਤੀਜਾਵੇ।ਰਿਪੋਰਟਮੁਤਾਬਿਕਆਮਦਨਕਰਵਿਭਾਗ ਨੂੰ ਜਾਂਚ ਵਿਚਪਤਾਲੱਗਿਆ ਕਿ ਆਸਾ ਰਾਮ ਨੇ 2008-09 ਤੋਂ ਲਗਾਤਾਰ 2,300 ਕਰੋੜਰੁਪਏ ਦੀਅਣ-ਐਲਾਨੀਆਮਦਨ ਨੂੰ ਵਿਭਾਗ ਕੋਲੋਂ ਲੁਕੋ ਕੇ ਰੱਖਿਆ ਸੀ। ਜਾਂਚ ਵਿਚ ਅਜਿਹੇ …

Read More »

ਬਿਹਾਰ ‘ਚ ਮਾਨਸੂਨ ਦਾ ਕਹਿਰ

24 ਘੰਟਿਆਂ ‘ਚ ਬਿਜਲੀ ਡਿੱਗਣ ਨਾਲ ਹੋਈਆਂ 57 ਮੌਤਾਂ ਪਟਨਾ/ਬਿਊਰੋ ਨਿਊਜ਼ ਬਿਹਾਰ ਵਿਚ ਮਾਨਸੂਨ ਨੇ ਆਉਂਦਿਆਂ ਹੀ ਕਹਿਰ ਵਰ੍ਹਾ ਦਿੱਤਾ ਹੈ। ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ ਦੌਰਾਨ 57 ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਦਕਿ 24 ਜ਼ਖ਼ਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ …

Read More »

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਸਵਾਮੀ ਪ੍ਰਸਾਦ ਮੋਰੀਆ ਨੇ ਦਿੱਤਾ ਅਸਤੀਫਾ

ਮਾਇਆਵਤੀ ‘ਤੇ ਲਾਇਆ ਟਿਕਟਾਂ ਵੇਚਣ ਦਾ ਦੋਸ਼ ਲਖਨਊ/ਬਿਊਰੋ ਨਿਊਜ਼ ‘ਮਾਇਆਵਤੀ ਦਲਿਤ ਨਹੀਂ, ਦੌਲਤ ਦੀ ਬੇਟੀ ਹੈ। ਉਹ ਟਿਕਟ ਵੇਚਦੀ ਹੈ।’ ਇਹ ਦੋਸ਼ ਮਾਇਆਵਤੀ ਦੀ ਆਪਣੀ ਪਾਰਟੀ ਦੇ ਹੀ ਵੱਡੇ ਲੀਡਰਾਂ ਵਿਚੋਂ ਇੱਕ ਸਵਾਮੀ ਪ੍ਰਸਾਦ ਮੋਰੀਆ ਨੇ ਲਾਏ ਹਨ। ਪ੍ਰਸਾਦ ਨੇ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਜਿਹੇ ਵਿਚ ਵਿਧਾਨ …

Read More »

‘ਆਪ’ ਆਗੂਆਂ ਨੂੰ ਨਹੀਂ ਮਿਲੇ ਦਿੱਲੀ ਦੇ ਉਪ ਰਾਜਪਾਲ

ਨਜੀਬ ਜੰਗ ਨੇ ਆਪ ਆਗੂਆਂ ਨੂੰ ਮਿਲਣ ਦੀ ਬਜਾਏ ਲੰਚ ‘ਤੇ ਜਾਣਾ ਜ਼ਰੂਰੀ ਸਮਝਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਉਪ ਰਾਜਪਾਲ ਨੂੰ ਮਿਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਿਨਾਂ ਮਿਲੇ ਵਾਪਸ ਪਰਤਣਾ ਪਿਆ। ਕ੍ਰਿਸ਼ਨਾ-ਗੋਦਾਵਰੀ ਬੇਸਿਨ ਕੇਸ ਵਿਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੁਕੇਸ਼ ਅੰਬਾਨੀ ਖਿਲਾਫ ਐਫ.ਆਈ.ਆਰ. ‘ਤੇ …

Read More »