ਜੇਕਰ 50 ਦਿਨਾਂ ਵਿਚ ਵੀ ਹਾਲਤ ਨਾ ਸੁਧਰੇ ਤਾਂ ਕੀ ਮੋਦੀ ਜੀ ਦਿਓਂਗੇ ਅਸਤੀਫਾ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਨੂੰ ਲੈ ਕੇ ਅੱਜ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਣੇ ਅੱਠ ਵਿਰੋਧੀ ਦਲਾਂ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਾਬੜ ਤੋੜ ਹਮਲੇ ਕੀਤੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ …
Read More »20 ਹਜ਼ਾਰ ਐਨ ਜੀ ਓ ਦੇ ਐਫ ਸੀ ਆਰ ਏ ਲਾਇਸੈਂਸ ਰੱਦ
ਭਾਰਤ ‘ਚ ਹੁਣ ਸਿਰਫ 13 ਹਜ਼ਾਰ ਐਨ ਜੀ ਓ ਹੀ ਲੀਗਲ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਦੇਸ਼ ਵਿਚ ਰਜਿਸਟਰਡ 33 ਹਜ਼ਾਰ ਐਨ ਜੀ ਓ ਵਿਚੋਂ 20 ਹਜ਼ਾਰ ਦੇ ਐਫਸੀਆਰਏ ਲਾਇਸੈਂਸ ਰੱਦ ਕਰ ਦਿੱਤੇ ਹਨ। ਹੁਣ ਕੇਬਲ 13 ਹਜ਼ਾਰ ਐਨ ਜੀ ਓ ਹੀ ਕਾਨੂੰਨੀ ਤੌਰ ‘ਤੇ ਮਾਨਤਾ ਰੱਖਦੇ ਹਨ। ਐਫ …
Read More »ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ
ਮੋਦੀ ਨੇ ਸਹਾਰਾ ਅਤੇ ਬਿਰਲਾ ਕੋਲੋਂ ਲਿਆ ਕਰੋੜਾਂ ਰੁਪਏ ਦਾ ਧਨ ਮਹਿਸਾਨਾ, (ਗੁਜਰਾਤ)/ਬਿਊਰੋ ਨਿਊਜ਼ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਏ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਹਾਰਾ ਅਤੇ ਬਿਰਲਾ ਉਦਯੋਗਿਕ ਘਰਾਣਿਆਂ ਤੋਂ ਧਨ ਵਸੂਲਿਆ ਸੀ। ਇਸ …
Read More »ਸਿਆਸੀ ਪਾਰਟੀਆਂ ਦੇ ਫੰਡਾਂ ਤੇ ਸਰੋਤਾਂ ਦੀ ਜਾਂਚ ਲਈ ਕਮਿਸ਼ਨ ਬਣੇ : ਕੇਜਰੀਵਾਲ
ਸਿਆਸੀ ਪਾਰਟੀਆਂ ਨੂੰ ਆਮਦਨ ਕਰ ਤੋਂ ਛੋਟ ਦੇਣ ‘ਤੇ ਹੋਏ ਸਵਾਲ ਖੜ੍ਹੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਫੰਡਾਂ ਦੇ ਸਰੋਤਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਮੰਗ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਸਿਆਸੀ ਪਾਰਟੀਆਂ ਨੂੰ ਆਮਦਨ ਕਰ ਸਬੰਧੀ ਛੋਟ ਦੇਣ …
Read More »ਅਕਾਲੀਆਂ ਵੱਲੋਂ ‘ਘੁੱਗੀ’ ਕਹਿਣ ਉਤੇ ਗੁਰਪ੍ਰੀਤ ਦਾ ਕਰਾਰਾ ਜਵਾਬ
ਕਿਹਾ, ਅਕਾਲੀ ਦਲ ਦੇ ਉਮੀਦਵਾਰਾਂ ਦਾ ਅਕਸ ਉਨ੍ਹਾਂ ਦੀ ਸ਼ਬਦਾਵਲੀ ਤੋਂ ਨਜ਼ਰ ਆਉਂਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਨਾਮ ਦੇ ਨਾਲ ‘ਘੁੱਗੀ’ ਸ਼ਬਦ ਹਟਾ ਕੇ ਭਾਵੇਂ ਗੁਰਪ੍ਰੀਤ ਸਿੰਘ ਵੜੈਚ ਲਾ ਲਿਆ ਹੋਵੇ, ਪਰ ਵਿਰੋਧੀ ਉਨ੍ਹਾਂ ਦੇ ਨਾਮ ਨੂੰ ਲੈ ਕੇ …
Read More »ਵਿਧਾਇਕ ਜਰਨੈਲ ਸਿੰਘ ਹੋ ਸਕਦੇ ਹਨ ਬਾਦਲ ਖ਼ਿਲਾਫ਼ ਉਮੀਦਵਾਰ
ਬਠਿੰਡਾ : ਆਮ ਆਦਮੀ ਪਾਰਟੀ ਲੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ‘ਆਪ’ ਦੀ ਕੋਲਿਆਂਵਾਲੀ ਵਿੱਚ 28 ਦਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ …
Read More »ਨਵਜੋਤ ਸਿੱਧੂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਇਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ਉਪਰ ਮੁਲਾਕਾਤ ਕੀਤੀ। ਦੋਵਾਂ ਵਿਚਾਲੇ 45 ਮਿੰਟ ਤੱਕ ਮੀਟਿੰਗ ਚੱਲੀ। ਵਰਨਣਯੋਗ ਹੈ ਕਿ ਸਿੱਧੂ ਦੀ ਪਤਨੀ ਡਾ. ਸਿੱਧੂ ਪਹਿਲਾਂ ਹੀ ਕਾਂਗਰਸ ਦਾ ਲੜ ਫੜ ਚੁੱਕੇ ਹਨ। …
Read More »ਸਿਆਸੀ ਪਾਰਟੀਆਂ ‘ਤੇ 2000 ਰੁਪਏ ਤੋਂ ਵੱਧ ਗੁਪਤ ਚੰਦਾ ਲੈਣ ‘ਤੇ ਲੱਗੇ ਰੋਕ : ਚੋਣ ਕਮਿਸ਼ਨ
ਗੁੰਮਨਾਮ ਦਾਨੀਆਂ ਤੋਂ ਚੰਦੇ ਲੈਣ ਸਬੰਧੀ ਨਹੀਂ ਹੈ ਕੋਈ ਸੰਵਿਧਾਨਕ ਰੋਕ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਰੋਕਣ ਦੇ ਮਕਸਦ ਨਾਲ ਸਰਕਾਰ ਨੂੰ ਕਾਨੂੰਨ ਵਿੱਚ ਤਰਮੀਮ ਕਰਕੇ ਸਿਆਸੀ ਪਾਰਟੀਆਂ ‘ਤੇ ਦੋ ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦਾ ‘ਗੁਪਤ ਚੰਦਾ’ ਲੈਣ ਉਤੇ ਪਾਬੰਦੀ …
Read More »ਆਰਬੀਆਈ ਨੇ ਪੰਜ ਹਜ਼ਾਰ ਤੋਂ ਵੱਧ ਦੇ ਪੁਰਾਣੇ ਨੋਟ ਜਮ੍ਹਾਂ ਕਰਾਉਣ ਉੱਤੇ ਰੱਖੀਆਂ ਸਖਤ ਸ਼ਰਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਾਉਣ ‘ਤੇ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਹੁਣ ਕੋਈ ਵੀ ਵਿਅਕਤੀ 30 ਦਸੰਬਰ ਤਕ ਇਕ ਵਾਰ ਹੀ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਤੋਂ ਵੱਧ ਦੀ ਨਕਦੀ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸਜ ਗਈ ਜਨਮ ਭੂਮੀ ਪਟਨਾ ਸਾਹਿਬ
ਪਟਨਾ ਸਾਹਿਬ ‘ਮਿੰਨੀ ਪੰਜਾਬ’ ‘ਚ ਤਬਦੀਲ ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਟੈਂਟਾਂ ਵਾਲੇ ਤਿੰਨ ਸ਼ਹਿਰ ਵਸਾਏ 5 ਲੱਖ ਤੋਂ ਵੱਧ ਪੁੱਜਣਗੇ ਸ਼ਰਧਾਲੂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਪਟਨਾ/ਬਿਊਰੋ ਨਿਊਜ਼ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀਰਵਾਰ ਤੋਂ ਸ਼ੁਰੂ ਹੋਏ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਪਟਨਾ ਤੋਂ ਪਟਨਾ …
Read More »