ਨਵੀਂ ਦਿੱਲੀ : ਲੋਕ ਸਭਾ ਨੇ ਇਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿਚ 500/1000 ਰੁਪਏ ਦੇ ਬੰਦ ਹੋਏ 10 ਤੋਂ ਜ਼ਿਆਦਾ ਕਰੰਸੀ ਨੋਟ ਕੋਲ ਰੱਖਣ ਬਦਲੇ 10 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਸਰਕਾਰ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਬੰਦ ਹੋਏ ਨੋਟਾਂ ਨਾਲ ਮਤਵਾਜੀ ਆਰਥਿਕਤਾ ਚੱਲਾਉਣ ਤੋਂ …
Read More »ਭਗਵੰਤ ਦੀ ਸਪੀਕਰ ਤੋਂ ਮੰਗ
ਮੋਦੀ ਦੀ ਟਿੱਪਣੀ ਰਿਕਾਰਡ ਤੋਂ ਹਟਾਉਣ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨਾਲ ਮੁਲਾਕਾਤ ਕਰਕੇ ਆਪਣੇ ਉੱਪਰ ਕੀਤੀ ਗਈ ਪ੍ਰਧਾਨ ਮੰਤਰੀ ਦੀ ਟਿੱਪਣੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਭਗਵੰਤ ਮਾਨ ਨੇ ਨਾਰਾਜ਼ਗੀ ਜ਼ਾਹਰ ਕਦੇ ਹੋਏ ਲੋਕ ਸਭਾ …
Read More »ਯੂਪੀ ‘ਚ ਸਪਾ ਤੇ ਕਾਂਗਰਸ ਦੀ ਹਨ੍ਹੇਰੀ ਭਾਜਪਾ ਤੇ ਬਸਪਾ ਨੂੰ ਉਡਾ ਦੇਵੇਗੀ
ਨਫਰਤ ਫੈਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ : ਰਾਹੁਲ ਗਾਂਧੀ ਮੇਰਠ/ਬਿਊਰੋ ਨਿਊਜ਼ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਥੇ ਭਾਜਪਾ ਤੇ ਬਹੁਜਨ ਸਮਾਜ ਪਾਰਟੀ ਉਤੇ ਜ਼ੋਰਦਾਰ ਹਮਲੇ ਕਰਦਿਆਂ ਦਾਅਵਾ ਕੀਤਾ ਕਿ ਯੂਪੀ ਵਿੱਚ ‘ਸਪਾ-ਕਾਂਗਰਸ ਦੀ ਹਨੇਰੀ’ ਚੱਲ ਰਹੀ ਹੈ, ਜੋ ਇਨ੍ਹਾਂ …
Read More »ਅੰਨਾ ਡੀਐਮਕੇ ਵਿਚ ਬਗਾਵਤ, ਸੀਐਮ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਦਿੱਤੇ ਹੁਕਮ
ਚੇਨਈ/ਬਿਊਰੋ ਨਿਊਜ਼ : ਅੰਨਾ ਡੀਐਮਕੇ ਵਿਚ ਬਗਾਵਤ ਹੋ ਗਈ ਹੈ। ਸ਼ਸ਼ੀ ਕਲਾ ਨੂੰ ਤਾਲਿਮਨਾਡੂ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਅੰਨਾ ਡੀਐਮਕੇ ਦੇ 130 ਵਿਧਾਇਕਾਂ ਨੂੰ ਬੱਸ ਰਾਹੀਂ ਚੇਨਈ ਦੇ ਫਾਈਵ ਸਟਾਰ ਹੋਟਲ ਵਿਚ ਲਿਜਾਇਆ ਗਿਆ ਤਾਂ ਜੋ ਉਹ ਸ਼ਸ਼ੀ ਕਲਾ …
Read More »ਆਜ਼ਾਦ ਹਿੰਦ ਫ਼ੌਜ ਦੀ ਆਖਰੀ ਤੰਦ ਨਿਜ਼ਾਮੂਦੀਨ ਦਾ ਦੇਹਾਂਤ
ਨਵੀਂ ਦਿੱਲੀ : ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ 1947 ਨੂੰ ਨੇਤਾ ਜੀ ਨੂੰ ਉਹ ਆਖਰੀ ਵਾਰ ਬਰਮਾ ਦੇ ਛੇਤਾਂਗ ਨਦੀ …
Read More »13 ਮਾਰਚ ਤੋਂ ਬਾਅਦ ਜਿੰਨੀ ਮਰਜ਼ੀ ਰਕਮ ਕਢਵਾਓ : ਆਰਬੀਆਈ
20 ਫਰਵਰੀ ਤੋਂ ਖਾਤੇ ‘ਚੋਂ ਕਢਵਾਏ ਜਾ ਸਕਣੇ 50 ਹਜ਼ਾਰ ਰੁਪਏ ਮੁੰਬਈ/ਬਿਊਰੋ ਨਿਊਜ਼ :ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੱਚਤ ਬੈਂਕ ਖ਼ਾਤਿਆਂ ਵਿਚੋਂ ਨਗਦ ਨਿਕਾਸੀ ਦੀ ਹੱਦ ਮੌਜੂਦਾ ਹਫ਼ਤਾਵਾਰੀ 24 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਖ਼ਾਤਾਧਾਰਕ ਇਹ ਸਹੂਲਤ 20 ਫਰਵਰੀ ਤੋਂ ਲੈ ਸਕਣਗੇ। ਆਰਬੀਆਈ ਨੇ …
Read More »ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਦਿੱਤਾ ਵੱਡਾ ਝਟਕਾ
ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਨਿਲਾਮ ਕਰਨ ਦਾ ਦਿੱਤਾ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਸੰਪਤੀ ਦੀ ਸੂਚੀ ਮੰਗੀ ਹੈ ਤਾਂ ਜੋ ਉਸ ਦੀ ਨਿਲਾਮੀ ਕੀਤੀ ਜਾ ਸਕੇ। ਅਦਾਲਤ ਨੇ ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਵੀ ઠਨਿਲਾਮ …
Read More »ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਅਕਾਲੀ ਦਲ ਨੇ 9 ਉਮੀਦਵਾਰਾਂ ਦੀ ਆਖ਼ਰੀ ਸੂਚੀ ਐਲਾਨੀઠ
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ 9 ਉਮੀਦਵਾਰਾਂ ਦੀ ਤੀਜੀ ਤੇ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਬਾਦਲ ਦਲ ਦੀ ਤੀਜੀ ਸੂਚੀ ਵਿਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਛੋਟੇ ਭਰਾ ਹਰਜੀਤ ਸਿੰਘ ਜੀ.ਕੇ. ਦਾ ਨਾਮ ਵੀ ਸ਼ਾਮਿਲ ਹੈ ਜੋ ਕਿ ਚੋਣ …
Read More »ਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ
ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਨਵੀਂ ਦਿੱਲੀ/ਬਿਊਰੋ ਨਿਊਜ਼ 18 ਸਾਲ ਪੁਰਾਣੇ ਦਿੱਲੀ ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ ਵਿਚ ਸੀਬੀਆਈ ਅਤੇ ਪੀੜਤਾਂ ਵਲੋਂ ਦਾਇਰ ਪੁਨਰ ਵਿਚਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਗੋਪਾਲ …
Read More »20 ਫਰਵਰੀ ਤੋਂ ਏਟੀਐਮ ਵਿਚੋਂ ਕਢਵਾਏ ਜਾ ਸਕਣਗੇ ਹਫਤੇ ‘ਚ 50 ਹਜ਼ਾਰ ਰੁਪਏ
ਨੋਟਬੰਦੀ ਤੋਂ ਬਾਅਦ ਚੌਥੀ ਵਾਰ ਇਹ ਲਿਮਟ ਵਧਾਈ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ 20 ਫਰਵਰੀ ਤੋਂ ਏਟੀਐਮ ਵਿੱਚੋਂ ਹਫਤੇ ਵਿੱਚ 50 ਹਜ਼ਾਰ ਰੁਪਏ ਤੱਕ ਕਢਵਾਏ ਜਾ ਸਕਣਗੇ । ਇਸ ਦੇ ਨਾਲ ਹੀ ਰਿਜ਼ਰਵ ਬੈਂਕ ਵਲੋਂ 13 ਮਾਰਚ ਤੋਂ ਸੇਵਿੰਗ ਅਕਾਊਂਟ ‘ਤੇ ਕੈਸ਼ ਕਢਵਾਉਣ ਦੀ ਸੀਮਾ ਖਤਮ ਕਰਨ ਦਾ ਵੀ ਫੈਸਲਾ …
Read More »