ਚੋਣ ਨਤੀਜਿਆਂ ਤੱਕ ਸੁਣਵਾਈ ਮੁਲਤਵੀ ਕਰਨ ਤੋਂ ਇਨਕਾਰ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਵਿਵਾਦਿਤ ਮੁੱਦੇ ‘ਤੇ ਸੁਣਵਾਈ ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਤੱਕ ਮੁਲਤਵੀ ਕੀਤੇ ਜਾਣ ਦੀ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਪੀ.ਸੀ.ਘੋਸ਼ ਤੇ ਅਮਿਤਵ ਰੌਇ ਦੇ ਬੈਂਚ …
Read More »ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ‘ਚ ਵੀ ਅਕਾਲੀ ਦਲ ਬੁਰੀ ਤਰ੍ਹਾਂ ਘਿਰਨ ਲੱਗਾ
ਸਿੱਖ ਜਥੇਬੰਦੀਆਂ ਅਕਾਲੀ ਦਲ ਨੂੰ ‘ਡੇਰਾ ਸਿਰਸਾ ਅਕਾਲੀ ਦਲ’ ਕਹਿਣ ਲੱਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ‘ਤੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਵੀ ਬੁਰੀ ਤਰ੍ਹਾਂ ਘਿਰ ਗਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਡੇਰੇ ਦੀ ਹਮਾਇਤ ਲੈਣਾ ਅਕਾਲੀ ਦਲ ਨੂੰ ਦਿੱਲੀ ਵਿੱਚ ਮਹਿੰਗਾ ਪੈ ਰਿਹਾ ਹੈ। ਦਿੱਲੀ ਸਿੱਖ …
Read More »ਜੀਕੇ, ਸਿਰਸਾ ਤੇ ਹਿੱਤ ਦੀ ਪੰਜਾਬ ਪੁਲਿਸ ਨੇ ਸੁਰੱਖਿਆ ਵਾਪਸ ਲਈ
ਬਠਿੰਡਾ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਤੋਂ ਪੰਜਾਬ ਪੁਲਿਸ ਨੇ ਜਿਪਸੀਆਂ ਤੇ ਗੰਨਮੈਨ ਵਾਪਸ ਲੈ ਲਏ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਤੋਂ ਪੁਲਿਸ ਨੇ ਤਿੰਨ ਜਿਪਸੀਆਂ ਤੇ ਤਕਰੀਬਨ ਦੋ ਦਰਜਨ …
Read More »ਨਾ ਬੈਂਡ, ਨਾ ਬਾਜਾ, ਨਾ ਬਾਰਾਤ, ਘਰ ਤੋਂ ਟਿਫਨ ਲਿਆਏ ਮਹਿਮਾਨ
ਸੂਰਤ : ਆਮ ਤੌਰ ‘ਤੇ ਲੋਕ ਵਿਆਹ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ ਅਤੇ ਇਕ ਦਿਨ ਦੇ ਪ੍ਰੋਗਰਾਮ ‘ਤੇ ਲੱਖਾਂ-ਕਰੋੜਾਂ ਰੁਪਏ ਖਰਚ ਦਿੰਦੇ ਹਨ। ਗੁਜਰਾਤ ਦੇ ਸੂਰਤ ਵਿਚ ਐਤਵਾਰ ਨੂੰ ਇਕ ਅਨੋਖਾ ਵਿਆਹ ਹੋਇਆ। ਉਹ ਵੀ ਸਿਰਫ 16 ਮਿੰਟਾਂ ਵਿਚ। ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ …
Read More »ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਠੋਕਵਾਂ ਜਵਾਬ
ਗੁਸਲਖਾਨਿਆਂ ‘ਚ ਝਾਤੀਆਂ ਮਾਰਨਾ ਮੋਦੀ ਨੂੰ ਜ਼ਿਆਦਾ ਪਸੰਦ ਲਖਨਊ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ‘ਰੇਨਕੋਟ ਪਾ ਕੇ ਇਸ਼ਨਾਨ ਕਰਨ’ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਮੋਦੀ ‘ਲੋਕਾਂ ਦੇ ਗੁਸਲਖਾਨਿਆਂ ਵਿੱਚ ਝਾਤੀਆਂ …
Read More »ਮਿਸਰ ਤੋਂ 500 ਕਿਲੋ ਵਾਲੀ ਔਰਤ ਪਤਲੀ ਹੋਣ ਲਈ ਮੁੰਬਈ ਪਹੁੰਚੀ
ਐਮਨ ਦੇ ਬੈਡ ਨੂੰ ਕਰੇਨ ਦੀ ਮੱਦਦ ਨਾਲ ਚੁੱਕਿਆ ਗਿਆ ਮੁੰਬਈ/ਬਿਊਰੋ ਨਿਊਜ਼ : ਦੁਨੀਆਂ ਦੀ ਸਭ ਤੋਂ ਵਧ ਭਾਰ (500 ਕਿਲੋ) ਵਾਲੀ ਮਹਿਲਾ ਐਮਨ ਅਹਿਮਦ ਆਪਣਾ ਭਾਰ ਘਟਾਉਣ ਦੇ ਇਲਾਜ ਲਈ ਇੱਥੋਂ ਦੇ ਸਥਾਨਕ ਹਸਪਤਾਲ ਪਹੁੰਚੀ। ਉਸ ਨੂੰ ਇਸ ਸਫ਼ਰ ਦੌਰਾਨ ਉਸ ਦੇ ਬੈੱਡ ਸਮੇਤ ਕਰੇਨ ਦੀ ਮਦਦ ਨਾਲ ਚੁੱਕਿਆ …
Read More »ਸ਼ਸ਼ੀ ਕਲਾ ਨੇ ਕੀਤਾ ਆਤਮ ਸਮਰਪਣ
ਪ੍ਰਾਪਰਟੀ ਕੇਸ ਵਿਚ ਹੋਈ ਹੈ ਚਾਰ ਸਾਲਾਂ ਦੀ ਜੇਲ੍ਹ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੀ ਸ਼ਸ਼ੀ ਕਲਾ ਨਟਰਾਜਨ ਨੇ ਬੈਂਗਲੁਰੂ ਦੀ ਸਪੈਸ਼ਲ ਕੋਰਟ (ਜੇਲ੍ਹ) ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੇਹਿਸਾਬ ਪ੍ਰਾਪਰਟੀ ਦੇ ਕੇਸ ਵਿਚ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ …
Read More »ਇਕੱਠੇ 104 ਸੈਟੇਲਾਈਟ ਲਾਂਚ ਕਰਕੇ ਭਾਰਤ ਨੇ ਸਿਰਜਿਆ ਇਤਿਹਾਸ
ਨਵੀਂ ਦਿੱਲੀ/ਬਿਊਰੋ ਨਿਊਜ਼ ਇਸਰੋ ਤੇਜ਼ੀ ਨਾਲ ਸਪੇਸ ਦੇ ਵੱਧ ਰਹੇ ਬਾਜ਼ਾਰ ਵਿਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਇਸਰੋ ਨੇ ਅੱਜ ਇਕੱਠੇ 104 ਸੈਟੇਲਾਈਟਸ ਨੂੰ ਲਾਂਚ ਕਰਕੇ ਨਵਾਂ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਪੇਸ ਮੁਹਿੰਮ ਵਿਚ ਇਕੱਠੇ ਏਨੇ ਸੈਟੇਲਾਈਟਸ ਲਾਂਚ ਨਹੀਂ ਕੀਤੇ ਗਏ। ਅੱਜ ਸਵੇਰੇ ਲਗਭਗ …
Read More »ਦਿਲ ਦੇ ਮਰੀਜ਼ਾਂ ਲਈ ਰਾਹਤ
ਸਟੈਂਟਸ ਦੀ ਕੀਮਤ ਘਟਾ ਕੇ 7260 ਰੁਪਏ ਕੀਤੀ ਮੁੰਬਈ/ਬਿਊਰੋ ਨਿਊਜ਼ ਦਿਲ ਦੇ ਮਰੀਜ਼ਾਂ ਲਈ ਇਹ ਰਾਹਤ ਮਹਿਸੂਸ ਕਰਨ ਵਾਲੀ ਖਬਰ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਕੋਰੋਨਰੀ ਸਟੈਂਟਸ ਦੀ ਕੀਮਤ ਤੈਅ ਕਰ ਦਿੱਤੀ ਹੈ। ਧਾਤੂ ਤੋਂ ਬਣਨ ਵਾਲੇ ਸਟੈਂਟਸ ਦੀ ਕੀਮਤ 7,260 ਰੁਪਏ ਪ੍ਰਤੀ ਯੂਨਿਟ …
Read More »ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਜ਼ਬਰਦਸਤ ਮੁਕਾਬਲਾ
ਤਿੰਨ ਜਵਾਨ ਸ਼ਹੀਦ, ਇਕ ਅੱਤਵਾਦੀ ਵੀ ਮਾਰਿਆ ਗਿਆ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ 3 ਜਵਾਨ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ਵਿੱਚ ਇੱਕ ਅੱਤਵਾਦੀ ਵੀ ਮਾਰਿਆ ਗਿਆ। ਮੁਕਾਬਲੇ ਦੌਰਾਨ ਅੱਠ ਜਵਾਨ ਜਿਨ੍ਹਾਂ ਵਿੱਚ ਦੋ ਅਫ਼ਸਰ ਵੀ ਸ਼ਾਮਲ ਹਨ ਉਹ ਵੀ …
Read More »