ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਰਹਿ ਰਿਹਾ ਹੋਵੇ, ਉਸਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੁੰਦੀਆਂ ਹਨ : ਮਨਜਿੰਦਰ ਸਿਰਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਸਿੱਖ ‘ਤੇ ਗੋਲੀ ਚਲਾਉਣ ਦਾ ਮਾਮਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਮਰੀਕਾ ਦੇ ਭਾਰਤ ਵਿਚ …
Read More »ਅਦਾਲਤ ਵਿਚ ਬੋਲੇ ਜੇਤਲੀ
ਕਿਹਾ, ਮੇਰੀ ਕੇਜਰੀਵਾਲ ਨਾਲ ਨਿੱਜੀ ਦੁਸ਼ਮਣੀ ਨਹੀਂ, ਪਰ ਉਸਦਾ ਪਤਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਮਾਨਹਾਨੀ ਮਾਮਲੇ ਵਿਚ ਅੱਜ ਲਗਾਤਾਰ ਦੂਜੇ ਦਿਨ ਵੀ ਸੁਣਵਾਈ ਹੋਈ। ਅੱਜ ਫਿਰ ਅਰੁਣ ਜੇਤਲੀ ਹਾਈਕੋਰਟ ਪਹੁੰਚੇ। ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਫਿਰ ਅਰੁਣ ਜੇਤਲੀ ‘ਤੇ ਤਨਜ਼ ਕਸਦੇ ਹੋਏ ਕਿਹਾ ਕਿ ਜੋ ਨੇਤਾ ਚੋਣ …
Read More »ਮੁੰਬਈ ਹਮਲੇ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੇ ਅੰਜਾਮ ਦਿੱਤਾ
ਪਾਕਿ ਦੇ ਸਾਬਕਾ ਐਨਐਸਏ ਨੇ ਕੀਤਾ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲੇ ਸਬੰਧੀ ਪਾਕਿਸਤਾਨ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੇ ਕਿਹਾ ਕਿ ਮੁੰਬਈ ਹਮਲਿਆਂ ਨੂੰ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨੇ ਅੰਜਾਮ ਦਿੱਤਾ ਸੀ। ਇਹ ਹਮਲਾ ਟਰਾਂਸ ਬਾਰਡਰ ਟੈਰਿਸਟ ਈਵੈਂਟ ਦੀ ਸਾਫ ਉਦਾਹਰਨ ਸੀ। ਦੁਰਾਨੀ ਨੇ ਕਿਹਾ …
Read More »ਬਾਬਰੀ ਮਾਮਲੇ ਵਿਚ ਅਡਵਾਨੀ ਸਮੇਤ 13 ਆਗੂਆਂ ‘ਤੇ ਚੱਲ ਸਕਦਾ ਹੈ ਕੇਸ
ਸੁਪਰੀਮ ਕੋਰਟ 22 ਮਾਰਚ ਨੂੰ ਦੇਵੇਗਾ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਆਗੂਆਂ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮੁਕੱਦਮਾ ਚੱਲ ਸਕਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਢਾਂਚਾ ਢਾਉਣ ਵਾਲੇ ਵਿਅਕਤੀਆਂ ‘ਤੇ ਮੁਕੱਦਮਾ ਚਲਾਉਣ ਵਿਚ ਦੇਰੀ ‘ਤੇ ਵੀ ਚਿੰਤਾ …
Read More »ਮਾਨਹਾਨੀ ਕੇਸ ਮਾਮਲੇ ਵਿਚ ਕੇਜਰੀਵਾਲ ਦੇ ਵਕੀਲ ਜੇਠ ਮਲਾਨੀ ਦੇ ਸਵਾਲਾਂ ‘ਤੇ ਕੋਰਟ ਦੇ ਅੰਦਰ ਭਾਵੁਕ ਹੋਏ ਜੇਤਲੀ
ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਕੇਸ ਦੀ ਸੁਣਵਾਈ ਲਈ ਅਰੁਣ ਜੇਤਲੀ ਅੱਜ ਦਿੱਲੀ ਹਾਈਕੋਰਟ ਵਿਚ ਪੇਸ਼ ਹੋਏ। ਜਿੱਥੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਨੇ ਉਨ੍ਹਾਂ ਨਾਲ ਸਵਾਲ ਜਵਾਬ ਕੀਤੇ। ਜੇਠ ਮਲਾਨੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਲੋਂ ਪੈਰਵੀ ਕਰ ਰਹੇ ਹਨ। ਦੋ ਘੰਟੇ ਚੱਲੀ ਬਹਿਸ ਦੌਰਾਨ ਅਰੁਣ …
Read More »ਮਾਲੀਆ ਦੇ ਕਿੰਗਫਿਸ਼ਰ ਹਾਊਸ ਤੇ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਫੇਲ੍ਹ
ਨਹੀਂ ਮਿਲਿਆ ਕੋਈ ਖਰੀਦਦਾਰ ਮੁੰਬਈ/ਬਿਊਰੋ ਨਿਊਜ਼ ਵਿਜੇ ਮਾਲਿਆ ਦੇ ਕਿੰਗ ਫਿਸ਼ਰ ਹਾਊਸ ਅਤੇ ਕਿੰਗ ਫਿਸ਼ਰ ਵਿਲ੍ਹੇ ਦੀ ਨਿਲਾਮੀ ‘ਤੇ ਕੋਈ ਖਰੀਦਦਾਰ ਹੀ ਨਹੀਂ ਲੱਭਿਆ। ਲੋਨ ਰਿਕਵਰੀ ਲਈ ਬੈਂਕ ਵਲੋਂ ਵਿਜੇ ਮਾਲਿਆ ਦੇ ਮੁੰਬਈ ਵਿਚ ਸਥਿਤ ਕਿੰਗ ਫਿਸ਼ਰ ਹਾਊਸ ਅਤੇ ਗੋਆ ਵਿਚ ਸਥਿਤ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਇਕ ਵਾਰ ਫੇਰ …
Read More »ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜੇ ਰਹੇ ਹੈਰਾਨੀਜਨਕ
ਦਿੱਲੀ ਫਤਹਿ ਕਰ ਅਕਾਲੀ ਦਲ ਪੰਜਾਬ ਦੀ ਜਿੱਤ ਦੇ ਲੈਣ ਲੱਗਾ ਸੁਪਨੇ ਕੁੱਲ ਸੀਟਾਂ 46, ਅਕਾਲੀ ਦਲ (ਬ)35, ਪੰਥਕ ਸੇਵਾ ਦਲ 00, ਅਕਾਲੀ ਦਲ (ਦ) 07, ਹੋਰ ਸਾਰੇ 04 ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਤਕੜੀ ਜਿੱਤ ਹਾਸਲ …
Read More »ਦਿੱਲੀ ਛੱਡ ਜਲੰਧਰ ਪਹੁੰਚੀ ਗੁਰਮੇਹਰ, ਕਿਹਾ-20 ਸਾਲ ਜੋ ਦਲੇਰੀ ਦਿਖਾਉਣੀ ਸੀ ਦਿਖਾ ਦਿੱਤੀ
ਧਮਕੀ, ਛੇੜਖਾਨੀ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ ਗੁਰਮੇਹਰ ਨੇ ਮੀਡੀਆ ਵਾਲਿਆਂ ਨੂੰ ਕਿਹਾ, ਮੈਨੂੰ ਪੜ੍ਹਾਈ ਵੱਲ ਧਿਆਨ ਦੇਣ ਦਿਓ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼ੋਸ਼ਲ ਮੀਡੀਆ ‘ਤੇ ਬਲਾਤਕਾਰ ਦੀ ਧਮਕੀ ਤੋਂ ਦੁਖੀ ਹੋ ਕੇ ਸ਼ਹੀਦ ਦੀ ਬੇਟੀ ਗੁਰਮੇਹਰ ਨੇ ਏਬੀਵੀਪੀ ਖਿਲਾਫ ਚਲਾਏ ਜਾ ਰਹੀ ਕੰਪੇਨ ਤੋਂ ਖੁਦ ਨੂੰ ਵੱਖ …
Read More »500 ਤੇ 1000 ਦੇ ਬੰਦ ਹੋਏ ਨੋਟ ਰੱਖਣ ‘ਤੇ ਹੋਵੇਗੀ ਸਜ਼ਾ
ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਕੋਲ 500 ਜਾਂ 1000 ਦੇ ਪੁਰਾਣੇ ਨੋਟ ਮਿਲੇ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ ਤੇ ਘੱਟੋ ਘੱਟ 10 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਪਿਛਲੇ ਮਹੀਨੇ ਸਪੈਸੀਫਾਈਡ ਬੈਂਕ ਨੋਟਸ ਐਕਟ …
Read More »ਦਿੱਲੀ ‘ਚ ਬਾਦਲਾਂ ਦੀ ਹਾਰ- ਜੀ ਕੇ ਦੀ ਜਿੱਤ
ਸ਼੍ਰੋਮਣੀ ਅਕਾਲੀ ਦਲ ਨੂੰ 35, ਸਰਨਾ ਗਰੁੱਪ ਨੂੰ 7 ਅਤੇ ਅਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ‘ਤੇ ਮਿਲੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਕੁੱਲ 46 ਸੀਟਾਂ …
Read More »