ਪੰਚਕੂਲਾ ਅਦਾਲਤ ਵੱਲੋਂ ਕੱਲ੍ਹ ਤੱਕ ਫੈਸਲਾ ਰੱਖਿਆ ਰਾਖਵਾਂ ਪੰਚਕੂਲਾ/ਬਿਊਰੋ ਨਿਊਜ਼ ਪੰਚਕੂਲਾ ਸੀਬੀਆਈ ਅਦਾਲਤ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਸੁਣਵਾਈ ਮੁਕੰਮਲ ਹੋ ਗਈ ਹੈ। ਅਦਾਲਤ ਨੇ ਭਲਕੇ 27 ਸਤੰਬਰ ਬੁੱਧਵਾਰ ਲਈ ਫੈਸਲਾ ਰਾਖਵਾਂ ਰੱਖ ਲਿਆ ਹੈ । ਰਣਜੀਤ ਸਿੰਘ ਦੇ ਕਤਲ ਮਾਮਲੇ …
Read More »ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ‘ਤੇ ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ
32 ਦਿਨਾਂ ਹਨੀਪ੍ਰੀਤ ਹੈ ਫਰਾਰ ਹਾਈਕੋਰਟ ਨੇ ਹਨੀਪ੍ਰੀਤ ਨੂੰ 12 ਘੰਟਿਆਂ ‘ਚ ਆਤਮ ਸਮਰਪਣ ਕਰਨ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ‘ਤੇ ਦਿੱਲੀ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਚੇਤੇ ਰਹੇ ਕਿ 25 ਅਗਸਤ ਨੂੰ …
Read More »ਪਾਕਿ ਫੌਜ ਦੀ ਮੱਦਦ ਨਾਲ ਕਸ਼ਮੀਰ ‘ਚ ਹੋਈ ਘੁਸਪੈਠ ਦੀ ਕੋਸ਼ਿਸ਼
ਭਾਰਤੀ ਫੌਜ ਨੇ ਘੁਸਪੈਠੀਏ ਵਾਪਸ ਭਜਾਏ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨੀ ਫੌਜ ਵਲੋਂ ਬਾਰਡਰ ਐਕਸ਼ਨ ਟੀਮ ਦੀ ਮੱਦਦ ਨਾਲ 78 ਹਥਿਆਰਬੰਦ ਘੁਸਪੈਠੀਏ ਭਾਰਤ ‘ਚ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫੌਜ ਨੇ ਪਾਕਿ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿ ਦੀ ਬਾਰਡਰ ਐਕਸ਼ਨ ਟੀਮ ਨੇ ਭਾਰਤੀ ਚੌਕੀ ‘ਤੇ ਹਮਲਾ ਕਰਨ …
Read More »ਸੀਬੀਆਈ ਅਦਾਲਤ ਦੇ ਫੈਸਲੇ ਨੂੰ ਰਾਮ ਰਹੀਮ ਦੀ ਹਾਈਕੋਰਟ ‘ਚ ਚੁਣੌਤੀ
ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਸੁਣਾਈ ਹੈ 20 ਸਾਲ ਦੀ ਸਜ਼ਾ ਸਿਰਸਾ/ਬਿਊਰੋ ਨਿਊਜ਼ ਬਲਾਤਕਾਰ ਦੇ ਮਾਮਲੇ ਵਿਚ ਰਾਮ ਰਹੀਮ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਦੀ ਸਜ਼ਾ ਨੂੰ ਲੈ ਕੇ ਉਸ ਦੇ ਵਕੀਲ ਵਿਸ਼ਾਲ ਨਿਰਵਾਣ ਨੇ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। …
Read More »ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,
ਮੇਰਾ ਕੋਈ ਰਿਸ਼ਤੇਦਾਰ ਨਹੀਂ, ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੀ ਉਚ ਪੱਧਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਜੋ ਵੀ ਫੜਿਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੇਰਾ ਕੋਈ ਰਿਸ਼ਤੇਦਾਰ …
Read More »ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ
ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਡੇਰਾ ਸਿਰਸਾ ਵਿਚ ਰਾਮ ਰਹੀਮ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਅਜੇ ਤੱਕ ਆ ਹੀ ਰਹੀਆਂ ਹਨ। ਹੁਣ ਜੋ ਗੱਲ ਸਾਹਮਣੇ ਆਈ ਹੈ ਉਹ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਤੋਂ ਵੱਖ ਤਰ੍ਹਾਂ ਦੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ …
Read More »ਰਾਮ ਰਹੀਮ ਵਿਰੁੱਧ ਦੋ ਕੇਸਾਂ ਦੀ ਰੋਜ਼ਾਨਾ ਹੋ ਰਹੀ ਸੁਣਵਾਈ
ਖੱਟਾ ਸਿੰਘ ਵੱਲੋਂ ਮੁੜ ਗਵਾਹੀ ਦੇਣ ਲਈ ਅਰਜ਼ੀ, 22 ਸਤੰਬਰ ਨੂੰ ਅਰਜ਼ੀ ਉੱਤੇ ਹੋਵੇਗੀ ਬਹਿਸ ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੋ ਕੇਸਾਂ ਵਿੱਚ ਰੋਜ਼ਾਨਾ ਸੁਣਵਾਈ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਜੋ ਬਲਾਤਕਾਰ ਦੇ ਮਾਮਲੇ ਵਿੱਚ ਸੁਨਾਰੀਆ ਜ਼ੇਲ੍ਹ ਵਿੱਚ …
Read More »ਵਿਪਾਸਨਾ ਤੋਂ ਐਸਆਈਟੀ ਨੇ ਕੀਤੀ ਪੁੱਛਗਿੱਛ
ਉਸੇ ਰਾਤ ਡੇਰੇ ਆਈ ਸੀ ਹਨੀਪ੍ਰੀਤ, ਪਿਤਾ ਨਾਲ ਚਲੀ ਗਈ ਵਾਪਸ ਡੇਰੇ ਦੀ ਚੇਅਰਪਰਸਨ ਕੋਲੋਂ ਸਾਢੇ ਤਿੰਨ ਘੰਟੇ ਕੀਤੀ ਪੁੱਛਗਿੱਛ, ਗੁਰੂਸਰ ਮੋਡੀਆ ਸ਼ਿਫਟ ਹੋਇਆ ਰਾਮ ਰਹੀਮ ਦਾ ਸਾਰਾ ਪਰਿਵਾਰ ਸਿਰਸਾ : ਹਨੀਪ੍ਰੀਤ 25 ਅਗਸਤ ਦੀ ਰਾਤ ਨੂੰ ਰੋਹਤਕ ਜੇਲ੍ਹ ਤੋਂ ਸਿਰਸੇ ਆਈ ਸੀ ਤੇ ਅਗਲੇ ਦਿਨ ਉਸਦਾ ਪਿਤਾ ਉਸ ਨੂੰ …
Read More »ਰਾਮ ਰਹੀਮ ਲਈ ਮੁਸ਼ਕਲਾਂ ਹੀ ਮੁਸ਼ਕਲਾਂ
ਮੋਗੇ ਦਾ ਪਰਿਵਾਰ ਵੀ ਡੇਰਾ ਮੁਖੀ ਖਿਲਾਫ ਆਇਆ ਸਾਹਮਣੇ ਚੰਡੀਗੜ੍ਹ/ਬਿਊਰੋ ਨਿਊਜ਼ : ਮੋਗਾ ਦੇ ਜਗਸੀਰ ਸਿੰਘ ਦੇ ਪਰਿਵਾਰ ਨੇ ਆਪਣੇ ਬੇਟੇ ਦੇ ਕਤਲ ਦੀ ਸ਼ਿਕਾਇਤ ਡੀਜੀਪੀ ਹਰਿਆਣਾ ਨੂੰ ਦਿੱਤੀ ਹੈ। ਡੀਜੀਪੀ ਬੀਐਸ ਸੰਧੂ ਨੇ ਇਹ ਸ਼ਿਕਾਇਤ ਸਿਰਸਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਜਗਸੀਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ …
Read More »ਸੋਨਾਰੀਆ ਜੇਲ੍ਹ ਵਿਚ ਰਾਮ ਰਹੀਮ ਨੂੰ ਮਿਲ ਕੇ ਮਾਂ ਨੇ ਲਈ ਪੋਤੇ ਨੂੰ ਡੇਰਾ ਸੌਂਪਣ ਦੀ ਸਲਾਹ
ਹਰਮਿੰਦਰ ਜੱਸੀ ਦੇ ਭਰਾ ਨੇ ਕਰਵਾਈ ਰਾਮ ਰਹੀਮ ਤੇ ਮਾਂ ਦੀ ਮਿਲਣੀ ਮੁਲਾਕਾਤ ਲਈ ਜੇਲ੍ਹ ਅਧਿਕਾਰੀਆਂ ਨੂੰ ਦਿੱਤਾ ਕਿਸੇ ਹੋਰ ਦਾ ਸਿਰਨਾਵਾਂ ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਭਰਾ ਗੋਪਾਲ ਸਿੰਘ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ‘ਮਾਂ-ਪੁੱਤ’ ਦਾ ਮੇਲ ਕਰਾਇਆ ਹੈ। …
Read More »