Breaking News
Home / ਭਾਰਤ (page 802)

ਭਾਰਤ

ਭਾਰਤ

ਮੁੰਬਈ ਦੇ ਐਸਿਡ ਅਟੈਕ ਕੇਸ ‘ਚ ਇਤਿਹਾਸਕ ਫੈਸਲਾ

ਦੋਸ਼ੀ ਅੰਕੁਰ ਪਵਾਰ ਨੂੰ ਸਜਾਏ ਮੌਤ ਮੁੰਬਈ : ਮੁੰਬਈ ਅਦਾਲਤ ਨੇ ਐਸਿਡ ਅਟੈਕ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਮੁੰਬਈ ਦੀ ਸੈਸ਼ਨਜ਼ ਕੋਰਟ ਨੇ ਪ੍ਰੀਤੀ ਰਾਠੀ ਐਸਿਡ ਅਟੈਕ ਮਾਮਲੇ ਦੇ ਦੋਸ਼ੀ ਅੰਕੁਰ ਪਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਇੰਡੀਅਨ ਨੇਵੀ ਵਿਚ ਨਰਸ ਬਣਨ ਲਈ ਦਿੱਲੀ ਤੋਂ ਮੁੰਬਈ ਆਈ …

Read More »

ਦਿੱਲੀ ਸਰਕਾਰ ਨੂੰ ਹਾਈਕੋਰਟ ਦਾ ਵੱਡਾ ਝਟਕਾ

ਕੇਜਰੀਵਾਲ ਦੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਵੱਡਾ ਝਟਕਾ ਮਿਲਿਆ ਹੈ। ਦਿੱਲੀ ਹਾਈਕੋਰਟ ਨੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਚਰਚਾ ਇਸ ਗੱਲ ਦੀ ਵੀ ਹੈ ਕਿ ਸੰਸਦੀ ਸਕੱਤਰਾਂ ਦੀ ਮੈਂਬਰਸ਼ਿਪ ਨੂੰ ਵੀ ਖ਼ਤਰਾ …

Read More »

ਰਾਹੁਲ ਦੀ ਕਿਸਾਨ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ

ਨਵੀਂ ਦਿੱਲੀ/ਬਿਊਰੋ ਨਿਊਜ਼  : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ …

Read More »

ਸੰਸਦ ਵਿੱਚ ਹਾਜ਼ਰੀ ਪੱਖੋਂ ਕਿਰਨ ਖੇਰ ਮੋਹਰੇ, ਰੇਖਾ ਪਿੱਛੇ

ਭਗਵੰਤ ਮਾਨ ਦੀ ਹਾਜ਼ਰੀ 64 ਫੀਸਦੀ ਰਹੀ; ਪਰੇਸ਼ ਰਾਵਲ ਤੇ ਮਨੋਜ ਤਿਵਾੜੀ ਦੀ ਕਾਰਗੁਜ਼ਾਰੀ ਵੀ ਚੰਗੀ ਨਵੀਂ ਦਿੱਲੀ : ਅਦਾਕਾਰ ਤੋਂ ਸੰਸਦ ਮੈਂਬਰ ਬਣਨ ਵਾਲਿਆਂ ਵਿੱਚੋਂ ਸੰਸਦ ਵਿੱਚ ਹਾਜ਼ਰੀ ਪੱਖੋਂ ਭਾਜਪਾ ਦੀ ਕਿਰਨ ਖੇਰ ਨੇ ਬਾਜ਼ੀ ਮਾਰ ਲਈ, ਜਦੋਂ ਕਿ ਰੇਖਾ ਫਾਡੀ ਰਹੀ। ਸੰਸਦ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਰਿਕਾਰਡ …

Read More »

ਕਸ਼ਮੀਰੀ ਵੱਖਵਾਦੀਆਂ ‘ਤੇ ਨਰਿੰਦਰ ਮੋਦੀ ਨੇ ਕੀਤੀ ਸਖਤੀ

ਵੱਖਵਾਦੀ ਆਗੂਆਂ ਦੇ ਪਾਸਪੋਰਟ ਹੋ ਸਕਦੇ ਹਨ ਜ਼ਬਤ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂਆਂ ‘ਤੇ ਮੋਦੀ ਸਰਕਾਰ ਨੇ ਸਖਤੀ ਕਰਨ ਦਾ ਮਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ, ਸ਼ਿਕੰਜਾ ਕੱਸਣ ਲਈ ਉਨ੍ਹਾਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਸਕਦੇ ਹਨ। ਜ਼ੈੱਡ ਪਲੱਸ ਸਿਕਿਉਰਟੀ ਵਾਪਸ ਲਈ ਜਾ ਸਕਦੀ ਹੈ। ਵੱਖਵਾਦੀ ਆਗੂਆਂ ਨੇ …

Read More »

ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਮੋਦੀ ਜਾ ਸਕਦੇ ਹਨ ਪਾਕਿਸਤਾਨ

19ਵਾਂ ਸਾਰਕ ਸੰਮੇਲਨ 9 ਤੇ 10 ਨਵੰਬਰ ਨੂੰ ਇਸਲਾਮਾਬਾਦ ‘ਚ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾ ਸਕਦੇ ਹਨ। ਨਵੰਬਰ ਵਿਚ ਪਾਕਿਸਤਾਨ ‘ਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਮੋਦੀ ਹਿੱਸਾ ਲੈਣਗੇ। ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ …

Read More »

ਰਾਹੁਲ ਨੇ ਉਤਰ ਪ੍ਰਦੇਸ਼ ‘ਚ ਸ਼ੁਰੂ ਕੀਤੀ ਕਿਸਾਨ ਯਾਤਰਾ

ਰਾਹੁਲ ਦੀ ਪੰਚਾਇਤ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ …

Read More »

ਪਰਲ ਗਰੁੱਪ ਦੀਆਂ 10 ਜਾਇਦਾਦਾਂ ਦੀ ਨਿਲਾਮੀ ਦੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਪਰਲ ਗਰੁੱਪ ਦੀਆਂ 10 ਜਾਇਦਾਦਾਂ ਦੀ ਨਿਲਾਮੀ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਜਾਇਦਾਦਾਂ ਦੀ ਕੀਮਤ 500 ਕਰੋੜ ਦੇ ਕਰੀਬ ਹੈ। ਕੇਸ ਦੀ ਸੁਣਵਾਈ ਦੌਰਾਨ ਅੱਜ ਸੇਬੀ ਨੇ ਪਰਲ ਉੱਤੇ ਜਾਇਦਾਦਾਂ ਦੀ ਨਿਲਾਮੀ ਕਰਨ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲਾਇਆ। ਪਰਲ ਗਰੁੱਪ …

Read More »

ਪੰਜਾਬ ਦੌਰੇ ਤੋਂ ਬਾਅਦ ਕੇਜਰੀਵਾਲ 15 ਦਿਨ ਦੀ ਛੁੱਟੀ ‘ਤੇ ਜਾਣਗੇ

ਕੇਜਰੀਵਾਲ ਦੇ ਗਲੇ ਦਾ ਅਪਰੇਸ਼ਨ 13 ਤਰੀਕ ਨੂੰ ਹੋਵੇਗਾ ਸ਼ਿਸੋਦੀਆ ਸੰਭਾਲਣਗੇ ਦਿੱਲੀ ਦੀ ਕਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ 8 ਸਤੰਬਰ ਤੋਂ ਪੰਜਾਬ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਗਲੌਰ ਵਿੱਚ 13 ਸਤੰਬਰ ਨੂੰ ਗਲੇ ਦਾ ਅਪਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖ਼ੁਲਾਸਾ ਕੇਜਰੀਵਾਲ ਨੇ ਵੀਡੀਓ ਸੰਦੇਸ਼ …

Read More »

ਕਸ਼ਮੀਰ ਨਾਲ ਗੱਲਬਾਤ ਲਈ ਕੇਂਦਰ ਨੇ ਖੋਲ੍ਹੇ ‘ਰੋਸ਼ਨਦਾਨ’

ਕਸ਼ਮੀਰ ਭਾਰਤ ਦਾ ਹੈ ਤੇ ਭਾਰਤ ਦਾ ਹੀ ਰਹੇਗਾ : ਰਾਜਨਾਥ ਸਿੰਘ ਜੰਮੂ/ਬਿਊਰੋ ਨਿਊਜ਼ ਆਲ ਪਾਰਟੀ ਡੈਲੀਗੇਸ਼ਨ ਨਾਲ ਦੋ ਦਿਨ ਕਸ਼ਮੀਰ ਦੌਰੇ ‘ਤੇ ਗਏ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ‘ਤੇ ਗੱਲਬਾਤ ਲਈ ਸਿਰਫ ਸਾਡੇ ਦਰਵਾਜ਼ੇ ਹੀ ਨਹੀਂ ਰੋਸ਼ਨਦਾਨ ਵੀ ਖੁੱਲ੍ਹੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਦੋ ਦਿਨ ਵਿੱਚ …

Read More »