ਕਿਹਾ, 39 ਭਾਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਪੀੜਤ ਪਰਿਵਾਰਾਂ ‘ਚ ਚਿੰਤਾ ਦਾ ਆਲਮ ਨਵੀਂ ਦਿੱਲੀ/ਬਿਊਰੋ ਨਿਊਜ ਇਰਾਕ ਦੇ ਮੌਸੂਲ ਵਿਚ 39 ਭਾਰਤੀਆਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਹੈ। ਇਨ੍ਹਾਂ 39 ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਇਸ ਮਾਮਲੇ ‘ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਵੀ ਰਹੀ ਹੈ। …
Read More »ਲੋਕ ਸਭਾ ‘ਚ ਸਪੀਕਰ ‘ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5 ਦਿਨਾਂ ਲਈ ਮੁਅੱਤਲ
ਚੰਦੂਮਾਜਰਾ ਨੇ ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਚੁੱਕਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਕਾਂਗਰਸ ਸੰਸਦ ਮੈਂਬਰਾਂ ਨੇ ਬੋਫਰਜ਼ ਅਤੇ ਗਊ ਰੱਖਿਆ ਦੇ ਨਾਮ ‘ਤੇ ਹੋ ਰਹੀ ਹਿੰਸਾ ‘ਤੇ ਜੰਮ ਕੇ ਹੰਗਾਮਾ ਕੀਤਾ। ਸਥਿਤੀ ਇਹ ਬਣ ਗਈ ਕਿ ਕਾਂਗਰਸ ਸੰਸਦ ਮੈਂਬਰਾਂ ਨੇ ਸਦਨ ਵਿਚ ਕਾਗਜ਼ ਉਛਾਲਣੇ …
Read More »ਚੀਨ ਨੇ ਭਾਰਤ ਨੂੰ ਦਿੱਤੀ ਧਮਕੀ
ਕਿਹਾ, ਇਕ ਪਹਾੜ ਨੂੰ ਹਿਲਾਉਣਾ ਸੌਖਾ ਹੈ, ਪਰ ਚੀਨੀ ਸੈਨਾ ਨੂੰ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਡੋਕਲਾਮ ਵਿਵਾਦ ਨੂੰ ਲੈ ਕੇ ਚੀਨੀ ਸੈਨਾ ਨੇ ਭਾਰਤ ਨੂੰ ਫਿਰ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਕਿ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ। ਆਪਣੇ ਇਲਾਕੇ ਦੀ ਸੁਰੱਖਿਆ ਲਈ …
Read More »ਦਿੱਲੀ ਵਿਚ ‘ਆਪ’ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ‘ਤੇ ਮਹਿਲਾ ਨੇ ਲਾਏ ਛੇੜਖਾਨੀ ਕਰਨ ਦੇ ਇਲਜ਼ਾਮ
‘ਆਪ’ ਵਿਧਾਇਕ ਨੇ ਮਹਿਲਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਉੱਤੇ ਮਹਿਲਾ ਨੇ ਛੇੜਖ਼ਾਨੀ ਤੇ ਧਮਕੀ ਦੇਣ ਦਾ ਇਲਜ਼ਾਮ ਲਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਕਾਸ਼ ਜਾਰਵਾਲ ਨੇ ਸਫ਼ਾਈ ਦਿੱਤੀ ਹੈ ਕਿ ਉਨ੍ਹਾਂ ਉੱਤੇ ਲੱਗੇ ਇਲਜ਼ਾਮ ਝੂਠੇ …
Read More »ਕਿਰਨ ਬੇਦੀ ਖਿਲਾਫ ਪੁਡੂਚੇਰੀ ‘ਚ ਵਿਰੋਧ ਵਧਣ ਲੱਗਾ
ਕਿਰਨ ਬੇਦੀ ਨੂੰ ਪੋਸਟਰ ਨੂੰ ਦਿਖਾਇਆ ਹਿਲਟਰ ਅਤੇ ਕਾਲੀ ਮਾਂ ਦੇ ਰੂਪ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ ਕਿਰਨ ਬੇਦੀ ਦੇ ਖਿਲਾਫ ਪੁਡੂਚੇਰੀ ਵਿਚ ਵਿਰੋਧ ਵਧਣ ਲੱਗਾ ਹੈ। ਕਿਰਨ ਬੇਦੀ ਨੂੰ ਉਥੇ ਲੱਗੇ ਪੋਸਟਰਾਂ ਵਿਚ ਜਰਮਨ ਤਾਨਾਸ਼ਾਹ ਹਿਲਟਰ ਅਤੇ ਮਾਂ ਕਾਲੀ ਦੇ ਰੂਪ ਵਿਚ ਦਿਖਾਇਆ ਗਿਆ। ਪੋਸਟਰ ਸਾਹਮਣੇ ਆਉਣ ਤੋਂ ਬਾਅਦ ਖੁਦ …
Read More »ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦਿੱਤਾ ਨੋਟਿਸ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀਕਤਲੇਆਮ ਦੇ ਮਾਮਲੇ ਵਿਚਸੱਜਣਕੁਮਾਰ ਨੂੰ ਦਿੱਤੀਅੰਤਰਿਮ ਜ਼ਮਾਨਤਰੱਦਕਰਨਦੀ ਮੰਗ ਕਰਦੀਅਪੀਲ’ਤੇ ਕਾਂਗਰਸੀ ਆਗੂ ਨੂੰ ਨੋਟਿਸਜਾਰੀਕੀਤਾ ਹੈ। ਜਸਟਿਸਆਈ.ਐਸ.ਮਹਿਤਾ ਨੇ ਕੁਮਾਰ ਨੂੰ ਇਹ ਨੋਟਿਸਵਿਸ਼ੇਸ਼ ਜਾਂਚ ਟੀਮ (ਸਿੱਟ) ਦੀਅਪੀਲ’ਤੇ ਭੇਜਿਆ ਹੈ। ਸਿੱਟ ਨੇ ਪਿਛਲੇ ਸਾਲ 21 ਦਸੰਬਰ ਨੂੰ ਟਰਾਇਲਕੋਰਟਵੱਲੋਂ ਕੁਮਾਰ ਨੂੰ ਦਿੱਤੀਅੰਤਰਿਮ ਜ਼ਮਾਨਤ’ਤੇ ਉਜ਼ਰ ਦਰਜਕਰਾਉਂਦਿਆਂ ਇਸ …
Read More »ਹਰਿਆਣਾ ‘ਚ ਹੁੱਲੜਬਾਜ਼ਾਂ ਵਲੋਂ ਸਿੱਖ ਨੌਜਵਾਨ ਦੀਬੇਰਹਿਮੀਨਾਲ ਕੁੱਟਮਾਰ
ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾਗ੍ਰਿਫਤਾਰ ਅੰਬਾਲਾ/ਬਿਊਰੋ ਨਿਊਜ਼ : ਹਰਿਆਣਾ ਦੇ ਅੰਬਾਲਾਵਿੱਚ ਸਿੱਖ ਨੌਜਵਾਨ ਦੀਬੇਰਹਿਮੀਨਾਲ ਕੁੱਟਮਾਰਕਰਨ ਦੇ ਮਾਮਲੇ ਵਿੱਚਹਰਿਆਣਾਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰਕਰਲਿਆ ਹੈ। ਪੁਲਿਸ ਨੇ ਕੁੱਟਮਾਰ ਕਰਨਵਾਲੇ ਕਮਲਜੀਤ ਸਿੰਘ ਤੇ ਅਭੈ ਚੌਹਾਨ ਖਿਲਾਫ ਕਈ ਧਾਰਾਵਾਂ ਤਹਿਤ ਕੇਸ ਦਰਜਕਰਕੇ ਹਿਰਾਸਤਵਿੱਚਲੈਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫਸਖਤਕਾਰਵਾਈਕਰਨਦਾਭਰੋਸਾਦਿੱਤਾ ਹੈ। …
Read More »ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ
ਵਿਰੋਧੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ ਭਾਜਪਾ ਖੇਮੇ ‘ਚ ਖੁਸ਼ੀ ਦਾ ਮਾਹੌਲ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ। ਕੋਵਿੰਦ ਨੇ ਵਿਰੋਧੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ। ਰਾਮਨਾਥ ਕੋਵਿੰਦ ਨੂੰ 69 ਫੀਸਦੀ ਵੋਟਾਂ ਮਿਲੀਆਂ ਹਨ ਤੇ ਕਾਂਗਰਸ ਉਮੀਦਵਾਰ ਮੀਰਾ …
Read More »ਹਿਮਾਚਲ ਪ੍ਰਦੇਸ਼ ‘ਚ ਵਾਪਰਿਆ ਦਰਦਨਾਕ ਹਾਦਸਾ
ਰਾਮਪੁਰ ਨੇੜੇ ਬੱਸ ਸਤਲੁਜ ਨਦੀ ‘ਚ ਡਿੱਗੀ, 28 ਵਿਅਕਤੀਆਂ ਦੀ ਮੌਤ ਹਿਮਾਚਲ/ਬਿਊਰੋ ਨਿਊਜ਼ ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਕੋਲ ਇਕ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ ਵਿਚ ਡਿੱਗਣ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਵਿਅਕਤੀ ਜ਼ਖਮੀ ਹੋਏ ਹਨ। ਬੱਸ ਵਿਚ 37 …
Read More »ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਲਾਏ ਸਿਆਸੀ ਨਿਸ਼ਾਨੇ
ਕਿਹਾ, ਜੀਐਸਟੀ ‘ਤੇ ਸੰਸਦ ਰਾਤ ਨੂੰ ਬੁਲਾਈ ਗਈ ਪਰ, ਕਿਸਾਨ ਮੁੱਦਿਆਂ ‘ਤੇ ਸਾਨੂੰ 10 ਮਿੰਟ ਵੀ ਨਹੀਂ ਬੋਲਣ ਦਿੱਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜੈਪੁਰ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਸਾਨ ਮਾਮਲਿਆਂ ‘ਤੇ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਲਗਾਏ। ਰਾਹੁਲ ਗਾਂਧੀ ਨੇ ਕਿਸਾਨਾਂ …
Read More »