ਦੋਵਾਂ ਦੇਸ਼ਾਂ ਨੇ ਫੌਜਾਂ ਪਿੱਛੇ ਹਟਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਐਲਾਨ ਕੀਤਾ ਹੈ ਕਿ ਪਿਛਲੇ ਦਿਨਾਂ ਤੋਂ ਚੀਨ ਨਾਲ ਡੋਕਲਾਮ ਵਿੱਚ ਚੱਲ ਰਿਹਾ ਸਰਹੱਦੀ ਵਿਵਾਦ ਆਪਸੀ ਸਹਿਮਤੀ ਨਾਲ ਨਿਬੜ ਗਿਆ ਹੈ। ਦੋਵੇਂ ਦੇਸ਼ ਪੜਾਅਵਾਰ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਲਈਆਂ ਹਨ। ਦੋਵਾਂ ਦੇਸ਼ਾਂ ਦੀ ਇਸ ਪਹਿਲਕਦਮੀ ਨੂੰ ਅਗਲੇ …
Read More »ਮੁੰਬਈ ‘ਚ ਤੇਜ਼ ਮੀਂਹ ਤੋਂ ਬਾਅਦ 5 ਮੰਜ਼ਿਲਾਂ ਇਮਾਰਤ ਡਿੱਗੀ
19 ਵਿਅਕਤੀਆਂ ਦੀ ਮੌਤ, 36 ਜ਼ਖ਼ਮੀ, ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਜ਼ਾਹਰ ਮੁੰਬਈ/ਬਿਊਰੋ ਨਿਊਜ਼ ਮੁੰਬਈ ਵਿਚ ਤੇਜ਼ ਮੀਂਹ ਤੋਂ ਬਾਅਦ ਜੇਜੇ ਮਾਰਗ ‘ਤੇ ਇਕ 5 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 19 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 36 ਜ਼ਖ਼ਮੀ ਹੋ ਗਏ ਹਨ। …
Read More »ਸਵਿਟਜ਼ਰਲੈਂਡ ਕਾਲੇ ਧਨ ਦੀ ਸੂਚਨਾ ਦੇਣ ਲਈ ਤਿਆਰ
ਹੋਰ ਸਮਝੌਤਿਆਂ ‘ਤੇ ਵੀ ਹੋਏ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਲੇ ਧਨ ‘ਤੇ ਸਵਿਟਜ਼ਰਲੈਂਡ ਭਾਰਤ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਹੈ। ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਹੋਰ ਸਮਝੌਤਿਆਂ ‘ਤੇ ਵੀ ਦਸਤਖਤ ਹੋਏ ਹਨ। ਸਵਿਟਜ਼ਰਲੈਂਡ ਤੇ ਭਾਰਤ ਵਿਚਕਾਰ ਸੂਚਨਾਵਾਂ ਦੇ ਆਟੋਮੈਟਿਕ …
Read More »ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ਸੀਨੀਅਰ ਨੇਤਾਵਾਂ ਦੀ ਮੀਟਿੰਗ
ਮੰਤਰੀ ਮੰਡਲ ‘ਚ ਵਾਧੇ ਬਾਰੇ ਹੋਈ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਨਵੀਂ ਦਿੱਲੀ ਸਥਿਤ ਘਰ ਵਿਚ ਅੱਜ ਸੀਨੀਅਰ ਨੇਤਾਵਾਂ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿਚ ਅਰੁਣ ਜੇਤਲੀ ਸਮੇਤ ਕਈ ਕੇਂਦਰੀ ਮੰਤਰੀ ਹਾਜ਼ਰ ਹੋਏ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ 8 ਕੇਂਦਰੀ ਸ਼ਾਮਲ ਸਨ। …
Read More »ਆਧਾਰ ਤੇ ਪੈਨ ਕਾਰਡ ਨੂੰ ਲਿੰਕ ਕਰਾਉਣ ਦਾ ਅੱਜ ਹੈ ਆਖਰੀ ਮੌਕਾ
ਨਵੀਂ ਦਿੱਲੀ : ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਅੱਜ ਹੀ ਕਰਵਾ ਲਓ| ਕਿਉਂਕਿ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਆਧਾਰ ਤੇ ਪੈਨ ਕਾਰਡ ਨੂੰ 31 ਅਗਸਤ ਤੱਕ ਲਿੰਕ ਕਰਵਾਉਣਾ ਲਾਜ਼ਮੀ ਹੈ| ਆਧਾਰ ਤੇ ਪੈਨ ਕਾਰਡ ਦੇ ਲਿੰਕ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ …
Read More »ਚੀਨ-ਪਾਕਿ ਸੀਮਾ ‘ਤੇ ਸੈਟੇਲਾਈਟ ਵੱਲੋਂ ਰੱਖੀ ਜਾਵੇਗੀ ਨਜ਼ਰ : ਮੋਦੀ ਸਰਕਾਰ
ਦਿੱਲੀ – ਸੀਮਾ ਉੱਤੇ ਚੀਨ-ਪਾਕਿ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਖਬਰਾਂ ਦੇ ਅਨੁਸਾਰ ਮੋਦੀ ਸਰਕਾਰ ਹੁਣ ਚੀਨ ਅਤੇ ਪਾਕਿਸਤਾਨ ਦੀ ਬਾਰਡਰ ‘ਤੇ ਸੈਟੇਲਾਈਟ ਦੇ ਜ਼ਰੀਏ ਨਜ਼ਰ ਰੱਖੇਗੀ। ਜਿਸਦੇ ਨਾਲ ਕੀ ਭਾਰਤ ਦੇ ਖਿਲਾਫ ਹੋ ਰਹੀ ਗਤੀਵਿਧੀਆਂ ਉੱਤੇ ਸੁਰੱਖਿਆ ਬਲਾਂ ਨੂੰ ਰੀਅਲ ਟਾਈਮ …
Read More »18 ਕੁੜੀਆਂ ਨੂੰ ਡੇਰਾ ਸਿਰਸਾ ਵਿਚੋਂ ਲਿਆਂਦਾ ਬਾਹਰ
ਹੋਵੇਗੀ ਮੈਡੀਕਲ ਜਾਂਚ ਮਾਨਯੋਗ ਜੱਜ ਨੇ ਡੇਰਾ ਮੁਖੀ ਦੀ ਤੁਲਨਾ ਜੰਗਲੀ ਦਰਿੰਦੇ ਨਾਲ ਕੀਤੀ ਸੀ ਸਿਰਸਾ/ਬਿਊਰੋ ਨਿਊਜ਼ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੈਦੀ ਬਣਨ ਤੋਂ ਬਾਅਦ, ਅੱਜ ਡੇਰੇ ਵਿੱਚ ਹੀ ਬਣੇ ਆਸ਼ਰਮ ਵਿੱਚੋਂ 18 ਕੁੜੀਆਂ ਨੂੰ ਬਾਹਰ ਲਿਆਂਦਾ ਗਿਆ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ …
Read More »ਮੁੰਬਈ ‘ਚ ਪਿਆ ਭਾਰੀ ਮੀਂਹ, ਕਈ ਇਲਾਕਿਆਂ ‘ਚ ਭਰਿਆ ਪਾਣੀ
ਆਉਣ ਵਾਲੇ 24 ਘੰਟਿਆਂ ਵਿਚ ਹੋਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਮੁੰਬਈ/ਬਿਊਰੋ ਨਿਊਜ਼ ਮੁੰਬਈ ਵਿਚ ਪਿਛਲੇ ਤਿੰਨਾਂ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਪਿਛਲੇ 24 ਘੰਟਿਆਂ ਵਿਚ 152 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। …
Read More »ਬਾਬਾ ਰਾਮਪਾਲ ਦੋ ਮਾਮਲਿਆਂ ‘ਚ ਹੋਇਆ ਬਰੀ, ਪਰ ਰਹੇਗਾ ਜੇਲ੍ਹ ‘ਚ ਹੀ
ਹਿੰਸਾ ਭੜਕਾਉਣ ਦਾ ਵੀ ਚੱਲ ਰਿਹਾ ਹੈ ਕੇਸ ਹਿਸਾਰ/ਬਿਊਰੋ ਨਿਊਜ਼ ਹਰਿਆਣਾ ਦੇ ਇੱਕ ਹੋਰ ਬਾਬਾ ਰਾਮਪਾਲ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਹਿਸਾਰ ਜੇਲ੍ਹ ਵਿੱਚ ਲੱਗੀ ਅਦਾਲਤ ਨੇ ਰਾਮਪਾਲ ਨੂੰ ਦੋ ਇਲਜ਼ਾਮਾਂ ਵਿੱਚੋਂ ਬਰੀ ਕਰ ਦਿੱਤਾ ਹੈ। ਰਾਮਪਾਲ ‘ਤੇ ਆਪਣੇ ਸਮਰਥਕਾਂ ਨੂੰ ਬੰਧਕ ਬਣਾਉਣ ਤੇ ਸਰਕਾਰੀ ਕੰਮ ਵਿੱਚ ਅੜਿੱਕੇ ਡਾਹੁਣ …
Read More »ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਨਰਿੰਦਰ ਮੋਦੀ ਜਾਣਗੇ ਚੀਨ
ਡੋਕਲਾਮ ਵਿਵਾਦ ਵੀ ਹੋਇਆ ਖਤਮ, ਦੋਵਾਂ ਦੇਸ਼ਾਂ ਨੇ ਫੌਜਾਂ ਪਿੱਛੇ ਹਟਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਦੌਰਾਨ ਬ੍ਰਿਕਸ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ। ਬ੍ਰਿਕਸ ਸੰਮੇਲਨ ਵਿਚ ਮੋਦੀ ਦੇ ਹਿੱਸਾ ਲੈਣ ਦਾ ਫੈਸਲਾ ਅਜਿਹੇ ਸਮੇਂ ਹੋਇਆ, ਜਦੋਂ …
Read More »