ਗੁਜਰਾਤ ‘ਚ ਭਾਜਪਾ ਨੂੰ 99 ਅਤੇ ਕਾਂਗਰਸ ਨੂੰ ਮਿਲੀਆਂ 77 ਸੀਟਾਂ ਹਿਮਾਚਲ ‘ਚ ਭਾਜਪਾ ਨੂੰ 44 ਅਤੇ ਕਾਂਗਰਸ ਨੂੰ ਮਿਲੀਆਂ 21 ਸੀਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਪਈਆਂ ਵੋਟਾਂ ਦੀ ਅੱਜ ਗਿਣਤੀ ਹੋ ਗਈ ਹੈ। ਇਨ੍ਹਾਂ ਦੋਵੇਂ ਰਾਜਾਂ ਵਿਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ …
Read More »ਪ੍ਰਧਾਨ ਮੰਤਰੀ ਨੇ ਗੁਜਰਾਤ ਅਤੇ ਹਿਮਾਚਲ ‘ਚ ਜਿੱਤ ਲਈ ਦਿੱਤੀ ਵਧਾਈ
ਮੋਦੀ ਨੇ ਦੋਵੇਂ ਜਿੱਤਾਂ ਲੋਕਾਂ ਨੂੰ ਕੀਤੀਆਂ ਸਮਰਪਿਤ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਕਈ ਟਵੀਟ ਕੀਤੇ। ਮੋਦੀ ਨੇ ਗੁਜਰਾਤ ਵਿਚ ਭਾਜਪਾ ਦੀ ਜਿੱਤ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਵਿਕਾਸ ਦੀ ਜਿੱਤ ਹੈ। ਨਾਲ ਹੀ …
Read More »ਸੁਨੀਲ ਜਾਖੜ ਨੇ ਸੰਸਦ ਮੈਂਬਰ ਵਜੋਂ ਚੁੱਕੀ ਪੰਜਾਬੀ ‘ਚ ਸਹੁੰ
ਚਾਰੇ ਪਾਸੇ ਤੋਂ ਹੋਈ ਸ਼ਲਾਘਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਤੇ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਹੋਈ ਸਿਆਸੀ ਬਿਆਨਬਾਜ਼ੀ ਤੋਂ ਬਾਅਦ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ। ਜਿਸਦੇ ਪਹਿਲੇ ਦਿਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਵੱਲੋਂ ਸਹੁੰ ਚੁੱਕੀ ਗਈ। ਜ਼ਿਮਨੀ ਚੋਣ ਵਿਚ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ …
Read More »ਸੋਨੀਆ ਗਾਂਧੀ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ
ਲਗਾਤਾਰ 18 ਸਾਲ ਰਹੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਸੌਂਪਣ ਤੋਂ ਬਾਅਦ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਰਾਹੁਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਵਿਚ ਉਨ੍ਹਾਂ ਦਾ ਰੋਲ ਕਿਸ …
Read More »ਕੈਸ਼ ਵੈਨਾਂ ਦੀ ਹੋ ਰਹੀ ਲੁੱਟ ਤੋਂ ਘਬਰਾਈ ਕੇਂਦਰ ਸਰਕਾਰ
ਏਟੀਐਮਜ਼ ਵਿਚ ਪੈਸੇ ਪਾਉਣ ਦਾ ਕੰਮ ਸ਼ਾਮ 9 ਵਜੇ ਤੱਕ ਹੀ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਏ ਟੀ ਐਮਜ਼ ਲਈ ਨਕਦੀ ਲਿਜਾ ਰਹੀਆਂ ਕੈਸ਼ ਵੈਨਾਂ ‘ਤੇ ਹਮਲੇ ਤੇ ਲੁੱਟਾਂ ਦੀਆਂ ਵਾਰਦਾਤਾਂ ਤੋਂ ਘਬਰਾਈ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ ਰਾਤ 9 ਵਜੇ ਤੋਂ ਬਾਅਦ …
Read More »ਅੱਤਵਾਦ ਖਿਲਾਫ ਇਕਜੁਟ ਹੋਏ ਭਾਰਤ, ਰੂਸ ਤੇ ਚੀਨ
ਲਸ਼ਕਰ-ਏ-ਤੋਇਬਾਵਰਗੀਆਂ ਜਥੇਬੰਦੀਆਂ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਪ੍ਰਗਟਾਈਚਿੰਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ, ਰੂਸਅਤੇ ਚੀਨ ਨੇ ਅੱਤਵਾਦ ਲਈਮਾਲੀਇਮਦਾਦਰੋਕਣਅਤੇ ਅੱਤਵਾਦੀ ਢਾਂਚਾਤਹਿਸ-ਨਹਿਸਕਰਨਸਮੇਤ ਅੱਤਵਾਦ ਖ਼ਿਲਾਫ਼ਸਹਿਯੋਗ ਵਧਾਉਣਦਾਫ਼ੈਸਲਾਕੀਤਾ ਹੈ। ਇਥੇ ਰੂਸ-ਭਾਰਤ-ਚੀਨ ਦੇ ਵਿਦੇਸ਼ਮੰਤਰੀਆਂ ਦੀ15ਵੀਂ ਬੈਠਕਵਿੱਚਭਾਰਤਵੱਲੋਂ ਪਾਕਿਸਤਾਨਆਧਾਰਤਲਸ਼ਕਰ-ਏ-ਤੋਇਬਾਵਰਗੀਆਂ ਅੱਤਵਾਦੀ ਜਥੇਬੰਦੀਆਂ ਵੱਲੋਂ ਗਤੀਵਿਧੀਆਂ ਤੇਜ਼ ਕੀਤੇ ਜਾਣ’ਤੇ ਚਿੰਤਾਪ੍ਰਗਟਾਈ।ਸਾਂਝੇ ਬਿਆਨਮੁਤਾਬਕ ਇਸ ਬੈਠਕਵਿਚਵਿਦੇਸ਼ਮੰਤਰੀਸੁਸ਼ਮਾਸਵਰਾਜ, ਚੀਨ ਦੇ ਵਿਦੇਸ਼ਮੰਤਰੀ ਵਾਂਗ ਯੀਅਤੇ ਰੂਸ ਦੇ ਵਿਦੇਸ਼ਮੰਤਰੀਸਰਗਈਲਵਰੋਵ ਨੇ …
Read More »ਨਰਿੰਦਰ ਮੋਦੀ ਪਾ ਰਹੇ ਹਨ ਖਤਰਨਾਕ ਪਿਰਤ : ਡਾ. ਮਨਮੋਹਨ ਸਿੰਘ
ਪਾਕਿਸਤਾਨ ਦੇ ਬਿਨ ਬੁਲਾਏ ਮਹਿਮਾਨ ਬਣੇ ਸਨ ਨਰਿੰਦਰ ਮੋਦੀ, ਦੇਸ਼ ਕੋਲੋਂ ਮੰਗਣ ਮੁਆਫੀ ਨਵੀਂ ਦਿੱਲੀ : ਗੁਜਰਾਤ ਵਿਚ ਚੋਣ ਰੈਲੀ ਦੌਰਾਨ ‘ਪਾਕਿਸਤਾਨ ਨਾਲ ਮਿਲ ਕੇ ਸਾਜ਼ਿਸ਼ ਰਚਣ’ ਵਾਲੀ ਟਿੱਪਣੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਿਰ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੋਦੀ ਆਪਣੀ …
Read More »ਰਾਹੁਲ ਗਾਂਧੀ ਬਿਨਾ ਮੁਕਾਬਲਾ ਬਣੇ ਕਾਂਗਰਸ ਦੇ ਪ੍ਰਧਾਨ
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, 16 ਦਸੰਬਰ ਨੂੰ ਹੋਵੇਗੀ ਤਾਜਪੋਸ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਸਰਬਸੰਮਤੀ ਨਾਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮੁੱਲਾਪੱਲੀ ਰਾਮਾਚੰਦਰਨ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਨਹਿਰੂ ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਇਸ ਦੌੜ ਵਿੱਚ ਇਕੱਲੇ ਉਮੀਦਵਾਰ …
Read More »ਭਾਰਤ ‘ਚ ਕੁੱਤਿਆਂ ਲਈ ਖੁੱਲ੍ਹਿਆ ਲਗਜ਼ਰੀ ਹੋਟਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੁੱਤੇ ਇਕ ਪਾਲਤੂ ਜਾਨਵਰ ਵਜੋਂ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਉਹ ਇਨਸਾਨਾਂ ਵਾਂਗ ਪਰਿਵਾਰ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਅਜਿਹੀ ਹਾਲਤ ਵਿਚ ਪਰਿਵਾਰ ਦੇ ਮੈਂਬਰ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਹੁਣ ਉਨ੍ਹਾਂ ਲਈ ਇਕ ਅਨੋਖੀ ਪਹਿਲ ਕੀਤੀ ਗਈ ਹੈ। ਅਸਲ …
Read More »ਰਾਹੁਲ ਹੱਥ ‘ਕਮਾਨ’ ਆਉਣ ਕਾਰਨ ਵੱਡੇ ਸਿਆਸੀ ਮੁਕਾਮ ਦੀ ਆਸ ‘ਚ ਹਨ ਯੂਥ ਆਗੂ
ਦੇਸ਼ ਭਰ ‘ਚ ਕਈ ਨੌਜਵਾਨ ਚਿਹਰਿਆਂ ਨੂੰ ਚਮਕਾ ਚੁੱਕਾ ਹੈ ਰਾਹੁਲ ਗਾਂਧੀ ਦਾ ‘ਪਾਇਲਟ ਪ੍ਰਾਜੈਕਟ’ ਗੁਰਦਾਸਪੁਰ/ਬਿਊਰੋ ਨਿਊਜ਼ : ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤੇ ਜਾਣ ਕਾਰਨ ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਨੌਜਵਾਨ ਵਰਗ ਨੂੰ ਆਪਣੇ ਸਿਆਸੀ ਸਫ਼ਰ ਦੌਰਾਨ ਵੱਡੇ ਮੁਕਾਮ ਫ਼ਤਿਹ ਕਰਨ ਦੀ ਉਮੀਦ ਦਿਖਾਈ ਦੇਣ …
Read More »