ਭਾਜਪਾ ਨੇ ਮੰਦਿਰ ਬਣਾਉਣਾ ਸ਼ੁਰੂ ਨਾ ਕੀਤਾ ਤਾਂ 2019 ਵਿਚ ਹਾਰ ਜਾਵੇਗੀ ਅਯੁੱਧਿਆ/ਬਿਊਰੋ ਨਿਊਜ਼ ਰਾਮ ਜਨਮ ਭੂਮੀ ਮੰਦਿਰ ਦੇ ਮੁੱਖ ਪੁਜਾਰੀ ਅਚਾਰੀਆ ਸਤਯੇਂਦਰ ਦਾਸ ਨੇ ਅੱਜ ਕਿਹਾ ਕਿ ਜੇਕਰ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਉਸ ਨੂੰ ਮੰਦਿਰ ਦਾ ਨਿਰਮਾਣ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ। ਅਚਾਰੀਆ …
Read More »ਕਿਸਾਨਾਂ ਦੇ ਸੰਘਰਸ਼ ਨੇ ਸ਼ਹਿਰੀ ਜੀਵਨ ਨੂੰ ਕੀਤਾ ਪ੍ਰਭਾਵਿਤ
ਸ਼ਹਿਰਾਂ ‘ਚ ਦੁੱਧ, ਫਲ ਤੇ ਸਬਜ਼ੀਆਂ ਮਿਲਣੀਆਂ ਹੋਈਆਂ ਮੁਸ਼ਕਲ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਭਰ ਦੀਆਂ ਸਵਾ ਸੌ ਕਿਸਾਨ ਜਥੇਬੰਦੀਆਂ ਦੀ ਦੇਸ਼ ਵਿਆਪੀ ਹੜਤਾਲ ਨਾਲ ਸ਼ਹਿਰੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਦੁੱਧ ਤੇ ਫਲ-ਸਬਜ਼ੀਆਂ ਮਿਲਣੀਆਂ ਬੰਦ ਹੋ ਗਈਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦੇ ਕੰਨ ‘ਤੇ ਜੂੰ ਸਰਕਦੀ …
Read More »ਚੰਡੀਗੜ੍ਹ ਤੋਂ ਸ਼ਿਮਲਾ ਪਹੁੰਚੋ ਸਿਰਫ 20 ਮਿੰਟ ‘ਚ
ਹਵਾਈ ਉਡਾਣ ਨੂੰ ਦਿੱਤਾ ਗਿਆ ‘ਹੈਲੀ ਟੈਕਸੀ’ ਦਾ ਨਾਂ ਸ਼ਿਮਲਾ/ਬਿਊਰੋ ਨਿਊਜ਼ ਹੁਣ ਸੈਲਾਨੀਆਂ ਲਈ ਚੰਡੀਗੜ੍ਹ ਤੋਂ ਸ਼ਿਮਲਾ ਦਾ ਸਫਰ ਆਸਾਨ ਹੋ ਗਿਆ ਹੈ। ਚੰਡੀਗੜ੍ਹ ਤੋਂ ਸ਼ਿਮਲਾ ਲਈ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ઠ’ਹੈਲੀ ਟੈਕਸੀ’ ਦਾ ਨਾਂ ਦਿੱਤਾ ਗਿਆ ਹੈ। ਹੈਲੀ ਟੈਕਸੀ ਦੀ ਇਹ ਸੇਵਾ ਹਫ਼ਤੇ ਵਿਚ …
Read More »ਕੇਂਦਰ ਸਰਕਾਰ ਨੇ ਲੰਗਰ ‘ਤੇ ਲੱਗੇ ਜੀਐਸਟੀ ਨੂੰ ਹਟਾਇਆ
ਐਸਜੀਪੀਸੀ ਪ੍ਰਧਾਨ ਭਾਈ ਲੌਂਗੋਵਾਲ ਨੇ ਫੈਸਲੇ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਮੁਫਤ ਲੰਗਰ ਲਾਉਣ ਵਾਲੀਆਂ ਸਾਰੀਆਂ ਧਾਰਮਿਕ/ਚੈਰੀਟੇਬਲ ਸੰਸਥਾਵਾਂ ‘ਤੇ ਲੱਗਣ ਵਾਲੇ ਜੀ. ਐੱਸ. ਟੀ. ਦੀ ਵਾਪਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸਿਰਫ ਗੁਰਦੁਆਰੇ ਹੀ ਨਹੀਂ, ਸਗੋਂ ਮੰਦਰਾਂ, ਚਰਚਾਂ ਅਤੇ ਮਸਜਿਦਾਂ ਨੂੰ ਵੀ ਜੀ. ਐੱਸ. …
Read More »ਕਸ਼ਮੀਰ ‘ਚ 20 ਅੱਤਵਾਦੀਆਂ ਦੀ ਘੁਸਪੈਠ
ਫਿਦਾਈਨ ਹਮਲੇ ਦਾ ਖਤਰਾ, ਅਲਰਟ ਜਾਰੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਖੁਫੀਆ ਵਿਭਾਗ ਨੇ ਘਾਟੀ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਮਿਲ ਰਹੀਆਂ ਰਿਪੋਰਟਾਂ ਮੁਤਾਬਕ ਸ੍ਰੀਨਗਰ ਵਿਚ ਆਉਣ ਵਾਲੇ ਦਿਨਾਂ ਵਿਚ ਫਿਦਾਈਨ ਹਮਲਾ ਹੋਣ ਦਾ ਡਰ ਹੈ। ਖੁਫੀਆ ਵਿਭਾਗ ਦੇ ਸੂਤਰਾਂ ਮੁਤਾਬਕ ਸਰਹੱਦ ਪਾਰ ਤੋਂ ਜੰਮੂ ਕਸ਼ਮੀਰ ਵਿਚ 20 ਅੱਤਵਾਦੀਆਂ …
Read More »ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੋਟਰਾਂ ਨੂੰ ਆਪਣੀਆਂ ਤਰਜੀਹਾਂ ਗਿਣਾਈਆਂ
ਬਰੈਂਪਟਨ/ ਬਿਊਰੋ ਨਿਊਜ਼ : ਓਨਟਾਰੀਓ ਪ੍ਰੋਵੈਂਸ਼ੀਅਲ ਚੋਣਾਂ ਦੇ ਨਾਲ ਹੀ 7 ਜੂਨ ਲਈ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਲਗਾਤਾਰ ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੇ ਹਨ। ਕੌਂਸਲਰ ਢਿੱਲੋਂ ਨੇ ਇਸ ਮੌਕੇ ‘ਤੇ ਵੋਟਰਾਂ ਨੂੰ ਬਰੈਂਪਟਨ ਦੀਆਂ ਖ਼ਾਸ ਲੋੜਾਂ ਅਤੇ ਤਰਜੀਹਾਂ ਬਾਰੇ ਜਾਗਰੂਕ ਕੀਤਾ ਹੈ। ਕੌਂਸਲਰ ਢਿੱਲੋਂ ਨੇ ਕਿਹਾ ਕਿ …
Read More »ਬਰੈਂਪਟਨ ‘ਚ ਇਕ ਆਦਮੀ ਨੂੰ ਗੋਲੀ ਮਾਰੀ ਗਈ
ਬਰੈਂਪਟਨ/ ਬਿਊਰੋ ਨਿਊਜ਼ ; ਪੀਲ ਰੀਜ਼ਨਲ ਪੁਲਿਸ ਨੇ ਬੀਤੇ ਸ਼ਨਿੱਚਰਵਾਰ ਨੂੰ ਗੋਲੀਬਾਰੀ ‘ਚ ਮਾਰੇ ਗਏ ਵਿਅਕਤੀ ਦੀ ਪਛਾਣ 26 ਸਾਲ ਦੇ ਨਾਸੀਰ ਅਬਦੁਲ ਕਾਦਰ ਵਜੋਂ ਕੀਤੀ ਗਈ ਹੈ। ਉਸ ਨੂੰ ਚਿੰਗਕੂਸੀ ਰੋਡ ‘ਤੇ ਲਿੰਡਰਵੁਡ ਡਰਾਈਵ ‘ਤੇ ਗੋਲੀ ਮਾਰੀ ਗਈ। ਬਰੈਂਪਟਨ ‘ਚ ਇਸ ਕਤਲ ਤੋਂ ਬਾਅਦ ਕਾਫ਼ੀ ਦਹਿਸ਼ਤ ਪਾਈ ਜਾ ਰਹੀ …
Read More »ਡਗ ਫੋਰਡ ਟੈਕਸ, ਹਾਈਡ੍ਰੋ ਬਿਲ ਅਤੇ ਗੈਸ ਦੀਆਂ ਕੀਮਤਾਂ ‘ਚ ਕਮੀ ਕਰਨਗੇ
ਐਨ.ਡੀ.ਪੀ.ਤੁਹਾਡੇ ‘ਤੇ ਜ਼ਿਆਦਾ ਲਗਾਵੇਗੀ: ਫੋਰਡ ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਪੀ.ਸੀ. ਪਾਰਟੀ ਸਰਕਾਰ ਬਣਨ ‘ਤੇ ਲੋਕਾਂ ‘ਤੇ ਟੈਕਸ ਦਾ ਬੋਝ ਘੱਟ ਕਰੇਗੀ, ਹਾਈਡ੍ਰੋ ਦਾ ਬਿਲ ਘੱਟ ਕਰੇਗੀ ਅਤੇ ਗੈਸ ਦੀਆਂ ਕੀਮਤਾਂ ਵੀ ਘਟਾਵੇਗੀ। ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਨੇ ਓਨਟਾਰੀਓ ਪੀ.ਸੀ. ਪਲਾਨ ਦਾ ਐਲਾਨ ਕਰਦਿਆਂ ਇਹ ਗੱਲ ਆਖੀ ਹੈ। ਉਨ੍ਹਾਂ …
Read More »ਭਾਈਚਰਾਕ ਹਿੱਤਾਂ ਦੀ ਰੱਖਵਾਲੀ ਨੂੰ ਯਕੀਨੀ ਬਣਾਉਣ ਲਈ
ਬਰੈਂਪਟਨ ਸਾਊਥ ਸੂਬਾਈ ਅਸੈਂਬਲੀ ਤੋਂ ਪੀ ਸੀ ਉਨਟਾਰੀਓ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਜਿਤਾਉਣਾ ਜ਼ਰੂਰੀ ਜਸਪਾਲ ਸਿੰਘ ਬੱਲ ਮੈਂ ਬੇਸ਼ੱਕ ਆਪਣੀ ਸਮੁੱਚੀ ਕੈਨੇਡੀਅਨ ਜਿੰਦਗੀ, ਮਿਸੀਸਾਗਾ ਸ਼ਹਿਰ ਦੇ ਵਸਨੀਕ ਵਜੋਂ ਬਤੀਤ ਕੀਤੀ ਹੈ ਪਰ ਇਸ ਦੇ ਬਾਵਜੂਦ, ਬਰੈਂਪਟਨ ਸ਼ਹਿਰ ਅਤੇ ਖਾਸ ਤੌਰ ਉਪਰ ਹਾਈਵੇ 10/ਸਟੀਲ ਦੇ ਇਲਾਕੇ ਨਾਲ ਮੇਰਾ …
Read More »ਸਿੱਖੀ ਮਤਲਬ ਸੁਰੱਖਿਆ
ਮੁਸਲਿਮ ਨੌਜਵਾਨ ਨੂੰ ਮਾਰ ਦਿੰਦੀ ਭੀੜ, ਸਿੱਖ ਪੁਲਿਸ ਮੁਲਾਜ਼ਮ ਨੇ ਬਚਾਇਆ ਦੇਹਰਾਦੂਨ : ਇਕ ਪ੍ਰੇਮੀ ਜੋੜਾ ਨੈਨੀਤਾਲ ਦੇ ਰਾਮਨਗਰ ‘ਚ ਗਿਆ ਹੋਇਆ ਸੀ। ਨੌਜਵਾਨ ਮੁਸਲਿਮ ਸੀ ਅਤੇ ਨੌਜਵਾਨ ਲੜਕੀ ਹਿੰਦੂ ਭਾਈਚਾਰੇ ਨਾਲ ਸਬੰਧਤ ਸੀ। ਇਹ ਸਭ ਦੇਖ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਘੇਰ ਲਿਆ। ਮੁਸਲਿਮ ਨੌਜਵਾਨ …
Read More »