ਏਮਜ਼ ‘ਚ ਭਰਤੀ ਵਾਜਪਈ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਵਾਜਪਈ ਲੰਬੇ ਸਮੇਂ ਤੋਂ ਬੀਮਾਰ ਹਨ। 93 ਸਾਲਾਂ ਦੇ ਅਟਲ ਬਿਹਾਰੀ ਵਾਜਪਈ ਨੂੰ ਡਾਕਟਰਾਂ ਦੀ ਸਲਾਹ ‘ਤੇ ਚੈਕਅੱਪ ਲਈ ਦਿੱਲੀ ਦੇ ਏਮਜ਼ …
Read More »ਹਿੰਦੁਸਤਾਨ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ
ਕਿਹਾ, ਮੋਦੀ ਨੇ ਕਿਸਾਨਾਂ ਨੂੰ ਇਕ ਰੁਪਈਆ ਨਹੀਂ ਦਿੱਤਾ ਨਵੀਂ ਦਿੱਲੀ/ਬਿਊਰੋ ਲਿਊਜ਼ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਓ. ਬੀ. ਸੀ. ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਇੱਕ ਸਾਲ ਵਿਚ ਮੋਦੀ ਜੀ ਨੇ ਉਦਯੋਗਪਤੀਆਂ ਨੂੰ 2 …
Read More »ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ
ਚੇਲੀ ਨੇ ਹੀ ਲਗਾਏ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਵਿਚ ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ਖ਼ਿਲਾਫ਼ ਉਨ੍ਹਾਂ ਦੀ ਚੇਲੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਜਾਂਚ ਕਰਨ ਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀ ਸੋਸ਼ਣ …
Read More »13 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ‘ਚ ਮੰਗ ਰਿਹੈ ਸ਼ਰਣ
ਭਾਰਤ ਵਿਚੋਂ ਭਗੌੜਾ ਹੈ ਹੀਰਾ ਕਾਰੋਬਾਰੀ ਨੀਰਵ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ ਵਿਚ ਭਾਰਤ ਵਿਚੋਂ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ‘ਚ ਹੈ ਅਤੇ ਹੁਣ ਉਹ ਬ੍ਰਿਟੇਨ ਕੋਲੋਂ ਸਿਆਸੀ ਸ਼ਰਣ ਦੀ ਮੰਗ ਕਰ ਰਿਹਾ ਹੈ। ਨੀਰਵ ਮੋਦੀ ਦੇ …
Read More »ਅਕਾਲੀ ਦਲ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
ਲੰਗਰ ਤੋਂ ਜੀਐਸਟੀ ਹਟਾਉਣ ਲਈ ਕੀਤਾ ਧੰਨਵਾਦ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ‘ਲੰਗਰ’ ਤੋਂ ਜੀ. ਐਸ. ਟੀ. ਹਟਾਉਣ ਲਈ …
Read More »ਪ੍ਰਣਬ ਮੁਖਰਜੀ ਦੀ ਆਰ ਐਸ ਐਸ ਦੇ ਸਮਾਗਮ ਵਿਚ ਸ਼ਮੂਲੀਅਤ ਨੇ ਸਿਆਸੀ ਆਗੂਆਂ ਨੂੰ ਸੋਚਣ ਲਾਇਆ
ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਵੀ ਨਰਾਜ਼, ਕਿਹਾ ਪਿਤਾ ਕਾਂਗਰਸ ਨਹੀਂ ਛੱਡਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਆਰਐਸਐਸ ਦੇ ਨਾਗਪੁਰ ਸਥਿਤ ਹੈੱਡਕੁਆਰਟਰ ਵਿਚ ਦਿੱਤੇ ਭਾਸ਼ਣ ਨੂੰ ਲੈ ਕੇ ਸਿਆਸੀ ਨੇਤਾਵਾਂ ਨੇ ਆਪੋ-ਆਪਣੇ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਕਹਿ ਰਹੀ ਹੈ ਕਿ ਮੁਖਰਜੀ ਨੇ ਸਾਡੀਆਂ ਨੀਤੀਆਂ …
Read More »ਦੋ ਜਵਾਨਾਂ ਦੀ ਸ਼ਹਾਦਤ ਬਦਲੇ ਕਈ ਚੌਕੀਆਂ ਕੀਤੀਆਂ ਤਬਾਹ
ਭਾਰਤ ਦੇ ਜਵਾਬ ‘ਤੇ ਪਾਕਿ ਨੇ ਕਿਹਾ ‘ਸ਼ਾਂਤੀ-ਸ਼ਾਂਤੀ’ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਲੋਂ ਬੇਵਜ੍ਹਾ ਕੀਤੀ ਜਾ ਰਹੀ ਗੋਲੀਬਾਰੀ ਦਾ ਬੀਐਸਐਫ ਵਲੋਂ ਦਿੱਤੇ ਗਏ ਜਵਾਬ ਦਾ ਅਸਰ ਸੋਮਵਾਰ ਨੂੰ ਦਿਖਾਈ ਦਿੱਤਾ। ਘਬਰਾਏ ਹੋਏ ਪਾਕਿਸਤਾਨੀ ਰੇਂਜਰਾਂ ਨੇ ਸੈਕਟਰ ਕਮਾਂਡਰਾਂ ਨਾਲ ਮੁਲਾਕਾਤ ਕਰਕੇ ਕਾਰਵਾਈ ਬੰਦ ਕਰਨ ਦੀ ਫਰਿਆਦ ਕੀਤੀ ਪਾਕਿਸਤਾਨੀ ਰੇਂਜਰਾਂ ਦੀ ਅਪੀਲ …
Read More »ਸ਼ਿਲਾਂਗ ‘ਚ ਛੇੜਛਾੜ ਤਾਂ ਬਹਾਨਾ ਸੀ, ਸਿੱਖਾਂ ‘ਤੇ ਨਿਸ਼ਾਨਾ ਸੀ
ਦਹਾਕਿਆਂ ਪੁਰਾਣੀਆਂ ਹਨ ਸ਼ਿਲਾਂਗ ‘ਚ ਹੋਏ ਇਸ ਵਿਵਾਦ ਦੀਆਂ ਜੜ੍ਹਾਂ ਸ਼ਿਲਾਂਗ : ਪੂਰਬ ਉਤਰ ਦਾ ਸਕਾਟਲੈਂਡ ਕਹਾਉਣ ਵਾਲੇ ਮੇਘਾਲਿਆ ਨੂੰ ਇਲਾਕੇ ਦੇ ਸੱਤ ਸੂਬਿਆਂ ਵਿਚੋਂ ਸਭ ਤੋਂ ਸ਼ਾਂਤ ਮੰਨਿਆ ਜਾਂਦਾ ਹੈ। ਪਰ ਪਿਛਲੇ ਵੀਰਵਾਰ ਤੋਂ ਇੱਥੇ ਇਤਿਹਾਸ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਰਾਜਧਾਨੀ ਸ਼ਿਲਾਂਗ ਵਿਚ ਇਕ ਸਿੱਖ ਲੜਕੀ ਨਾਲ …
Read More »ਬਹਾਦਰ ਬੀਬੀਆਂ ਨੇ ਛੇੜਖਾਨੀ ਕਰਨ ਵਾਲੇ ਡਰਾਈਵਰ-ਕੰਡਕਟਰ ਢਾਹ ਕੇ ਕੁੱਟੇ
ਦੋਵਾਂ ਧਿਰਾਂ ‘ਚ ਹੋਏ ਸਮਝੌਤੇ ਤੋਂ ਬਾਅਦ ਜ਼ੇਰੇ ਇਲਾਜ ਡਰਾਈਵਰ ਦੀ ਮੌਤ ਹੋਣ ਦੀ ਝੂਠੀ ਖਬਰ ਸੋਸ਼ਲ ਮੀਡੀਆ ‘ਤੇ ਫੈਲੀ ਤੇ ਸਿੱਖ ਭਾਈਚਾਰੇ ‘ਤੇ ਹਮਲੇ ਹੋ ਗਏ ਸ਼ੁਰੂ ਸ਼ਿਲਾਂਗ : ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਲਾਂਗ ਅੰਦਰ ਵਾਪਰੀ ਘਟਨਾ ਦਾ ਤਤਕਾਲੀਨ ਕਾਰਨ ਕਿ …
Read More »ਆਰ ਐਸ ਐਸ ਦੇ ਸਮਾਗਮ ਵਿਚ ਨਾਗਪੁਰ ਪਹੁੰਚੇ ਪ੍ਰਣਬ ਮੁਖਰਜੀ
ਤਿੰਨ ਦਿਨ ਪ੍ਰਣਬ ਮੁਖਰਜੀ ਆਰ ਐਸ ਐਸ ਦੇ ਰਹਿਣਗੇ ਮਹਿਮਾਨ ਅਬਦੁਲ ਕਲਾਮ ਤੋਂ ਬਾਅਦ ਪ੍ਰਣਬ ਮੁਖਰਜੀ ਦੂਜੇ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਆਰ ਐਸ ਐਸ ਦੇ ਸੰਸਥਾਪਕ ਡਾ. ਕੇਸ਼ਵ ਰਾਵ ਨੂੰ ਦਿੱਤੀ ਸ਼ਰਧਾਂਜਲੀ ਨਾਗਪੁਰ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਅਤੇ 43 ਸਾਲ ਤੋਂ ਕਾਂਗਰਸੀ ਨੇਤਾ ਪ੍ਰਣਬ ਮੁਖਰਜੀ ਨਾਗਪੁਰ ਵਿਚ ਆਰ ਐਸ ਐਸ ਦੇ …
Read More »