Breaking News
Home / ਭਾਰਤ (page 670)

ਭਾਰਤ

ਭਾਰਤ

ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਬਗਾਵਤ ਦੇ ਰਾਹ

ਕਿਹਾ – ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਤੋਂ ਕੋਈ ਚੋਣ ਨਹੀਂ ਲੜਾਂਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਵੀ ਅੱਜ ਬਗਾਵਤ ਵਾਲਾ ਰਾਹ ਅਖਤਿਆਰ ਕਰ ਲਿਆ ਹੈ। ਘੁਬਾਇਆ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨੀ ਦੇਰ …

Read More »

1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਰਾਹਤ

ਪੰਜਾਬ ਨੂੰ 2 ਕਰੋੜ ਰੁਪਏ ਦਾ ਭੁਗਤਾਨ ਕਰੇਗੀ ਕੇਂਦਰ ਸਰਕਾਰ : ਰਾਜਨਾਥ ਸਿੰਘ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਮਗਰੋਂ ਹਿਜਰਤ ਕਰ ਗਏ ਪਰਿਵਾਰਾਂ ਲਈ ਮੁੜ ਵਸੇਬੇ ਪੈਕੇਜ ਦੇ ਤਹਿਤ ਪੰਜਾਬ ਸਰਕਾਰ ਨੂੰ 2 ਕਰੋੜ 8 ਹਜ਼ਾਰ ਰੁਪਏ ਦੀ ਰਕਮ ਦਾ ਭੁਗਤਾਨ ਕਰਨ ਦੀ ਮਨਜ਼ੂਰੀ …

Read More »

ਭਾਰਤ ਅਤੇ ਰੂਸ ਵਿਚਾਲੇ ਅਹਿਮ ਸਮਝੌਤਿਆਂ ‘ਤੇ ਦਸਤਖਤ

ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ ਜੱਫੀ ਪਾ ਕੇ ਮਿਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਰੂਸ ਵਿਚਾਲੇ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਸੌਦੇ ਤੇ ਹੋਰ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਇਸ ਸੌਦੇ ਨੂੰ ਅਮਲੀ ਜਾਮਾ ਪਹਿਨਾਇਆ। ਇਸ ਤੋਂ ਇਲਾਵਾ …

Read More »

ਰਾਜਧਾਨੀ ਵੱਲ ਕੂਚ ਕਰਰਹੇ ਕਿਸਾਨਾਂ ‘ਤੇ ਦਿੱਲੀ-ਯੂਪੀ ਹੱਦ ‘ਤੇ ਲਾਠੀਚਾਰਜ, ਅੱਥਰੂ ਗੈਸ ਦੇ ਛੱਡੇ ਗੋਲੇ

ਦਿੱਲੀ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜਕਰਕੇ ਮਨਾਇਆ ਅਹਿੰਸਾ ਦਿਵਸ ਨਵੀਂ ਦਿੱਲੀ : ਕਰਜ਼ਾਮੁਆਫ਼ੀ, ਸਵਾਮੀਨਾਥਨਰਿਪੋਰਟਅਤੇ ਜਿਣਸਾਂ ਦੇ ਵਾਜਬ ਮੁੱਲਾਂ ਵਰਗੀਆਂ ਆਪਣੀਆਂ ਹੱਕੀ ਮੰਗਾਂ ਮੰਨਵਾਉਣਲਈਟਰੈਕਟਰ-ਟਰਾਲੀਆਂ ਉੱਤੇ ਸਵਾਰ ਹੋ ਕੇ ਕੌਮੀ ਰਾਜਧਾਨੀਵੱਲ ਕੂਚ ਕਰਰਹੇ ਕਿਸਾਨਾਂ ਨੂੰ ਦਿੱਲੀ-ਯੂਪੀਹੱਦ ਉੱਤੇ ਜਬਰੀਰੋਕਣਮਗਰੋਂ ਕਿਸਾਨਭੜਕ ਗਏ। ਕਿਸਾਨਾਂ ਨੇ ਟਰੈਕਟਰਾਂ ਨਾਲਪੁਲਿਸਰੋਕਾਂ ਤੋੜਨਦੀਕੋਸ਼ਿਸ਼ਕੀਤੀ ਤਾਂ ਦਿੱਲੀਪੁਲਿਸਅਤੇ ਰੈਪਿਡਐਕਸ਼ਨਫੋਰਸ ਨੇ ਅੱਥਰੂ ਗੈਸ ਛੱਡ …

Read More »

ਮੋਦੀ ਨੂੰ ‘ਚੈਂਪੀਅਨਜ਼ ਆਫਦਿਅਰਥ’ਪੁਰਸਕਾਰ

ਨਵੀਂ ਦਿੱਲੀ : ਪ੍ਰਧਾਨਮੰਤਰੀਨਰਿੰਦਰਮੋਦੀਦਾਇੱਥੇ ਸੰਯੁਕਤਰਾਸ਼ਟਰ ਦੇ ਵਾਤਾਵਰਨਨਾਲਸਬੰਧਤ ਸਿਰਮੌਰ ਪੁਰਸਕਾਰ’ਚੈਂਪੀਅਨਜ਼ ਆਫਦਿਅਰਥ’ਨਾਲਸਨਮਾਨਕੀਤਾ ਗਿਆ। ਪੁਰਸਕਾਰਸੰਯੁਕਤਰਾਸ਼ਟਰ ਦੇ ਸਕੱਤਰਜਨਰਲਅੰਤੋਨੀਓ ਗੁਟੇਰੇਜ਼ ਵੱਲੋਂ ਪ੍ਰਦਾਨਕੀਤਾ ਗਿਆ। ਇਹ ਪੁਰਸਕਾਰਮੋਦੀਅਤੇ ਫਰਾਂਸ ਦੇ ਰਾਸ਼ਟਰਪਤੀਇਮੈਨੂਅਲ ਮੈਕਰੌਂ ਨੂੰ ਸਾਂਝੇ ਤੌਰ ਉੱਤੇ ਪ੍ਰਦਾਨਕੀਤਾ ਗਿਆ ਹੈ। ਇਸ ਮੌਕੇ ਮੋਦੀ ਨੇ ਕਿਹਾ ਕਿ ਸਾਫ਼ਸੁਥਰਾਅਤੇ ਹਰਿਆਭਰਿਆਵਾਤਾਵਰਨਉਨ੍ਹਾਂ ਦੀਸਰਕਾਰਦੀਆਂ ਨੀਤੀਆਂ ਦਾਬੁਨਿਆਦੀਆਧਾਰ ਹੈ। ਇਸ ਮੌਕੇ ਮੋਦੀ ਨੇ ਆਪਣੇ ਸੰਬੋਧਨਵਿੱਚ ਕਿਹਾ …

Read More »

ਕੇਰਲਾ ਦੇ ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਦਾਖਲੇ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਰਲਾ ਦੇ ਸਬਰੀਮਾਲਾਮੰਦਰ ਵਿਚ ਔਰਤਾਂ ਦੇ ਦਾਖਲੇ ‘ਤੇ ਲੱਗੀ ਰੋਕਹੁਣਖ਼ਤਮ ਹੋ ਗਈ ਹੈ। ਸੁਪਰੀਮਕੋਰਟ ਦੇ 5 ਜੱਜਾਂ ਦੇ ਬੈਂਚ ਨੇ ਔਰਤਾਂ ਦੇ ਪੱਖਵਿਚਆਪਣਾਇਤਿਹਾਸਕਫ਼ੈਸਲਾਸੁਣਾਇਆ। ਕਰੀਬ 800 ਸਾਲਪੁਰਾਣੇ ਇਸ ਮੰਦਰਵਿਚ ਇਹ ਮਾਨਤਾਕਾਫ਼ੀਸਮੇਂ ਤੋਂ ਚੱਲਰਹੀ ਸੀ ਕਿ ਔਰਤਾਂ ਨੂੰ ਮੰਦਰਵਿਚਦਾਖਲਨਾਹੋਣਦਿੱਤਾਜਾਵੇ। ਚੀਫ਼ਜਸਟਿਸਦੀਪਕਮਿਸ਼ਰਾ, ਜਸਟਿਸਚੰਦਰਚੂਹੜ, ਜਸਟਿਸਨਰੀਮਨ, ਜਸਟਿਸਖਾਨਵਿਲਕਰ ਨੇ ਔਰਤਾਂ ਦੇ ਪੱਖਵਿਚਫ਼ੈਸਲਾਸੁਣਾਇਆ, ਜਦੋਂਕਿ …

Read More »

ਜਸਟਿਸ ਰੰਜਨ ਗੋਗੋਈ ਬਣੇ ਦੇਸ਼ ਦੇ ਨਵੇਂ ਮੁੱਖ ਜੱਜ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੁਕਾਈ ਅਹੁਦੇ ਦੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਜਸਟਿਸ ਰੰਜਨ ਗੋਗੋਈ ਨੇ ਅੱਜ ਦੇਸ਼ ਦੇ 46ਵੇਂ ਮੁੱਖ ਜੱਜ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭਾਰਤ ਦੇ ਮੁੱਖ ਜੱਜ ਵਜੋਂ ਗੋਗੋਈ ਦਾ ਕਾਰਜਕਾਲ 13 ਮਹੀਨਿਆਂ ਦਾ ਹੋਵੇਗਾ, ਜਿਹੜਾ ਕਿ …

Read More »

ਨਰਿੰਦਰ ਮੋਦੀ ਬਣੇ ‘ਚੈਂਪੀਅਨਸ ਆਫ਼ ਦ ਅਰਥ’

ਯੂਐਨਓ ਵਲੋਂ ਵਾਤਾਵਰਣ ਸਨਮਾਨ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੀਤਾ ਸਨਮਾਨਿਤ ਪ੍ਰਧਾਨ ਮੰਤਰੀ ਨੇ ਕਿਹਾ – ਇਹ ਦੇਸ਼ ਦੇ ਸਾਰੇ ਕਿਸਾਨਾਂ ਦਾ ਸਨਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੰਯੁਕਤ ਰਾਸ਼ਟਰ ਸਰਬਉੱਚ ਵਾਤਾਵਰਣ ਸਨਮਾਨ ‘ਚੈਂਪੀਅਨਸ ਆਫ਼ ਦ ਅਰਥ’ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਨੂੰ ਇਹ ਸਨਮਾਨ …

Read More »

ਹਵਾਈ ਫੌਜ ਦੇ ਮੁਖੀ ਧਨੋਆ ਨੇ ਰਾਫੇਲ ਦੀ ਕੀਤੀ ਤਾਰੀਫ

ਕਿਹਾ – ਜੰਗ ਦਾ ਰੁਖ ਬਦਲ ਕੇ ਰੱਖ ਦੇਵੇਗਾ ਰਾਫੇਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨੇ ਰਾਫੇਲ ਲੜਾਕੂ ਜਹਾਜ਼ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਜਹਾਜ਼ ਹੈ ਅਤੇ ਜਦੋਂ ਇਹ ਭਾਰਤ ਵਿਚ ਆਵੇਗਾ ਤਾਂ ਬੇਹੱਦ ਮਹੱਤਵਪੂਰਨ ਸਾਬਤ ਹੋਵੇਗਾ। ਧਨੋਆ ਨੇ ਇਸ …

Read More »

ਦਿੱਲੀ ਬਾਰਡਰ ਉਤੇ ਕਿਸਾਨਾਂ ‘ਤੇ ਲਾਠੀਚਾਰਜ

ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼-ਦਿੱਲੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ। ਕਿਸਾਨ ਦਿੱਲੀ ਵਿਚ ਦਖਲ ਹੋਣ ਲਈ ਆਪਣੇ ਟਰੈਕਰਾਂ ਨੂੰ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ‘ਤੇ ਚੜ੍ਹਾਉਣ ਦੀਆਂ …

Read More »