ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਪੇਸ਼ ਕਰੇਗੀ ਪੂਰਨ ਬਜਟ ਹਰ ਕਿਸਾਨ ਦੇ ਖਾਤੇ ਵਿਚ ਸਾਲ ਦਾ 6 ਹਜ਼ਾਰ ਰੁਪਏ ਦੇਣ ਦੀ ਵੀ ਬਜਟ ਵਿਚ ਤਜਵੀਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਅੱਜ ਆਖਰੀ ਬਜਟ ਪਿਊਸ਼ ਗੋਇਲ ਨੇ ਪੇਸ਼ ਕੀਤਾ। ਅਰੁਣ ਜੇਤਲੀ ਦੀ ਗੈਰਹਾਜ਼ਰੀ ਵਿਚ …
Read More »ਮੋਦੀ ਸਰਕਾਰ ਦਾ ਇਤਿਹਾਸਕ ਐਲਾਨ
5 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਨੇ ਬਜਟ ਵਿਚ ਟੈਕਸ ਭਰਨ ਵਾਲਿਆਂ ਲਈ ਬਹੁਤ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਟੈਕਸ ਸਲੈਬ ਵਿਚ ਬਦਲਾਅ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਪੰਜ ਲੱਖ ਰੁਪਏ …
Read More »ਭਾਜਪਾ ਅਤੇ ਅਕਾਲੀ ਦਲ ਦਾ ਕਲੇਸ਼ ਹੋਰ ਵਧਿਆ
ਅਕਾਲੀ ਦਲ ਨੇ ਐਨ ਡੀ ਏ ਦੀ ਮੀਟਿੰਗ ਦਾ ਕੀਤਾ ਬਾਈਕਾਟ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਕਲੇਸ਼ ਹੁਣ ਹੋਰ ਵਧਦਾ ਦਿਸ ਰਿਹਾ ਹੈ। ਗੁਰਦੁਆਰਿਆਂ ਦੇ ਮਾਮਲੇ ਵਿਚ ਭਾਜਪਾ ਅਤੇ ਸੰਘ ਦੇ ਲਗਾਤਾਰ ਦਖਲ ਦਾ ਬਹਾਨਾ ਬਣਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਲੰਘੇ ਕੱਲ੍ਹ ਬਜਟ …
Read More »ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਫਿਰ ਮਿਲਿਆ ਬੈਸਟ ਸੰਸਦ ਮੈਂਬਰ ਦਾ ਐਵਾਰਡ
ਹਲਕੇ ਦੇ ਲੋਕਾਂ ਦੀ ਸੇਵਾ ਤਨਦੇਹੀ ਦਾ ਕਰਦਾ ਰਹਾਂਗਾ : ਚੰਦੂਮਾਜਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਫੇਮ ਇੰਡੀਆ ਵਲੋਂ ਕਰਵਾਏ ਗਏ ਸਰਵੇ ਤੋਂ ਬਾਅਦ ਭਾਰਤ ਵਿਚ 25 ਸੰਸਦ ਮੈਂਬਰਾਂ ਨੂੰ ਸਭ ਤੋਂ ਵਧੀਆ ਸੰਸਦ ਮੈਂਬਰ ਦੇ ਤੌਰ ‘ਤੇ ਚੁਣਿਆ ਗਿਆ। ਇਨ੍ਹਾਂ ਸੰਸਦ ਮੈਂਬਰਾਂ ਨੂੰ ਅੱਜ ਵਿਗਿਆਨ ਭਵਨ ਵਿਚ ਸਨਮਾਨਤ ਕੀਤਾ ਗਿਆ। ਇਨ੍ਹਾਂ …
Read More »ਬੈਂਗਲੁਰੂ ‘ਚ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ
ਦੋ ਪਾਇਲਟਾਂ ਦੀ ਹੋਈ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਲੜਾਕੂ ਜਹਾਜ਼ ਮਿਰਾਜ਼ 2000 ਅੱਜ ਬੈਂਗਲੁਰੂ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ। ਜਾਣਕਾਰੀ ਮੁਤਾਬਿਕ ਹਵਾਈ ਅੱਡੇ ‘ਤੇ ਲੈਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ ਵਿਚ ਇਕ ਪਾਇਲਟ ਦੀ ਪਹਿਲਾ ਮੌਤ ਹੋ ਗਈ। ਜਦਕਿ …
Read More »ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੁਰੱਖਿਆ ਬਲਾਂ ਨੇ ਜੈਸ਼ ਦੇ ਦੋ ਅੱਤਵਾਦੀ ਮਾਰ ਮੁਕਾਏ
ਲੰਘੇ ਸਾਲ ਦੌਰਾਨ ਜੰਮੂ ਕਸ਼ਮੀਰ ‘ਚ 257 ਅੱਤਵਾਦੀ ਮਾਰੇ ਗਏ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੁਰੱਖਿਆ ਬਲਾਂ ਨੇ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਦੋਵੇਂ ਅੱਤਵਾਦੀਆਂ ਦੀ ਪਹਿਚਾਣ ਸ਼ਾਹਿਦ ਅਹਿਮਦ ਬਾਬਾ ਅਤੇ ਇਨਾਇਤ ਅਹਿਮਦ ਜਿਗਰ ਦੇ ਤੌਰ ‘ਤੇ ਕੀਤੀ ਗਈ ਹੈ ਅਤੇ ਇਨ੍ਹਾਂ ਕੋਲੋਂ …
Read More »ਸਿੱਖ ਕਤਲੇਆਮ: ਬਲਵਾਨ ਖੋਖਰ ਦੀ ਪੈਰੋਲ ਬਾਰੇ ਦਿੱਲੀ ਸਰਕਾਰ ਦੋ ਹਫਤਿਆਂ ‘ਚ ਲਵੇ ਫੈਸਲਾ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ ਪੈਰੋਲ ਬਾਰੇ ਪਟੀਸ਼ਨ ਉਪਰ ਦੋ ਹਫ਼ਤੇ ‘ਚ ਫ਼ੈਸਲਾ ਲਵੇ। ਖੋਖਰ ਨੂੰ ’84 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਸੱਜਣ ਕੁਮਾਰ ਨਾਲ ਦਸੰਬਰ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। …
Read More »ਕੇਂਦਰ ਸਰਕਾਰ ਦਾ ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ ਨੂੰ ਵੱਡਾ ਫੈਸਲਾ
ਮੁਖਰਜੀ, ਨਾਨਾਜੀ ਦੇਸ਼ਮੁੱਖ ਤੇ ਹਜ਼ਾਰਿਕਾ ਨੂੰ ਭਾਰਤ ਰਤਨ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਆਗੂ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਆਗੂ ਨਾਨਾਜੀ ਦੇਸ਼ਮੁਖ ਅਤੇ ਉੱਘੇ ਗਾਇਕ ਭੁਪੇਨ ਹਜ਼ਾਰਿਕਾ ਨੂੰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦੇਸ਼ਮੁਖ ਅਤੇ …
Read More »ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਨਈਅਰ ਤੇ ਮਹਾਸ਼ਾ ਸਮੇਤ 14 ਨੂੰ ‘ਪਦਮ ਭੂਸ਼ਣ’ ਪੁਰਸਕਾਰ
ਜਬੂਤੀ ਦੇ ਰਾਸ਼ਟਰਪਤੀ ਸਮੇਤ 4 ਨੂੰ ‘ਪਦਮ ਵਿਭੂਸ਼ਣ’ ਫੂਲਕਾ, ਢਿੱਲੋਂ, ਗੌਤਮ ਗੰਭੀਰ, ਕਾਦਰ ਖਾਨ ਸਮੇਤ 94 ਨੂੰ ‘ਪਦਮਸ੍ਰੀ’ ਨਵੀਂ ਦਿੱਲੀ : ਪੱਤਰਕਾਰ ਕੁਲਦੀਪ ਨਈਅਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਵਕੀਲ ਐਚ.ਐਸ. ਫੂਲਕਾ, ਮਹਾਸ਼ਾ ਧਰਮ ਪਾਲ ਗੁਲਾਟੀ, ਸਵ.ਬਾਲੀਵੁੱਡ ਅਦਾਕਾਰ ਕਾਦਰ ਖਾਨ, ਕ੍ਰਿਕਟਰ ਗੌਤਮ ਗੰਭੀਰ, ਜਬੂਤੀ ਦੇ ਰਾਸ਼ਟਰਪਤੀ ਇਸਮਾਇਲ ਉਮਰ …
Read More »ਏਕਤਾ ‘ਚ ਅਨੇਕਤਾ ਵਿਸ਼ਵ ਲਈ ਇਕ ਮਿਸਾਲ : ਰਾਮਨਾਥ ਕੋਵਿੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਪੱਸ਼ਟ ਤੇ ਉੱਚੀ ਸੁਰ ਵਿੱਚ ਸੱਦਾ ਦਿੱਤਾ ਕਿ ਉਹ ਵੋਟਿੰਗ ਦੇ ‘ਪਵਿੱਤਰ ਕਾਰਜ’ ਨੂੰ ਜ਼ਰੂਰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇਸ ਸਾਲ ਦੀਆਂ ਚੋਣਾਂ ‘ਸਦੀ ਵਿੱਚ ਆਉਣ ਵਾਲਾ ਇਕ ਮੌਕਾ’ ਹੈ, ਜੋ ਬਾਕੀ ਰਹਿੰਦੀ …
Read More »