ਕੇਂਦਰ ਸਰਕਾਰ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਇਜ਼ਾਜਤ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਵਾਸਤੇ ਭਾਰਤ ਦੇ ਪ੍ਰਸਿੱਧ ਅਧਿਆਤਮਕ ਆਗੂ ਸ੍ਰੀ ਸ੍ਰੀ ਰਵੀਸ਼ੰਕਰ ਨੂੰ ਸੱਦਾ ਭੇਜਿਆ ਹੈ, ਪਰ ਰਵੀਸ਼ੰਕਰ ਨੇ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ …
Read More »ਨੋਟਬੰਦੀ ਨੂੰ ਹੋ ਗਏ ਅੱਜ ਤਿੰਨ ਸਾਲ, ਭਾਰਤੀਆਂ ਦੀ ਉਡ ਗਈ ਸੀ ਨੀਂਦ
ਪ੍ਰਿਅੰਕਾ ਗਾਂਧੀ ਨੇ ਕਿਹਾ – ਨੋਟਬੰਦੀ ਨੇ ਸਾਡੀ ਅਰਥ ਵਿਵਸਥਾ ਕਰ ਦਿੱਤੀ ਸੀ ਤਬਾਹ ਨਵੀਂ ਦਿੱਲੀ/ਬਿਊਰੋ ਨਿਊਜ਼ 8 ਨਵੰਬਰ 2016 ਨੂੰ ਜਦੋਂ ਸ਼ਾਮ ਵੇਲੇ ਟੀ.ਵੀ. ‘ਤੇ ਭਾਰਤ ਵਿਚ ਨੋਟਬੰਦੀ ਦੀ ਖਬਰ ਨਸ਼ਰ ਹੋਈ ਸੀ ਤਾਂ ਸਾਰੇ ਭਾਰਤੀਆਂ ਦੀ ਨੀਂਦ ਉਡ ਗਈ ਸੀ। ਨਰਿੰਦਰ ਮੋਦੀ ਸਰਕਾਰ ਦਾ ਇਹ ਫੈਸਲਾ ਬਹੁਤ ਹੀ …
Read More »ਪਾਕਿ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਈ
ਸਿਰਫ਼ ਸ਼ਨਾਖ਼ਤੀ ਦਸਤਾਵੇਜ਼ ਰਾਹੀਂ ਕੀਤੇ ਜਾ ਸਕਣਗੇ ਗੁਰੂ ਘਰ ਦੇ ਦਰਸ਼ਨ : ਇਮਰਾਨ ਖਾਨ ਦਸ ਦਿਨ ਪਹਿਲਾਂ ਰਜਿਸਟਰੇਸ਼ਨ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ ਇਸਲਾਮਾਬਾਦ/ਬਿਊਰੋ ਨਿਊਜ਼ : ਸਿੱਖ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ …
Read More »ਸ਼ਰਧਾਲੂਆਂ ਨੂੰ ਦੋ ਬੱਸਾਂ ‘ਚ ਕਰਨਾ ਹੋਵੇਗਾ ਲਾਂਘੇ ਦਾ ਸਫਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨੀ ਸੰਗਠਨ ਫ਼ਰੰਟੀਅਰ ਵਰਕਸ ਆਰਗੇਨਾਈੇਜੇਸ਼ਨ (ਐਫ. ਡਬਲਯੂ. ਓ.) ਵਲੋਂ ਕਰਤਾਰਪੁਰ ਲਾਂਘੇ ਦੀ ਅੰਤਿਮ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸ਼ਰਧਾਲੂਆਂ ਦੁਆਰਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਟਰਮੀਨਲ ਨੂੰ ਪਾਰ ਕਰਨ ਉਪਰੰਤ ਸ਼ਰਧਾਲੂਆਂ ਨੂੰ ਹਰੇ ਤੇ ਚਿੱਟੇ ਰੰਗ ਦੀਆਂ …
Read More »ਕਰਤਾਰਪੂਰ ਲਾਂਘੇ ਸਬੰਧੀ ਪਾਕਿਸਤਾਨ ਦੇ ਥੀਮ ਸੌਂਗ ਵਿਚ 3 ਖਾਲਿਸਤਾਨੀ ਸਮਰਥਕਾਂ ਦੀਆਂ ਤਸਵੀਰਾਂ ਦਿਖਾਈਆਂ
ਕੈਪਟਨ ਅਮਰਿੰਦਰ ਨੇ ਕਿਹਾ – ਇਹ ਪਾਕਿਸਤਾਨ ਦਾ ਲੁਕਿਆ ਹੋਇਆ ਏਜੰਡਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਪਿਛਲੇ ਦਿਨ ਇਕ ਵੀਡੀਓ ਸੌਂਗ ਰਿਲੀਜ਼ ਕੀਤਾ। ਸੌਂਗ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ 3 ਖਾਲਿਸਤਾਨੀ ਸਮਰਥਕਾਂ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ। ਇਸ ਤੋਂ …
Read More »ਭਾਰਤ ਨੇ ਪਾਕਿਸਤਾਨ ਨੂੰ 550 ਸ਼ਰਧਾਲੂਆਂ ਦੀ ਪਹਿਲੀ ਸੂਚੀ ਸੌਂਪੀ
ਕਿਹਾ – ਸਾਡੇ ਵੀ.ਆਈ.ਪੀ. ਜਥੇ ਲਈ ਕੀਤੇ ਜਾਣ ਸਖਤ ਸੁਰੱਖਿਆ ਦੇ ਪ੍ਰਬੰਧ ਨਵੀਂ ਦਿੱਲੀ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਦੀ 550 ਸ਼ਰਧਾਲੂਆਂ ਦੀ ਸੂਚੀ ਭਾਰਤ ਸਰਕਾਰ ਨੇ ਅੱਜ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਇਸ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »ਨਹਿਰੂ ਮੈਮੋਰੀਅਲ ਸੁਸਾਇਟੀ ਤੋਂ ਕਾਂਗਰਸੀ ਆਗੂਆਂ ਦੀ ਛੁੱਟੀ
ਕਾਂਗਰਸੀ ਆਗੂ ਖੜਗੇ ਬੋਲੇ – ਸਰਕਾਰ ਦਾ ਹਰ ਕੰਮ ਸਿਆਸਤ ਤੋਂ ਪ੍ਰੇਰਿਤ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੋਸਾਇਟੀ ਦਾ ਪੁਨਰਗਠਨ ਕਰ ਦਿੱਤਾ ਹੈ। ਕਾਂਗਰਸੀ ਆਗੂ ਮਲਿਕ ਅਰਜਨ ਖੜਗੇ , ਜੈਰਾਮ ਰਮੇਸ਼ ਅਤੇ ਕਰਨ ਸਿੰਘ ਕੋਲੋਂ ਸੁਸਾਇਟੀ ਦੀ ਮੈਂਬਰਸ਼ਿਪ ਖੋਹ ਲਈ ਗਈ ਅਤੇ ਇਸ ਵਿਚ …
Read More »ਸੱਜਣ ਕੁਮਾਰ ਨੇ ਜਮਾਨਤ ਲਈ 8 ਕਿਲੋ ਭਾਰ ਘਟਣ ਦੀ ਦਿੱਤੀ ਦਲੀਲ
ਸੁਪਰੀਮ ਕੋਰਟ ਨੇ ਕਿਹਾ – ਇਹ ਕੋਈ ਬਿਮਾਰੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਵਕੀਲ ਨੇ ਸੱਜਣ ਕੁਮਾਰ ਦੀ ਖਰਾਬ ਸਿਹਤ ਅਤੇ ਭਾਰਤ ਘੱਟ ਹੋਣ ਦੇ ਕਾਰਨ ਜ਼ਮਾਨਤ ਦੇਣ ਲਈ ਅਪੀਲ ਕੀਤੀ ਸੀ। ਜਸਟਿਸ …
Read More »ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ 35 ਕੇਸ ਕੀਤੇ ਦਰਜ
ਦੇਸ਼ ਭਰ ‘ਚ 169 ਥਾਵਾਂ ‘ਤੇ ਛਾਪੇਮਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲਿਆਂ ਵਿਚ 35 ਕੇਸ ਦਰਜ ਕੀਤੇ ਹਨ। ਇਸ ਸਿਲਸਿਲੇ ਵਿਚ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ 169 ਥਾਵਾਂ ‘ਤੇ ਅੱਜ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ। ਸੀ.ਬੀ.ਆਈ. ਨੇ ਪੰਜਾਬ, ਚੰਡੀਗੜ੍ਹ, …
Read More »ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ
ਕੇਂਦਰ ਸਰਕਾਰ ਨੇ ਉਤਰ ਪ੍ਰਦੇਸ਼ ‘ਚ ਸੁਰੱਖਿਆ ਕੀਤੀ ਸਖਤ ਲਖਨਊ/ਬਿਊਰੋ ਨਿਊਜ਼ ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ ਹੈ। ਧਿਆਨ ਰਹੇ ਕਿ ਚੀਫ ਜਸਟਿਸ ਰੰਜਨ ਗੋਗੋਈ ਆਉਂਦੀ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ ਅਤੇ ਉਹ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਬਾਰੇ ਫੈਸਲਾ ਸੁਣਾ …
Read More »