ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਤੁਗਲਕਾਬਾਦ ਐਕਸਟੈਸ਼ਨ ਵਿੱਚ ਕਈ ਸਦੀਆਂ ਪੁਰਾਣੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਪਿਛਲੇ ਦਿਨੀਂ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਦਿਨ ਵੇਲੇ ਭਾਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਢਾਹ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਮਿਸ਼ਰਾ ਦੀ ਅਗਵਾਈ ਵਾਲੇ ਬੈਂਚ …
Read More »ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਦੇ ਨਾਮ ਕਰਵਾਈ ਸੀ ਜ਼ਮੀਨ
ਜਲੰਧਰ/ਬਿਊਰੋ ਨਿਊਜ਼ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦੇ ਸਮਕਾਲੀ ਰਹੇ ਸ਼ਾਸਕ ਸਿਕੰਦਰ ਲੋਧੀ ਨੇ ਦਾਨ ਵਜੋਂ ਦਿੱਤੀ 13 ਵਿੱਘੇ ਜ਼ਮੀਨ ਉਦੋਂ ਹੀ ਗੁਰੂ ਰਵਿਦਾਸ ਦੇ ਨਾਮ ਕਰਵਾ ਦਿੱਤੀ ਸੀ। ਇਸ ਦੀ ਮਾਲਕੀ ਮਾਲ ਰਿਕਾਰਡ ਅਨੁਸਾਰ ਗੁਰੂ ਸਾਹਿਬ ਦੇ ਨਾਂ ‘ਤੇ …
Read More »ਗਾਂਧੀ ਪਰਿਵਾਰ ਨਹੀਂ ਛੱਡਣਾ ਚਾਹੁੰਦਾ ਕਾਂਗਰਸ ਦੀ ਪ੍ਰਧਾਨਗੀ
ਪੁੱਤ ਨੇ ਮਨ੍ਹਾ ਕੀਤਾ ਤਾਂ ਮਾਂ ਸੋਨੀਆ ਬਣੀ ਕਾਂਗਰਸ ਪ੍ਰਧਾਨ ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ। ਸਵੇਰੇ ਤੋਂ ਹੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਸੀ। 12 ਘੰਟਿਆਂ ਤੱਕ ਚੱਲੇ ਮੀਟਿੰਗਾਂ …
Read More »ਪਾਕਿ ‘ਚ ਗਾਉਣ ‘ਤੇ ਮੀਕਾ ਨੂੰ ਕੀਤਾ ਭਾਰਤ ‘ਚ ਵੈਨ
ਮੁੰਬਈ : ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਪਲਾਈਜ਼’ ਵੱਲੋਂ ਗਾਇਕ ਮੀਕਾ ਉਰਫ਼ ਅਮਰੀਕ ਸਿੰਘ ਉਪਰ ਭਾਰਤ ਵਿਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉਪਰ ‘ਸਦਾ ਲਈ ਪੱਕੀ’ ਪਾਬੰਦੀ ਲਗਾ ਦਿੱਤੀ ਹੈ। ਫੈਡਰੇਸ਼ਨ ਨੇ ਇਹ ਸਖਤ ਫੈਸਲਾ ਇਸ ਕਰਕੇ ਚੁੱਕਿਆ ਹੈ …
Read More »ਭਾਜਪਾ ਨੇ 4 ਸੂਬਿਆਂ ਵਿਚ ਚੋਣ ਇੰਚਾਰਜ ਲਗਾਏ
ਤੋਮਰ ਨੂੰ ਹਰਿਆਣਾ ਅਤੇ ਜਾਵੜੇਕਰ ਨੂੰ ਦਿੱਲੀ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ 4 ਸੂਬਿਆਂ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਦਿੱਲੀ ਵਿਚ ਚੋਣਾਂ ਲਈ …
Read More »ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਫਿਰ ਹੋਈ ਖਾਰਜ
ਰੋਹਤਕ : ਬਲਾਤਕਾਰ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੋਨਾਰੀਆ ਜੇਲ੍ਹ ਦੀ ਹਵਾ ਖਾ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਲਈ ਲਗਾਈ ਗਈ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਨੂੰ ਰੱਦ ਕੀਤਾ ਗਿਆ ਹੈ। ਜ਼ਿਕਰਯੋਗ ਹੈ …
Read More »ਫਾਂਸੀ ਤੋਂ ਪਹਿਲਾਂ ਸ਼ਹੀਦ ਨੇ ਭੈਣ ਨੂੂੰ ਲਿਖਿਆ – ਮੈਂ ਹਮੇਸ਼ਾ ਲਈ ਜੀਣ ਵਾਲਾ ਹਾਂ
ਅਜ਼ਾਦੀ ਤੋਂ ਬਾਅਦ ਸਿਰਫ ਚੌਥੀ ਵਾਰ 15 ਅਗਸਤ ਨੂੰ ਰੱਖੜੀ ਦਾ ਤਿਉਹਾਰ, ਹਰ 19 ਸਾਲ ‘ਚ ਇਹ ਮੌਕਾ ਆਉਂਦਾ ਹੈ ਅਸ਼ਫਾਕ ਉਲਾ ਨੇ ਆਪਣੇ ਦੋਸਤ ਸਚਿੱਦ੍ਰਾਨੰਦ ਬਖਸ਼ੀ ਦੀ ਭੈਣ ਨੂੰ ਚਿੱਠੀ ਲਿਖੀ ਸੀ ਨਵੀਂ ਦਿੱਲੀ : 1947 ਤੋਂ ਬਾਅਦ ਇਹ ਸਿਰਫ ਚੌਥੀ ਵਾਰ ਹੈ, ਜਦ 15 ਅਗਸਤ ਨੂੰ ਰੱਖੜੀ ਦਾ …
Read More »1971 ਯੁੱਧ ਦੇ ਜਾਂਬਾਜ਼ : 80 ਜਵਾਨਾਂ ਨਾਲ ਦੁਸ਼ਮਣ ਨੂੰ ਵਾਪਸ ਲੈ ਲਈ ਸੀ ਮਮਦੋਟ ਦੀ ਰਾਜਾ ਮੋਹਤਮ ਚੌਕੀ
ਜਾਨ ਦੇ ਕੇ ਵਧਵਾ ਨੇ ਬਚਾਈ ਸੀ ਚੌਕੀ, ਬੁਜ਼ਦਿਲ ਪਾਕਿਸਤਾਨ ਨੇ ਧੋਖੇ ਨਾਲ ਲਈ ਜਾਨ ਫਿਰੋਜ਼ਪੁਰ : ਪਾਕਿਸਤਾਨ ਨਾਲ 1971 ਵਿਚ ਹੋਏ ਯੁੱਧ ਦੀ ਜਿੱਤ ਵਿਚ ਸਰਹੱਦ ‘ਤੇ ਤੈਨਾਤ ਜਵਾਨਾਂ ਅਤੇ ਅਫਸਰਾਂ ਦੀ ਸ਼ਹਾਦਤ ਵੀ ਸ਼ਾਮਲ ਹੈ। ਫੌਜ ਦੇ ਨਾਲ ਬੀਐਸਐਫ ਦੇ ਜਾਂਬਾਜ਼ ਵੀ ਇਸ ਵਿਚ ਪਿੱਛੇ ਨਹੀਂ ਰਹੇ, ਉਸਦਾ …
Read More »15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਅਜ਼ਾਦ ਹੋ ਗਿਆ ਸੀ ਗੁਰਦਾਸਪੁਰ
ਗੁਰਦਾਸਪੁਰ : ਦੁਨੀਆ ਨੂੰ ਭਾਰਤ ਦੀ ਅਜ਼ਾਦੀ ਦੇ ਦਿਨ ਦਾ ਇੰਤਜਾਰ ਸੀ। 15 ਅਗਸਤ 1947 ਦਾ ਉਹ ਦਿਨ ਆਇਆ, ਪਰ ਦੇਸ਼ ਦੀ ਅਜ਼ਾਦੀ ਵਿਚ ਅਹਿਮ ਯੋਗਦਾਨ ਦੇਣ ਵਾਲਾ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਨਾਲ 14 ਅਗਸਤ ਨੂੰ ਹੀ ਅਜ਼ਾਦ ਹੋ ਗਿਆ ਸੀ। ਉਸ ਸਮੇਂ ਇਥੋਂ ਦੀ ਹਿੰਦੂ ਅਬਾਦੀ ਖੁਦ …
Read More »ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ‘ਤੇ ਦੇਣਗੇ ਭਾਸ਼ਣ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ਮੌਕੇ ਭਲਕੇ 15 ਅਗਸਤ ਨੂੰ ਭਾਸ਼ਣ ਦੇਣਗੇ। ਮੋਦੀ ਭਲਕੇ ਲਾਲ ਕਿਲੇ ਤੋਂ ਅਜ਼ਾਦੀ ਦਿਵਸ ਮੌਕੇ ਭਾਸ਼ਣ ਦੇਣ ਦੇ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਭਾਜਪਾ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੇ 1998 ਤੋਂ 2003 …
Read More »