ਕਾਂਗਰਸੀ ਆਗੂ ਖੜਗੇ ਬੋਲੇ – ਸਰਕਾਰ ਦਾ ਹਰ ਕੰਮ ਸਿਆਸਤ ਤੋਂ ਪ੍ਰੇਰਿਤ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੋਸਾਇਟੀ ਦਾ ਪੁਨਰਗਠਨ ਕਰ ਦਿੱਤਾ ਹੈ। ਕਾਂਗਰਸੀ ਆਗੂ ਮਲਿਕ ਅਰਜਨ ਖੜਗੇ , ਜੈਰਾਮ ਰਮੇਸ਼ ਅਤੇ ਕਰਨ ਸਿੰਘ ਕੋਲੋਂ ਸੁਸਾਇਟੀ ਦੀ ਮੈਂਬਰਸ਼ਿਪ ਖੋਹ ਲਈ ਗਈ ਅਤੇ ਇਸ ਵਿਚ …
Read More »ਸੱਜਣ ਕੁਮਾਰ ਨੇ ਜਮਾਨਤ ਲਈ 8 ਕਿਲੋ ਭਾਰ ਘਟਣ ਦੀ ਦਿੱਤੀ ਦਲੀਲ
ਸੁਪਰੀਮ ਕੋਰਟ ਨੇ ਕਿਹਾ – ਇਹ ਕੋਈ ਬਿਮਾਰੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਵਕੀਲ ਨੇ ਸੱਜਣ ਕੁਮਾਰ ਦੀ ਖਰਾਬ ਸਿਹਤ ਅਤੇ ਭਾਰਤ ਘੱਟ ਹੋਣ ਦੇ ਕਾਰਨ ਜ਼ਮਾਨਤ ਦੇਣ ਲਈ ਅਪੀਲ ਕੀਤੀ ਸੀ। ਜਸਟਿਸ …
Read More »ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ 35 ਕੇਸ ਕੀਤੇ ਦਰਜ
ਦੇਸ਼ ਭਰ ‘ਚ 169 ਥਾਵਾਂ ‘ਤੇ ਛਾਪੇਮਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲਿਆਂ ਵਿਚ 35 ਕੇਸ ਦਰਜ ਕੀਤੇ ਹਨ। ਇਸ ਸਿਲਸਿਲੇ ਵਿਚ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ 169 ਥਾਵਾਂ ‘ਤੇ ਅੱਜ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ। ਸੀ.ਬੀ.ਆਈ. ਨੇ ਪੰਜਾਬ, ਚੰਡੀਗੜ੍ਹ, …
Read More »ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ
ਕੇਂਦਰ ਸਰਕਾਰ ਨੇ ਉਤਰ ਪ੍ਰਦੇਸ਼ ‘ਚ ਸੁਰੱਖਿਆ ਕੀਤੀ ਸਖਤ ਲਖਨਊ/ਬਿਊਰੋ ਨਿਊਜ਼ ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ ਹੈ। ਧਿਆਨ ਰਹੇ ਕਿ ਚੀਫ ਜਸਟਿਸ ਰੰਜਨ ਗੋਗੋਈ ਆਉਂਦੀ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ ਅਤੇ ਉਹ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਬਾਰੇ ਫੈਸਲਾ ਸੁਣਾ …
Read More »ਮਹਾਰਾਸ਼ਟਰ ‘ਚ ਅਜੇ ਤੱਕ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਅਤੇ ਭਾਜਪਾ ‘ਚ ਨਹੀਂ ਬਣ ਸਕੀ ਸਹਿਮਤੀ
ਸ਼ਿਵ ਸੈਨਾ ਦਾ ਦਾਅਵਾ – ਸਾਡੇ ਕੋਲ 175 ਵਿਧਾਇਕਾਂ ਦਾ ਸਮਰਥਨ ਮੁੰਬਈ/ਬਿਊਰੋ ਨਿਊਜ਼ ਮਹਾਰਾਸ਼ਟਰ ਵਿਚ ਵਿਧਾਨ ਸਭਾ ਦੇ ਚੋਣ ਨਤੀਜੇ ਆਇਆਂ ਨੂੰ ਅੱਜ 13 ਦਿਨ ਹੋ ਗਏ ਹਨ, ਪਰ ਉਥੇ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਅਜੇ ਵੀ ਰੇੜਕਾ ਬਰਕਰਾਰ ਹੈ। ਇਸਦੇ ਚੱਲਦਿਆਂ ਭਾਜਪਾ ਅਤੇ ਸ਼ਿਵ …
Read More »ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਪਾਈ ਝਾੜ
ਕਿਹਾ- ਹਾਲਾਤ ਜਿਊਣ ਦੇ ਕਾਬਲ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ-ਐੱਨ. ਸੀ. ਆਰ. ਦੀ ਜ਼ਹਿਰੀਲੀ ਹੋ ਚੁੱਕੀ ਹਵਾ ‘ਤੇ ਹੁਣ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਈ ਹੈ। ਅੱਜ ਅਦਾਲਤ ਨੇ ਦਿੱਲੀ ‘ਚ ਫੈਲੇ ਪ੍ਰਦੂਸ਼ਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਕਾਰਨ ਲੋਕਾਂ ਦਾ ਦਮ ਘੁੱਟ ਰਿਹਾ ਹੈ ਅਤੇ ਅਜਿਹੇ ਹਾਲਾਤ ਜਿਊਣ ਦੇ …
Read More »ਦਿੱਲੀ ਦੀ ਕੜਕਡੁਮਾ ਅਤੇ ਸਾਕੇਤ ਅਦਾਲਤ ਦੇ ਬਾਹਰ ਵਕੀਲਾਂ ਨੇ ਪੁਲਿਸ ਮੁਲਾਜ਼ਮ ਕੁੱਟੇ
ਦਿੱਲੀ ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਵਿਹੜੇ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਹੜਤਾਲ ਕਰ ਰਹੇ ਵਕੀਲਾਂ ਨੇ ਅੱਜ ਕੜਕਡੂਮਾ ਅਦਾਲਤ ਦੇ ਬਾਹਰ ਪੁਲਿਸ ਮੁਲਾਜ਼ਮਾਂ ਦੀ ਮਾਰ ਕੁੱਟ ਕਰ ਦਿੱਤੀ। ਜਾਣਕਾਰੀ ਅਨੁਸਾਰ ਝਗੜਾ ਇਸ ਗੱਲੋਂ ਵਧਿਆ ਕਿ ਇਕ ਪੁਲਿਸ ਮੁਲਾਜ਼ਮ …
Read More »ਸੁਪਰੀਮ ਕੋਰਟ ਕਰੇਗੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ
ਸਿੱਖ ਕਤਲੇਆਮ ਦੇ ਦੋਸ਼ ‘ਚ ਸੱਜਣ ਕੁਮਾਰ ਨੂੰ ਉਮਰ ਭਰ ਲਈ ਮਿਲੀ ਹੈ ਜੇਲ੍ਹ ਦੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ 1984 ‘ਚ ਹੋਏ ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਇਸੇ ਦੌਰਾਨ ਸੁਪਰੀਮ ਕੋਰਟ ਹੁਣ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗੀ। …
Read More »ਸ੍ਰੀਨਗਰ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗਰਨੇਡ ਨਾਲ ਕੀਤਾ ਹਮਲਾ
ਇਕ ਦੀ ਮੌਤ, 20 ਜ਼ਖ਼ਮੀ ਸ੍ਰੀਨਗਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਮੌਲਾਨਾ ਅਜ਼ਾਦ ਰੋਡ ‘ਤੇ ਅੱਜ ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਨੇ ਗਰਨੇਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸਦੀ ਪਹਿਚਾਣ ਰਿੰਕੂ ਸਿੰਘ ਵਜੋਂ ਹੋਈ ਹੈ। ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਹਮਲੇ ਵਿਚ ਬੀ.ਐਸ.ਐਫ. ਦੇ …
Read More »ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਲਿਜਾਣਾ ਜ਼ਰੂਰੀ ਨਹੀਂ
ਇਮਰਾਨ ਖਾਨ ਨੇ ਕਿਹਾ ਲਾਂਘੇ ਦੇ ਉਦਘਾਟਨ ਤੇ ਪ੍ਰਕਾਸ਼ ਪੁਰਬ ਵਾਲੇ ਦਿਨ ਸ਼ਰਧਾਲੂਆਂ ਕੋਲੋਂ ਨਹੀਂ ਲਵਾਂਗੇ ਫੀਸ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਪਾਸਪੋਰਟ ਲਿਆਉਣਾ ਜ਼ਰੂਰੀ …
Read More »