ਅਲਾਇੰਸ ਏਅਰ ਨੇ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ 48 ਸੀਟਾਂ ਵਾਲਾ ਜਹਾਜ਼ ਦਿੱਲੀ, ਸ਼ਿਮਲਾ ਅਤੇ ਅੰਮਿ੍ਰਤਸਰ ਲਈ ਹਫ਼ਤੇ ’ਚ ਤਿੰਨ ਦਿਨ ਭਰੇਗਾ ਉਡਾਣ ਨਵੀਂ ਦਿੱਲੀ/ਬਿਊਰੋ ਨਿਊਜ਼ : ਅਲਾਇੰਸ ਏਅਰ ਵੱਲੋਂ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਅੱਜ ਵੀਰਵਾਰ ਤੋ ਨਵੀਂ …
Read More »ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ’ਤੇ ਲੁਧਿਆਣਾ ’ਚ ਸਾਈਕਲ ਰੈਲੀ
ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ’ਤੇ ਲੁਧਿਆਣਾ ’ਚ ਸਾਈਕਲ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਈਕਲ ਰੈਲੀ ਨੂੰ ਦਿਖਾਈ ਹਰੀ ਝੰਡੀ ਅਤੇ ਖੁਦ ਵੀ ਚਲਾਈ ਸਾਈਕਲ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ ਅੱਜ ਵੀਰਵਾਰ ਨੂੰ ਇਕ ਸਾਈਕਲ ਰੈਲੀ ਦਾ ਆਯੋਜਨ …
Read More »ਪੰਜਾਬ ’ਚ ਪਰਾਲੀ ਸਾੜਨ ਨੂੰ ਲੈ ਕੇ ਰੈਡ ਅਲਰਟ
ਪੰਜਾਬ ’ਚ ਪਰਾਲੀ ਸਾੜਨ ਨੂੰ ਲੈ ਕੇ ਰੈਡ ਅਲਰਟ ਪਰਾਲੀ ਸਾੜਨ ਦੇ ਮਾਮਲੇ ਵਧਣ ਕਰਕੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਵਿਚ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ …
Read More »ਪੰਜਾਬ ਦੇ ਅਣਪਛਾਤੇ ਮੰਤਰੀ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਭਾਜਪਾ ਨੇ ਭਾਰੀ ਚਿੰਤਾ ਪ੍ਰਗਟਾਈ :-ਜੈਬੰਸ ਸਿੰਘ
ਪੰਜਾਬ ਦੇ ਅਣਪਛਾਤੇ ਮੰਤਰੀ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਭਾਜਪਾ ਨੇ ਭਾਰੀ ਚਿੰਤਾ ਪ੍ਰਗਟਾਈ :-ਜੈਬੰਸ ਸਿੰਘ ‘ ਚੰਡੀਗੜ੍ਹ /ਪ੍ਰਿੰਸ ਗਰਗ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇੱਕ ਅਣਪਛਾਤੇ ਮੰਤਰੀ …
Read More »ਜੇਲ੍ਹ ’ਚ ਫਰਸ਼ ’ਤੇ ਡਿੱਗੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ
ਜੇਲ੍ਹ ’ਚ ਫਰਸ਼ ’ਤੇ ਡਿੱਗੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਕਰਵਾਇਆ ਗਿਆ ਭਰਤੀ ਪਟਿਆਲਾ/ਬਿਊਰੋ ਨਿਊਜ਼ : ਈਡੀ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜੇਲ੍ਹ ’ਚ ਪੈਰ ਫਿਸਲਣ ਕਾਰਨ ਫਰਸ਼ ’ਤੇ ਡਿੱਗ ਗਏ। ਇਸ ਕਾਰਨ ਉਨ੍ਹਾਂ ਨੂੰ ਪਟਿਆਲਾ ਸਥਿਤ ਰਜਿੰਦਰਾ …
Read More »ਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ ਆਰੋਪ
ਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ ਆਰੋਪ ਕਿਹਾ : ਜੇ ਮੁੱਖ ਮੰਤਰੀ ਨੇ ਕਾਰਵਾਈ ਨਾ ਕੀਤੀ ਤਾਂ ਜਾਣਕਾਰੀ ਕੀਤੀ ਜਾਵੇਗੀ ਜਨਤਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਕੈਬਨਿਟ ਦੇ ਇਕ ਹੋਰ …
Read More »ਬੰਦੀ ਸਿੰਘਾਂ ਦੇ ਮਾਮਲੇ ’ਚ ਸ਼ੋ੍ਰਮਣੀ ਕਮੇਟੀ ਦਾ ਵਫ਼ਦ ਭਲਕੇ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ
ਬੰਦੀ ਸਿੰਘਾਂ ਦੇ ਮਾਮਲੇ ’ਚ ਸ਼ੋ੍ਰਮਣੀ ਕਮੇਟੀ ਦਾ ਵਫ਼ਦ ਭਲਕੇ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ ਐਡਵੋਕੇਟ ਧਾਮੀ ਬੋਲੇ : ਬੰਦੀ ਸਿੰਘ ਦੀ ਰਿਹਾਈ ਲਈ ਸ਼ੋ੍ਰਮਣੀ ਕਮੇਟੀ ਕਰਦੀ ਰਹੇਗੀ ਯਤਨ ਅੰਮਿ੍ਰਤਸਰ/ਬਿਊਰੋ ਨਿਊਜ਼ : ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਚੁੱਪ ਨਹੀਂ ਬੈਠੀ ਅਤੇ …
Read More »ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ
ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ ਪੰਜਾਬ ਦੀਆਂ ਪ੍ਰਮੁੱਖ ਯੋਜਨਾਵਾਂ ’ਤੇ ਰੱਖੀ ਜਾਵੇਗੀ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਨੀਤੀ ਆਯੋਗ ਦੀ ਤਰਜ਼ ’ਤੇ ਸਰਕਾਰ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਕਮਿਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਨਹੀਂ ਕੀਤੀ …
Read More »ਛਠ ਪੂਜਾ ਤੋਂ ਪਹਿਲਾਂ ਸਪੈਸ਼ਲ ਟਰੇਨ ਕੀਤੀ ਰੱਦ , ਯਾਤਰੀਆਂ ਨੇ ਰੇਲ ਗੱਡੀ ‘ਤੇ ਕੀਤਾ ਪਥਰਾਅ
ਛਠ ਪੂਜਾ ਤੋਂ ਪਹਿਲਾਂ ਸਪੈਸ਼ਲ ਟਰੇਨ ਕੀਤੀ ਰੱਦ , ਯਾਤਰੀਆਂ ਨੇ ਰੇਲ ਗੱਡੀ ‘ਤੇ ਕੀਤਾ ਪਥਰਾਅ ਚੰਡੀਗੜ੍ਹ / ਬਿਊਰੋ ਨੀਊਜ਼ ਛਠ ਪੂਜਾ ਬਿਹਾਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਬ ਤੋਂ ਵੱਡਾ ਤਿਓਹਾਰ ਹੈ ਅਤੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਲੇਕਿਨ ਅਚਾਨਕ ਸਪੈਸ਼ਲ ਟ੍ਰੇਨ ਨੂੰ ਰੱਦ ਕਰ ਦਿੱਤਾ ਜਿਸ ਨਾਲ …
Read More »ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਸਰਕਾਰ ਨੇ ਰੋਕੀ ਸਬਸਿਡੀ
ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਸਰਕਾਰ ਨੇ ਰੋਕੀ ਸਬਸਿਡੀ ਚੰਡੀਗੜ੍ਹ / ਬਿਊਰੋ ਨੀਊਜ਼ ਜਿਥੇ ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਦਾ ਸਿਲਸਿਲਾ ਚਲ ਰਿਹਾ ਹੈ ਤਾ ਜੋ ਕਿਸਾਨ ਪਰਾਲੀ ਨਾ ਸਾੜਨ ਲੇਕਿਨ ਓਥੇ ਹੀ ਕਈ ਜਿਲਿਆਂ ਵਿੱਚ ਪਰਾਲੀ ਮਸ਼ੀਨਾਂ ਦੀ ਖਰੀਦ ਵੇਚ ਤੋਂ ਬਿਨਾ …
Read More »