‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ। ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ॥’ ਤ੍ਰੈਭਾਸ਼ੀ ਕਵੀ ਦਰਬਾਰ ‘ਚ ਦੀਪਕ ਚਨਾਰਥਲ ਨੇ ਲੁੱਟੀ ਮਹਿਫ਼ਲ ‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ, ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ। ਦਿੱਖ ਨਾ ਜਾਵਣ ਦਾਗ ਸਿਆਸਤ ਦੇ, ਲੀਡਰ ਧਰਮਾਂ ਦੇ ਬਾਣੇ ਪਾ ਬਾਹਰ ਆ ਗਏ। ਭੁੱਲ ਕੇ ਵੀ ਨਾ ਪੁੱਛ …
Read More »ਸੁਖਬੀਰ ਬਾਦਲ ਦਾ ਪਾਣੀ ‘ਚ ਬੱਸ ਚਲਾਉਣ ਦਾ ਸੁਫਨਾ ਹੋਇਆ ਪੂਰਾ
ਹਰੀਕੇ ਝੀਲ ਵਿੱਚ ਚੱਲੀ ਜਲ ਬੱਸ, ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ ਕਾਂਗਰਸੀ ਅਤੇ ‘ਆਪ’ ਵਾਲੇ ਇਸ ਬੱਸ ‘ਚ ਸਵਾਰ ਹੋ ਕੇ ਕੁਦਰਤੀ ਨਜ਼ਾਰੇ ਲੈ ਸਕਦੇ ਹਨ : ਸੁਖਬੀਰ ਬਾਦਲ ਹਰੀਕੇ/ਬਿਊਰੋ ਨਿਊਜ਼ : ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ …
Read More »ਬਠਿੰਡਾ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ ਉਡਾਣ ਹੋਈ ਸ਼ੁਰੂ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਹਵਾਈ ਅੱਡੇ ਤੋਂ ਬਠਿੰਡਾ-ਦਿੱਲੀ-ਬਠਿੰਡਾ ਉਡਾਣ ਸ਼ੁਰੂ ਹੋ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਪਿੰਡ ਵਿਰਕ ਕਲਾਂ ਵਿੱਚ ਕਰੀਬ ਚਾਰ ਵਰ੍ਹੇ ਪਹਿਲਾਂ ਮੁਕੰਮਲ ਹੋਏ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹਵਾਬਾਜ਼ੀ ਮੰਤਰੀ ਨੇ ਉਦਘਾਟਨ ਮਗਰੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ …
Read More »‘ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ 18 ਨੂੰ ਰਿਲੀਜ਼ ਹੋਵੇਗਾ
ਸਨਮਾਨੇ ਜਾਣਗੇ ਪ੍ਰੋ.ਰਹੀਮ ਅਤੇ ਵਿਕਰਮਜੀਤ ਦੁੱਗਲ ਹੈਦਰਾਬਾਦ : ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਾਲਮ-ਨਵੀਸ ਨਿੰਦਰ ਘੁਗਿਆਣਵੀ ਦੀ ਬਹੁ-ਚਰਚਿਤ ਸਵੈ-ਜੀਵਨੀ ਰਚਨਾ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਮੋਲਾਨਾ ਅਜ਼ਾਦ ਨੈਸ਼ਨਲ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਪਟਨ ਰਹੀਮ ਖਾਂ ਵੱਲੋਂ ਕੀਤਾ ਗਿਆ ਤੇਲਗੂ ਵਿੱਚ ਅਨੁਵਾਦ 18 ਦਸੰਬਰ ਨੂੰ ਰਿਲੀਜ਼ ਹੋਵੇਗਾ। ਤੇਲਗੂ ਭਾਸ਼ਾ ਵਿੱਚ …
Read More »ਅਕਾਲੀ-ਭਾਜਪਾ ਚੋਣ ਮੁਕਾਬਲੇ ਤੋਂ ਬਾਹਰ : ਅਮਰਿੰਦਰ
‘ਆਪ’ ਆਗੂ ਲਖਨਪਾਲ ਸਾਥੀਆਂ ਸਮੇਤ ਕਾਂਗਰਸ ‘ਚ ਹੋਏ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਬੇਨਤੀ …
Read More »ਜਗਮੀਤ ਸਿੰਘ ਤੇ ‘ਸਿੰਘ ਖਾਲਸਾ ਸੇਵਾ ਕਲੱਬ’ ਨੇ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਦੇਣ ਲਈ ਕਿਹਾ
ਬਰੈਂਪਟਨ/ਡਾ.ਝੰਡ ਲੰਘੇ ਐਤਵਾਰ ਐੱਮ.ਪੀ.ਪੀ. ਜਗਮੀਤ ਸਿੰਘ ਅਤੇ ਸਿੰਘ ਖਾਲਸਾ ਸੇਵਾ ਕਲੱਬ ਨੇ ਪਿਛਲੇ ਦਿਨੀਂ ਇਕੱਠੇ ਕੀਤੇ ਹੋਏ 2300 ਪੌਂਡ ਖਾਧ-ਪਦਾਰਥ ਅਤੇ ਕੰਬਲ ‘ਨਾਈਟਸ ਟੇਬਲ’ ਸੰਸਥਾ ਦੇ ਹਵਾਲੇ ਕੀਤੇ ਜੋ ਇਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਏਗੀ। ਇਹ ਵਸਤਾਂ ਨਵੰਬਰ ਮਹੀਨੇ ਵਿੱਚ ਦਾਨ ਵਜੋਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਅਤੇ ਸ੍ਰੀ ਗੁਰੂ ਨਾਨਕ ਸਿੱਖ …
Read More »ਮੇਲੇ ਨੇ ਕਰਵਾਇਆ ਭਾਰਤੀ ਖੰਨਾ ਤੇ ਪਾਕਿਸਤਾਨੀ ਹਿਨਾ ਦਾ ਮੇਲ
ਸਰਹੱਦੋਂ ਪਾਰ ਵੀ ਦਿਲਾਂ ‘ਚ ਕਾਇਮ ਹੈ ਮੁਹੱਬਤ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਦੇ ਪੰਕਜ ਖੰਨਾ ਤੇ ਪਾਕਿਸਤਾਨ ਦੀ ਹਿਨਾ ਅੰਜੂਮ ਦੇ ਮੇਲਿਆਂ ਵਿਚ ਇਕੱਠੇ ਕੰਮ ਕਰਨ ਦੇ ਜਨੂੰਨ ਨੇ ਜ਼ਿੰਦਗੀ ਵੀ ਇਕੱਠੇ ਬਤੀਤ ਕਰਨ ਲਈ ਨਿਕਾਹ ਤੋਂ ਬਾਅਦ ਇਕ ਦੂਜੇ ਨਾਲ ਮਿਲਾ ਦਿੱਤਾ। ਕਰਾਚੀ, ਪਾਕਿਸਤਾਨ ਵਾਸੀ ਹਿਨਾ ਅੰਜੂਮ ਪੀਐਚਡੀ ‘ਚ ਫਿਰ …
Read More »ਫਰਵਰੀ ‘ਚ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਚੋਣਾਂ : ਵੀ ਕੇ ਸਿੰਘ
ਕਿਹਾ, ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦੀ ਡਿਊਟੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸੇ ਮਹੀਨੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਸਕਦਾ ਹੈ ਤੇ ਫਰਵਰੀ ਵਿਚ ਚੋਣਾਂ ਹੋ ਸਕਦੀਆਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਰੀਕਾਂ …
Read More »ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ
ਯਾਮਨੀ ਗੋਮਰ, ਬਲਬੀਰ ਸਿੰਘ ਬਾਠ ਤੇ ਜੀਵਨਜੋਤ ਕੌਰ ਨੇ ਦਿੱਤਾ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ‘ਆਪ’ ਆਗੂ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੀ ਯਾਮਨੀ ਗੌਮਰ, ਮਾਝੇ ਦੇ ਵੱਡੇ ਨੇਤਾ ਬਲਬੀਰ …
Read More »ਧਰਮਵੀਰ ਗਾਂਧੀ ਵੀ ਨਿੱਤਰੇ ਮੈਦਾਨ ‘ਚ
15 ਉਮੀਦਵਾਰਾਂ ਦਾ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੂਜੀ ਲਿਸਟ ਹਫਤੇ ਵਿਚ ਹੀ ਜਾਰੀ ਹੋਏਗੀ। ਗਾਂਧੀ ਨੇ ਚੰਡੀਗੜ੍ਹ ਵਿਖੇ ਆਪਣੇ …
Read More »