ਲੁੱਟਖੋਹ ਦੀਆਂ ਵਾਰਦਾਤਾਂ ਪੰਜਾਬ ‘ਚ ਚਿੰਤਾ ਦਾ ਵਿਸ਼ਾ ਬਣੀਆਂ ਮੁਕਤਸਰ/ਬਿਊਰੋ ਨਿਊਜ਼ ਪੰਜਾਬ ਵਿਚ ਬੈਂਕਾਂ ਦੇ ਪੈਸੇ ਲੁੱਟਣ ਦੀਆਂ ਵਾਰਦਾਤਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਲੰਘੇ ਕੱਲ੍ਹ ਬਨੂੜ ਨੇੜੇ ਐਕਸਿਸ ਬੈਂਕ ਦੀ ਵੈਨ ਨੂੰ ਸ਼ਰ੍ਹੇਆਮ ਸੜਕ ‘ਤੇ ਲੁੱਟਿਆ ਗਿਆ। ਇਸ ਤੋਂ ਬਾਅਦ ਅੱਜ ਹਥਿਆਰਬੰਦ ਵਿਅਕਤੀਆਂ ਨੇ ਮੁਕਤਸਰ ਵਿਚ ਸਰਾਵਾਂ ਬੋਦਲਾ …
Read More »ਲਗਾਤਾਰ ਹਾਰਾਂ ਤੋਂ ਆਮ ਆਦਮੀ ਪਾਰਟੀ ‘ਚ ਖਲਬਲੀ
ਪੰਜਾਬ ਦੀ ਲੀਡਰਸ਼ਿਪ ‘ਚ ਬਦਲਾਅ ਦੇ ਸੰਕੇਤ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੋਏਗਾ? ਇਹ ਸਵਾਲ ਸਭ ਅੱਗੇ ਬੁਝਾਰਤ ਬਣਿਆ ਹੋਇਆ ਹੈ। ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਭੂਚਾਲ ਆਇਆ ਹੋਇਆ ਹੈ। ਸਵਾਲ ਉੱਠ ਰਹੇ ਹਨ ਕਿ ਇਸ ਤਰ੍ਹਾਂ ਪਾਰਟੀ ਖੇਰੂੰ-ਖੇਰੂੰ ਹੋ ਜਾਏਗੀ। ਸਿਆਸੀ ਮਾਹਿਰਾਂ …
Read More »ਐਸ ਪੀ ਸਲਵਿੰਦਰ ਦੀ ਹੋ ਸਕਦੀ ਹੈ ਜਬਰੀ ਰਿਟਾਇਰਮੈਂਟ
ਕਈ ਕੇਸਾਂ ਵਿਚ ਘਿਰਿਆ ਹੈ ਐਸ ਪੀ ਸਲਵਿੰਦਰ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ਵਿਚ ਆਏ ਐਸ.ਪੀ. ਸਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਜਬਰੀ ਰਿਟਾਇਰ ਕਰਨ ਜਾ ਰਹੀ ਹੈ। ਚੇਤੇ ਰਹੇ ਕਿ ਪਠਾਨਕੋਟ ਅੱਤਵਾਦੀ ਹਮਲੇ ਵਿਚ ਐਨਆਈਏ ਸਲਵਿੰਦਰ ਨੂੰ ਕਲੀਟ ਚਿੱਟ ਦੇ ਚੁੱਕੀ ਹੈ। ਪੰਜਾਬ ਦੇ …
Read More »ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
ਪਾਕਿ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ “ਜੇ ਪਾਕਿਸਤਾਨੀ ਸਾਡੇ ਇੱਕ ਜਵਾਨ ਦਾ ਸਿਰ ਕੱਟ ਕੇ ਲਿਜਾਂਦੇ ਹਨ ਤਾਂ ਉਨ੍ਹਾਂ ਦੇ ਤਿੰਨ ਸਿਰ ਕੱਟ ਕੇ ਲਿਆਉਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਜਵਾਨਾਂ ਦੇ ਮਾਮਲੇ …
Read More »ਸ਼ਹੀਦ ਪਰਮਜੀਤ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
ਪਾਕਿ ਖਿਲਾਫ ਲੋਕਾਂ ਵਿਚ ਗੁੱਸੇ ਦੀ ਲਹਿਰ ਤਰਨਤਾਰਨ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਵਿਚ ਪਾਕਿਸਤਾਨੀ ਅੱਤਵਾਦੀਆਂ ਦੇ ਹਮਲੇ ਵਿਚ ਸ਼ਹੀਦ ਹੋਏ ਤਰਨਤਾਰਨ ਦੇ ਸੂਬੇਦਾਰ ਪਰਮਜੀਤ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵੇਈਂ ਪੂਈਂ ਵਿੱਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਅੱਜ ਸਵੇਰੇ ਕਸ਼ਮੀਰ ਤੋਂ ਸ਼ਹੀਦ ਦੀ ਮ੍ਰਿਤਕ ਦੇਹ ਤਰਨਤਾਰਨ ਲਿਆਂਦੀ ਗਈ। ਸ਼ਹੀਦ …
Read More »ਕਾਂਗਰਸੀਆਂ ਸਿਰ ਚੜ੍ਹਿਆ ਸੱਤਾ ਦਾ ਨਸ਼ਾ
ਫਿਰੋਜ਼ਪੁਰ ‘ਚ ਦੋ ਅਕਾਲੀਆਂ ਦਾ ਕਤਲ ਫਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਹੁਣ ਕਾਂਗਰਸੀਆਂ ਦੇ ਸਿਰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਫਿਰੋਜ਼ਪੁਰ ਵਿਚ ਕਾਂਗਰਸੀਆਂ ਨੇ ਦੋ ਅਕਾਲੀਆਂ ਦਾ ਕਤਲ ਕਰ ਦਿੱਤਾ। ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ਵਾਲਾ ਵਿੱਚ ਕਾਂਗਰਸੀ ਆਗੂ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਆਗੂ ਦੇ ਘਰ ਧਾਵਾ ਬੋਲਦਿਆਂ ਫਾਇਰਿੰਗ …
Read More »ਰਾਜਪੁਰਾ ਵਿਚ ਦਿਨ-ਦਿਹਾੜੇ ਡਾਕਾ
ਐਕਸਿਸ ਬੈਂਕ ਦੀ ਵੈਨ ਵਿਚੋਂ ਇਕ ਕਰੋੜ ਤੇਤੀ ਲੱਖ ਲੁੱਟੇ ਪਟਿਆਲਾ/ਬਿਊਰੋ ਨਿਊਜ਼ ਰਾਜਪੁਰਾ ਨੇੜੇ ਐਕਸਿਸ ਬੈਂਕ ਦੀ ਵੈਨ ਵਿੱਚੋਂ ਇੱਕ ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਹੋਈ ਹੈ। ਇਹ ਘਟਨਾ ਵਿੱਦਿਅਕ ਸੰਸਥਾਨਾਂ ਚਿਤਕਾਰਾ ਤੇ ਗਿਆਨ ਸਾਗਰ ਦੇ ਨੇੜੇ ਵਾਪਰੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੈਸ਼ …
Read More »ਸ਼ਗਨ ਸਕੀਮ ਦੇ ਫੰਡਾਂ ਦੀ ਹੋਵੇਗੀ ਜਾਂਚ
ਅਕਾਲੀ ਸਰਕਾਰ ਨੇ ਸ਼ਗਨ ਸਕੀਮਾਂ ਦੇ ਪੈਸੇ ਸੰਗਤ ਦਰਸ਼ਨਾਂ ਲਈ ਵਰਤੇ : ਸਾਧੂ ਸਿੰਘ ਧਰਮਸੋਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਗਰੀਬ ਕੁੜੀਆਂ ਨੂੰ ਸ਼ਗਨ ਸਕੀਮ ਨਹੀਂ ਮਿਲ ਰਹੀ। ਇਸ ਸਕੀਮ ਦੇ ਪੈਸੇ ਦਸੰਬਰ ਤੋਂ ਫਰਵਰੀ ਤੱਕ ਨਹੀਂ ਮਿਲੇ। ਫਰਵਰੀ ਤੱਕ ਦੀ ਕੁੱਲ ਰਾਸ਼ੀ 28 ਕਰੋੜ 11 ਲੱਖ ਰੁਪਏ ਬਣਦੀ ਹੈ। ਪੰਜਾਬ …
Read More »ਫੂਲਕਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪੰਜਾਬ ਯਾਤਰਾ ਕੀਤੀ ਸ਼ੁਰੂ
ਭਲਕੇ ਤਰਨਤਾਰਨ ਅਤੇ ਜਲੰਧਰ ‘ਚ ਲੋਕਾਂ ਦੀਆਂ ਸੁਣਨਗੇ ਮੁਸ਼ਕਲਾਂ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਅੱਜ ਆਪਣੀ ‘ਪੰਜਾਬ ਯਾਤਰਾ’ ਦੀ ਸ਼ੁਰੂਆਤ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੀਤੀ। ਫੂਲਕਾ ਆਪਣੀ ਪਾਰਟੀ ਦੇ ਕਈ ਹੋਰ ਆਗੂਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਵਿਖੇ …
Read More »ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਡੇਮਾਨ ਦੇ ਜੇਲ੍ਹ ਸਮਾਰਕ ਦਾ ਕੀਤਾ ਦੌਰਾ
ਪੰਜਾਬੀਆਂ ਦੇ ਯੋਗਦਾਨ ਨੂੰ ਢੁੱਕਵੀਂ ਜਗਾ ਨਾ ਦੇਣ ਦੀ ਹੋਈ ਪੁਸ਼ਟੀઠ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਡੇਮਾਨ-ਨਿਕੋਬਾਰ ਭੇਜੇ ਗਏ ਉੱਚ-ਪੱਧਰੀ ਵਫ਼ਦ ਨੇ ਅੱਜ ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਦੇ ਕੌਮੀ ਸਮਾਰਕ ਦਾ ਦੌਰਾ ਕੀਤਾ। ਵਫ਼ਦ ਨੇ ਉੱਥੇ ਸਥਾਪਤ ਕੀਤੀਆਂ ਗਈਆਂ ਯਾਦਗਾਰੀ ਗੈਲਰੀਆਂ ਅਤੇ ਹਰ ਰੋਜ਼ ਵਿਖਾਏ …
Read More »